Saturday, 27 April 2024

 

 

LATEST NEWS AS College organises Election Mascot-Making Competition to espouse electoral participation Signature Campaign for voter awareness held at Sumbal under SVEEP DEO Kulgam organizes Mega Voter Awareness Program at Panjgam Nard Pathri Kund DEO Kupwara inaugurates cricket match under SVEEP at Trehgam Secretary Planning inspects JTFRP works in Srinagar, Budgam CS reviews take-up of Vishwakarma & RAMP schemes in the UT Delegation of Sikh Coordination Committee Jammu Kashmir calls on Manoj Sinh Senior Patiala Congress Leadership Rally Behind Dr. Dharamvir Gandhi To Ensure Resounding Victory For Congress In Patiala Actual Issues Of Punjab Being Diluted By Political Leaders : Amarinder Singh Raja Warring BJP's Sankalp Patar Modi's guarantee launched in Chandigarh Mann's roar in Majha!, starts AAP's election campaign in Gurdaspur for Shery Kalsi Mann in Amritsar -When the people of Majha make up their minds, they do not sway, this time they have decided to make AAP win Congress will provide 50 percent reservation to women in jobs: Lamba Haryana CEO takes first-of-its-kind initiative, State Voters to receive Wedding-Style Invitations for General Elections Wheat procurement gains pace as agencies procure 334283.4 MT grains Governor Shiv Pratap Shukla presents Road Safety Awards From Siliguri to a Chai Empire: How a Women Entrepreneur Brew a Successful Tea selling brand CHAIOM Science Fest organised at Rayat Bahra University Detaining the colonizer is a highly condemnable act - Gurjit Singh Aujla AIMS Mohali Observes DNA Day Vigilance Bureau Arrests Patwari Accepting Rs 10,000 Bribe For Mutation Of Land

 

Vigilance Bureau Apprehends Market Committee Employee for Accepting Rs 30,000 Bribe

Vigilance Bureau, Crime News Punjab, Punjab Police, Police, Crime News, State Vigilance Bureau, Ludhiana Police
Listen to this article

Web Admin

Web Admin

5 Dariya News

Ludhiana , 07 Feb 2024

In a concerted effort to combat corruption within the state, the Punjab Vigilance Bureau (VB) made a significant breakthrough on Wednesday by apprehending Hari Ram, an Auction Recorder at the Ludhiana Market Committee, red-handed while accepting a bribe of Rs 30,000.

According to an official spokesperson of the state VB, Hari Ram was arrested following a complaint lodged by Sonu, a resident of Ashok Nagar, Salem Tabri, Ludhiana, who serves as the secretary of the Gill Cooperative Labour and Construction Society Ludhiana.

The complaint highlighted that the society, managed by Sonu, had secured a cleaning contract for various markets, including Kara-Bara Chowk and Bahadurke Road near Sabji Mandi Ludhiana, from the Ludhiana Market Committee for the period between April 1, 2023, and March 31, 2024.

Allegations surfaced that Hari Ram, a Market Committee employee, had been demanding a monthly bribe of Rs. 30,000 to facilitate the passage of the society's monthly bills through the committee. Sonu managed to capture incriminating evidence of Hari Ram demanding the bribe and promptly submitted it to the VB.

Acting swiftly upon the complaint, a VB team from the Ludhiana range orchestrated a sting operation, culminating in Hari Ram's arrest while accepting the bribe in the presence of two official witnesses.A case under the Prevention of Corruption Act has been registered against Hari Ram at the VB police station in the Ludhiana range. 

The accused is slated to appear before the competent court tomorrow for further legal proceedings.The spokesperson affirmed that investigations into the case are ongoing, with a focus on probing the involvement of other officials in the corruption scandal.

ਵਿਜੀਲੈਂਸ ਬਿਊਰੋ ਨੇ 30,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ’ਚ ਮਾਰਕੀਟ ਕਮੇਟੀ ਦਾ ਆਕਸ਼ਨ ਰਿਕਾਰਡਰ ਕੀਤਾ ਗ੍ਰਿਫਤਾਰ


ਲੁਧਿਆਣਾ

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਮੁਹਿੰਮ ਤਹਿਤ ਬੁੱਧਵਾਰ ਨੂੰ ਮਾਰਕੀਟ ਕਮੇਟੀ ਲੁਧਿਆਣਾ ਦੇ ਨਿਲਾਮੀ ਰਿਕਾਰਡਰ (ਆਕਸ਼ਨ ਰਿਕਾਰਡਰ) ਹਰੀ ਰਾਮ ਨੂੰ 30,000 ਰੁਪਏ  ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਅਸ਼ੋਕ ਨਗਰ, ਸਲੇਮ ਟਾਬਰੀ, ਲੁਧਿਆਣਾ ਦੇ ਰਹਿਣ ਵਾਲੇ ਸੋਨੂੰ, ਜੋ ਕਿ ਗਿੱਲ ਕੋਆਪ੍ਰੇਟਿਵ ਲੇਬਰ ਐਂਡ ਕੰਸਟਰਕਸ਼ਨ ਸੁਸਾਇਟੀ ਲੁਧਿਆਣਾ ਦਾ ਸਕੱਤਰ ਹੈ, ਦੀ ਸ਼ਿਕਾਇਤ ’ਤੇ ਗ੍ਰਿਫਤਾਰ ਕੀਤਾ ਗਿਆ ਹੈ।

ਬੁਲਾਰੇ ਨੇ  ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਸੰਪਰਕ ਕਰਕੇ ਦੱਸਿਆ  ਕਿ ਉਨ੍ਹਾਂ ਦੀ ਉਕਤ ਸੁਸਾਇਟੀ ਲੁਧਿਆਣਾ ਸ਼ਹਿਰ ਅੰਦਰ ਪੈਂਦੀਆਂ ਮੰਡੀਆਂ, ਮੱਛੀ ਮੰਡੀਆਂ ਆਦਿ ਦੀ ਸਫਾਈ ਦਾ ਠੇਕਾ ਲੈਂਦੀ ਸੀ। ਉਕਤ ਸੁਸਾਇਟੀ ਨੂੰ ਮਾਰਕਿਟ ਕਮੇਟੀ ਲੁਧਿਆਣਾ ਵੱਲੋਂ 01-04-2023 ਤੋਂ 31-03-2024 ਤੱਕ ਦੀ ਮਿਆਦ ਲਈ ਕਾਰਾ-ਬਾਰਾ ਚੌਕ, ਬਹਾਦਰਕੇ ਰੋਡ, ਨੇੜੇ ਸਬਜੀ ਮੰਡੀ ਲੁਧਿਆਣਾ ਦੀ ਸਫ਼ਾਈ ਦਾ ਠੇਕਾ ਅਲਾਟ ਹੋਇਆ ਹੈ।

ਉਨ੍ਹਾਂ ਅੱਗੇ ਦੋਸ਼ ਲਾਇਆ ਕਿ ਮਾਰਕੀਟ ਕਮੇਟੀ ਦਾ ਕਰਮਚਾਰੀ ਹਰੀ ਰਾਮ ਵੱਲੋਂ ਸਕੱਤਰ ਮਾਰਕੀਟ ਕਮੇਟੀ ਤੋਂ ਸੁਸਾਇਟੀ ਦੇ ਮਹੀਨਾਵਾਰ ਬਿੱਲ ਪਾਸ ਕਰਵਾਉਣ ਬਦਲੇ ਹਰ ਮਹੀਨੇ 30,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ। ਉਸ ਨੇ ਰਿਸ਼ਵਤ ਦੀ ਮੰਗ ਕਰਨ ਸਮੇਂ ਕਥਿਤ ਦੋਸ਼ੀ ਕਰਮਚਾਰੀ ਨਾਲ ਹੋਈ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਲੁਧਿਆਣਾ ਰੇਂਜ ਤੋਂ ਵਿਜੀਲੈਂਸ ਬਿਊਰੋ ਦੀ ਟੀਮ ਨੇ ਉਕਤ ਦੋਸ਼ੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 30,000 ਰੁਪਏ  ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਲਿਆ। ਇਸ ਸਬੰਧੀ ਉਕਤ ਦੋਸ਼ੀ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਨੂੰ ਭਲਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਕੇਸ ਸਬੰਧੀ  ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਅਧਿਕਾਰੀਆਂ ਦੀ ਭੂਮਿਕਾ  ਵੀ ਜਾਂਚੀ  ਜਾਵੇਗੀ।

विजीलैंस ब्यूरो ने 30,000 रुपए रिश्वत लेने के दोष में मार्केट कमेटी का ऑक्शन रिकार्डर किया गिरफ़्तार


लुधियाना

पंजाब विजीलैंस ब्यूरो ने राज्य में भ्रष्टाचार के विरुद्ध जारी मुहिम के अंतर्गत बुधवार को मार्केट कमेटी लुधियाना के नीलामी रिकार्डर (ऑक्शन रिकार्डर) हरी राम को 30,000 रुपए रिश्वत लेते हुये रंगे हाथों काबू किया है। इस सम्बन्धी जानकारी देते हुये राज्य विजीलैंस ब्यूरो के प्रवक्ता ने बताया कि उक्त अधिकारी को अशोक नगर, स्लैम टाबरी, लुधियाना के रहने वाले सोनू, जो कि गिल कोआपरेटिव लेबर एंड कंस्ट्रक्शन सोसायटी लुधियाना का सचिव है, की शिकायत पर गिरफ़्तार किया गया है। 

प्रवक्ता ने आगे बताया कि शिकायतकर्ता ने विजीलैंस ब्यूरो के पास संपर्क करके बताया कि उनकी उक्त सोसायटी लुधियाना शहर में पड़ती मंडियों, मछली मंडियों आदि की सफ़ाई का ठेका लेती थी। उक्त सोसायटी को मार्केट कमेटी लुधियाना की तरफ से 01- 04- 2023 से 31- 03- 2024 तक की मियाद के लिए कारा-बारा चौक, बहादरके रोड, नज़दीक सब्ज़ी मंडी लुधियाना की सफ़ाई का ठेका अलॉट हुआ है। 

उन्होंने आगे दोष लगाया कि मार्केट कमेटी का कर्मचारी हरी राम द्वारा सचिव मार्केट कमेटी से सोसायटी के मासिक बिल पास करवाने के एवज में हर महीने 30,000 रुपए रिश्वत की माँग कर रहा है। उसने रिश्वत की माँग करते समय कथित दोषी कर्मचारी के साथ हुई बातचीत रिकार्ड कर ली और सबूत के तौर पर विजीलैंस ब्यूरो को सौंप दी। 

प्रवक्ता ने आगे बताया कि इस शिकायत की प्राथमिक जांच के बाद लुधियाना रेंज से विजीलैंस ब्यूरो की टीम ने उक्त दोषी को दो सरकारी गवाहों की हाज़िरी में शिकायतकर्ता से 30,000 रुपए रिश्वत लेते हुये रंगे हाथों काबू लिया। इस सम्बन्धी उक्त दोषी के खि़लाफ़ विजीलैंस ब्यूरो के थाना लुधियाना रेंज में भ्रष्टाचार रोकथाम कानून के अंतर्गत केस दर्ज कर लिया है और दोषी को कल माननीय अदालत में पेश किया जायेगा। उन्होंने कहा कि इस केस सम्बन्धी आगे जांच जारी है और अन्य अधिकारियों की भूमिका भी जांच की जायेगी। 

 

Tags: Vigilance Bureau , Crime News Punjab , Punjab Police , Police , Crime News , State Vigilance Bureau , Ludhiana Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD