Tuesday, 21 July 2026

 

 

खास खबरें पंजाब ने ओपिओइड की लत से लड़ने के लिए मेथाडोन थेरेपी शुरू की सुनाम में मेगा रोजगार मेले में 562 युवाओं का नौकरियों के लिए चयन ज़ीरकपुर के विकास को मिलेगी नई रफ्तार, लोगों की उम्मीदों पर खरी उतरेगी नई नगर परिषद : विधायक कुलजीत सिंह रंधावा डॉ. जितेंद्र सिंह ने अदालती मामलों में कमी लाने और पेंशनभोगियों के बेहतर कल्याण के लिए पेंशन नियमों में सुधार का आह्वान किया अरविंद केजरीवाल ने जंतर-मंतर पर छात्रों पर हुए लाठीचार्ज की निंदा की, बातचीत की अपील की स्ट्रेट ऑफ होर्मुज़ में मृतक के परिवार ने न्याय की मांग की एलपीयू प्लेसमेंट 2025-26: 2,000 से ज़्यादा छात्रों को ₹10 लाख से ज़्यादा के ऑफ़र मिले जीवनजोत कौर ने न्यू अमृतसर के 7 एकड़ पार्क में आधुनिक खेल अवसंरचना निर्माण कार्यों का किया शुभारंभ मान सरकार का संपत्ति पंजीकरण की भाषा को आम लोगों के लिए सरल बनाने का ऐतिहासिक निर्णय : जीवनजोत कौर जेपी नड्डा ने सीजेपी से बातचीत के बाद विरोध खत्म करने की अपील की यादों में सज्जाद हुसैन : हिंदुस्तानी सुरों में 'अरबी रंग' घोलने वाले उस्ताद, लता मंगेशकर भी थीं मुरीद डेराबस्सी विधानसभा क्षेत्र से मुख्यमंत्री तीर्थ स्थान यात्रा योजना के तहत श्री हरिमंदिर साहिब एवं अन्य धार्मिक स्थलों के लिए रवाना फारूक अब्दुल्ला ने की जम्मू-कश्मीर का दर्जा बहाल करने के विरोध प्रदर्शन की अगुवाई जय कृष्ण सिंह रौड़ी ने गांव पदराना में किया डॉ. भीमराव अंबेडकर हॉल का शिलान्यास पंजाब को लगी नजर, 2027 में कांग्रेस ही उतारेगी: दिनेश बस्सी सीजेपी सदस्यों ने जे.पी. नड्डा से मुलाकात कर नीट मामले पर रखी मांगें द्रौपदी मुर्मु मोल्दोवा के दौरे पर भारत के साथ मोल्दोवा के संबंध आजादी और सम्मान के साझा मूल्यों पर आधारित : माइया सैंडू ओ.एस.डी. सुखवीर सिंह ने धूरी में लोगों की समस्याएं सुनीं भारत और मोल्दोवा व्यापार, निवेश और सप्लाई चेन में सहयोग को मजबूत बनाने पर सहमत ओ.एस.डी. सुखवीर सिंह की उपस्थिति में गांव ढढोगल के बड़ी संख्या में परिवार आम आदमी पार्टी में हुए शामिल

 

खन्ना द्वारा लोगों से बीजेपी के पक्ष में वोट की अपील

मोम के बुत्त बने आप के 9 विधायकों सहित सांसद सिमरनजीत सिंह मान संगरूर की बर्बादी का कारण: अरविंद खन्ना

Arvind Khanna, BJP, Bharatiya Janata Party, BJP Punjab
Listen to this article

Web Admin

Web Admin

5 Dariya News

मालेरकोटला/संगरूर , 19 May 2024

Last updated on: May 19, 2024, 00:00 IST

संगरूर लोकसभा क्षेत्र से भारतीय जनता पार्टी के प्रत्याशी अरविंद खन्ना ने कहा कि प्रधानमंत्री नरेंद्र मोदी के प्रदर्शन से विदेशी राजनीतिक नेता भी प्रभावित हैं। उन्होंने कहा कि प्रधानमंत्री की मजबूत विदेश नीति के कारण भारत ने दुनिया भर में ख्याति अर्जित की है। आज मालेरकोटला के भावरा मोहल्ले में भाजपा मंडल के पदाधिकारियों और सदस्यों के साथ बैठक करने के बाद उन्होंने कहा कि देश को एक स्थिर सरकार की जरूरत है जो केवल नरेंद्र मोदी के नेतृत्व वाली सरकार है।

इस मौके पर खन्ना ने कहा कि कार्यकर्ताओं की मेहनत से ही सफलता हासिल करनी है और प्रधानमंत्री नरेंद्र मोदी और करोड़ों भारतीयों के 'अबकी बार-बीजेपी 400 पार' के नारे को सच करके दिखाना है। उन्होंने कार्यकर्ताओं को मोदी द्वारा चलाई जा रही जनकल्याणकारी योजनाओं, जिनमें आयुष्मान भारत योजना के तहत 5 लाख तक का मुफ्त इलाज, उज्वला योजना के तहत गैस कनेक्शन, आर्थिक रूप से जरूरतमंदों को प्रधान आवास योजना के तहत मुफ्त मकान की सुविधा, लोगों को घर की छत के लिए फंड, देशभर के गांवों में शौचालय बनाने, हर घर जल योजना के तहत लाखों लोगों को स्वच्छ पेयजल तथा गांवों में पहुंचाई जा रही बिजली के बारे लोगों को अवगत करवाने की अपील की।

इसके बाद विभिन्न गांवों में ओबीसी सेल के कार्यकर्ताओं के साथ अपनी चुनावी सभाओं को संबोधित करते हुए श्री खन्ना ने कहा कि पंजाब समेत पूरे देश में भाजपा की आंधी चल रही है, जो हर जगह विपक्ष को घेर लेगी। इस मौके पर उन्होंने कहा कि मोदी के नेतृत्व में मैं राज्य में इंडस्ट्री लाने में कोई कसर नहीं छोड़ूंगा। 

आप सरकार के 2 साल के प्रदर्शन पर बोलते हुए खन्ना ने कहा कि संगरूर लोकसभा क्षेत्र की दुर्दशा के लिए आप विधायक और वर्तमान सांसद सिमरनजीत सिंह मान भी जिम्मेदार हैं, क्योंकि वह संगरूर निर्वाचन क्षेत्र की मोम के बुत्त की तरह देख रहे हैं। उन्होंने कहा कि संगरूर लोकसभा हलके से 9 विधायकों में मुख्यमंत्री समेत तीन कैबिनेट मंत्रियों के होने के बावजूद हलका विकास के मामले में बुरी तरह पिछड़ा हुआ है।

इस मौके पर उन्होंने जनता से अपील की कि वे शहर के विकास और सुधार के लिए भाजपा को एक मौका दें, ताकि प्रधानमंत्री नरेंद्र मोदी के नेतृत्व में पंजाब को मजबूत हाथों में सौंपकर राज्य को समृद्ध बनाया जा सके।

ਖੰਨਾ ਵੱਲੋਂ ਲੋਕਾਂ ਤੋਂ ਭਾਜਪਾ ਦੇ ਪੱਖ ਵਿਚ ਵੋਟਾਂ ਭੁੱਗਤਣ ਦੀ ਅਪੀਲ

ਮੋਮ ਦੇ ਬੁੱਤ ਬਣੇ ਆਪ ਦੇ 9 ਵਿਧਾਇਕ ਸਮੇਤ ਐਮਪੀ ਸਿਮਰਨਜੀਤ ਸਿੰਘ ਮਾਨ ਸੰਗਰੂਰ ਦੀ ਬਰਬਾਦੀ ਦਾ ਕਾਰਨ : ਅਰਵਿੰਦ ਖੰਨਾ

ਮਾਲੇਰਕੋਟਲਾ/ ਸੰਗਰੂਰ

ਲੋਕ ਸਭਾ ਹਲਕਾ ਸੰਗਰੂਰ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਗੁਜਾਰੀ ਤੋਂ ਵਿਦੇਸ਼ੀ ਰਾਜਸੀ ਆਗੂ ਵੀ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਬਣਾਈ ਮਜ਼ਬੂਤ ਵਿਦੇਸ਼ੀ ਨੀਤੀ ਕਾਰਨ ਭਾਰਤ ਨੇ ਵਿਸ਼ਵ ਭਰ ਵਿੱਚ ਨਾਮਣਾ ਖੱਟਿਆ ਹੈ। ਅੱਜ ਮਲੇਰਕੋਟਲਾ ਦੇ ਭਾਵਰਾ ਮੁਹੱਲਾ ਵਿਖੇ ਭਾਜਪਾ ਮੰਡਲ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਨਾਲ ਮੀਟਿੰਗ ਕਰਨ ਉਪਰੰਤ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਨੂੰ ਸਥਿਰ ਸਰਕਾਰ ਦੀ ਜ਼ਰੂਰਤ ਹੈ ਜੋ ਸਿਰਫ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਹੀ ਹੈ।

ਇਸ ਮੌਕੇ ਖੰਨਾ ਨੇ ਕਿਹਾ ਕਿ ਵਰਕਰਾਂ ਵੱਲੋਂ ਕੀਤੀ ਗਈ ਮਿਹਨਤ ਨਾਲ ਹੀ ਸਫਲਤਾ ਪ੍ਰਾਪਤ ਕਰਨੀ ਹੈ ਅਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਕਰੋੜਾਂ ਭਾਰਤੀਆਂ ਦੇ ‘ਅੱਬ ਕੀ ਬਾਰ-ਭਾਜਪਾ 400 ਪਾਰ’ ਦੇ ਨਾਰੇ ਨੂੰ ਸੱਚ ਕਰ ਕੇ ਦਿਖਾਉਣਾ ਹੈ। ਉਨ੍ਹਾਂ ਵਰਕਰਾਂ ਨੂੰ ਮੋਦੀ ਵੱਲੋਂ ਚਲਾਈ ਜਾ ਰਹੀ ਜਨ ਕਲਿਆਣਕਾਰੀ ਯੋਜਵਾਨਾਵਾਂ ਜਿਨ੍ਹਾਂ ਵਿੱਚ ਆਯੁਸ਼ਮਾਨ ਭਾਰਤ ਯੋਜਨਾ ਨਾਲ ਮੁੱਫਤ ’ਚ 5 ਲੱਖ ਤੱਕ ਦਾ ਮੁਫ਼ਤ ਇਲਾਜ, ਉਜਵੱਲਾ ਯੋਜਨਾ ਦੇ ਤਹਿਤ ਮਿਲਦੇ ਗੈਸ ਕੁਨੈਕਸ਼ਨ, ਪ੍ਰਧਾਨ ਆਵਾਸ ਯੋਜਨਾ ਦੇ ਤਹਿਤ ਆਰਥਿਕ ਪੱਖੋਂ ਕਰਜ਼ੋਰ ਵਰਗ ਲਈ ਮੁਫ਼ਤ ਘਰ ਅਤੇ ਜਰੂਰਤ ਮੰਦਾਂ ਲਈ ਘਰ ਦੀ ਛੱਤ ਲਈ ਫੰਡ, ਦੇਸ਼ ਭਰ ਦੇ ਪਿੰਡਾਂ ਵਿਚ ਘਰ ਘਰ ਪਖਾਨੇ ਬਨਾਉਣ, ਹਰ ਘਰ ਜਲ ਯੋਜਨਾ ਤਹਿਤ ਲੱਖਾਂ ਲੋਕਾਂ ਤੱਕ ਸਾਫ ਪੀਣ ਵਾਲਾ ਪਾਣੀ ਅਤੇ ਪਿੰਡਾਂ ਵਿੱਚ ਪਹੁੰਚਾਈ ਜਾ ਰਹੀ ਬਿਜਲੀ ਬਾਰੇ ਲੋਕਾਂ ਨੂੰ ਜਾਣੂ ਕਰਵਾਉਣ ਦੀ ਅਪੀਲ ਕੀਤੀ।

ਇਸ ਉਪਰੰਤ ਓਬੀਸੀ ਸੈਲ ਦੇ ਵਰਕਰਾਂ ਸਮੇਤ ਵੱਖ ਵੱਖ ਪਿੰਡਾਂ ਵਿੱਚ ਆਪਣੀਆਂ ਚੋਣ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਖੰਨਾ ਨੇ ਕਿਹਾ ਕਿ ਪੰਜਾਬ ਸਮੇਤ ਦੇਸ਼ ਭਰ ਵਿੱਚ ਭਾਜਪਾ ਦੀ ਹਨੇਰੀ ਚੱਲ ਰਹੀ ਹੈ ਜਿਹੜੀ ਵਿਰੋਧੀ ਧਿਰ ਨੂੰ ਚਾਰੇ ਖਾਨੇ ਚਿੱਤ ਕਰ ਦੇਵੇਗੀ। ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਦੀ ਅਗੁਵਾਈ ਹੇਠ ਸੂਬੇ ਵਿੱਚ ਇੰਡਸਟਰੀ ਨੂੰ ਲਿਆਉਣ ਲਈ ਮੇਰੇ ਵੱਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ।

ਆਪ ਸਰਕਾਰ ਦੀ 2 ਸਾਲਾਂ ਦੀ ਕਾਰਗੁਜਾਰੀ ’ਤੇ ਬੋਲਦਿਆਂ ਖੰਨਾ ਨੇ ਕਿਹਾ ਕਿ ਸੰਗਰੂਰ ਲੋਕਸਭਾ ਹਲਕੇ ਦੀ ਹੋ ਰਹੀ ਦੁਰਦਸ਼ਾ ਲਈ ਆਪ ਸਰਕਾਰ ਦੇ ਵਿਧਾਇਕ ਅਤੇ ਮੌਜੂਦਾ ਐਮਪੀ ਸਿਮਰਨਜੀਤ ਸਿੰਘ ਮਾਨ ਵੀ ਜਿੰਮੇਦਾਰ ਹਨ, ਕਿਉਂਕਿ ਉਹ ਮੋਮ ਦੇ ਬੁੱਤ ਵਾਂਗ ਸੰਗਰੂਰ ਹਲਕੇ ਦੀ ਹੋ ਰਹੀ ਬੇਕਦਰੀ ਨੂੰ ਅੱਖਾਂ ਮਿੱਚ ਕੇ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਲੋਕਸਭਾ ਹਲਕੇ ਤੋਂ 9 ਵਿਧਾਇਕਾਂ ਵਿੱਚੋਂ ਮੁੱਖਮੰਤਰੀ ਸਮੇਤ ਤਿੰਨ ਕੈਬਿਨੇਟ ਮੰਤਰੀ ਹੋਣ ਦੇ ਬਾਵਜੂਦ ਵੀ ਹਲਕਾ ਵਿਕਾਸ ਪੱਖੋਂ ਬੁਰੀ ਤਰ੍ਹਾਂ ਨਾਲ ਪਿੱਛੜ ਰਿਹਾ ਹੈ। ਇਸ ਮੌਕੇ ਉਨ੍ਹਾਂ ਜਨਤਾ ਤੋਂ ਅਪੀਲ ਕੀਤੀ ਕਿ ਸ਼ਹਿਰ ਦੇ ਵਿਕਾਸ ਅਤੇ ਬਿਹਤਰੀ ਲਈ ਭਾਜਪਾ ਨੂੰ ਮੌਕਾ ਦੇਣ ਤਾਂ ਪ੍ਰਧਾਨਮੰਤਰੀ ਨਰੇਂਦਰ ਮੋਦੀ ਦੀ ਅਗੁਵਾਈ ਵਿੱਚ ਪੰਜਬਾ ਨੂੰ ਮਜਬੂਤ ਹੱਥਾਂ ਵਿੱਚ ਸੌਂਪ ਕੇ  ਸੂਬੇ ਨੂੰ ਖੁਸ਼ਹਾਲ ਬਣਾਇਆ ਜਾ ਸਕੇ।

 

Tags: Arvind Khanna , BJP , Bharatiya Janata Party , BJP Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD