17-Jan-2024 ਸ਼ਹੀਦ ਭਗਤ ਸਿੰਘ ਨਗਰ ( ਬਲਾਚੌਰ ਅਤੇ ਰਾਹੋਂ ) ਵਿਕਸਿਤ ਭਾਰਤ ਸੰਕਲਪ ਯਾਤਰਾ (ਸ਼ਹਿਰੀ) ਤਹਿਤ ਬਲਾਚੌਰ ਅਤੇ ਰਾਹੋਂ ਵਿਖੇ ਪ੍ਰੋਗਰਾਮ ਆਯੋਜਿਤ
08-Jan-2024 ਦਸੂਹਾ (ਹੁਸ਼ਿਆਰਪੁਰ) ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਵੱਲੋਂ ਵਿਕਸਿਤ ਭਾਰਤ ਸੰਕਲਪ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਸਵੈਨਿਧੀ ਯੋਜਨਾ, ਆਵਾਸ ਯੋਜਨਾ ਅਤੇ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਨੂੰ ਬਣਦਾ ਲਾਭ ਪ੍ਰਦਾਨ ਕੀਤਾ ਗਿਆ
03-Jan-2024 ਅਮਲੋਹ, ਫ਼ਤਹਿਗੜ੍ਹ ਸਾਹਿਬ ਰਾਜ ਸਭਾ ਮੈਂਬਰ ਡੀ.ਪੀ. ਵਤਸ ਨੇ ਪਿੰਡ ਲਾਡਪੁਰ ਅਤੇ ਕੰਜਾਰੀ ਵਿਖੇ ਵਿਕਸਿਤ ਭਾਰਤ ਸੰਕਲਪ ਯਾਤਰਾ ਨੂੰ ਕੀਤਾ ਸੰਬੋਧਨ
19-Dec-2023 ਫ਼ਤਹਿਗੜ੍ਹ ਸਾਹਿਬ/ ਖਮਾਣੋਂ ਸਾਰਿਆਂ ਵੱਲੋਂ ਦੇਸ਼ ਦੀ ਤਰੱਕੀ ਲਈ ਕੰਮ ਕਰਨ ਨਾਲ ਹੀ ਭਾਰਤ ਵਿਸ਼ਵ ਗੁਰੂ ਬਣੇਗਾ : ਬਨਵਾਰੀ ਲਾਲ ਪੁਰੋਹਿਤ
19-Dec-2023 ਲੱਲ ਕਲਾਂ (ਲੁਧਿਆਣਾ) ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਲੱਲ ਕਲਾਂ ਵਿਖੇ ਵਿਕਸ਼ਿਤ ਭਾਰਤ ਸੰਕਲਪ ਯਾਤਰਾ ਤਹਿਤ ਲਗਾਏ ਗਏ ਸੁਵਿਧਾ ਕੈਂਪ ਦਾ ਨਿਰੀਖਣ