Monday, 29 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Punjab To Kick Start Mass Inoculation Drive Against Lumpy Skin Disease From February 25

25 Lakh cattle to be vaccinated during this drive, says Gurmeet Singh Khudian

Gurmeet Khudian, Gurmeet Singh Khudian, AAP, Aam Aadmi Party, Aam Aadmi Party Punjab, AAP Punjab
Listen to this article

Web Admin

Web Admin

5 Dariya News

Chandigarh , 07 Feb 2024

Chief Minister S. Bhagwant Singh Mann led Punjab Government is all set to inoculate as many as 25 lakhs bovines as a preventive measure against the Lumpy Skin Disease (LSD), disclosed Gurmeet Singh Khudian, Minister of Animal Husbandry, Dairy Development and Fisheries, Punjab, while informing that the vaccination drive will be commenced from February 25. S. Gurmeet Singh Khudian, along with Additional Chief Secretary Animal Husbandry Mr. Vikas Pratap, was reviewing ongoing projects and functioning of the department here at Punjab Bhawan.

The Cabinet Minister said that now, the Goat Pox vaccine is being repeated for the third time as a booster dose to a preventive measure against the disease. Notably, following the outbreak of LSD across the country in last year, the vaccination drive against LSD was carried out for cattle in the state. He also asked the officials to ensure the smooth transportation of the vaccination, besides, maintaining cold chain efficiently.

Emphasising on the need to make a foolproof mechanism to save livestock from diseases, S. Gurmeet Singh Khudian directed the department officials to make a comprehensive vaccination action plan within a month. He also directed the field staff of the department to sensitise the livestock farmers about the benefits of the different immunisation drives and involve the district administration and panchayats in this noble cause to prevent the livestock from different diseases.

ACS Mr. Vikas Pratap apprised the cabinet minister that deworming drive is being carried out across the state at a cost of around Rs 6.37 crore. The drive will conclude on February 10. Apart from this, medicines worth Rs 1.56 crore have already been sent to Veterinary Hospitals and Dispensaries of the state. 

He also informed that the department has recently completed the mass immunisation drive against Foot and Mouth Disease (FMD). Director Animal Husbandry Dr. Gursharanjit Singh Bedi, Guru Angad Dev Veterinary and Animal Sciences University’s Director of Clinics Dr. S. S Randhawa, HOD Veterinary Medicine.

Dr Ashwani Kumar, Principal Scientist & Incharge Animal Diseases Research Centre Dr. M. S. Bal, Principal Scientist, Animal Diseases Research Centre Dr. Vishal Mahajan, Director Centre for One Health Dr. J S Bedi and districts officials of Animal Husbandry department were also present in the meeting.

पशुओं के लम्पी स्किन से आगामी बचाव के लिए राज्य में 25 फरवरी से शुरू की जाएगी टीकाकरण मुहिम  

टीकाकरण मुहिम के दौरान 25 लाख पशुओं का टीकाकरण किया जाएगा: गुरमीत सिंह खुड्डियां 

Punjab To Kick Start Mass Inoculation Drive Against Lumpy Skin Disease From February 25

चंडीगढ़

पंजाब के पशुपालन, डेयरी विकास एवं मत्स्य पालन मंत्री स. गुरमीत सिंह खुड्डियां ने आज बताया कि मुख्यमंत्री स. भगवंत सिंह मान के नेतृत्व वाली सरकार द्वारा पशुओं के लम्पी स्किन से आगामी बचाव के लिए 25 लाख से अधिक गोवंशों को टीका लगाने के लिए व्यापक मुहिम 25 फरवरी से शुरू की जाएगी। कैबिनेट मंत्री स. गुरमीत सिंह खुड्डियां ने यहाँ पंजाब भवन में अतिरिक्त मुख्य सचिव पशुपालन श्री विकास प्रताप के साथ अलग-अलग विभागीय प्रोजेक्टों और कामकाज की समीक्षा सम्बन्धी बैठक के दौरान बताया कि इस बीमारी के किसी भी संभावित फैलाव की रोकथाम के लिए अब तीसरी बार गोट पॉक्स वैक्सीन को बूस्टर डोज़ के तौर पर लगाया जा रहा है। 

बता दें कि पिछले साल देश भर में बीमारी के फैलाने के बाद राज्य में इस बीमारी की रोकथाम के लिए पशुओं के लिए टीकाकरण मुहिम चलाई गई थी। उन्होंने अधिकारियों को टीकाकरण के लिए दवा की निर्विघ्न आपूर्ति को सुनिश्चित बनाने के अलावा कोल्ड चेन बनाए रखने के लिए भी कहा। स. गुरमीत सिंह खुड्डियां ने पशुओं को बीमारियों से बचाने के लिए एक फुलप्रूफ मैकेनिज्म बनाने की ज़रूरत पर ज़ोर देते हुए विभाग के अधिकारियों को एक महीने के अंदर-अंदर व्यापक टीकाकरण कार्ययोजना तैयार करने की हिदायत भी की। 

उन्होंने विभाग के फील्ड स्टाफ को भी हिदायत की कि वह पशुपालकों को विभिन्न टीकाकरण मुहिमों के लाभों संबंधी जागरूक करने और इस कार्य में जि़ला प्रशासन और पंचायतों को शामिल किया जाए, जिससे पशुओं को विभिन्न बीमारियों से बचाया जा सके। ए.सी.एस. श्री विकास प्रताप ने कैबिनेट मंत्री को बताया कि राज्य भर में लगभग 6.37 करोड़ रुपए की लागत से डीवारमिंग मुहिम चलाई जा रही है। 

यह मुहिम 10 फरवरी को ख़त्म होगी। इसके अलावा राज्य के पशु अस्पतालों और औषधालयों को 1.56 करोड़ रुपए की दवाएँ पहले ही भेजी जा चुकी हैं। उन्होंने यह भी बताया कि विभाग ने हाल ही में खुरपका और मुंहपका बीमारी के रोकथाम के लिए व्यापक टीकाकरण मुहिम मुकम्मल की है।  

इस बैठक में पशुपालन विभाग के डायरैक्टर डॉ. गुरशरणजीत सिंह बेदी, गुरु अंगद देव पशु चिकित्सा एवं पशु विज्ञान विश्वविद्यालय के डायरैक्टर ऑफ क्लिनिक्स डॉ. एस.एस. रंधावा, एच.ओ.डी. पशु चिकित्सा डॉ. अश्वनी कुमार, पशु रोग अनुसंधान केंद्र के प्रिंसिपल साइंटिस्ट और इंचार्ज डॉ. एम.एस. बल, पशु रोग अनुसंधान केंद्र के प्रिंसिपल साइंटिस्ट डॉ. विशाल महाजन, डायरैक्टर सैंटर फॉर वन हैल्थ डॉ. जे.एस. बेदी और पशुपालन विभाग के जि़लों में तैनात अधिकारी भी उपस्थित थे।

ਪਸ਼ੂਆਂ ਦੇ ਲੰਪੀ ਸਕਿਨ ਤੋਂ ਅਗਾਊਂ ਬਚਾਅ ਲਈ ਸੂਬੇ 'ਚ 25 ਫ਼ਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ ਟੀਕਾਕਰਨ ਮੁਹਿੰਮ

ਟੀਕਾਕਰਨ ਮੁਹਿੰਮ ਦੌਰਾਨ 25 ਲੱਖ ਪਸ਼ੂਆਂ ਦਾ ਟੀਕਾਕਰਨ ਕੀਤਾ ਜਾਵੇਗਾ: ਗੁਰਮੀਤ ਸਿੰਘ ਖੁੱਡੀਆਂ

Punjab To Kick Start Mass Inoculation Drive Against Lumpy Skin Disease From February 25

ਚੰਡੀਗੜ੍ਹ

ਪੰਜਾਬ ਦੇ ਪਸ਼ੂ ਪਾਲਣ, ਡੇਅਰੀ ਵਿਕਾਸ ਅਤੇ ਮੱਛੀ ਪਾਲਣ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਅੱਜ ਦੱਸਿਆ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਪਸ਼ੂਆਂ ਦੇ ਲੰਪੀ ਸਕਿਨ ਤੋਂ ਅਗਾਊਂ ਬਚਾਅ ਲਈ 25 ਲੱਖ ਤੋਂ ਵੱਧ ਗਊ-ਵੰਸ਼ ਨੂੰ ਟੀਕਾ ਲਗਾਉਣ ਲਈ ਵਿਆਪਕ ਮੁਹਿੰਮ 25 ਫ਼ਰਵਰੀ ਤੋਂ ਸ਼ੁਰੂ ਕੀਤੀ ਜਾਵੇਗੀ। ਕੈਬਨਿਟ ਮੰਤਰੀ ਸ. ਗੁਰਮੀਤ ਸਿੰਘ ਖੁੱਡੀਆਂ ਨੇ ਇੱਥੇ ਪੰਜਾਬ ਭਵਨ ਵਿਖੇ ਵਧੀਕ ਮੁੱਖ ਸਕੱਤਰ ਪਸ਼ੂ ਪਾਲਣ ਸ੍ਰੀ ਵਿਕਾਸ ਪ੍ਰਤਾਪ ਨਾਲ ਵੱਖ-ਵੱਖ ਵਿਭਾਗੀ ਪ੍ਰਾਜੈਕਟਾਂ ਅਤੇ ਕੰਮਕਾਜ ਦੀ ਸਮੀਖਿਆ ਸਬੰਧੀ ਮੀਟਿੰਗ ਦੌਰਾਨ ਦੱਸਿਆ ਕਿ ਇਸ ਬਿਮਾਰੀ ਦੇ ਕਿਸੇ ਵੀ ਸੰਭਾਵਤ ਫੈਲਾਅ ਦੀ ਰੋਕਥਾਮ ਲਈ ਹੁਣ ਤੀਜੀ ਵਾਰ ਗੋਟ ਪੌਕਸ ਵੈਕਸੀਨ ਨੂੰ ਬੂਸਟਰ ਡੋਜ਼ ਵਜੋਂ ਲਗਾਇਆ ਜਾ ਰਿਹਾ ਹੈ। 

ਦੱਸ ਦੇਈਏ ਕਿ ਪਿਛਲੇ ਸਾਲ ਦੇਸ਼ ਭਰ ਵਿੱਚ ਬਿਮਾਰੀ ਦੇ ਫੈਲਾਅ ਤੋਂ ਬਾਅਦ ਸੂਬੇ ਵਿੱਚ ਇਸ ਬੀਮਾਰੀ ਦੀ ਰੋਕਥਾਮ ਲਈ ਪਸ਼ੂਆਂ ਲਈ ਟੀਕਾਕਰਨ ਮੁਹਿੰਮ ਚਲਾਈ ਗਈ ਸੀ। ਉਨ੍ਹਾਂ ਅਧਿਕਾਰੀਆਂ ਨੂੰ ਟੀਕਾਕਰਨ ਲਈ ਦਵਾਈ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਤੋਂ ਇਲਾਵਾ ਕੋਲਡ ਚੇਨ ਕਾਇਮ ਰੱਖਣ ਲਈ ਵੀ ਕਿਹਾ। ਸ. ਗੁਰਮੀਤ ਸਿੰਘ ਖੁੱਡੀਆਂ ਨੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਇੱਕ ਫੁਲਪਰੂਫ ਵਿਧੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੰਦਿਆਂ ਵਿਭਾਗ ਦੇ ਅਧਿਕਾਰੀਆਂ ਨੂੰ ਮਹੀਨੇ ਦੇ ਅੰਦਰ ਅੰਦਰ ਵਿਆਪਕ ਟੀਕਾਕਰਨ ਕਾਰਜ ਯੋਜਨਾ ਤਿਆਰ ਕਰਨ ਦੀ ਹਦਾਇਤ ਵੀ ਕੀਤੀ। 

ਉਨ੍ਹਾਂ ਵਿਭਾਗ ਦੇ ਫੀਲਡ ਸਟਾਫ਼ ਨੂੰ ਵੀ ਹਦਾਇਤ ਕੀਤੀ ਕਿ ਉਹ ਪਸ਼ੂ ਪਾਲਕਾਂ ਨੂੰ ਵੱਖ-ਵੱਖ ਟੀਕਾਕਰਨ ਮੁਹਿੰਮਾਂ ਦੇ ਲਾਭਾਂ ਬਾਰੇ ਜਾਗਰੂਕ ਕਰਨ ਅਤੇ ਇਸ ਕਾਰਜ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਚਾਇਤਾਂ ਨੂੰ ਸ਼ਾਮਲ ਕੀਤਾ ਜਾਵੇ ਤਾਂ ਜੋ ਪਸ਼ੂਆਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਏ.ਸੀ.ਐਸ. ਸ੍ਰੀ ਵਿਕਾਸ ਪ੍ਰਤਾਪ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਸੂਬੇ ਭਰ ਵਿੱਚ ਲਗਭਗ 6.37 ਕਰੋੜ ਰੁਪਏ ਦੀ ਲਾਗਤ ਨਾਲ ਡੀਵਾਰਮਿੰਗ ਮੁਹਿੰਮ ਚਲਾਈ ਜਾ ਰਹੀ ਹੈ। 

ਇਹ ਮੁਹਿੰਮ 10 ਫ਼ਰਵਰੀ ਨੂੰ ਖ਼ਤਮ ਹੋਵੇਗੀ। ਇਸ ਤੋਂ ਇਲਾਵਾ ਸੂਬੇ ਦੇ ਵੈਟਰਨਰੀ ਹਸਪਤਾਲਾਂ ਅਤੇ ਡਿਸਪੈਂਸਰੀਆਂ ਨੂੰ 1.56 ਕਰੋੜ ਰੁਪਏ ਦੀਆਂ ਦਵਾਈਆਂ ਪਹਿਲਾਂ ਹੀ ਭੇਜੀਆਂ ਜਾ ਚੁੱਕੀਆਂ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਵਿਭਾਗ ਨੇ ਹਾਲ ਹੀ ਵਿੱਚ ਮੂੰਹਖੁਰ ਦੀ ਬਿਮਾਰੀ ਦੀ ਰੋਕਥਾਮ ਲਈ ਵਿਆਪਕ ਟੀਕਾਕਰਨ ਮੁਹਿੰਮ ਮੁਕੰਮਲ ਕੀਤੀ ਹੈ।

ਇਸ ਮੀਟਿੰਗ ਵਿੱਚ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਗੁਰਸ਼ਰਨਜੀਤ ਸਿੰਘ ਬੇਦੀ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਡਾਇਰੈਕਟਰ ਆਫ਼ ਕਲੀਨਿਕਸ ਡਾ. ਐੱਸ.ਐੱਸ. ਰੰਧਾਵਾ, ਐਚ.ਓ.ਡੀ. ਵੈਟਰਨਰੀ ਮੈਡੀਸਨ ਡਾ. ਅਸ਼ਵਨੀ ਕੁਮਾਰ, ਪਸ਼ੂ ਰੋਗ ਖੋਜ ਕੇਂਦਰ ਦੇ ਪ੍ਰਿੰਸੀਪਲ ਸਾਇੰਸਟਿਸਟ ਅਤੇ ਇੰਚਾਰਜ ਡਾ. ਐਮ.ਐਸ. ਬਾਲ, ਪਸ਼ੂ ਰੋਗ ਖੋਜ ਕੇਂਦਰ ਦੇ ਪ੍ਰਿੰਸੀਪਲ ਸਾਇੰਸਟਿਸਟ ਡਾ. ਵਿਸ਼ਾਲ ਮਹਾਜਨ, ਡਾਇਰੈਕਟਰ ਸੈਂਟਰ ਫ਼ਾਰ ਵਨ ਹੈਲਥ ਡਾ. ਜੇ.ਐਸ. ਬੇਦੀ ਅਤੇ ਪਸ਼ੂ ਪਾਲਣ ਵਿਭਾਗ ਦੇ ਜ਼ਿਲ੍ਹਿਆਂ ਵਿੱਚ ਤਾਇਨਾਤ ਅਧਿਕਾਰੀ ਵੀ ਹਾਜ਼ਰ ਸਨ।

 

Tags: Gurmeet Khudian , Gurmeet Singh Khudian , AAP , Aam Aadmi Party , Aam Aadmi Party Punjab , AAP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD