ਸ਼ਾਝ ਕੇਂਦਰ ਮਟੋਰ ਵਿਖੇ ਹਰਿਆਵਲ ਮੁਹਿੰਮ ਤਹਿਤ ਸਵਰਾਜ ਗਰੁੱਪ ਦੇ ਸਹਿਯੋਗ ਨਾਲ ਬੂਟੇ ਲਗਾਏ
Web Admin
5 ਦਰਿਆ ਨਿਊਜ਼
ਮਟੋਰ , 28 Sep 2013
Last updated on: Sep 28, 2013, 00:00 IST
ਅੱਜ ਸ਼ਾਝ ਕੇਂਦਰ ਮਟੋਰ ਵਿਖੇ ਹਰਿਆਵਲ ਮੁਹਿੰਮ ਤਹਿਤ ਸਵਰਾਜ ਗਰੁੱਪ ਦੇ ਸਹਿਯੋਗ ਨਾਲ ਬੂਟੇ ਲਗਾਏ ਗਏ । ਇਹ ਬੂਟੇ ਐਸ਼ ਐਚ ਮਟੋਰ ਨਵੀਨਪਾਲ ਲਹਿਲ ਦੀ ਅਗਵਾਈ ਹੇਠ ਲਗਾਏ ਗਏ। ਜਿਸ ਵਿਚ ਸ਼ਾਝ ਕੇਦਰ ਮਟੋਰ ਦੇ ਇਨਚਾਰਜ ਏਐਸ਼ ਆਈਮਹਿੰਦਰ ਸਿੰਘ, ਰੀਡਰ ਓਕਾਰ ਸਿੰਘ (ਦਫਤਰੀ ਸਟਾਫ ਡੀਐਸ਼ ਪੀਸਿਟੀ-1, ਮੋਹਾਲੀ), ਇੰਚਟਰੇਨਿਗ ਸੈਂਟਰ ਸੰਜੀਵ ਕੁਮਾਰ ਮੋਹਾਲੀ, ਸ਼ਾਝ ਕੇਦਰ ਮਟੋਰ ਦੇ ਸਟਾਫ ਗੁਰਦੀਪ ਸਿੰਘ, ਸੰਦੀਪ ਕੌਰ, ਹਰਮੇਸ਼ ਕੌਰ, ਸ਼ਾਝ ਕੇਦਰ ਮਟੋਰ ਸੁਸਾਇਟੀ ਦੇ ਮੈਂਬਰ ਕਰਮ ਸਿੰਘ ਧਨੋਆ, ਜਤਿੰਦਰਪਾਲ ਸਿੰਘ (ਜੇ ਕੁਲਦੀਪ ਸਿੰਘ, ਜਸਵੰਤ ਸਿੰਘ, ਨਿਰਮਲ ਸਿੰਘ ਬਿਲਿੰਗ, ਕੇਕੇਸ਼ਰਮਾ, ਤਜਿੰਦਰ ਸਿੰਘ ਵਾਲੀਆ, ਇਸ ਮੌਕੇ ਸਵਰਾਜ ਗਰੁੱਪ ਤੋ ਨਰਿੰਦਰ ਕੁਮਾਰ ਯੂਨੀਅਨ ਪ੍ਹ੍ਰਧਾਨ, ਰਵੀਰਾਜ ਹੰਸ ਮਹਿੰਦਰਾ ਐਡ ਮਹਿਦਰਾ ਲਿਮਟਿਡ ਸਵਰਾਜ ਡਵੀਜਨ ਪਲਾਂਟ ਮੋਹਾਲੀ ਹਾਜਰ ਸਨ। ਐਸ਼ ਐਚਓਲਹਿਲ ਨੇ ਦੱਸਿਆ ਕਿ ਅਜਿਹੇ ਬੂਟੇ ਲਗਾਉਣ ਦੀ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ। ਸ਼ਾਝ ਕੇਂਦਰ ਵਿਚ ਲੋਕਾਂ ਦੀਆਂ ਮੁਸਕਿਲਾਂ ਨੂੰ ਹੱਲ ਕਰਨ ਲਈ ਸਰਕਾਰ ਨੇ ਵੱਧੀਆ ਉਪਰਾਲਾ ਕੀਤਾ ਹੈ। ਇਸ ਦਾ ਪਬਲਿਕ ਨੂੰ ਵੱਧ ਤੋ ਵੱਧ ਲਾਭ ਲੈਣਾ ਚਾਹੀਦਾ ਹੈ।