19-Jan-2024 ਸ੍ਰੀ ਮੁਕਤਸਰ ਸਾਹਿਬ ਡਾ. ਨਯਨ ਪੀ.ਸੀ.ਐਸ. ਏ.ਡੀ.ਸੀ. ਸ੍ਰੀ ਮੁਕਤਸਰ ਸਾਹਿਬ ਵੱਲੋਂ ਜ਼ਿਲ੍ਹੇ ਵਿੱਚ ਬਣਾਏ ਗਏ ਫੂਡ ਸੇਫਟੀ ਅਧੀਨ ਈਟ ਰਾਈਟ ਕੰਪਲੈਕਸਾਂ ਨੂੰ ਵੰਡੇ ਸਰਟੀਫਿਕੇਟ