18-Aug-2022 ਚੰਡੀਗੜ ਸ਼੍ਰੇਆ ਘੋਸ਼ਾਲ ਨੇ ਜਤਿੰਦਰ ਸ਼ਾਹ ਦੀ ਭਾਵੁਕ ਰਚਨਾ "ਤੇਰੇ ਬਾਜੋਂ" ਨੂੰ ਆਪਣੀ ਆਵਾਜ਼ ਦਿੱਤੀ ਜਿਸ ਵਿੱਚ Prateik Babbar ਅਤੇ Simi Chahal ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