31-Mar-2021 ਬਠਿੰਡਾ ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ ਤਿਵਾੜੀ ਨੇ ਪ੍ਰੋ. ਪੀ. ਰਾਮਾਰਾਓ ਦੁਆਰਾ ਸੰਪਾਦਿਤ "ਡਰੱਗ ਡਿਸਕਵਰੀ ਐਂਡ ਡਿਵੈਲਪਮੈਂਟ" ਨਾਮਕ ਪੁਸਤਕ ਰਿਲੀਜ਼ ਕੀਤੀ