Saturday, 18 May 2024

 

 

ਖ਼ਾਸ ਖਬਰਾਂ ਚੰਨੀ ਕਰਦਾ ਮਸਲੇ ਹੱਲ, ਤੁਸੀਂ ਨਾ ਮੰਨੀ ਸਾਡੀ ਗੱਲ, ਤੁਸੀਂ ਤੁਰ ਪਏ ਬਦਲਾਅ ਦੇ ਵੱਲ, ਹੁਣ ਕਰਾਂਗੇ ਪੱਕਾ ਹੱਲ - ਗੁਰਜੀਤ ਔਜਲਾ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ

 

ਐਲਪੀਯੂ 'ਚ ਭਾਰਤ ਦੇ ਪਹਿਲੇ ਫਰਾਂਸੀਸੀ ਸੰਸਕ੍ਰਿਤੀ ਕੇਂਦਰ ਨੂੰ ਖੋਲਣ ਲਈ, ਐਲਪੀਯੂ ਨੇ ਫਰਾਂਸੀਸੀ ਸੰਸਥਾਨ ਦੇ ਨਾਲ ਸਮਝੌਤਾ ਕੀਤਾ

ਐਲਪੀਯੂ ਅਤੇ ਆਈਐਫਆਈ ਐਲਪੀਯੂ ਕੈਂਪਸ 'ਚ ਇੱਕ 'ਈ-ਸਪੇਸ' ਸਥਾਪਿਤ ਕਰ ਰਹੇ ਹਨ

5 Dariya News

ਜਲੰਧਰ , 27 Jun 2019

ਐਲਪੀਯੂ ਨੇ ਫ੍ਰੈਂਚ ਇੰਟੀਟਿਊਟ ਇਨ ਇੰਡੀਆ, ਇੰਸਟੀਟਿਊਟ ਫ੍ਰੈਂਚ ਏਨ ਇੰਡ (ਆਈਐਫਆਈ) ਨਾਲ ਮੇਮੋਰੇਂਡਮ ਆੱਫ ਅੰਡਰਸਟੈਂਡਿੰਗ (ਐਮਓਯੂ) 'ਤੇ ਹਸਤਾਖਰ ਕੀਤੇ ਹਨ। ਇਹ ਸਹਿਯੋਗ ਫਰਾਂਸ ਦੇ ਨੈੱਟਵਰਕ ਦੇ ਜ਼ਰੀਏ ਲਾਗੂ ਕੀਤਾ ਗਿਆ ਹੈ ਜਿਸ ਵਿੱਚ ਭਾਰਤ 'ਚ ਫਰਾਂਸੀਸੀ ਸੰਸਥਾਨ, 14 ਗਠਬੰਧਨ ਫਰਾਂਸੇਸਿਸ, 2 ਅਨੁਸੰਧਾਨ ਕੇਂਦਰ ਅਤੇ 4 ਫ੍ਰੈਂਚ ਸਕੂਲ ਸ਼ਾਮਿਲ ਹਨ। ਆਈਐਫਆਈ ਅਤੇ ਐਲਪੀਯੂ ਅਕਾਦਮਿਕ, ਪ੍ਰਚਾਰ ਅਤੇ ਅਨੁਸੰਧਾਨ ਸੰਬੰਧੀ ਗਤੀਵਿਧੀਆਂ 'ਤੇ ਸਹਿਯੋਗ ਦੇ ਖੇਤਰਾਂ ਲਈ ਸਹਿਮਤ ਹੋਏ ਹਨ। ਇਸ ਸਮਝੌਤੇ ਦੇ ਤਹਿਤ, ਐਲਪੀਯੂ ਅਤੇ ਆਈਐਫਆਈ ਐਲਪੀਯੂ ਦੇ ਕੈਂਪਸ ਦੇ ਅੰਦਰ ਹੀ ਸਤੰਬਰ ਮਹੀਨੇ 'ਚ ਭਾਰਤ ਦਾ ਪਹਿਲਾ 'ਈ-ਸਪੇਸ' ਫਰਾਂਸ ਵੀ ਸਥਾਪਿਤ ਕਰ ਰਹੇ ਹਨ। ਈ-ਸਪੇਸ ਫਰਾਂਸ, ਫਰਾਂਸ ਨੂੰ ਵਧਾਵਾ ਦੇਣ ਅਤੇ ਫਰਾਂਸ 'ਚ ਜਾਣ ਲਈ ਅਧਿਐਨ ਦੇ ਮੌਕਿਆਂ ਅਤੇ ਤਿਆਰੀ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਇਕ ਜਗ੍ਹਾ ਹੈ, ਨਾਲ ਹੀ ਐਲਪੀਯੂ ਵਿਦਿਆਰਥੀ ਅਤੇ ਕਰਮਚਾਰੀ ਵੀ ਫ੍ਰੈਂਚ ਭਾਸ਼ਾ ਅਤੇ ਸੰਸਕ੍ਰਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਡਾੱ ਬਰਟੇਂਡ ਡੀ ਹਾਰਟਿੰਘ, ਸਿੱਖਿਆ, ਵਿਗਿਆਨ ਅਤੇ ਸੰਸਕ੍ਰਿਤੀ ਲਈ ਕਾਉਂਸਲਰ, ਭਾਰਤ 'ਚ ਫਰਾਂਸੀਸੀ ਦੂਤਾਵਾਸ ਨੇ ਈ-ਸਪੇਸ ਫਰਾਂਸ ਦੀ ਸਥਾਪਨ ਲਈ ਇਸ ਸਮਝੌਤੇ 'ਤੇ ਹਸਤਾਖਰ ਕੀਤੇ।ਐਲਪੀਯੂ ਦੇ ਚਾਂਸਲਰ ਸ਼੍ਰੀ ਅਸ਼ੋਕ ਮਿੱਤਲ ਨੇ ਸਾਂਝਾ ਕੀਤਾ-'ਐਲਪੀਯੂ ਆਪਣੇ ਵਿਦਿਆਰਥੀਆਂ ਦੇ ਹਰ ਤਰ੍ਹਾਂ ਦੇ ਵਿਕਾਸ ਲਈ ਜਿਆਦਾ ਅੰਤਰ-ਰਾਸ਼ਟਰੀ ਮੌਕੇ ਪੈਦਾ ਕਰ ਰਿਹਾ ਹੈ ਤਾਂ ਜੋ ਉਹ ਆਪਣੇ ਆਪ ਨੂੰ ਵਿਸ਼ਵ ਲੈਵਲ 'ਤੇ ਫਿਟ ਨਾਗਰਿਕਾਂ ਦੇ ਰੂਪ 'ਚ ਸਾਬਿਤ ਕਰ ਸਕਣ। ਐਲਪੀਯੂ ਵੱਲਂੋ ਕੀਤੀ ਗਈ ਇਸ ਪਹਿਲ ਨਾਲ ਉਨ੍ਹਾਂ ਵਿਦਿਆਰਥੀਆਂ ਦਾ ਲਾਭ ਹੋਵੇਗਾ ਜੋ ਫਰਾਂਸ 'ਚ ਭਾਸ਼ਾ ਅਤੇ ਸੰਸਕ੍ਰਿਤੀ ਦੇ ਬਾਰੇ 'ਚ ਜਾਣਕਾਰੀ ਲੈ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ।ਉਦਾਹਰਣ ਲਈ ਇੰਸਟੀਟਿਊਟ ਫ੍ਰੈਂਚ ਇਨ ਇੰਡ (ਆਈਐਫਆਈ)  ਵਿਸ਼ਵਵਿਦਿਆਲਾ ਸਹਿਯੋਗ, ਵਿਦਿਆਰਥੀ ਗਤੀਸ਼ੀਲਤਾ, ਫ੍ਰੈਂਚ ਭਾਸ਼ਾ, ਦ੍ਰਿਸ਼ ਅਤੇ ਪ੍ਰਦਰਸ਼ਨ ਕਲਾ, ਵਿਰਾਸਤ ਅਤੇ ਵਸਤੂਕਲਾ, ਸਿਨੇਮਾ, ਸਾਹਿੱਤ, ਖੇਡ, ਗੈਸਟਰੋਨਾੱਮੀ, ਸ਼ਹਰੀ ਵਿਕਾਸ ਡੋਮੇਨ 'ਚ ਫਰਾਂਸ ਦੀ ਸਹਿਯੋਗ ਸੇਵਾ ਹੈ।

 

Tags: Lovely Professional University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD