07-Aug-2025 ਰੂਪਨਗਰ "ਯੁੱਧ ਨਸ਼ਿਆ ਵਿਰੁੱਧ" : 1 ਔਰਤ ਅਤੇ 1 ਵਿਅਕਤੀ ਨੂੰ ਗ੍ਰਿਫਤਾਰ ਕਰਕੇ 70 ਗ੍ਰਾਮ ਅਫੀਮ ਤੇ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ
06-Jul-2025 ਰੂਪਨਗਰ "ਯੁੱਧ ਨਸ਼ਿਆਂ ਵਿਰੁੱਧ" : 10 ਗ੍ਰਾਮ ਨਸ਼ੀਲੇ ਪਾਊਡਰ ਸਮੇਤ 1 ਤੇ ਨਸ਼ਾ ਕਰਨ ਦੇ ਆਦੀ 3 ਵਿਅਕਤੀ ਕੀਤੇ ਗ੍ਰਿਫਤਾਰ
05-Jul-2025 ਰੂਪਨਗਰ 17 ਗ੍ਰਾਮ ਨਸ਼ੀਲੇ ਪਾਊਡਰ, 20 ਨਸ਼ੀਲੇ ਟੀਕੇ, 01 ਦੇਸੀ ਪਿਸਟਲ, 01 ਜਿੰਦਾ ਰੋਦ ਤੇ ਨਸ਼ਾ ਕਰਨ ਵਾਲਿਆਂ ਸਮੇਤ ਕੁੱਲ 7 ਗ੍ਰਿਫ਼ਤਾਰ
12-Jun-2025 ਰੂਪਨਗਰ "ਯੁੱਧ ਨਸ਼ਿਆਂ ਵਿਰੁੱਧ" : 20 ਗ੍ਰਾਮ ਨਸ਼ੀਲਾ ਪਾਊਡਰ ਅਤੇ 1000 ਰੁਪਏ ਡਰੱਗ ਮਨੀ ਸਮੇਤ 3 ਗ੍ਰਿਫ਼ਤਾਰ
28-May-2025 ਰੂਪਨਗਰ 1 ਦੇਸੀ ਕੱਟਾ 315 ਬੋਰ, 4 ਜਿੰਦਾ ਰੋਂਦ, 1 ਚੋਰੀ ਕੀਤਾ ਮੋਟਰਸਾਇਕਲ ਅਤੇ 800 ਲੀਟਰ ਲਾਹਣ ਸਮੇਤ 4 ਗ੍ਰਿਫ਼ਤਾਰ
24-May-2025 ਰੂਪਨਗਰ ਘਰ ਤੋਂ ਸੋਨੇ ਦੀ ਲੁੱਟ ਕਰਨ ਵਾਲੇ ਵਿਅਕਤੀਆਂ ਨੂੰ ਰੂਪਨਗਰ ਪੁਲਿਸ ਨੇ 11 ਘੰਟੇ 'ਚ ਗ੍ਰਿਫ਼ਤਾਰ ਕੀਤਾ
06-May-2025 ਰੂਪਨਗਰ “ਯੁੱਧ ਨਸ਼ਿਆ ਵਿਰੁੱਧ" : ਰੂਪਨਗਰ ਪੁਲਿਸ ਨੇ 111 ਗ੍ਰਾਮ ਤੋਂ ਵੱਧ ਨਸ਼ੀਲਾ ਪਾਊਡਰ ਸਮੇਤ 4 ਵਿਅਕਤੀਆਂ ਨੂੰ ਕੀਤਾ ਗ੍ਰਿਫਤਾਰ
12-Apr-2025 ਰੂਪਨਗਰ ਰੂਪਨਗਰ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਅਧੀਨ 3 ਗ੍ਰਿਫਤਾਰ, ਨਸ਼ੀਲਾ ਪਾਊਡਰ ਤੇ ਅਸਲਾ ਬਰਾਮਦ
22-Mar-2025 ਰੂਪਨਗਰ "ਯੁੱਧ ਨਸ਼ਿਆ ਵਿਰੁੱਧ" : ਰੂਪਨਗਰ ਪੁਲਿਸ ਵੱਲੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 39 ਨਸ਼ੀਲੇ ਟੀਕੇ ਕੀਤੇ ਬਰਾਮਦ
12-Mar-2025 ਰੂਪਨਗਰ ਰੂਪਨਗਰ ਪੁਲਿਸ ਨੇ ਜਬਰ ਜਿਨਾਹ ਦੇ ਦੋਸ਼ੀ ਸਰਪੰਚ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਚ ਸਫਲਤਾ ਹਾਸਲ ਕੀਤੀ
02-Mar-2025 ਰੂਪਨਗਰ ਥਾਣਾ ਸਿਟੀ ਰੂਪਨਗਰ ਦੀ ਟੀਮ ਵੱਲੋਂ ਨਸ਼ੇ ਦੇ ਖਾਤਮੇ ਸਬੰਧੀ ਸਰਚ ਆਪ੍ਰੇਸ਼ਨ ਕਰਕੇ ਨਸ਼ੀਲੇ ਟੀਕੇ ਕੀਤੇ ਬਰਾਮਦ, ਦੋਸ਼ੀ ਗ੍ਰਿਫਤਾਰ
23-Dec-2024 ਰੂਪਨਗਰ ਰੂਪਨਗਰ ਪੁਲਿਸ ਨੇ 11 ਹੱਤਿਆਵਾਂ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਸਮਲੈਂਗਿਕ ਨੂੰ ਗ੍ਰਿਫਤਾਰ ਕੀਤਾ
26-Nov-2024 ਰੂਪਨਗਰ ਟੈਕਸੀ ਡਰਾਈਵਰ ਦੀ ਲੁੱਟ ਕਰਨ ਵਾਲੇ 2 ਦੋਸ਼ੀਆਂ ਨੂੰ 48 ਘੰਟਿਆ ਦੇ ਅੰਦਰ ਅੰਦਰ ਰੂਪਨਗਰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
27-Oct-2024 ਰੂਪਨਗਰ ਆਬਕਾਰੀ ਵਿਭਾਗ ਨੇ ਚੰਡੀਗੜ੍ਹ ਤੋਂ ਪੰਜਾਬ ਵਿੱਚ ਤਸਕਰੀ ਕੀਤੀ ਜਾ ਰਹੀ 5 ਲੱਖ ਰੁਪਏ ਦੀ ਅੰਗਰੇਜ਼ੀ ਸ਼ਰਾਬ ਜਬਤ ਕੀਤੀ: ਆਬਕਾਰੀ ਅਫਸਰ
21-Oct-2024 ਰੂਪਨਗਰ ਡਿਊਟੀ ਦੌਰਾਨ ਸ਼ਹੀਦ ਹੋਏ ਪੁਲਿਸ ਅਧਿਕਾਰੀਆਂ ਤੇ ਮੁਲਾਜ਼ਮਾਂ ਦੀ ਯਾਦ ਵਿੱਚ ਮਨਾਇਆ ਗਿਆ ਪੁਲਿਸ ਸ਼ਹੀਦੀ ਯਾਦਗਾਰੀ ਦਿਵਸ
09-Oct-2024 ਰੂਪਨਗਰ 12 ਕਾਸੋ ਓਪਰੇਸ਼ਨ ਤਹਿਤ 33 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 29 ਮਾਮਲੇ ਦਰਜ ਕੀਤੇ : ਗੁਲਨੀਤ ਸਿੰਘ ਖੁਰਾਣਾ
12-Sep-2024 ਰੂਪਨਗਰ ਰੂਪਨਗਰ ਪੁਲਿਸ ਨੇ 35 ਲੱਖ ਰੁਪਏ ਦੇ ਮੋਬਾਇਲ ਚੋਰੀ ਦੀ ਵੱਡੀ ਘਟਨਾ ਕਰਨ ਵਾਲੇ ਨੌਜਵਾਨਾਂ ਨੂੰ ਕੀਤਾ ਗ੍ਰਿਫਤਾਰ
03-Sep-2024 ਰੂਪਨਗਰ ਜ਼ਿਲ੍ਹਾ ਪੁਲਿਸ ਵਲੋਂ ਕਾਰਡਨ ਐਂਡ ਸਰਚ ਓਪਰੇਸ਼ਨ" ਤਹਿਤ 32 ਗ੍ਰਾਮ ਗਾਂਜਾ ਤੇ 10 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ
30-Aug-2024 ਰੂਪਨਗਰ ਰੂਪਨਗਰ ਪੁਲਸ ਨੇ 2 ਦੋਸ਼ੀਆਂ ਨੂੰ 21,500 ਰੁਪਏ ਦੀ 500 ਰੁਪਏ ਦੇ ਨੋਟਾਂ ਦੀ ਨਕਲੀ ਕਰੰਸੀ ਸਮੇਤ ਕੀਤਾ ਗ੍ਰਿਫ਼ਤਾਰ