Thursday, 16 May 2024

 

 

ਖ਼ਾਸ ਖਬਰਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ ਮੋਹਾਲੀ ਪ੍ਰਸ਼ਾਸਨ ਨੇ ਜਾਦੂਗਰ ਦੇ ਜਾਦੂ ਸ਼ੋ ਜ਼ਰੀਏ ਦਿੱਤਾ ਮਤਦਾਨ ਦਾ ਸੁਨੇਹਾ

 

ਕਰੀਬ ਡੇਢ ਮਹੀਨੇ ਪਹਿਲਾਂ ਅਗਵਾ ਹੋਏ ਗੁੱਜਰ ਦੇ ਮਾਮਲੇ ਵਿੱਚ ਜਾਂਚ ਦੌਰਾਨ ਆਇਆ ਨਵਾਂ ਮੋੜ

ਅਗਵਾ ਹੋਏ ਗੁੱਜਰ ਨੂੰ ਕਤਲ ਕਰਕੇ ਟੁਕੜੇ ਟੁੱਕੜੇ ਕਰਕੇ ਨਹਿਰ ਵਿੱਚ ਸੁਟਿਆ, ਪੁਲਿਸ ਨੇ 6 ਆਰੋਪੀ ਕੀਤੇ ਗਿਰਫ਼ਤਾਰ

Web Admin

Web Admin

5 Dariya News (ਕੁਲਜੀਤ ਸਿੰਘ)

ਜੰਡਿਆਲਾ ਗੁਰੂ , 30 Jun 2018

ਐਸ ਐਚ ਓ ਥਾਣਾ ਤਰਸਿੱਕਾ ਨੇ ਦੱਸਿਆ ਕਿ ਕਾਸਿਮ ਦੀਨ ਪੁੱਤਰ ਫਕੀਰ ਮੁਹੰਮਦ ਨਿਵਾਸੀ ਸ਼ਾਲਾ ਨੇ ਥਾਣੇ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਿੰਡ ਚਾਵਾ ਥਾਣਾ ਸ਼ਾਲਾ ਜਿਲ੍ਹਾ ਗੁਰਦਾਸਪੁਰ ਵਿਖੇ ਦੁੱਧ ਵੇਚਣ ਦਾ ਕੰਮ ਕਰਦਾ ਹੈ। ਉਸਦਾ ਬੇਟਾ ਲਾਡੀ ਜਿਸਦੀ ਉਮਰ ਕਰੀਬ 30 ਸਾਲ ਹੈ ਜਿਸਨੇ ਇੱਕ ਜਾਇਲੋ ਗੱਡੀ ਨੰਬਰ ਪੀ ਬੀ 10 ਸੀ ਐਸ 5533 ਮਿਤੀ 9 ਮਈ 2018 ਨੂੰ ਆਪਣੇ ਦੋਸਤ ਸਾਹੀ ਪੁੱਤਰ ਬਸੀਰ ਨਿਵਾਸੀ ਨਵੀਨ ਕੋਰਾਲ ਆਪਣੇ ਮਾਮੇ ਮਸੂਰ ਅਲੀ ਪੁੱਤਰ ਚਿਰਾਗਦੀਨ ਨਿਵਾਸੀ ਖੁਜਾਲਾ ਨੂੰ ਮਿਲਣ ਆਇਆ ਸੀ  ਉਸ ਸਮੇ ਇਸ ਕੋਲ ਮੋਬਾਇਲ ਨੰਬਰ 9876907079ਸੀ ਰਾਤ ਦੇ ਕਰੀਬ 8 ਵੱਜੇ ਖਾਣਾ ਖਾ ਕੇ ਆਪਣੇ ਸ਼ਾਹੀ ਦੇ ਸਾਥੀ ਨਾਲ ਧਿਆਨਪੁਰ ਚਲਾ ਗਿਆ । ਜੋ ਲਾਡੀ ਦੇ ਰਿਸ਼ਤੇ ਵਿੱਚ ਉਸਦੇ ਭਰਾ ਮੁਹੰਮਦ ਸ਼ਰੀਫ ਪੁੱਤਰ ਮੁਰੀਦ ਹੁਸੈਨ ਨਿਵਾਸੀ ਅਲਸਵਾਰ ਨਜ਼ਦੀਕ ਧਾਰੀਵਾਲ ਜਿਲ੍ਹਾ ਗੁਰਦਾਸਪੁਰ ਨੇ ਲਾਡੀ ਨੂੰ ਕਰੀਬ ਪੌਣੇ 9 ਵੱਜੇ ਫੋਨ ਕੀਤਾ ਤਾਂ ਲਾਡੀ ਨੇ ਕਿਹਾ ਕਿ ਮੈਂ ਠੀਕ ਹਾਂ ਪਰ ਫਿਰ ਅਚਾਨਕ ਫੋਨ ਵਿੱਚ ਇਕਦਮ ਰੌਲਾ ਪੈਣ ਦੀ ਆਵਾਜ਼ ਸੁਣਾਈ ਦਿੱਤੀ ਤਾਂ ਮੁਹੰਮਦ ਸ਼ਰੀਫ ਨੂੰ ਆਵਾਜ਼ ਸੁਣਾਈ ਦਿੱਤੀ ਕਿ ਇਸਨੂੰ ਬੰਨ ਲਵੋ ।

