Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਮੈਕਸਿਮ ਮੈਰੀ ਸਕੂਲ, ਖਰੜ ਦਾ ਉਦੇਸ਼ ਹਰ ਦਿਨ ਹਰ ਵਿਦਿਆਰਥੀ ਲਈ ਕੁੱਝ ਨਵਾਂ ਸਿੱਖਣ ਤੇ ਧਿਆਨ ਕੇਂਦਰਿਤ ਕਰਨਾ : ਨੀਰੂ ਕੋਸ਼ਿਕ

5 Dariya News

ਖਰੜ , 02 Apr 2019

Last updated on: Apr 02, 2019, 00:00 IST

ਮੈਕਸਿਮ ਮੈਰੀ ਸਕੂਲ, ਖਰੜ ਦਾ ਉਦੇਸ਼ ਹਰ ਦਿਨ ਹਰ ਵਿਦਿਆਰਥੀ ਲਈ ਕੁੱਝ ਨਵਾਂ ਸਿੱਖਣ ਤੇ ਧਿਆਨ ਕੇਂਦਰਿਤ ਕਰਨਾ ਹੈ। ਸਕੂਲ ਇਸ ਤੱਥ ਤੇ ਜ਼ੋਰ ਦਿੰਦਾ ਹੈ ਕਿ ਸਿੱਖਣ ਦੀ ਪ੍ਰਾਪਤੀ ਅਤੇ ਵਿਕਾਸ ਦੋਵੇਂ ਪਰਛਾਵੇਂ ਦੀ ਤਰ ਹੁੰਦੇ ਹਨ। ਮੈਕਸਿਮ ਮੈਰੀ ਦੇ ਅਧਿਆਪਕਾਂ ਨੇ ਵਿਕਸਿਤ ਸਿੱਖਿਆਂ ਦੇ ਉਦੇਸ਼ਾਂ ਦੇ ਨਾਲ ਆਪਣੇ ਪੜਾਉਣ ਦੀ ਵਿਧੀ ਨੂੰ ਸਮਾਯੋਜਿਤ ਕੀਤਾ ਹੈ ਅਤੇ ਨਾਲ ਹੀ ਨਾਲ ਵਿਦਿਆਰਥੀਆਂ ਨੇ ਅਨੇਕਾ ਮੁਸ਼ਕਲਾਂ ਦਾ ਸਾਹਮਣਾ ਕੀਤਾ। ਜਿਨਾਂ ਵਿਚੋਂ ਕੁੱਝ ਵੱਖਰੇ ਹਨ।ਅਸੀਂ ਮੈਕਸਿਮ ਮੈਰੀ ਵਿੱਚ ਨਵੀਨ ਸਿੱਖਿਆਂ ਪ੍ਰਣਾਲੀ ਅਤੇ ਪ੍ਰਯ੍ਰੋਗਿਕ ਸਿੱਖਿਆਂ ਸਾਸ਼ਤਰ ਤੇ  ਵਿਸ਼ਵਾਸ ਕਰਦੇ ਹਾਂ ਜੋ "ਰਾਸ਼ਟਰੀ ਪਾਠਕ੍ਰਮ ਦੀ ਰੂਪ- ਰੇਖਾ" ਦੇ ਮੁੱਖ ਅੰਗ ਹਨ। ਅਸੀ ਸਮਝਦਾਰੀ ਤੋਂ ਪ੍ਰੇਰਿਤ ਹਾਂ ਅਤੇ ਸਾਡਾ ਉਦੇਸ਼ ਬਹੁਤ ਹੀ ਸਫ਼ਲ ਪ੍ਰਸਿੱਧ ਸੰਸ਼ਥਾਵਾਂ ਦਾ ਨਿਰਮਾਨ ਕਰਨਾ ਹੈ ਜੋ ਸਮੁਦਾਇ ਦੇ ਲਈ ਅਤੇ ਵੱਡੇ ਪੈਮਾਨਿ ਤੇ ਰਾਸ਼ਟਰ ਲਈ ਕੁਝ ਅਰਥ ਰਖਦੇ ਹਨ। ਇਹ ਸਿੱਖਿਆ, ਖੇਡ ਅਨੁਸ਼ਾਸ਼ਨ, ਨਿਰੀਖਣ ਅਤੇ ਜਿਆਦਾ ਦੇ ਖੇਤਰ ਵਿੱਚ ਹੋਣ, ਅਸੀ ਸਭ ਵਿੱਚ ਰੱਖਦੇ ਹਾਂ। ਮੈਕਸਿਮ ਮੈਰੀ ਸਕੂਲ ਨੂੰ ਯੂਰੇਕਾ ਗਲੋਬਲ ਐਕਸੈਮਰਸ ਦੁਆਰਾ ਭਾਰਤ ਦੇ ਉੱਚ ਕੋਟੀ ਦੇ 100 ਸਰਵਸ਼੍ਰੇਸ਼ਟ ਮਾਧਮਿਕ ਵਿਦਿਆਲਿਆਂ ਅਤੇ ਟਾਈਮਸ ਅਤੇ ਸਭ ਤੋਂ ਵੱਧ ਸਰਵਸ਼੍ਰੇਸ਼ਠ ਅਧਿਆਪਕ ਦੇ ਰੂਪ ਵਿਚ ਸਨਮਾਨਿਤ ਕੀਤਾ ਗਿਆ। ਨੀਰੂ ਕੋਸ਼ਿਕ ਨੂੰ ਉਹਨਾਂ ਦੇ ਵਧੀਆ ਕੰਮ ਅਤੇ ਸਿੱਖਿਆ ਦੇ ਖੇਤਰ ਵਿਚ ਨਵੇਂ ਵਿਚਾਰਾ ਦੇ ਲਈ ਸਰਵਸ਼੍ਰੇਸ਼ਠ ਦਾ ਇਨਾਮ ਦਿੱਤਾ ਗਿਆ 'ਅਖਿਲ ਭਰਤੀ ਨਾਗਰਿਕ ਵਿਕਾਸ' ਵਲੋਂ  ਉਪਾਸਨਾ ਠਾਕੁਰ ਨੂੰ ਸਰਵਸ਼੍ਰੇਸ਼ਠ ਅਧਿਆਪਿਕਾ ਦਾ ਇਨਾਮ ਦਿੱਤਾ ਗਿਆ। ਸਾਡੇ ਵਿਦਿਆਰਥੀ ਵੀ ਕਿਸੀ ਤਰਾਂ ਵੀ ਘੱਟ ਨਹੀਂ ਹਨ ਉਹਨਾਂ ਨੇ WHO ਦੇ ਰਾਹੀਂ ਵਿਸ਼ਵ ਉੱਚ 'ਬੱਲਡ ਪ੍ਰੈਸ਼ਰ ਲੀਗ ਵਿੱਚ ਭਾਗ ਲੈ ਕੇ ਵੇਰਵਾ ਇਕੱਠਾ ਕੀਤਾ। ਇਸ ਪਹਿਲ ਦੇ ਰਾਹੀ ਵਿਦਿਆਰਥੀਆਂ ਨੇ 2000 ਲੋਕਾਂ ਦੇ ਬੱਲਡ ਪ੍ਰੈਸ਼ਰ ਨੂੰ ਮਾਪਿਆ। 

ਇਹ ਇੱਕ ਬਹੁਤ ਵੱਡੀ ਉਪਲੱਬਧੀ ਸੀ। ਸਾਡੇ ਨਵੇਂ ਉਤਾਂਹ ਉੱਠ ਰਹੇ ਵਿਗਿਆਨੀ ਹਰਮਨ ਸੋਖਲ, ਕੇਸ਼ਵ ਗਰਗ, ਸਿਦਿਕਾ ਨੇ IISER’ 'ਚ ਭਾਗ ਲਿਆ। ਉਹਨਾਂ ਦੀਆਂ ਨਵੀਆਂ ਪਰਿਯੋਜਨਾਵਾਂ ਨੂੰ ਸਭ ਨੇ ਸਰਾਹਿਆ। ਸਿਮਰਨ ਦੇਵੀ , ਖੁਸ਼ਪ੍ਰੀਤ, ਹਰਸਿਮਰਨ , ਵਿਕਾਸ ਅਤੇ ਦਿਕਸ਼ਾ ਨੇ ਵਿਦਿਆਰਥੀ ਵਿਗਿਆਨ ਮੰਥਨ ਵਲੋ ਆਯੋਜਿਤ ਆਨਲਾਇਨ ਵਿਗਿਆਨ ਪ੍ਰਸ਼ਨ - ਉਤੱਰੀ 'ਚ ਭਾਗ ਲਿਆ, ਵਿਦਿਆਰਥੀਆਂ ਨੇ ਇਨਾਮ ਜਿੱਤੇ ਅਤੇ ਰਾਜ ਸਤਰ ਤੇ ਸਥਾਨ ਪ੍ਰਾਪਤ ਕੀਤਾ।ਖੇਡ ਨੂੰ ਧਿਆਨ ਕੇਂਦਰਿਤ ਕਰਨ ਅਤੇ ਸੁਧਾਰ ਲਿਆਉਣ ਦੇ ਲਈ ਸਿੱਖਣ ਵਰਗੇ ਕੋਸ਼ਲ ਤੋਂ ਸਿੱਖਿਆ ਸੁਧਾਰ ਹੋ ਸਕਦਾ ਹੈ।ਇਸ ਉਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਡੀ ਪਾਠਸ਼ਾਲਾ ਖੇਲ ਗਤੀਵਿਧਿਆ ਦੇ ਲਈ ਥਾਂ ਪ੍ਰਦਾਨ ਕਰਦਾ ਹੈ। ਇਹਨਾਂ ਮੋਕਿਆਂ ਦਾ ਪਰਿਣਾਮ ਛੇਵੀਂ ਜਮਾਤ ਦਾ ਮਹਿਕਪ੍ਰੀਤ ਸੀ ਜਿਸਨੇ ਰਾਸ਼ਟਰੀ ਕਰਾਟੇ ਵਿੱਚ (  ਬਲੈਕ ਬੈਲਟ ) ਪ੍ਰਾਪਤ ਕੀਤੀ।ਮਨੋਰੰਜਨ ਦੇ ਉਦੇਸ਼ ਨੂੰ ਪਿਛੇ ਨਾ ਛਡਦੇ ਹੋਏ ਅੱਠਵੀਂ ਜਮਾਤ ਦੀ ਸਾਡੀ ਵਿਦਿਅਰਥਣ ਏਕਮਜੀਤ ਨੂੰ ਸਿਲਵਰ ਸਕਰੀਨ ਤੇ ਦਿਖਾਇਆ ਗਿਆ। ਨਵੀਂ ਫ਼ਿਲਮ 'ਇਕ ਲੜਕੀ ਕੋ ਦੇਖਾ' ਅਤੇ ਜਮਾਤ ਦੂਜੀ ਦੀ ਅਲੀਸ਼ਾ ਨੇ ਸਵਸਥ ਜਾਗਰੂਕਤਾ ਤੇ ਅਧਾਰਿਤ ਇਕ ਮਸਹੂਰੀ ਵਿੱਚ ਕੰਮ ਕੀਤਾ। ਹਰਸਿਮਰ , ਅੰਮ੍ਰਿਤ ਅਤੇ ਜਪਨਜੋਤ ਨੂੰ ਅਖਿਲ ਭਾਰਤੀ ਨਾਗਰਿਕ ਵਿਕਾਸ ਕੇਂਦਰ ਔਰੰਗਾਬਾਦ, ਮਾਹਾਰਾਸ਼ਟਰ ਵਲੋਂ ਆਯੋਜਿਤ ਕਲਾ ਰਤਨ ਇਨਾਮ ਮਿਲਿਆ।ਕਈ ਮੀਲ ਦੇ ਪਧੱਰ ਹਾਸਿਲ ਕੀਤੇ ਗਏ ਅਤੇ ਕਈਆਂ ਨੇ ਆਪਣੀਅ ਮੰਜਿਲਾਂ ਤੱਕ ਪਹੁੰਚਣਾ ਹੈ। ਅਸੀਂ ਸਿੱਖਿਆ ਦੇ ਇਸ ਮੰਚ ਤੇ ਆਤਮ ਵਿਸ਼ਵਾਸ ਅਤੇ ਜੋਸ਼ ਦੇ ਨਾਲ ਸਾਰੇ ਨੋਜਵਾਨਾਂ ਨੂੰ ਚੰਗੇ ਵਿਅਕਤੀਤਵ 'ਚ ਢਾਲਣ ਦੇ ਲਈ ਨਿਰੰਤਰ ਯਤਨ ਜਾਰੀ ਰੱਖਾਂਗੇ।

 

Tags: Maxim Merry School

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD