14-Feb-2026 ਚੰਡੀਗੜ੍ਹ "ਇਹ ਸਿਰਫ਼ ਪ੍ਰਦਰਸ਼ਨੀ ਨਹੀਂ, ਸਗੋਂ ਗਰਿਮਾ, ਆਤਮਨਿਰਭਰਤਾ ਅਤੇ ਸਸ਼ਕਤੀਕਰਣ ਦਾ ਉਤਸਵ ਹੈ” ਡਾ. ਵੀਰੇਂਦਰ ਕੁਮਾਰ ਨੇ ਚੰਡੀਗੜ੍ਹ ਵਿੱਚ 29ਵੇਂ ਦਿਵਯ ਕਲਾ ਮੇਲੇ ਦਾ ਉਦਘਾਟਨ ਕੀਤਾ