23-Feb-2025 ਫ਼ਤਹਿਗੜ੍ਹ ਸਾਹਿਬ ਤਰੁਨਪ੍ਰੀਤ ਸਿੰਘ ਸੌਂਦ ਨੇ ਦੀਵਾਨ ਟੋਡਰ ਮੱਲ ਦੀ ਇਤਿਹਾਸਕ ਜਹਾਜ਼ ਹਵੇਲੀ ਦੀ ਅਸਲ ਰੂਪ ਵਿੱਚ ਸੰਭਾਲ ਲਈ ਰੈਸਟੋਰੇਸ਼ਨ ਦੇ ਕੰਮ ਦੀ ਕਰਵਾਈ ਸ਼ੁਰੂਆਤ