27-Feb-2023 ਚੰਡੀਗੜ੍ਹ ਰਾਜੂ ਸਿੰਘ ਨੇ ਆਪਣੀ ਨਵੀਂ ਫਿਲਮ 'ਕਲੀ ਜੋਟਾ' ਦੇ ਮਿੱਠੇ ਅਤੇ ਦਿਲ ਛੂਹ ਲੈਣ ਵਾਲੇ ਸੰਗੀਤ ਦੇ ਨਾਲ ਸਾਰੀ ਦੁਨੀਆ ਦੇ ਦਰਸ਼ਕਾਂ ਦੇ ਦਿਲਾਂ ਵਿੱਚ ਜਗ੍ਹਾ ਬਣਾ ਲਈ ਹੈ