Sunday, 12 May 2024

 

 

ਖ਼ਾਸ ਖਬਰਾਂ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ ਸੱਤ ਸਾਲਾਂ 'ਚ ਪਟਿਆਲਾ ਲੋਕ ਸਭਾ ਹਲਕੇ 'ਚ ਕੀਤੇ 7 ਕੰਮ ਗਿਣਾਉਣ ਕਾਂਗਰਸ ਤੇ 'ਆਪ' : ਐਨ.ਕੇ. ਸ਼ਰਮਾ ਨੈਸ਼ਨਲ ਲੋਕ ਅਦਾਲਤ ਚ ਹੋਇਆ 19815 ਕੇਸਾਂ ਦਾ ਨਿਪਟਾਰਾ ਪਟਿਆਲਾ ’ਚ ਲੱਗੀ ਕੌਮੀ ਲੋਕ ਅਦਾਲਤ ’ਚ 13481 ਕੇਸਾਂ ਦਾ ਹੋਇਆ ਨਿਪਟਾਰਾ

 

ਭਾਜਪਾ ਉਮੀਦਵਾਰ ਦੇ ਸਮਰਥਨ ਵਿਚ ਆਇਆ ਬਾਲੀਵੁਡ

ਭਾਜਪਾ ਪਰਮੂਖ ਟੰਡਨ ਦੇ ਨਾਲ ਐਕਟਰ, ਡਾਇਰੈਕਟਰ ਸਤੀਸ਼ ਕੌਸ਼ਿਕ ਨੇ ਪਦਯਾਤਰਾ ਕਰ ਮੰਗੇ ਵੋਟ

5 Dariya News

ਚੰਡੀਗੜ੍ਹ , 03 May 2019

ਅਭਿਨੈਰਤੀ ਤੋਂ ਰਾਜਨੇਤਾ ਬਣੀ ਕਿਰਨ ਖੇਰ ਨੂੰ ਦੂਬਾਰਾ ਲੋਕ ਸਭਾ ਪਹੂੰਚਾਣ ਦੇ ਲਈ ਬਾਲੀਵੂਡ ਨੇ ਵੀ ਚੰਡੀਗੜ੍ਹ ਦਾ ਰੁਖ ਕਰ ਲਿਆ ਹੈ । ਬਾਲੀਵੂਡ ਦੇ ਮੰਨੇ ਪ੍ਰਮੰਨੇ ਨਿਰਮਾਤਾ ਨਿਰਦੇਸ਼ਕ ਸਤੀਸ਼ ਕੋਸ਼ਿਕ ਸ਼ੁਰਕਵਾਰ ਨੂੰ ਸਿਟੀ ਬਿਯੂਟੀਫੁਲ਼ ਪੁਜੇ ਅਤੇ ਭਾਜਪਾ ਪਰਮੂਖ ਸੰਜੇ ਟੰਡਨ ਦੇ ਨਾਲ ਮਿਲਕੇ ਪਦਯਾਤਰਾ ਕਰਦੇ ਹੋਏ  ਭਾਜਪਾ ਅਕਾਲੀ ਦਲ ਦੀ ਸਾਂਝੀ ਉਮੀਦਵਾਰ ਕਿਰਨ ਖੇਰ ਦੇ ਲਈ ਵੋਟ ਮੰ। ਇਸ ਮੌਕੇ ਤੇ ਉਨ੍ਹਾਂ ਦੇ ਨਾਲ ਜਿਲਾ ਪਰਮੂਖ ਅਤੇ ਕੋਂਸਲਰ ਸ਼ਕਤੀ ਦੇਵਸ਼ਾਲੀ ਅਤੇ ਜਗਤਾਰ ਸਿੰਘ ਜੱਗਾ, ਜਿਲਾ ਮੁੱਖ ਸਕਤਰ ਬਲਵਿੰਦਰ ਸੈਣੀ, ਮਨੂ ਭਸੀਨ, ਸਵਰਨ ਸਿੰਘ, ਉਮਪ੍ਰਕਾਸ ਬੂਧੀਰਾਜਾ, ਕ੍ਰਿਸ਼ਨ ਬੱਬਰ, ਸ਼੍ਰੀਕਾਂਤ ਅਤੇ ਹੋਰ ਪਾਰਟੀ ਮੈਂਬਰ ਮੌਜੂਦ ਸਨ । ਇਸ ਪਦ ਯਾਤਰਾ ਮਨੀਮਾਜਰਾ ਦੇ ਚਿਲਰਨ ਪਾਰਕ ਤੋਂ ਸ਼ੁਰੁ ਹੋਕੇ ਸਮਾਧੀ ਗੇਟ ਤੇ ਖਤਮ ਹੋਈ । ਪਦਯਾਤਰਾ ਨੂੰ ਸੰਬੋਧਤ ਕਰਦੇ ਹੋਏ ਪ੍ਰਦੇਸ਼ ਪਰਮੂਖ ਸੰਜੇ ਟੰਡਨ ਨੇ ਕਿਹਾ ਕਿ ਅੱਜ ਖੇਰ ਨੂੰ ਜੈਤੁ ਬਨਾਉਣ ਦੇ ਲਈ ਪੂਰੀ ਭਾਜਪਾ ਹੀ ਨਹੀਂ ਬਲਕਿ ਉਨ੍ਹਾਂ ਦੀ ਜਿੱਤ ਯਕੀਨੀ ਬਨਾਉਣ ਦੇ ਲਈ ਪੂਰਾ ਬੋਲੀਵੂਡ ਵੀ ਆ ਗਿਆ ਹੈ । ਉਨਾਂਹ ਨੇ ਕਿਹਾ ਕਿ ਜਿਸ ਤਰਾਂਹ ਦੇਸ਼ ਦੇ ਲੋਕੀ ਦੁਬਾਰਾ ਨਰਿੰਦਰ ਮੋਦੀ ਨੂੰ ਪ੍ਰਧਾਨਮੰਤਰੀ ਸੀਟ ਤੇ ਵੇਖਣਾ ਚਾਹੂੰਦੇ ਹਨ ਠੀਕ ਉਸੇ ਤਰਾਂਹ ਚੰਡੀਗੜ੍ਹ ਦੇ ਲੋਕ ਵੀ ਕਿਰਨ ਖੇਰ ਨੂੰ ਸਾਂਸਦ ਦੀ ਕੁਰਸੀ ਤੇ ਵੇਖਣਾ ਚਾਹੁੰਦੇ ਹਨ । ਬੋਲੀਵੂਡ ਡਾਇਰੇਕਟਰ ਸਤੀਸ਼ ਕੌਸ਼ਿਕ ਨੇ ਕਿਹਾ ਕਿ ਕਿਰਨ ਖੇਰ ਨੇ ਖੇਤਰ ਵਿਚ ਸਫਲਤਾ ਅਰਜਤ ਕੀਤੀ ਹੈ ਅਤੇ ਹੁਣ ਉਹ ਆਮ ਆਦਮੀ ਦੀ ਆਵਾਜ ਬੁਲੰਦ ਨੂੰ ਚੁਕਣ ਲਈ ਪਰਿਆਸਰਤ ਹੈ । ਇਸ ਮੌਕੇ ਤੇ ਸੰਜੈ ਟੰਡਨ ਅਤੇ ਸਤੀਸ਼ ਕੌਸ਼ਿਕ ਨੇ ਮਨੀਮਾਜਰਾ ਵਿਚ ਦੁਕਾਨਦਾਰਾਂ ਅਤੇ ਕਾਰੋਬਾਰਿਆਂ ਨਾਲ ਮੁਲਾਕਾਤ ਕਰ ਕਿਰਨ ਖੇਰ ਦੇ ਸਮਰਥਨ ਵਿਚ ਵੋਟ ਕਰਣ ਦੀ ਅਪੀਲ ਕੀਤੀ ।

 

Tags: Sanjay Tandon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD