07-Sep-2022 ਚੰਡੀਗੜ੍ਹ ਅਖਿਲ ਅਤੇ ਰੁਬੀਨਾ ਬਾਜਵਾ ਦੀ ਪਿਆਰੀ ਕੈਮਿਸਟਰੀ ਅਤੇ ਰੋਮਾਂਟਿਕ-ਕਾਮੇਡੀ ਫੈਮਿਲੀ ਡਰਾਮਾ ਫਿਲਮ 'ਤੇਰੀ ਮੇਰੀ ਗੱਲ ਬਣ ਗਈ' 9 ਸਤੰਬਰ ਨੂੰ ਵਿਸ਼ਵਵਿਆਪੀ ਰਿਲੀਜ਼ ਹੋਣ ਰਹੀ ਹੈ