14-Dec-2023 ਤਰਨ ਤਾਰਨ ਅਕਾਲੀ ਦਲ ਦੇ ਸਥਾਪਨਾ ਦਿਵਸ ਮੌਕੇ ਖਡੂਰ ਸਾਹਿਬ ਤੋਂ ਬ੍ਰਹਮਪੁਰਾ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਵਰਕਰਾਂ ਨੇ ਸ਼ਿਰਕਤ ਕੀਤੀ
06-Jul-2023 ਫਤਹਿਗੜ੍ਹ ਸਾਹਿਬ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੀ ਜਨਤਾ ਨੂੰ ਆਪਣੇ ਹੱਕ ਦਿਵਾਉਣ ਵਾਸਤੇ ਸੰਘਰਸ਼ ਵਿੱਢਿਆ ਜਾਵੇਗਾ : ਜਗਦੀਪ ਸਿੰਘ ਚੀਮਾ
26-Nov-2022 ਫਤਹਿਗੜ੍ਹ ਸਾਹਿਬ ਜਗਦੀਪ ਚੀਮਾ ਦੀ ਅਗਵਾਈ 'ਚ ਅਕਾਲੀ ਲੀਡਰਸ਼ਿਪ ਦਾ ਵਫ਼ਦ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੂੰ ਮਿਲਿਆ
05-Nov-2022 ਪਟਿਆਲਾ ਲੋਕਾਂ ਨੇ ਭਗਵੰਤ ਮਾਨ ਹੱਥ ਵਾਗਡੋਰ ਦਿੱਤੀ ਪਰ ਉਹ ਦਿੱਲੀ ਹਵਾਲੇ ਕਰ ਆਪ ਗੁਜਰਾਤ ਤੇ ਹਿਮਾਚਲ ਘੁੰਮ ਰਿਹੈ : ਸੁਖਬੀਰ ਸਿੰਘ ਬਾਦਲ
01-Mar-2022 ਪਟਿਆਲਾ ਗੁਲਾਬੀ ਸੁੰਡੀ ਦੇ ਹਮਲੇ ਪ੍ਰਤੀ ਪੰਜਾਬ ਸਰਕਾਰ ਦਾ ਹੁੰਗਾਰਾ ਕਮਜ਼ੋਰ ਤੇ ਢਿੱਲਾ ਮੱਠਾ : ਸੁਖਬੀਰ ਸਿੰਘ ਬਾਦਲ
15-Feb-2022 ਘਨੌਰ ਅਕਾਲੀ ਦਲ ਤੇ ਬਸਪਾ ਸਰਕਾਰ ਆਉਣ ਨਾਲ ਸਮਾਜਿਕ ਭਲਾਈ ਸਕੀਮਾਂ ਵਿਚ ਵਾਧਾ ਹੋਵੇਗਾ : ਸੁਖਬੀਰ ਸਿੰਘ ਬਾਦਲ
15-Feb-2022 ਮੁਹਾਲੀ ਅਕਾਲੀ ਦਲ ਤੇ ਬਸਪਾ ਸਰਕਾਰ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਮੁੜ ਬਹਾਲ ਕਰੇਗੀ : ਸੁਖਬੀਰ ਸਿੰਘ ਬਾਦਲ
09-Feb-2022 ਸੁਜਾਨਪੁਰ ਕੇਜਰੀਵਾਲ ਪੰਜ ਸਾਲਾਂ ਵਿਚ ਕਦੇ ਵੀ ਪੰਜਾਬ ਨਹੀਂ ਆਏ, ਉਹਨਾਂ ਨੁੰ ਇਕ ਮੌਕਾ ਮੰਗਣ ਦਾ ਕੋਈ ਹੱਕ ਨਹੀਂ : ਸੁਖਬੀਰ ਸਿੰਘ ਬਾਦਲ
08-Feb-2022 ਨਵਾਂਸ਼ਹਿਰ ਝੂਠੇ ਝਾਂਸਿਆਂ ਚ ਨਾ ਫਸੋ, ਸਭ ਦਲਿਤ ਵਿਰੋਧੀ ਹਨ, ਸਾਹਿਬ ਕਾਂਸ਼ੀ ਰਾਮ ਅਤੇ ਬਾਬਾ ਸਾਹਿਬ ਅੰਬੇਡਕਰ ਦਾ ਸੁਫ਼ਨਾ ਸੱਚ ਕਰੋ : ਮਾਇਆਵਤੀ
06-Feb-2022 ਅਮਲੋਹ/ ਰਾਜਪੁਰਾ ਪੰਜਾਬ ਵਿਚ ਵਿਕਾਸ ਦਾ ਦੌਰ ਮੁੜ ਸ਼ੁਰੂ ਕਰਨ ਲਈ ਅਕਾਲੀ ਦਲ-ਬਸਪਾ ਗਠਜੋੜ ਪੰਜਾਬੀਆਂ ਵੱਲੋਂ ਇਕ ਮੌਕਾ ਪ੍ਰਾਪਤ ਕਰਨ ਦਾ ਹੱਕਦਾਰ: ਸੁਖਬੀਰ ਸਿੰਘ ਬਾਦਲ
24-Jan-2022 ਮੁਹਾਲੀ ਸੂਬਾ ਪੁਲਿਸ ਮੁਖੀ ਹੋ ਕੇ ਵੀ ਅਪਰਾਧੀਆਂ ਦੇ ਹੁਕਮ ਮੰਨਣ ਵਾਲੇ ਚਟੋਪਾਧਿਆਏ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ : ਸੁਖਬੀਰ ਸਿੰਘ ਬਾਦਲ
13-Jan-2022 ਜ਼ੀਰਕਪੁਰ ਕਾਂਗਰਸ ਨੁੰ ਵੱਡਾ ਝਟਕਾ, ਪੰਜਾਬ ਕਾਂਗਰਸ ਸਕੱਤਰ ਜਸਪਾਲ ਸਰਪੰਚ ਸਾਥੀਆਂ ਸਮੇਤ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ’ਚ ਅਕਾਲੀ ਦਲ ਵਿਚ ਹੋਏ ਸ਼ਾਮਲ
28-Dec-2021 ਦੀਨਾਨਗਰ ਅਗਲੀ ਅਕਾਲੀ ਦਲ ਤੇ ਬਸਪਾ ਗਠਜੋੜ ਸਰਕਾਰ ਦੀਨਾਨਗਰ ਵਿਚ ਸਹਿਕਾਰੀ ਖੰਡ ਮਿੱਲ ਬਣਾਏਗੀ : ਸੁਖਬੀਰ ਸਿੰਘ ਬਾਦਲ
29-Dec-2021 ਭੋਆ (ਪਠਾਨਕੋਟ) ਕਾਂਗਰਸ ਜੇਕਰ ਭ੍ਰਿਸ਼ਟ ਤੇ ਮਾੜੀ ਕਾਰਗੁਜ਼ਾਰੀ ਵਾਲਿਆਂ ਨੁੰ ਬਦਲਣ ਲਈ ਸੰਜੀਦਾ ਹੈ ਤਾਂ ਇਸਨੁੰ ਘੱਟੋ ਘੱਟ 70 ਵਿਧਾਇਕ ਬਦਲਣੇ ਪੈਣਗੇ : ਸੁਖਬੀਰ ਸਿੰਘ ਬਾਦਲ
16-Dec-2021 ਪਠਾਨਕੋਟ ਸਿਰਫ ਪੰਜਾਬੀ ਪਾਰਟੀ ਅਕਾਲੀ ਦਲ ਹੀ ਭਾਜਪਾ, ਆਪ ਤੇ ਕਾਂਗਰਸ ਨੁੰ ਹਰਾ ਕੇ 2022 ਚੋਣਾਂ ਵਿਚ ਜੇਤੂ ਹੋ ਕੇ ਨਿਤਰ ਸਕਦੀ ਹੈ : ਸੁਖਬੀਰ ਸਿੰਘ ਬਾਦਲ
13-Nov-2021 ਮੋਹਾਲੀ ਸੰਗਰੂਰ ਤੇ ਮੁਹਾਲੀ ਤੋਂ ਦੋ ਦਰਜਨ ਤੋਂ ਵੱਧ ਕਾਂਗਰਸੀ ਤੇ ਆਪ ਆਗੂ ਸੁਖਬੀਰ ਸਿੰਘ ਬਾਦਲ ਦੀ ਹਾਜ਼ਰੀ ਵਿਚ ਅਕਾਲੀ ਦਲ ’ਚ ਹੋਏ ਸ਼ਾਮਲ
27-Oct-2021 ਰਾਜਪੁਰਾ, ਪਟਿਆਲਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਵਿਚ ਮਤਾ ਪੇਸ਼ ਕਰ ਕੇ ਸੂਬੇ ਨੂੰ ਖੇਤੀ ਕਾਨੂੰਨਾਂ ਅਤੇ ਬੀ ਐਸ ਐਫ ’ਤੇ ਕੇਂਦਰ ਦੇ ਕਦਮਾਂ ਨੂੰ ਰੋਕਣ ਲਈ ਕੈਬਨਿਟ ਵੱਲੋਂ ਫੈਸਲਾ ਲੈਣ ਦੀ ਹਦਾਇਤ ਕਰਨ ਲਈ ਆਖੇਗਾ
09-Oct-2021 ਜਲੰਧਰ ਪੰਜਾਬ ਦਾ ਭਲਾ ਸਿਰਫ ਤੇ ਸਿਰਫ ਅਕਾਲੀ-ਬਸਪਾ ਗੱਠਜੋੜ ਦੀ ਸਰਕਾਰ ਹੀ ਕਰ ਸਕਦੀ ਹੈ : ਸੁਖਬੀਰ ਸਿੰਘ ਬਾਦਲ
03-Oct-2021 ਬਠਿੰਡਾ ਕਾਂਗਰਸੀਆਂ ਨੂੰ ਕਿਸਾਨਾਂ ਨਾਲੋਂ ਜ਼ਿਆਦਾ ਆਪਣੀ ਕੁਰਸੀ ਦੀ ਫਿਕਰਮੰਦੀ ਹੈ, ਤਾਂ ਹੀ ਕਾਂਗਰਸ ਦੇ ਸਾਰੇ ਲੋਕ ਕੁਰਸੀ-ਕੁਰਸੀ ਦੀ ਲੜਾਈ ਲੜ ਰਹੇ ਹਨ : ਜਸਵੀਰ ਸਿੰਘ ਗੜ੍ਹੀ
29-Sep-2021 ਮੁਹਾਲੀ ਭਾਰਤ ਮਾਲਾ ਪ੍ਰਾਜੈਕਟ ਤਹਿਤ ਮਾਮੂਲੀ ਕੀਮਤ ਦੇ ਕੇ ਜ਼ਮੀਨ ਐਕਵਾਇਰ ਕਰਨ ਖਿਲਾਫ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਪ੍ਰਦਰਸ਼ਨ
28-Jun-2021 ਲਾਲੜੂ ਸੁਖਬੀਰ ਸਿੰਘ ਬਾਦਲ ਨੇ ਤੰਗ ਪ੍ਰੇਸ਼ਾਨ ਹੋ ਕੇ ਖੁਦਕੁਸ਼ੀ ਕਰਨ ਵਾਲੀ ਲੜਕੀ ਦੇ ਪਰਿਵਾਰ ਨਾਲ ਮੁਲਾਕਾਤ ਕਰ ਕੇ ਦੁੱਖ ਸਾਂਝਾ ਕੀਤਾ ਤੇ ਹੌਂਸਲਾ ਦਿੱਤਾ
15-Jun-2021 ਚੰਡੀਗੜ੍ਹ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਰਕਰਾਂ ਨੇ ਮੁੱਖ ਮੰਤਰੀ ਦੇ ਫਾਰਮ ਹਾਊਸ ਦਾ ਘਿਰਾਓ ਕਰਨ ਵੇਲੇ ਪੁਲਿਸ ਬੈਰੀਕੇਡ ਤੋੜੇ ਤੇ ਜਲ ਤੋਪਾਂ ਦਾ ਕੀਤਾ ਸਾਹਮਣਾ
07-Jun-2021 ਐਸ.ਏ.ਐਸ ਨਗਰ ਸੁਖਬੀਰ ਸਿੰਘ ਬਾਦਲ ਨੇ ਵੈਕਸੀਨ ਤੇ ਫਤਿਹ ਕਿੱਟ ਘੁਟਾਲੇ ਦੀ ਪ੍ਰਧਾਨਗੀ ਕਰਨ ’ਤੇ ਬਲਬੀਰ ਸਿੱਧੂ ਦੀ ਬਰਖ਼ਾਸਤਗੀ ਮੰਗੀ
02-Jun-2021 ਖਰੜ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਬਹੁਤ ਹੀ ਦੁਖਦਾਈ ਤੇ ਇਸ ਮਾਮਲੇ ’ਤੇ ਰਾਜਨੀਤੀ ਕਰਨ ’ਤੇ ਕਾਂਗਰਸ ਦੀ ਕੀਤੀ ਨਿਖੇਧੀ