Sunday, 28 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

CM Bhagwant Singh Mann Gifts PAU’s First Out Of Campus Agriculture College To Kandi Region

Move Aimed At Transforming Lives Of People By Giving Impetus To Agriculture In The Region

Bhagwant Mann, Bhagwant Singh Mann, AAP, Aam Aadmi Party, Aam Aadmi Party Punjab, AAP Punjab, Government of Punjab, Punjab Government, Punjab, Chief Minister Of Punjab, Gurmeet Khudian
Listen to this article

Web Admin

Web Admin

5 Dariya News

Balowal Saunkhri (Shaheed Bhagat Singh Nagar) , 16 Mar 2024

In a move aimed at giving a major push to agriculture in the Kandi region of the state, the Punjab Chief Minister Bhagwant Singh Mann on Saturday dedicated Punjab Agricultural University (PAU) Agriculture college to the people. On the occasion, the Chief Minister said that this college has been set up by the PAU in collaboration with the state government. 

He said that this college is the first one of the PAU which has been set up outside its university campus. Bhagwant Singh Mann said that the move is aimed at giving impetus to the agriculture in this region as it is behind the rest of the state due to its rough terrain.

The Chief Minister said that with the opening of this college major push will be given to Agriculture on one hand and new vistas of employment will be opened for the youth on the other. He said that students will be able to take admission in a four years degree course in B. Sc agriculture, adding that every year 120 students can seek admission in this degree course. 

Bhagwant Singh Mann said that the state government has kept a budget of Rs 50 crore for the college adding that out of this Rs 35 crore is for the construction of buildings in the campus and rest amount will be used to give salaries for the coming five years. The Chief Minister bemoaned that due to negligence of the successive state governments these areas have been hitherto ignored in the pace of development. 

However, Bhagwant Singh Mann said that the state government is leaving no stone unturned for holistic development of this region blessed with a bounty of natural resources. He said that this is the need of hour for promotion of economic activity in the region thereby transforming the lives of people.

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਕੰਢੀ ਖੇਤਰ ਦੇ ਲੋਕਾਂ ਨੂੰ ਤੋਹਫ਼ਾ; ਪੀ.ਏ.ਯੂ. ਦਾ ਪਹਿਲਾ ਖੇਤੀਬਾੜੀ ਕਾਲਜ ਕੀਤਾ ਲੋਕਾਂ ਨੂੰ ਸਮਰਪਿਤ

ਖਿੱਤੇ ਵਿੱਚ ਖੇਤੀਬਾੜੀ ਨੂੰ ਹੁਲਾਰਾ ਦੇ ਕੇ ਲੋਕਾਂ ਦੇ ਜੀਵਨ ਨੂੰ ਬਦਲਣਾ ਇਸ ਕਦਮ ਦਾ ਉਦੇਸ਼

ਬੱਲੋਵਾਲ ਸੌਂਖੜੀ (ਸ਼ਹੀਦ ਭਗਤ ਸਿੰਘ ਨਗਰ)

ਸੂਬੇ ਦੇ ਕੰਢੀ ਖੇਤਰ ਵਿੱਚ ਖੇਤੀਬਾੜੀ ਨੂੰ ਵੱਡਾ ਹੁਲਾਰਾ ਦੇਣ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦਾ ਖੇਤੀਬਾੜੀ ਕਾਲਜ ਲੋਕਾਂ ਨੂੰ ਸਮਰਪਿਤ ਕੀਤਾ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੀ ਸਥਾਪਨਾ ਪੀ.ਏ.ਯੂ. ਵੱਲੋਂ ਸੂਬਾ ਸਰਕਾਰ ਦੇ ਸਹਿਯੋਗ ਨਾਲ ਕੀਤੀ ਗਈ ਹੈ। 

ਉਨ੍ਹਾਂ ਅੱਗੇ ਕਿਹਾ ਕਿ ਇਹ ਕਾਲਜ ਪੀ.ਏ.ਯੂ. ਦਾ ਪਹਿਲਾ ਕਾਲਜ ਹੈ ਜੋ ਯੂਨੀਵਰਸਿਟੀ ਕੈਂਪਸ ਦੇ ਬਾਹਰ ਸਥਾਪਿਤ ਕੀਤਾ ਗਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਕਦਮ ਦਾ ਉਦੇਸ਼ ਇਸ ਖਿੱਤੇ ਵਿੱਚ ਖੇਤੀਬਾੜੀ ਨੂੰ ਹੁਲਾਰਾ ਦੇਣਾ ਹੈ ਕਿਉਂਕਿ ਇਹ ਖਿੱਤਾ ਕੁਝ ਪ੍ਰਸਥਿਤੀਆਂ ਕਾਰਨ ਸੂਬੇ ਦੇ ਬਾਕੀ ਹਿੱਸਿਆਂ ਨਾਲੋਂ ਪਛੜਿਆ ਰਹਿ ਗਿਆ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਕਾਲਜ ਦੇ ਖੁੱਲ੍ਹਣ ਨਾਲ ਜਿੱਥੇ ਇੱਕ ਪਾਸੇ ਖੇਤੀਬਾੜੀ ਨੂੰ ਵੱਡਾ ਹੁਲਾਰਾ ਮਿਲੇਗਾ ਉੱਥੇ ਹੀ ਦੂਜੇ ਪਾਸੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਵੀ ਖੁੱਲ੍ਹਣਗੇ। ਉਨ੍ਹਾਂ ਦੱਸਿਆ ਕਿ ਇਸ ਕਾਲਜ ਵਿੱਚ ਵਿਦਿਆਰਥੀ ਬੀ.ਐਸ.ਸੀ. ਐਗਰੀਕਲਚਰ ਦੇ ਚਾਰ ਸਾਲਾ ਡਿਗਰੀ ਕੋਰਸ ਵਿੱਚ ਦਾਖਲਾ ਲੈ ਸਕਣਗੇ ਅਤੇ ਹਰ ਸਾਲ ਇਸ ਡਿਗਰੀ ਕੋਰਸ ਵਿੱਚ 120 ਵਿਦਿਆਰਥੀ ਦਾਖਲਾ ਲੈ ਸਕਦੇ ਹਨ। 

ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਸੂਬਾ ਸਰਕਾਰ ਨੇ ਕਾਲਜ ਲਈ 50 ਕਰੋੜ ਰੁਪਏ ਦਾ ਬਜਟ ਰੱਖਿਆ ਹੈ, ਜਿਸ ਵਿੱਚੋਂ 35 ਕਰੋੜ ਰੁਪਏ ਕੈਂਪਸ ਵਿੱਚ ਇਮਾਰਤਾਂ ਦੀ ਉਸਾਰੀ ਲਈ ਅਤੇ ਬਾਕੀ ਦੀ ਰਾਸ਼ੀ ਆਉਣ ਵਾਲੇ ਪੰਜ ਸਾਲਾਂ ਲਈ ਤਨਖਾਹਾਂ ਦੇਣ ਵਾਸਤੇ ਵਰਤੀ ਜਾਵੇਗੀ। ਮੁੱਖ ਮੰਤਰੀ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਪਿਛਲੀਆਂ ਸੂਬਾ ਸਰਕਾਰਾਂ ਦੀ ਅਣਗਹਿਲੀ ਕਾਰਨ ਇਹ ਖੇਤਰ ਵਿਕਾਸ ਪੱਖੋਂ ਪਿੱਛੇ ਰਹਿ ਗਿਆ ਹੈ। 

ਭਗਵੰਤ ਸਿੰਘ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਕੁਦਰਤੀ ਸੋਮਿਆਂ ਦੀ ਭਰਮਾਰ ਵਾਲੇ ਇਸ ਖੇਤਰ ਦੇ ਸਰਬਪੱਖੀ ਵਿਕਾਸ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਲੋਕਾਂ ਦੇ ਜੀਵਨ ਵਿੱਚ ਤਬਦੀਲੀ ਲਿਆਉਣ ਵਾਸਤੇ ਇਸ ਖੇਤਰ ਵਿੱਚ ਆਰਥਿਕ ਗਤੀਵਿਧੀਆਂ ਨੂੰ ਹੁਲਾਰਾ ਦੇਣਾ ਸਮੇਂ ਦੀ ਲੋੜ ਹੈ।

मुख्यमंत्री भगवंत सिंह मान द्वारा कंडी क्षेत्र के लोगों को तोहफ़ा; पी.ए.यू. का पहला कृषि कॉलेज किया लोगों को समर्पित  

क्षेत्र में कृषि को बढ़ावा देकर लोगों के जीवन को बदलना इस कदम का उद्देश्य 

बल्लोवाल सौंखड़ी (शहीद भगत सिंह नगर)

राज्य के कंडी क्षेत्र में कृषि को बढ़ावा देने के उद्देश्य के साथ पंजाब के मुख्यमंत्री स. भगवंत सिंह मान ने आज पंजाब कृषि यूनिवर्सिटी (पी.ए.यू.) का कृषि कॉलेज लोगों को समर्पित किया। इस अवसर पर मुख्यमंत्री ने कहा कि इस कॉलेज की स्थापना पी.ए.यू. द्वारा राज्य सरकार के सहयोग के साथ की गई है। 

उन्होंने आगे कहा कि यह कॉलेज पी.ए.यू. का पहला कॉलेज है जो यूनिवर्सिटी कैंपस के बाहर स्थापित किया गया है। भगवंत सिंह मान ने कहा कि इस कदम का उद्देश्य इस क्षेत्र में कृषि को बढ़ावा देना है क्योंकि यह क्षेत्र कुछ परिस्थितियों के कारण राज्य के बाकी हिस्सों की अपेक्षा पिछड़ा रह गया है।  

मुख्यमंत्री ने कहा कि इस कॉलेज के खुलने से जहाँ एक ओर कृषि को बढ़ावा मिलेगा, वहीं दूसरी ओर नौजवानों के लिए रोजग़ार के नए रास्ते भी खुलेंगे। उन्होंने बताया कि इस कॉलेज में विद्यार्थी बी.एस.सी. एग्रीकल्चर की चार वर्षीय डिग्री कोर्स में दाखि़ला ले सकेंगे और हर साल इस डिग्री कोर्स में 120 विद्यार्थी दाखि़ला ले सकते हैं। 

भगवंत सिंह मान ने बताया कि राज्य सरकार ने कॉलेज के लिए 50 करोड़ रुपए का बजट रखा है, जिसमें से 35 करोड़ रुपए कैंपस में इमारतों के निर्माण के लिए और बाकी की राशि आने वाले पाँच सालों के लिए वेतन देने के लिए इस्तेमाल की जाएगी। मुख्यमंत्री ने अफ़सोस ज़ाहिर करते हुए कहा पिछली राज्य सरकारों की लापरवाही के कारण यह क्षेत्र विकास के पक्ष से पीछे रह गया है। 

भगवंत सिंह मान ने आगे कहा कि राज्य सरकार प्राकृतिक संसाधनों की भरमार वाले इस क्षेत्र के सर्वांगीण विकास के लिए कोई कसर बाकी नहीं छोड़ रही है। उन्होंने आगे कहा कि लोगों के जीवन में बदलाव लाने के लिए इस क्षेत्र में आर्थिक गतिविधियों को बढ़ावा देना समय की ज़रूरत है।

 

Tags: Bhagwant Mann , Bhagwant Singh Mann , AAP , Aam Aadmi Party , Aam Aadmi Party Punjab , AAP Punjab , Government of Punjab , Punjab Government , Punjab , Chief Minister Of Punjab , Gurmeet Khudian

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD