Sunday, 28 April 2024

 

 

खास खबरें जिस दिन केंद्र में आम आदमी पार्टी की सरकार बनेगी, उस दिन भ्रष्टाचार बंद हो जाएगा- भगवंत मान कांग्रेस जन कल्याण में विश्वास करती है, न कि चुनिंदा लोगों को फायदा देने में: मनीष तिवारी राजा वडिंग ने व्यापारियों और उद्यमियों से की मुलाकात, उनकी दुर्दशा का समाधान खोजने का लिया संकल्प कांग्रेस में सक्रिय रहे जितेंद्र कुमार तोती अपने 100 समर्थकों सहित भाजपा में शामिल भाजपा की जनविरोधी और विभाजनकारी नीतियों का मुकाबला करने के लिए कांग्रेस को वोट दें : गुरजीत सिंह औजला अरविंद केजरीवाल के जेल में रहने से दिल्ली के कई काम रूके, हाईकोर्ट की फटकार के बाद भी केजरीवाल मुख्यमंत्री पद से नहीं दे रहे अस्तीफा लोकसभा चुनाव में महिला वोटरों की होगी बड़ी भूमिकाः जयइंद्र कौर 4 जून को पूरा हो जाएगा मिशन 13-0, पंजाब की जनता नई कहानी लिखने को तैयार : भगवंत मान गुरजीत औजला की जीत की हैट्रिक के लिए पत्नी उतरी मैदान में पंजाब में आम आदमी पार्टी ने भाजपा, कांग्रेस और अकाली दल को दिया बड़ा झटका एक बूथ-दस यूथ का नारा लेकर युवा करें चुनाव प्रचार: एन.के.शर्मा हरियाणा शहरी विकास प्राधिकरण (HSVP) में तैनात हो गए दो मुख्य सतर्कता अधिकारी (CVO) मीट हेयर के चुनाव अभियान को जबरदस्त समर्थन मिला सांसद मनीष तिवारी ने श्री आनंदपुर साहिब लोकसभा क्षेत्र की यादों को किया ताजा किसानों को मुआवजा दिए बिना सड़क का टेंडर लगवा कर जमीन पर गैरकानूनी कब्जा करवाना चाहते हैं परनीत कौर और बलबीर सिंह : एन के शर्मा डिप्टी कमिश्नर कोमल मित्तल ने टांडा रेल हैड व गोदाम का दौरा कर लिफ्टिंग मूवमेंट का किया निरीक्षण भाजपा के कार्यकाल में सिटी ब्यूटीफूल चंडीगढ़ में विकास के नए आयाम हुए स्थापित : महेंद्र भट्‌ट कांग्रेस का सनातन विरोधी चेहरा उजागर, प्रदेश में राम विरोधी को लड़ाया राज्यसभा चुनाव : राजीव बिन्दल वोट डालने से पहले काम व किरदार को देखे जनता:एन.के.शर्मा मैं लड़ेगा रिव्यू : आकाश प्रताप सिंह के मजबूत कंधो पर खड़ी एक मर्मस्पर्शी कहानी राज्यपाल शिव प्रताप शुक्ल ने पेंशनर कल्याण संघ की स्मारिका का विमोचन किया

 

राज्य में स्वास्थ्य देखभाल सुविधाओं को और बेहतर बनाने वाला सकारात्मक और प्रगतिशील बजट : डा. बलबीर सिंह

सरकारी स्वास्थ्य सहूलतों को मज़बूत करना और राज्य में नये मैडीकल कालेजों की स्थापना करना मुख्यमंत्री भगवंत सिंह मान के नेतृत्व वाली पंजाब सरकार की मुख्य प्राथमिकता

Dr. Balbir Singh, Patiala, AAP, Aam Aadmi Party, Aam Aadmi Party Punjab, AAP Punjab, Government of Punjab, Punjab Government
Listen to this article

Web Admin

Web Admin

5 Dariya News

चंडीगढ़ , 05 Mar 2024

वित्त मंत्री हरपाल सिंह चीमा द्वारा पेश किये गए पंजाब के बजट 2024-25 को बहुत ही सकारात्मक और प्रगतिशील बताते हुये पंजाब के स्वास्थ्य एवं परिवार कल्याण मंत्री डाः बलबीर सिंह ने कहा कि स्वास्थ्य और मैडीकल शिक्षा और अनुसंधान क्षेत्रों के लिए बजट में की गयी वृद्धि का आवंटन न सिर्फ़ राज्य में विश्व स्तरीय स्वास्थ्य देखभाल सहूलतों को यकीनी बनाऐगी बल्कि डाक्टरों, नर्सों और मैडीकल स्टाफ की संख्या में भी विस्तार करेगी। 

वित्तीय साल 2024- 25 के बजट में स्वास्थ्य क्षेत्र के लिए 5264 करोड़ रुपए और मैडीकल शिक्षा और अनुसंधान क्षेत्र के लिए 1133 करोड़ रुपए की व्यवस्था की गई है। डॉ. बलबीर सिंह ने कहा कि मुख्यमंत्री भगवंत सिंह मान के नेतृत्व वाली पंजाब सरकार राज्य में नये मैडीकल कालेज और सुपर-स्पैशलिटी अस्पतालों की स्थापना के इलावा स्वास्थ्य सहूलतों को मज़बूत करने के लिए भी अथक मेहनत कर रही है। 

उन्होंने कहा कि केवल 23 महीनों में पंजाब सरकार ने राज्य में 829 आम आदमी क्लीनिक स्थापित किये हैं और कई अन्य बनाने की तैयारी है। उन्होंने आगे कहा कि इस क्रांतिकारी पहलकदमी को और मज़बूत करने के लिए वित्तीय साल 2024- 25 में 249 करोड़ रुपए रखे गए हैं। ज़िक्रयोग्य है कि इन क्लीनिकों में 80 किस्मों की दवाएँ और 38 डायग्नौस्टिक लैब टैस्ट मुफ़्त किये जाते हैं। 

अब तक, 1 करोड़ से अधिक मरीज़ों ने इन क्लीनिकों से इलाज का लाभ लिया है और 31 लाख से अधिक डायग्नौस्टिक लैब टैस्ट करवाए गए हैं। स्वास्थ्य मंत्री ने कहा कि पंजाब सरकार ने सड़क हादसों में ज़ख्मी होने वालों की मौत दर घटाने और उपलब्ध सरकारी/सूचीबध प्राईवेट अस्पतालों में तुरंत और निर्विघ्न इलाज की सुविधा देने के इरादे के साथ ‘फ़रिश्ते स्कीम’ शुरू की गई है। 

इसके इलावा, आम लोगों को आगे आने और दुर्घटना पीड़ितों की मदद करने और पीड़ितों की जानें बचाने के लिए उत्साहित करने के लिए ऐसे ‘‘फ़रिश्तों’’ को नकद इनाम, प्रशंसा पत्र और कानूनी उलझनों और अनावश्यक पुलिस पूछताछ से भी राहत दी गई है। स्वास्थ्य मंत्री ने कहा, “एक महीने से भी कम समय में, ‘ फ़रिश्ते स्कीम’ के अंतर्गत 574 सड़क दुर्घटनाएँ पीड़ितों को अस्पताल में भर्ती करवाया गया और उनका मुफ़्त इलाज किया गया।’’ 

उन्होंने कहा कि सड़क हादसे के पीड़ितों को प्राथमिक सहायता देने और अस्पतालों तक पहुँचाने में भी सड़क सुरक्षा फोर्स ने अहम भूमिका निभाई है। उन्होंने कहा कि लुधियाना, संगरूर और जालंधर समेत तीन ज़िला अस्पतालों को अपग्रेड किया जा रहा है, जबकि बाकी रहते 20 ज़िला अस्पतालों में धीरे-धीरे अलग-अलग बुनियादी ढांचे को अपग्रेड करने के लिए 150 करोड़ रुपए का प्रबंध किया गया है। 

इसके इलावा चीमा, कौहरियां, धूरी (संगरूर) और एस. ए. एस नगर (मोहाली) में ग्रामीण अस्पतालों और सब डिविज़नल अस्पतालों को मज़बूत करने का काम भी जारी है। ज़िक्रयोग्य है कि मसतूआना साहिब, संगरूर, कपूरथला, मलेरकोटला और होशियारपुर में 100-100 एमबीबीएस सीटों वाले मैडीकल कालेज का निर्माण भी वित्तीय साल 2024-25 में शुरू होने की आशा है। 

गौरतलब है कि पंजाब सरकार ने पहले ही अमृतसर के सरकारी मैडीकल कालेज में 114 करोड़ रुपए की लागत के साथ स्टेट कैंसर इंस्टीट्यूट की स्थापना की है और फाजिल्का में 45 करोड़ रुपए की लागत के साथ ट्रशरी कैंसर सैंटर का निर्माण किया गया है। एस. ए. एस. नगर (मोहाली) में पंजाब इंस्टीट्यूट आफ लीवर एंड बिलियरी सायंसज़ भी मुकम्मल हो गया है। 

ਸੂਬੇ ਵਿੱਚ ਸਿਹਤ ਸੰਭਾਲ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਵਾਲਾ ਹਾਂ-ਪੱਖੀ ਅਤੇ ਪ੍ਰਗਤੀਸ਼ੀਲ ਬਜਟ: ਡਾ. ਬਲਬੀਰ ਸਿੰਘ

ਸਰਕਾਰੀ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨਾ ਅਤੇ ਰਾਜ ਵਿੱਚ ਨਵੇਂ ਮੈਡੀਕਲ ਕਾਲਜਾਂ ਦੀ ਸਥਾਪਨਾ ਕਰਨਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮੁੱਖ ਤਰਜੀਹ 

ਚੰਡੀਗੜ੍ਹ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾਂ ਵੱਲੋਂ ਪੇਸ਼ ਕੀਤੇ ਗਏ ਪੰਜਾਬ ਦੇ ਬਜਟ 2024-25 ਨੂੰ ਬਹੁਤ ਹੀ ਹਾਂ-ਪੱਖੀ ਅਤੇ ਪ੍ਰਗਤੀਸ਼ੀਲ ਦੱਸਦਿਆਂ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ: ਬਲਬੀਰ ਸਿੰਘ ਨੇ ਕਿਹਾ ਕਿ ਸਿਹਤ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਖੇਤਰਾਂ ਲਈ ਬਜਟ ਵਿੱਚ ਕੀਤੇ ਗਏ ਵਾਧੇ ਦੀ  ਵੰਡ ਨਾ ਸਿਰਫ਼ ਸੂਬੇ ਵਿੱਚ ਵਿਸ਼ਵ ਪੱਧਰੀ ਸਿਹਤ ਸੰਭਾਲ ਸਹੂਲਤਾਂ ਨੂੰ ਯਕੀਨੀ ਬਣਾਏਗੀ ਸਗੋਂ ਡਾਕਟਰ, ਨਰਸਾਂ ਅਤੇ ਮੈਡੀਕਲ ਸਟਾਫ਼ ਦੀ ਨਫ਼ਰੀ ਵਿੱਚ ਵੀ ਵਾਧਾ  ਕਰੇਗੀ। 

ਵਿੱਤੀ ਸਾਲ 2024-25 ਦੇ ਬਜਟ ਵਿੱਚ ਸਿਹਤ ਖੇਤਰ ਲਈ 5,264 ਕਰੋੜ ਰੁਪਏ ਅਤੇ ਮੈਡੀਕਲ ਸਿੱਖਿਆ ਅਤੇ ਖੋਜ ਖੇਤਰ ਲਈ 1,133 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ। ਡਾ.ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨਵੇਂ ਮੈਡੀਕਲ ਕਾਲਜ ਅਤੇ ਸੁਪਰ-ਸਪੈਸ਼ਲਿਟੀ ਹਸਪਤਾਲਾਂ ਦੀ ਸਥਾਪਨਾ ਤੋਂ ਇਲਾਵਾ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਲਈ ਵੀ ਅਣਥੱਕ ਮਿਹਨਤ ਕਰ ਰਹੀ ਹੈ।

ਉਨ੍ਹਾਂ ਕਿਹਾ ਕਿ ਮਹਿਜ਼ 23 ਮਹੀਨਿਆਂ ਵਿੱਚ ਪੰਜਾਬ ਸਰਕਾਰ ਨੇ ਸੂਬੇ ਵਿੱਚ 829 ਆਮ ਆਦਮੀ ਕਲੀਨਿਕ ਸਥਾਪਤ ਕੀਤੇ ਹਨ ਅਤੇ ਕਈ ਹੋਰ ਬਣਾਉਣ ਦੀ ਤਿਆਰੀ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਕ੍ਰਾਂਤੀਕਾਰੀ ਪਹਿਲਕਦਮੀ ਨੂੰ ਹੋਰ ਮਜ਼ਬੂਤ ਕਰਨ ਲਈ ਵਿੱਤੀ ਸਾਲ 2024-25 ਵਿੱਚ 249 ਕਰੋੜ ਰੁਪਏ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਇਨ੍ਹਾਂ ਕਲੀਨਿਕਾਂ ਵਿੱਚ 80 ਕਿਸਮਾਂ ਦੀਆਂ ਦਵਾਈਆਂ ਅਤੇ 38 ਡਾਇਗਨੌਸਟਿਕ ਲੈਬ ਟੈਸਟ ਮੁਫ਼ਤ ਕੀਤੇ ਜਾਂਦੇ ਹਨ। ਹੁਣ ਤੱਕ, 1 ਕਰੋੜ ਤੋਂ ਵੱਧ ਮਰੀਜ਼ਾਂ ਨੇ ਇਨ੍ਹਾਂ ਕਲੀਨਿਕਾਂ ਤੋਂ ਇਲਾਜ ਦਾ ਲਾਭ ਲਿਆ ਹੈ ਅਤੇ 31 ਲੱਖ ਤੋਂ ਵੱਧ ਡਾਇਗਨੌਸਟਿਕ ਲੈਬ ਟੈਸਟ ਕਰਵਾਏ ਗਏ ਹਨ।

ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੜਕ ਹਾਦਸਿਆਂ ਵਿੱਚ ਜ਼ਖਮੀ ਹੋਣ ਵਾਲਿਆਂ ਦੀ ਮੌਤ ਦਰ  ਘਟਾਉਣ ਅਤੇ ਉਪਲਬਧ ਸਰਕਾਰੀ/ਸੂਚੀਬਧ ਪ੍ਰਾਈਵੇਟ ਹਸਪਤਾਲਾਂ ਵਿੱਚ ਤੁਰੰਤ ਤੇ ਨਿਰਵਿਘਨ ਇਲਾਜ ਦੀ ਸਹੂਲਤ ਦੇਣ ਦੇ ਇਰਾਦੇ ਨਾਲ ‘ ਫਰਿਸ਼ਤੇ ਸਕੀਮ’  ਸ਼ੁਰੂ ਕੀਤੀ ਗਈ ਹੈ। ਇਸ ਤੋਂ ਇਲਾਵਾ, ਆਮ ਲੋਕਾਂ ਨੂੰ ਅੱਗੇ ਆਉਣ ਅਤੇ ਦੁਰਘਟਨਾ ਪੀੜਤਾਂ ਦੀ ਮਦਦ ਕਰਨ ਅਤੇ ਪੀੜਤਾਂ ਦੀਆਂ ਜਾਨਾਂ ਬਚਾਉਣ ਲਈ ਉਤਸ਼ਾਹਿਤ ਕਰਨ ਲਈ, ਅਜਿਹੇ ‘‘ਫਰਿਸ਼ਤਿਆਂ’’ ਨੂੰ ਨਕਦ ਇਨਾਮਾਂ, ਪ੍ਰਸ਼ੰਸਾ ਪੱਤਰ ਅਤੇ ਕਾਨੂੰਨੀ ਉਲਝਣਾਂ ਤੇ ਬੇਲੋੜੀ ਪੁਲਿਸ ਪੁੱਛਗਿੱਛ ਤੋਂ ਵੀ ਰਾਹਤ ਦਿੱਤੀ ਗਈ ਹੈ ।  

ਸਿਹਤ ਮੰਤਰੀ ਨੇ ਕਿਹਾ, “ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ, ‘ਫਰਿਸ਼ਤੇ ਸਕੀਮ’ ਤਹਿਤ 574 ਸੜਕ ਦੁਰਘਟਨਾਵਾਂ ਪੀੜਤਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ ਉਨ੍ਹਾਂ ਦਾ ਮੁਫਤ ਇਲਾਜ ਕੀਤਾ ਗਿਆ,”। ਉਨ੍ਹਾਂ ਕਿਹਾ ਕਿ ਸੜਕ ਹਾਦਸੇ ਦੇ ਪੀੜਤਾਂ ਨੂੰ ਮੁੱਢਲੀ ਸਹਾਇਤਾ ਦੇਣ ਅਤੇ ਹਸਪਤਾਲਾਂ ਤੱਕ ਪਹੁੰਚਾਉਣ ਵਿੱਚ ਸੜਕ ਸੁਰੱਖਿਆ ਫੋਰਸ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਕਿਹਾ ਕਿ ਲੁਧਿਆਣਾ, ਸੰਗਰੂਰ ਅਤੇ ਜਲੰਧਰ ਸਮੇਤ ਤਿੰਨ ਜ਼ਿਲ੍ਹਾ ਹਸਪਤਾਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ, ਜਦਕਿ ਬਾਕੀ ਰਹਿੰਦੇ 20 ਜ਼ਿਲ੍ਹਾ ਹਸਪਤਾਲਾਂ ਵਿੱਚ ਹੌਲੀ-ਹੌਲੀ ਵੱਖ-ਵੱਖ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਲਈ 150 ਕਰੋੜ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਚੀਮਾ, ਕੌਹਰੀਆਂ, ਧੂਰੀ (ਸੰਗਰੂਰ) ਅਤੇ ਐਸ.ਏ.ਐਸ ਨਗਰ (ਮੁਹਾਲੀ) ਵਿਖੇ ਪੇਂਡੂ ਹਸਪਤਾਲਾਂ ਅਤੇ ਸਬ ਡਵੀਜ਼ਨਲ ਹਸਪਤਾਲਾਂ ਨੂੰ ਮਜ਼ਬੂਤ ਕਰਨ ਦਾ ਕੰਮ ਵੀ ਜਾਰੀ ਹੈ।

ਜ਼ਿਕਰਯੋਗ ਹੈ ਕਿ ਮਸਤੂਆਣਾ ਸਾਹਿਬ, ਸੰਗਰੂਰ, ਕਪੂਰਥਲਾ, ਮਲੇਰਕੋਟਲਾ ਅਤੇ ਹੁਸ਼ਿਆਰਪੁਰ ਵਿਖੇ 100-100 ਐਮਬੀਬੀਐਸ ਸੀਟਾਂ ਵਾਲੇ ਮੈਡੀਕਲ ਕਾਲਜ ਦੀ ਉਸਾਰੀ ਵੀ ਵਿੱਤੀ ਸਾਲ 2024-25 ਵਿੱਚ ਸ਼ੁਰੂ ਹੋਣ ਦੀ ਆਸ ਹੈ। ਗੌਰਤਲਬ ਹੈ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਅੰਮ੍ਰਿਤਸਰ ਦੇ ਸਰਕਾਰੀ ਮੈਡੀਕਲ ਕਾਲਜ ਵਿਖੇ 114 ਕਰੋੜ ਰੁਪਏ ਦੀ ਲਾਗਤ ਨਾਲ ਸਟੇਟ ਕੈਂਸਰ ਇੰਸਟੀਚਿਊਟ ਦੀ ਸਥਾਪਨਾ ਕੀਤੀ ਹੈ ਅਤੇ ਫਾਜ਼ਿਲਕਾ ਵਿਖੇ 45 ਕਰੋੜ ਰੁਪਏ ਦੀ ਲਾਗਤ ਨਾਲ ਟਰਸ਼ਰੀ ਕੈਂਸਰ ਸੈਂਟਰ ਦਾ ਨਿਰਮਾਣ ਕੀਤਾ ਗਿਆ ਹੈ। ਐਸ.ਏ.ਐਸ.ਨਗਰ (ਮੁਹਾਲੀ) ਵਿਖੇ ਪੰਜਾਬ ਇੰਸਟੀਚਿਊਟ ਆਫ਼ ਲਿਵਰ ਐਂਡ ਬਿਲੀਰੀ ਸਾਇੰਸਜ਼ ਵੀ ਮੁਕੰਮਲ ਹੋ ਗਿਆ ਹੈ

Positive And Progressive Budget To Further Bolster Healthcare Facility In State, Says Dr Balbir Singh

Strengthening Govt Healthcare Facilities, And Establishing New Medical Colleges In State Is Topmost Priority Of Cm Bhagwant Singh Mann-Led Punjab Govt

Chandigarh 

Terming the Punjab Budget 2024-25 presented by Finance Minister Harpal Singh Cheema as very positive and progressive, Punjab Health and Family Welfare Minister Dr Balbir Singh said that the enhanced allocation of budget in Health and Medical Education and Research sectors will not only ensure world-class healthcare facilities in the state but will also help in producing doctors, nurses and medical staff. 

An allocation of ₹5,264 crore for the Health sector and ₹1,133 crore for the Medical Education and Research sector has been provisioned in the budget of FY 2024-25. Dr Balbir Singh said that Chief Minister Bhagwant Singh Mann led the Punjab Government has been working tirelessly to strengthen healthcare facilities, besides, establishing new medical colleges and super-speciality hospitals in the state.

He said that in just 23 months, the Punjab Government has established 829 Aam Aadmi Clinics in the State and many more are in the pipeline. An allocation of ₹249 crore has been earmarked in FY 2024-25 for strengthening this revolutionary initiative further, he added.

Pertinently, as many as 80 types of medicines and 38 diagnostic lab tests are being provided free of cost at these clinics. As of now, more than 1 crore patients have availed treatment and more than 31 lakh diagnostic lab tests have been conducted.

The Health Minister said that the Punjab Government has also launched the ambitious Farishtey Scheme with the intent of lowering the morbidity rates resulting from injuries sustained in road accidents and providing immediate, hassle-free treatment in the available Government/empanelled private hospitals. 

Additionally, to encourage common people to come forth and help accident victims and save the lives of the victims, such “Farishtey” would be incentivized with cash rewards, given commendation certificates and provided immunity from legal complications and police inquiries, he said.

“In less than one month, as many as 574 road accident victims were hospitalised under the Farishtey scheme and provided free treatment,” said the Health Minister, while adding that Sadak Surakhiya Force has also played a pivotal role in providing first aid and taking road accident victims to the hospitals.

He said that three district hospitals including Ludhiana, Sangrur and Jalandhar are being upgraded, while, ₹150 crore has been provisioned for undertaking different infrastructure upgradation in the remaining 20 District Hospitals in a gradual manner. In addition, strengthening of Rural Hospitals and Sub Divisional Hospital at Cheema, Kauhrian, Dhuri (Sangrur) and SAS Nagar (Mohali) is also underway.

Meanwhile, construction of the Medical College of 100 MBBS seats each at Mastuana Sahib, Sangrur; Kapurthala, Malerkotla and Hoshiarpur are expected to start in FY 2024-25. Pertinently, the Punjab Government has already established the State Cancer Institute at Government Medical College in Amritsar at a cost of ₹114 crore and the Tertiary Cancer Center at Fazilka worth ₹45 crore has been constructed. The Punjab Institute of Liver and Biliary Sciences at SAS Nagar (Mohali) has also been completed.

 

Tags: Dr. Balbir Singh , Patiala , AAP , Aam Aadmi Party , Aam Aadmi Party Punjab , AAP Punjab , Government of Punjab , Punjab Government

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD