17-Sep-2020 ਪਠਾਨਕੋਟ ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਪੰਜਾਬ ਸਮਾਰਟ ਕਨੈਕਟ ਸਕੀਮ ਤਹਿਤ ਮਲਿਕਪੁਰ ਸਕੂਲ ਦੇ 12 ਵੀਂ ਜਮਾਤ ਦੇ 73 ਬੱਚਿਆਂ ਨੂੰ ਵੰਡੇ ਸਮਾਰਟ ਫੋਨ