ਉਸਤੋਂ ਬਾਅਦ ਲਾਡੀ ਦਾ ਫੋਨ ਸਵਿੱਚ ਆਫ ਹੋ ਗਿਆ ।ਜੋ ਹੁਣ ਤੱਕ ਲਾਪਤਾ ਹੈ।ਉਨਾਂ ਨੂੰ ਯਕੀਨ ਹੈ ਕਿ ਲਾਡੀ ਤੇ ਸ਼ਾਹੀ ਨੇ ਨਵਾਬਦੀਨ ਪੁੱਤਰ ਹੁਸੈਨ ਗੁੱਜਰ ਨਿਵਾਸੀ ਧਿਆਨਪੁਰ ,ਸ਼ਿਆ ਪੁੱਤਰ ਨਵਾਬਦੀਨ ਨਿਵਾਸੀ ਧਿਆਨਪੁਰ ,ਮਾਸੂਮ ਅਲੀ ਪੁੱਤਰ ਹੁਸੈਨ ਨਿਵਾਸੀ ਨਵੀਨ ਕੁਰਲ ,ਬੱਗਾ ਪੁੱਤਰ ਬਿੱਲਾ ਨਿਵਾਸੀ ਕੋਟਲੀ ਸੇਹਨਿਵਾਲ ,ਗਾਮਾ ਪੁੱਤਰ ਜੂਸਫ ਮਹਲੋਂ ਜਿਲ੍ਹਾ ਲੁਧਿਆਣਾ ਨੇ ਆਪਣੇ ਸਾਥੀਆਂ ਨੇ ਮਿਲਕੇ ਅਗਵਾ ਕੀਤਾ ਹੈ ।ਇਸ ਤੇ ਮਾਮਲਾ ਦਰਜ ਕਰਕੇ ਐਸ ਐਚ ਓ ਤਰਸਿੱਕਾ ਬਿਕਰਮਜੀਤ ਸਿੰਘ ਨੇ ਕਾਰਵਾਈ ਕਰਦਿਆਂ ਜਾਂਚ ਕੀਤੀ ,ਤਾਂ ਸ਼ਰੀਫ ਮੁਹੰਮਦ ਉਰਫ ਸ਼ਿਆ ਪੁੱਤਰ ਨਵਾਬਦੀਨ ਨਿਵਾਸੀ ਧਿਆਨਪੁਰ ,ਯਾਕੂਬ ਖ਼ਾਨ ਪੁੱਤਰ ਮੌਜਦੀਨ ਨਿਵਾਸੀ ਘਮਾਇਤ ,ਜਹੂਰਾਂ ਪੁੱਤਰ ਸਵਾਰਦੀਨ ਭੈਣੀ ਰਾਮ ਦਿਆਲ ,ਜਨੈਤ ਅਲੀ ਸਮੂਲ ਅਲੀ ,ਯਾਕੂਬ ਅਲੀ ਪੁੱਤਰ ਸੈਫ ਅਲੀ ਨਿਵਾਸੀ ਸ਼ੈਖਫੱਤਾ ਜਿਲ੍ਹਾ ਤਰਨਤਾਰਨ ,ਬਾਗ ਹੁਸੈਨ ਉਰਫ ਬਾਗ਼ਾਂ ਨਿਵਾਸੀ ਕੋਟਲੀ ਕੀੜੀ ਅਫਗਾਨਾਂ ਜਿਲ੍ਹਾ ਗੁਰਦਾਸਪੁਰ ਨੂੰ ਅਗਵਾ ਦੇ ਮਾਮਲੇ ਵਿੱਚ ਗਿਰਫ਼ਤਾਰ ਕੀਤਾ ਗਿਆ ਹੈ।

 

,ਕੀ ਸੀ ਇਹ ਮਾਮਲਾ ?

ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਗਾਮੀ ਗੁੱਜਰ ਦੇ ਬੇਟੇ ਦੀ ਜੇਲ ਵਿਚ ਮੌਤ ਹੋ ਗਈ ਸੀ।ਜਦਕਿ ਲਾਡੀ ਗੁੱਜਰ ਨੇ ਗਾਮੀ ਗੁੱਜਰ ਦੀ ਨੂੰਹ ਰਾਣੀ ਨਾਲ ਸ਼ਾਦੀ ਕਰਵਾ ਲਈ ਸੀ ਇਸ ਕਰਕੇ ਗਾਮੀ ਗੁੱਜਰ  ਲਾਡੀ ਗੁੱਜਰ ਦੇ ਨਾਲ ਰੰਜਿਸ਼ ਰੱਖਦਾ ਸੀ।ਜਿਸਦੇ ਚਲਦਿਆ ਪਹਿਲਾ ਵੀ ਲਾਡੀ ਗੁੱਜਰ ਨੂੰ ਮਾਰਨ ਦੀ ਕੋਸ਼ਿਸ ਕੀਤੀ ਗਈ ਸੀ ਜਾਂਚ ਦੌਰਾਨ ਇਹ ਇਹ ਸਾਮਣੇ ਆਇਆ ਕਿ ਉਕਤ ਆਰੋਪੀਆਂ ਨੇ ਲਾਡੀ ਨੂੰ ਮਾਰ ਕੇ ਉਸਦੀ ਲਾਸ਼ ਨੂੰ ਦਬਾ ਦਿੱਤਾ ਸੀ ਤੇ ਫਿਰ ਬਾਅਦ ਵਿੱਚ ਉਸਦੀ ਲਾਸ਼ ਕੱਢ ਕੇ ਉਸਦੇ ਟੁਕੜੇ ਟੁੱਕੜੇ ਕਰਕੇ ਨਹਿਰ ਵਿੱਚ ਸੁੱਟ ਦਿੱਤੇ ਸਨ।

 

Tags: CRIME NEWS PUNJAB

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD