ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜ਼ਿਲ੍ਹੇ ਦੇ ਲੋਕ ਵਿਦੇਸ਼ਾਂ ਵਿਚ ਜਾਣ ਲਈ ਕੇਵਲ ਰਜਿਸਟਰਡ ਟ੍ਰੈਵਲ ਏਜੰਟਾਂ ਦੀਆਂ ਹੀ ਸੇਵਾਵਾਂ ਲੈਣ ਨੂੰ ਯਕੀਨੀ ਬਣਾਉਣ ਕਿਉਂਕਿ ਅਣ-ਰਜਿਸਟਰਡ ਟ੍ਰੈਵਲ ਏਜੰਟਾਂ ਵੱਲੋਂ ਲੋਕਾਂ ਨਾਲ ਕੀਤੇ ਜਾ ਰਹੇ ਧੋਖੇ ਦੇ ਵੱਧ ਰਹੇ ਕੇਸ਼ਾਂ ਕਾਰਨ ਲੋਕਾਂ ਨੂੰ ਵੱਡੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਗੁਰਪ੍ਰੀਤ ਕੌਰ ਸਪਰਾ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਅਣ-ਰਜਿਸਟਰਡ ਟ੍ਰੈਵਲ ਏਜੰਟਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਅਤੇ ਜ਼ਿਲ੍ਹੇ ਵਿਚ ਪੰਜਾਬ ਮਨੁੱਖੀ ਤਸਕਰੀ ਰੋਕਥਾਮ ਐਕਟ ਨੂੰ ਸਖਤੀ ਨਾਲ ਲਾਗੂ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਜ਼ਿਲ੍ਹਾ ਪੁਲਿਸ ਮੁਖੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਜ਼ਿਲ੍ਹੇ ਦੇ ਗੈਰ ਮਾਨਤਾ ਪ੍ਰਾਪਤ ਟ੍ਰੈਵਲ ਏਂਜਟਾਂ ਦੀ ਚੈਕਿੰਗ ਕਰਕੇ ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਉਹ ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਨਾਂ ਤੇ ਉਨ੍ਹਾਂ ਨਾਲ ਧੋਖਾਧੜੀ ਨਾ ਕਰ ਸਕਣ।ਸ੍ਰੀਮਤੀ ਸਪਰਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਰਜਿਸਟਰਡ ਟ੍ਰੈਵਲ ਏਜੰਟਾਂ ਦੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਵਿਚ 143 ਰਜਿਸਟਰਡ ਟ੍ਰੈਵਲ ਏਜੰਟ ਹਨ ਜਿੰਨ੍ਹਾਂ ਵਿਚ ਸ੍ਰੀ ਜਤਿੰਦਰ ਪਾਲ ਸਿੰਘ, ਸਟਰੇਟ ਵੇਜ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸ ਪ੍ਰਾਈਵੇਟ ਲਿਟ: ਐਸ.ਸੀ.ਐਫ 66 ਫੇਜ਼-5, ਸ੍ਰੀ ਅਨੁਜ ਕੌਸ਼ਲ ਵਰਲਡ ਵਾਈਡ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸ,ਏ-12, ਇੰਡਸਟਰੀਅਲ ਏਰੀਆ ਫੇਜ਼-7, ਪਵਿੱਤਰ ਪਾਲ ਸਿੰਘ ਗਲੋਬਲ ਗਾਇਡ ਵੀਜਾ ਕੰਸਲਟੈਂਟਸ, ਐਸ.ਸੀ.ਓ. 7, ਪਹਿਲੀ ਮੰਜਿਲ ਫੇਜ਼-5, ਸ੍ਰੀ ਜਸਮੀਤ ਸਿੰਘ ਭਾਟੀਆ ਲੈਂਡ ਮਾਰਕ ਇੰਮੀਗਰੇਸ਼ਨ ਕੰਸਲਟੈਟਸ, ਐਸ ਸੀ ਐਫ 38 ਟੋਪ ਫਲੋਰ ਫੇਜ਼-7, ਕਰਮਜੀਤ ਸਿੰਘ, ਬਰੀਲੀਐਂਟ ਕੰਸਲਟੈਂਟਸ, ਐਸ.ਸੀ.ਓ 79, ਫੇਜ-2, ਸ੍ਰੀਮਤੀ ਅਮਨਦੀਪ ਸਿੱਧੂ ਸਕਿੱਲ ਵੀਜਾ ਸਰਵਸ਼ਿਜ, ਐਸ ਸੀ.ਓ. 34, ਦੂਜੀ ਮੰਜਿਲ ਫੇਜ3 ਬੀ 2, ਸ੍ਰੀ ਸਤਨਾਮ ਚੇਚੀ ਟਰੈਵਿਜ਼ ਟੂਰ ਐਂਡ ਟ੍ਰੈਵਲ, ਐਸ.ਸੀ.ਓ. 62, ਦੂਜੀ ਮੰਜਿਲ, ਫੇਜ਼-6, ਸ੍ਰੀ ਕੌਂਸਲ ਕੁਮਾਰ ਪੀ ਐਸ ਇੰਟਰਪਰਾਇਜਜ, ਐਸ.ਸੀ.ਐਫ. 7 ਪਹਿਲੀ ਫਲੌਰ ਫੇਜ਼-6, ਅਰਵਿੰਦਰ ਸਿੰਘ ਸੇਖੋਂ ਟਰੂ ਟਰੈਵਲ ਐਸ.ਸੀ.ਐਫ.3 ਟੋਪ ਫਲੋਰ ਫੋਜ਼-5, ਦਨੇਸ਼ ਕੁਮਾਰ ਸ਼ਰਮਾਂ ਡੀ ਐੇਮ ਇੰਟਰਨੈਸ਼ਨਲ ਐਸ. ਸੀ .ਓ3 ਜੰਡਪੁਰ ਰੋਡ ਸੈਕਟਰ 124, ਜਸਵੀਰ ਸਿੰਘ ਸੇਫ ਵੇਅ ਇੰਮੀਗਰੇਸ਼ਨ ਕੰਸਲਟੈਂਟਸ ਐਸ ਸੀ ਐਫ 125 ਪਹਿਲੀ ਮੰਜਿਲ ਫੇਜ਼-3ਬੀ2, ਸ੍ਰੀ ਖੁਸ਼ੀ ਰਾਮ ਵਾਸਕੋ ਕੰਸਲਟੈਂਟਸੀ ਸਰਵਿਸ ਐਸ ਸੀ ਐਫ 53 ਟੋਪ ਫਲੋਰ ਫੇਜ਼-7, ਸ੍ਰੀ ਰਕੇਸ਼ ਰਿਖੀ ਰੁਦਰਾਕਸ਼ ਐਸ ਸੀ ਓ ਨੰ 16 ਟੌਪ ਫਲੌਰ ਫੇਜ਼-1, ਸ੍ਰੀ ਗੌਰਵ ਵਰਮਾਂ ਕੀ ਵੀ ਕੈਰੀਅਰ ਐਂਡ ਐਜੂਕੇਸ਼ਨ ਕੰਸਲਟੈਂਟਸ ਐਸ ਸੀ ਐਫ 21 ਫੇਜ਼ 3 ਬੀ 2, ਸ੍ਰੀ ਅਮਿਤ ਸ਼ਰਮਾਂ ਅਦਿੱਤਆ ਓਵਰਸੀਜ ਐਸ.ਸੀ.ਓ. ਨੰਬਰ 4 ਗੁਲਮੋਹਰ ਕੰਪਲੈਕਸ ਦੇਸੋਮਾਜਰਾ ਖਰੜ, ਸ੍ਰੀਮਤੀ ਪਾਰੁਲ ਗੁਪਤਾ ਫਲਾਈ ਗਲੋਬਲ ਕੰਸਲਟੈਂਟ ਯੂਨਿਟ ਨੰ:7, ਯੂਨਿਟ ਨੰ:227-28 ਚੰਡੀਗੜ੍ਹ ਅੰਬਾਲਾ ਹਾਈਵੇਅ ਜ਼ੀਰਕਪੁਰ, ਨਰਿੰਦਰ ਕੁਮਾਰ ਸਟੇਅਵਾਰਟ ਪਲੇਸ਼ਮੈਂਟ ਸਰਵਿਸ਼ਜ ਐਸ.ਸੀ.ਓ.20 ਦੂਜੀ ਮੰਜਿਲ ਫੇਜ਼ 7, ਸ੍ਰੀ ਪ੍ਰਿਤਪਾਲ ਸਿੰਘ ਸੀ ਬਰਡ ਗਰੁੱਪ ਆਫ ਕੰਪਨੀਜ਼ ਐਸ.ਸੀ.ਐਫ 75 ਫੇਜ਼ 10, ਇਕਬਾਲ ਸਿੰਘ ਇੰਗਲਿਸ਼ ਹੱਬ ਖਰੜ ਰੋਡ ਲਾਡਰਾਂ, ਪ੍ਰੇਮ ਸਿੰਘ ਰੋਮੀ ਟਰੈਵਲ ਏਜੰਟ ਦੁਕਾਨ ਨੰ 17 ਸ਼ਿਸਵਾਂ ਰੋਡ ਕੁਰਾਲੀ, ਰਾਜਨ ਪ੍ਰਤਾਪ ਸਿੰਘ ਸਨਰਾਇਜ ਇੰਮੀਗਰੇਸ਼ਨ ਕੰਸਲਟੈਂਟਸ ਯੂਨਿਟ ਨੰ 321 ਤੀਜੀ ਫਲੌਰ ਗੋਲਡਨ ਸੁਕਾਇਰ ਮਾਲ ਜੀਰਕਪੁਰ, ਪਰਮਿੰਦਰ ਸਿੰਘ ਪੁਰੀ ਆਈਕਨ ਇੰਮੀਗਰੇਸ਼ਨ ਕੰਸਲਟੈਂਟਸ, ਐਸ ਸੀ ਐਫ 107 ਪਹਿਲੀ ਮੰਜਲ ਫੇਜ਼-2, ਭੁਪਿੰਦਰ ਸਿੰਘ ਜੌਲੀ ਦੀ ਵੈਰੀਟਾਸ ਕੈਰੀਅਰ ਸਲਿਊਸ਼ਨ ਐਸ.ਸੀ.ਓ.20 ਫੇਜ਼3ਬੀ2 ਸੈਕਟਰ 60, ਡਾ: ਭੂਪੇਸ ਕੁਮਾਰ ਮਨੋਚਾ ਡਾ ਵੀ ਕੇ ਐਮ ਇੰਸਟੀਚਿਊਟ ਐਂਡ ਕੈਰੀਅਰ ਕੰਸਲਟੈਂਟਸੀ ਸਰਵਿਸ ਐਸ ਸੀ ਐਫ 10 ਦੂਜੀ ਮੰਜਿਲ, ਫੇਜ਼-11, ਗੁਰਪ੍ਰੀਤ ਸਿੰਘ ਮਾਈਉਡਾਨ ਐਸ ਸੀ ਐਫ 64 ਟਾਪ ਫਲੋਰ ਫੇਜ਼-7, ਦਰਸ਼ਨ ਸਿੰਘ ਖੈਰਾ ਸੀ ਸੀ ਏ ਮੁਹਾਲੀ ਐਸ ਸੀ ਓ 529 ਸੈਕਟਰ 70, ਮਲਕੀਤ ਸਿੰਘ ਕੰਗ ਐਚ ਐਮ ਇੰਟਰਪ੍ਰਾਇਜਜ, ਫੇਜ਼ 2, ਮਨਜੀਤ ਕੌਰ ਕੰਟਰੀਵਾਇਡ ਸਰਵਸਿਜ ਐਸ.ਸੀਓ 41 ਦੂਜੀ ਫਲੌਰ ਫੇਜ਼ 3ਬੀ2, ਇਕਬਾਲ ਸਿੰਘ ਮਾਇਲਜ ਐਜੂਕੇਸ਼ਨ 315 ਤੀਜੀ ਮੰਜਿਲ ਸੰਨੀ ਇਨਕਲੇਵ ਸੈਕਟਰ 125, ਸੰਦੀਪ ਸਿੰਘ ਸਟਾਰ ਟੂਰ ਐਡ ਟ੍ਰੈਵਲਜ਼,ਐਸ.ਸੀ.ਐਫ 80 ਦੂਜੀ ਫਲੌਰ ਫੇਜ਼-6, ਹਰਪਾਲ ਸਿੰਘ ਦੀਵਿਆ ਜੌਸਿਫਜ਼ ਕੰਸਲਟੈਂਟਿੰਗ ਗਰੁੱਪ ਐਸ.ਸੀ.ਐਫ 05 ਟੋਪ ਫਲੌਰ ਫੇਜ਼-9, ਦਿਲਰਾਜ ਸਿੰਘ ਧਾਲੀਵਾਲ 7ਸੀ ਕੰਸਲਟੈਂਟਸ ਐਸ ਸੀ ਓ 527 ਸੈਕਟਰ 70, ਅੰਕੁਰ ਨਾਰੰਗ ਇੰਨਡੋਜ ਓਵਰਸੀਜ ਐਸ ਸੀ ਐਫ 52 ਬੇਸਮੈਂਟ ਫੇਜ਼3ਬੀ2, ਸ੍ਰੀ ਰਘਬੀਰ ਸਿੰਘ ਬਰਾਇਟ ਓਵਰਸੀਜ ਐਸ ਸੀ ਓ 59 ਫੇਜ਼-2, ਸ੍ਰੀਮਤੀ ਸੰਗੀਤਾ ਚੌਹਾਨ ਹੈਵਨ ਕਰੌਸ ਗਲੋਬਲ ਐਜੂਕੇਸ਼ਨ ਮਿਸ਼ਨ ਐਸ.ਸੀ.ਓ. 655 ਸੈਕਟਰ 70, ਲਲਿਤ ਸ਼ਰਮਾ ਯੂਨੀਕੋਰਨ ਓਵਰਸੀਜ ਸਲੀਊਸ਼ਨ ਐਸ.ਸੀ.ਓ 24 ਟੌਪ ਫਲੋਰ ਫੇਜ਼ 10, ਪ੍ਰਿੰਸ ਕੰਵਰਪ੍ਰੀਤ ਸਿੰਘ ਮਾਣਕ ਇੰਟਰਨੈਸ਼ਨਲ ਐਜੁਕੇਸ਼ਨ ਕੰਸਲਟੈਂਟਸ ਐਸ.ਸੀ.ਐਫ 50 ਫੇਜ਼ 11, ਸੌਰਵ ਗਿਰਧਰ ਇੰਨ ਐਂਡ ਆਉਟ ਟਰੈਵਲ ਐਸ.ਸੀ.ਐਫ 07 ਵੀ ਆਈ ਪੀ ਰੋਡ ਜੀਰਕਪੁਰ, ਤਰੁਨ ਕੁਮਾਰ ਕੈਰੀਅਰ ਕਰੀਏਟਰ ਪ੍ਰਾਈਵੇਟ ਲਿਮ: ਫੇਜ਼-7, ਸ੍ਰੀ ਰੁਪਿੰਦਰ ਸਿੰਘ ਬਿਹਾਣ ਏ.ਆਰ.ਕੇ. ਕੰਸਲਟੈਂਟਸ, ਐਸ.ਸੀ.ਓ.52 ਫੇਜ਼-2, ਤਰੁਣ ਕੁਮਾਰ ਐਕਸਪਰਟ ਵੀਜਾ ਮਾਸਟਰ, ਐਸ ਸੀ ਐਫ 43 ਦੂਜੀ ਮੰਜਿਲ ਫੇਜ਼ 9, ਆਰਤੀ ਦੇਵੀ ਅਲਾਈਡ ਐਜੁਕੇਸ਼ਨ ਕੰਸਲਟੈਂਟਸ, ਐਸ ਸੀ ਓ 21 ਫੇਜ਼ 2, ਇੰਦਰਜੀਤ ਸਿੰਘ ਹੀਰਾ ਟ੍ਰੈਵਲ ਪ੍ਰ:ਲਿਮ ਬੂਥ ਨੰ 68 ਫੇਜ਼-5, ਭਵਖੰਡਨ ਸਿੰਘ ਟਿਵਾਣਾ ਫਲਾਈ ਆਈ ਐਜੁਕੇਸ਼ਨ ਕੰਸਲਟੈਂਟਸ ਐਸ ਸੀ ਐਫ 88, ਫੇਜ਼ 3 ਬੀ 2 , ਸ਼੍ਰੀਮਤੀ ਪੋਪਲ ਕੌਰ ਅਰੋੜਾ ਪੋਪਲ ਆਈਲੈਟਸ ਅਕੈਡਮੀ, ਐਸ.ਸੀ.ਓ ਨੰ: 12, ਫੇਜ਼5, ਅਮਿਤ ਗਰਗ ਵੇਅ 2 ਓਵਰਸੀਜ਼ ਵਧਵਾ ਨਗਰ ਢਕੋਲੀ, ਨੇੜੇ ਇੰਡੀਅਨ ਬੈਂਕ ਜੀਰਕਪੁਰ, ਨਿਤੀਨ ਗੁਪਤਾ ਕੋਸਮੋ ਇੰਮੀਗਰੇਸ਼ਨ ਦੂਜੀ ਮੰਜ਼ਿਲ ਐਸ ਸੀ ਓ 546, ਸੈਕਟਰ 70, ਮਹੇਸ਼ਇੰਦਰ ਸਿੰਘ ਏ ਟੂ ਜੈਡ ਵਰਲਡਵਾਈਡ ਇੰਮੀਗਰੇਸ਼ਨ ਐਕਸਪਰਟ ਲਿਮ: ਐਸ ਸੀ ਓ 529, ਦੂਜੀ ਮੰਜਿਲ 70, ਸੁਖਵਿੰਦਰ ਸਿੰਘ ਲਵਲੀ ਵੇਅ ਐਜੁਕੇਸ਼ਨ ਕੰਸਲਟੈਂਟਸ ਦੂਜੀ ਮੰਜਿਲ ਫੇਜ਼-9, ਰੀਤ ਸਿੱਧੂ ਨੈਣਾ ਐਕਸਪੋ ਕੰਸਲਟੈਂਟਸ ਫੇਜ਼ 7, ਗੁਰਪ੍ਰੀਤ ਕੌਰ ਸੰਧੂ ਕੀ ਵੀ ਇੰਡੀਅਨ ਇੰਮੀਗਰੇਸ਼ਨ ਕੰਸਲਟੈਂਟਸੀ ਫਤਹਿਉਲਾਪੁਰ ਖਰੜ, ਸ੍ਰੀ ਸੁਲਤਾਨ ਸਿੰਘ ਵਿਰਕ ਸਤਲੁਜ ਇੰਮੀਗਰੇਸ਼ਨ ਕੰਸਲਟੈਂਸੀ ਸਰਵਿਸਜ਼ ਬੂਥ ਨੰ: 154-55 ਫੇਜ਼-5 ਐਸ.ਏ.ਐਸ ਨਗਰ, ਦੀਪਕ ਜਿੰਦਲ ਫੈਡਰਲ ਸਟੱਡੀ ਇੰਮੀਗਰੇਸ਼ਨ ਸੈਕਟਰ 70, ਆਸੂਤੋਸ ਅਨੰਦ ਟੱਚਸਟੋਨ ਐਜੂਕੇਸ਼ਨ ਪ੍ਰ:ਲਿਮ: 3ਬੀ2, ਵਿਜੈ ਪਾਲ ਬਿਸ਼ਨੋਈ ਯੁਨਾਇਟਡ ਕੰਸਲਟੈਂਸੀ ਸਰਵਿਸ ਦੂਜੀ ਮੰਜਿਲ ਫੇਜ਼-11, ਸੁਰਿੰਦਰ ਪਾਲ ਸਿੰਘ ਸਕਾਈ ਵਿੰਗਜ਼ ਐਜੁਕੇਸ਼ਨ ਪਹਿਲੀ ਮੰਜਿਲ ਐਸ ਸੀ ਚ 706 ਖਰੜ, ਸਚਿਨ ਕੁਮਾਰ ਓਸੀਅਨ ਇੰਟਰਨੈਸ਼ਨਲ ਐਜੂਕੇਸ਼ਨ ਕੰਸਲਟੈਂਟਸ, ਫੇਜ਼-2, ਅਮਿਤ ਚੌਧਰੀ ਐਕਸਵੇਅ ਅਮਰਜਿੰਗ ਸਲਿਊਸਨ ਐਸ ਸੀ ਐਫ 32 ਫੇਜ 2, ਮੋਹਿਤ ਘਈ ਕੈਨਅਸੈਸ ਇੰਮੀਗਰੇਸ਼ਨਸਰਵਿਸ ਪ੍ਰ:ਲਿਮ: ਦੂਜੀ ਮੰਜਿਲ 58, ਈਸ ਕੁਮਾਰ ਦੀ ਇੰਗਲਿੰਸ ਕੇਫੇ,ਮੋਡਰਨ ਕੰਪਲੈਕਸ ਸਿਸਵਾਂ ਰੋਡ ਕੁਰਾਲੀ, ਤਹਿ -ਖਰੜ, ਬਲਜਿੰਦਰ ਸਿੰਘ ਸਮੀਰ ਐਸੋਸੀਏਟਸ ਸੈਕਟਰ 126, ਤਹਿ ਖਰੜ, ਹਰਮੀਕ ਸਿੰਘ ਢਿੱਲੋਂ ਐਕਸਲ ਐਜੁਕੇਸ਼ਨ ਸਰਵਿਸ ਸੈਕਟਰ 63, ਗੌਰਵ ਵਰਮਾਂ ਕੀ ਵੀ ਕੈਰੀਅਰ ਐਜੁਕੇਸ਼ਨ ਕੰਸਲਟੈਂਟਸ ਐਸ ਸੀ ਐਫ 21, 3ਬੀ2, ਗੁਰਪ੍ਰੀਤ ਸਿੰਘ ਸੀਅ ਵੇਅਜ ਕੰਸਲਟੈਂਟਸ ਸੈਕਟਰ 70, ਪਰਮਿੰਦਰ ਸਿੰਘ ਜੀਐਸਓਆਈ ਪਹਿਲੀ ਮੰਜਿਲ ਫੇਜ਼-2, ਸ੍ਰੀਮਤੀ ਰੀਤ ਕੌੜਾ ਹੀਰਾ ਕੰਸਲਟੇਸ਼ਨ ਐਡ ਸਰਵਿਸ, ਐਸ ਸੀ ਓ 509, ਟਾਪ ਫਲੌਰ ਸੈਕਟਰ 70, ਕੁਲਵਿੰਦਰ ਕੌਰ ਵੇਸਟ ਗੇਟ ਇੰਮੀਗਰੇਸ਼ਨ ਕੰਸਲਟੈਂਟਸ ਪ੍ਰ:ਲਿਮ: ਐਸ ਸੀ ਐਫ12 ਦੂਜੀ ਮੰਜਿਲ 3 ਬੀ2, ਸੰਜੇ ਭਿਆਣਾ ਮੈਕਰੋਗਲੋਬਲ ਇੰਮੀਗਰੇਸ਼ਨ ਸਰਵਿਸ, ਸੈਕਟਰ 70, ਇੰਦਰਜੀਤ ਸਿੰਘ ਫੀਊਚਰ ਡੈਸਟੀਨੇਸ਼ਨ ਸਨੀ ਇੰਨਕਲੇਵ ਖਰੜ, ਰਵੀ ਰਾਜ ਸਿੰਘ ਈਡਵੇਅ ਓਵਰਸੀਜ਼, ਐਸ ਸੀ ਐਫ ਨੰਬਰ 117 ਪਹਿਲੀ ਮੰਜਿਲ ਫੇਜ 3 ਬੀ2, ਸਾਗਰ ਕੁਮਾਰ ਗਲੋਬਲ ਰਿਫਾਈਨਮੈਂਟ ਸਲੀਊਸ਼ਨ ਫੇਜ਼-10, ਦਿਲਾਵਰ ਸਿੰਘ ਉਡਾਨ ਕੰਸਲਟੈਂਟਸ ਐਸ ਸੀ ਓ 32 ਦੂਜੀ ਮੰਜਿਲ ਫੇਜ਼-10, ਦਮਨ ਪੁਨੀਤ ਸਿੰਘ ਚੱਡਾ ਇੰਨਰ ਵੈਲਓ ਕੰਸਲਟੈਂਟਸ, ਐਸ ਸੀ ਐਫ ਨੰਬਰ 87/2 ਫੇਜ਼ 3ਬੀ2, ਗੁਰਪ੍ਰੀਤ ਕੌਰ ਕਰੀਏਟਿਵ ਫੀਊਚਰ ਕੰਸਲਟੈਂਟਜਾ ਐਸ ਸੀ ਐਫ 7 ਫੇਜ਼-2, ਗੁਰਮੋਹਨਜੀਤ ਸਿੰਘ ਕੇ.ਕੇ ਵਰਲਡਵਾਈਡ ਕੰਸਨਟੈਟਜ ਐਸ ਸੀ ਓ 64 ਨੇੜੇ ਸੰਨੀ ਇੰਨਕਲੇਵ ਸੇਕਟਰ 125,ਖਰੜ, ਗਗਨਦੀਪ ਕੋਰ ਟਰੱਸਟ ਓਵਰਸੀਜ ਐਜੂਕੇਸ਼ਨ ਕੰਸਲਟੈਂਟਸ ਦੂਜੀ ਮੰਜਿਲ ਫੇਜ਼-2, ਜਸਵੀਰ ਸਿੰਘ ਸੇਫ ਵੇਅ ਇੰਮੀਗਰੇਸ਼ਨ ਕੰਸਲਟੈਂਟਸ ਪ੍ਰ:ਲਿਮ: ਐਸ ਸੀ ਐਫ 125 ਪਹਿਲੀ ਮੰਜਿਲ 3 ਬੀ 2, ਸਵਿੰਦਰ ਸਿੰਘ ਸਨਸ਼ਾਇਨ ਵੀਜਾ ਸਲੀਓਸ਼ਨ ਪ੍ਰ:ਲਿਮ ਕੈਵੀਨ ਨੰਂ 301, ਤੀਜੀ ਮੰਜਿਲ ਸੰਨੀ ਬਿਜਨੇਸ਼ ਸੈਂਟਰ ਸੈਕਟਰ 125 ਖਰੜ, ਹਰਮਨਜੋਤ ਸਿੰਘ ਸੋਢੀ ਗਲੋਬਲ ਵਿਲੇਜ ਇੰਮੀਗਰੇਸ਼ਨ ਸਲੀਓਸਨ ਕੈਨੇਡਾ, ਫੇਜ਼-6, ਸ੍ਰੀਮਤੀ ਮੇਘਾ ਘਟੋਰਾ ਅੇਮਰੋ ਵੀਜਾ ਕੰਸਲਟੈਂਟਸ, ਸੈਕਟਰ 70, ਬਲਜਿੰਦਰ ਸਿੰਘ, ਦਾ ਵਾਰਡ ਕੀ ਐਸ ਸੀ ਐਫ 48 ਟੋਪ ਫਲੋਰ ਫੇਜ਼ 3 ਬੀ 2 , ਮਨੀਸ ਕੁਮਾਰ ਧਵਨ ਗਰੇਅ ਮੈਟਰ ਇੰਗਲਿਸ ਅਕੈਡਮੀ ਐਸ ਸੀ ਐਫ 89 ਫੇਜ਼-3 ਬੀ 2, ਗੁਰਮੀਤ ਸਿੰਘ ਸੈਣੀ ਸੇਫ ਐਡ ਇੰਮੀਗਰੇਸ਼ਨ ਐਂਡ ਸਟੱਡੀਜ਼ ਮਕਾਨ ਨੰ 7133 ਨਿਊ ਸੰਨੀ ਇੰਨਕਲੇਵ ਖਰੜ, ਵਿਵੇਕ ਗਰਗ ਪੀਓਨਰ ਇੰਮੀਗਰੇਸ਼ਨ ਐਂਡ ਐਜੁਕੇਸ਼ਨ ਕੰਸਲਟੈਂਟਸੀ ਪ੍ਰਾ:ਲਿਮ: ਐਸ ਸੀ ਓ ਨੰਬਰ 539, ਲੈਵਲ 4 ਸੈਕਟਰ 70, ਸੁਨੀਲ ਸ਼ਰਮਾਂ ਸੀਵਮ ਕੰਸਲਟੈਂਟਸੀ ਐਫ 303 ਫਸਟ ਫਲੋਰ ਇੰਡਸਟਰੀਅਲ ਏਰੀਆ ਫੇਜ਼-8ਬੀ ਅਤੇ ਪ੍ਰਮੋਦ ਕੁਮਾਰ ਮੱਕੜ ਏ ਐਲ ਵਾਹੀਦ ਟੂਰ ਐਂਡ ਟਰੈਵਲ ਵਾਰਡ ਨੰਬਰ 07 ਚੰਡੀਗੜ੍ਹ ਰੋਡ ਬੱਸ ਸਟੈਂਡ ਕੁਰਾਲੀ, ਤਹਿਸੀਲ ਖਰੜ, ਰੁਪੇਸ ਨਿੱਘਾ ਏ ਡਬਲਯੂ ਸੀ ਵੀਜਾ ਅਕਸਪਰਟ, ਐਸ.ਸੀ.ਐਫ 56, ਤੀਜੀ ਮੰਜਿਲ ਫੇਜ਼ 3 ਬੀ 2, ਰਾਜਬੀਰ ਛਿਕਾਰਾ ਮਾਰਬਲ ਐਜੂਕੇਸ਼ਨ ਗਰੁੱਪ ਪਹਿਲੀ ਮੰਜਿਲ, ਸੈਣੀ ਟਾਵਰ , ਪਟਿਆਲਾ ਰੋਡ ਜੀਰਕਪੁਰ , ਮਨਪ੍ਰੀਤ ਸਿੰਘ ਡਰੀਮ ਕੈਚਰਜ਼ ਇੰਮੀਗ੍ਰੇਸ਼ਨ ਸਰਵਿਸਜ਼ ਐਸ.ਸੀ.ਓ 501, ਦੂਜੀ ਮੰਜਿਲ, ਸੈਕਟਰ 70, ਸ੍ਰੀ ਪਵਨ ਕਟਾਰੀਆ ਪਲੇਨੈਟ ਬਲਿਯੂ , ਐਸ.ਸੀ.ਐਫ ਨੰ 50, ਦੂਜੀ ਮੰਜਿਲ ਫੇਜ਼ 5, ਵੀਰਇੰਦਰ ਪਾਲ ਸਿੰਘ ਵੀਰਸ਼ ਐਜੂ ਐਕਸਪਰਟਸ, ਦੂਜੀ ਮੰਜਿਲ , ਕੁਰਾਲੀ, ਦੀਪਕ ਕੁਮਾਰ ਦਾ ਮਾਰਕਰਜ਼ ਐਸ.ਸੀ.ਐਫ 31, ਦੂਜੀ ਮੰਜਿਲ ਫੇਜ਼ 3 ਬੀ2, ਜਤਿੰਦਰ ਬੀਰ ਸਿੰਘ ਬੈਨੀਪਾਲ ਕਰੋਨੱਸ ਇਮਗੀ੍ਰਸ਼ਨ ਐਂਡ ਸਟੱਡੀ ਕੰਸਲਟੈਂਟਸ ਹੀਰਾ ਟਾਵਰ ਖਰੜ, ਬਲਜਿੰਦਰ ਸਿੰਘ ਫਲਾਈਵੇਅ ਓਵਰਸੀਜ ਪ੍ਰਾਈਵੇਟ ਲਿਮ ਐਸ.ਸੀ.ਐਫ 67, ਦੂਜੀ ਮੰਜਿਲ ਫੇਜ 3 ਬੀ 2, ਮਦਨ ਲਾਲ ਆਨੰਦ ਕੀ.ਵੀ ਕੈਰੀਅਰ ਕੰਸਲਟੈਟਸ ਪ੍ਰਾਈਵੇਟ ਲਿਮ. ਐਸ.ਸੀ.ਓ ਨੰ:03, ਟਿਉਲਪ, ਵੀ.ਆਈ.ਪੀ ਰੋਡ ਜੀਰਕਪੁਰ, ਕੁਲਦੀਪ ਸਿੰਘ ਵੈਸਟ ਕੈਰੀਅਰ ਐਸ.ਸੀ.ਓ ਨੰ: 07, ਟੋਪ ਫਲੋਰ ਫੇਜ਼ 3 ਬੀ 2, ਗੁਰਬੀਰ ਸਿੰਘ ਜੀਨੀਅਸ ਹਾਰਵਰ ਐਸ.ਸੀ.ਓ 134 ਦੂਜੀ ਤੇ ਤੀਜੀ ਮੰਜਿਲ ਫੇਜ਼7, ਹਰਨਿਧਾਨ ਸਿੰਘ ਜੀਨੀਅਸ ਐਜੂਕੇਸ਼ਨ ਕੰਸਲਟੈਂਟਸ ਐਸ.ਸੀ.ਐਫ ਨੰ: 54-55, ਗਰਾਉਂਡ ਫਲੋਰ, ਸਚਿਨ ਜੈਨ ਇਲਾਇਟ ਇੰਸਟੀਚਿਊਟ ਐਸ.ਸੀ.ਓ ਨੰ: 46, ਨਿਊ ਸੰਨੀ ਇੰਨਕਲੇਵ, ਸੈਕਟਰ 125, ਕ੍ਰਿਸ਼ਨ ਕੁਸ਼ਲ ਸਿੰਗਲਾ ਵਰਲਡ ਵਰਥ ਐਜੂਕੇਸ਼ਨ ਸਰਵਿਸ ਪ੍ਰਾਈ; ਲਿਮ: ਚੰਡੀਗੜ੍ਹ ਖਰੜ ਰੋੜ ਦੇਸੂ ਮਾਜਰਾ, ਗੁਰਪ੍ਰੀਤ ਸਿੰਘ ਗੋਕੁਲ ਇੰਟਰਨੈਸ਼ਨਲ ਮੋਹਾਲੀ ਐਸ.ਸੀ.ਓ ਨੰ: 537, ਦੂਜੀ ਮੰਜਿਲ , ਸੈਕਟਰ 70, ਸ੍ਰੀ ਫੁਲਰਾਜ ਸਿੰਘ ਹਾਈ ਰਾਇਜ਼ ਇੰਮੀਗ੍ਰੇਸ਼ਲ ਐਂਡ ਐਜੂਕੇਸ਼ਨ ਕੰਸਲਟੈਂਟ, ਐਸ.ਸੀ.ਐਫ 71, ਦੂਜੀ ਤੇ ਤੀਜੀ ਮੰਜਿਲ ਫੇਜ਼- 7, ਸ੍ਰੀ ਗੁਰਮੁੱਖ ਸਿੰਘ ਵਾਲੀਆ ਜੈਪ ਸਟਡੀ ਅਬਰੋਡ ਫੇਜ਼7, ਸ੍ਰੀਮਤੀ ਅੰਜਲੀ ਖੱਤਰੀ ਈਰੇਨਿਕ ਇੰਸਟੀਚਿਊਟ ਐਂਡ ਐਜੁਕੇਸ਼ਨ ਸਰਵਿਸ ਪਟਿਆਲਾ ਰੋਡ ਜੀਰਕਪੁਰ, ਸ੍ਰੀ ਮਨਜੀਤ ਸਿੰਘ ਖੁਰਾਨਾ ਤਜਿੰਦਰ ਇੰਗਲਿਸ਼ ਕਲਾਸਿਸ ਫੇਜ਼7, ਸ੍ਰੀ ਮਨਪ੍ਰੀਤ ਸਿੰਘ ਬੀਨ ਗੋਜ਼ ਇਮੀਗ੍ਰੇਸ਼ਨ ਸੈਕਟਰ 125,ਖਰੜ, ਸ੍ਰੀ ਜਤਿੰਦਰ ਵਰਮਾ ਟੱਚ ਪੁਆਇੰਟ ਐਜੁਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟੈਂਟ ਸੈਕਟਰ 77, ਸ੍ਰੀ ਜੀਵਨ ਕੁਮਾਰ ਬੰਸਲ ਸੁਖਆਨੰਦ ਵੀਜਾ ਕੰਸਲਟੈਂਟ ਫੇਜ਼ 11, ਸ੍ਰੀਮਤੀ ਗੁਰਪ੍ਰੀਤ ਕੌਰ ਨਿਰਭੈ ਇੰਟਰਨੈਸ਼ਨਲ ਸੈਂਟਰ ਐਜੁਕੇਸ਼ਨ ਫੇਜ਼ 7, ਸ੍ਰੀ ਹਰੀਸ਼ ਕੁਮਾਰ ਪਲੈਨਟ ਬੂਲਸ ਕੰਸਲਟੈਂਟ ਫੇਜ 2, ਸ੍ਰੀ ਚਰਨਦੀਪ ਸਿੰਘ ਗਿੱਲ ਪਾਥ ਵੇਅ ਇਮੀਗ੍ਰੇਸ਼ਨ ਕੰਸਲਟੈਂਟਸੀ ਸੈਕਟਰ 70, ਗੁਰਜੀਤ ਕੌਰ ਅਚੀਵਰਸ ਇੰਟਰਨੈਸ਼ਨਲ ਫੇਜ 7, ਸ੍ਰੀ ਵਿਕਾਸ ਵਰਮਾ ਪ੍ਰਾਈਮ ਇੰਟਰਨੈਸ਼ਨਲ ਕੰਸਲਟੈਂਟਸੀ ਸੈਕਟਰ 70, ਸ਼ੇਫਾਲੀ ਨੰਦਾ ਫਿਊਚਰ ਸ਼ੇਪਰਸ ਕੰਸਲਟੈਂਟਸ ਫੇਜ 11, ਸ੍ਰੀ ਗੁਰਪ੍ਰੀਤ ਸਿੰਘ ਕਨਟੀਨੈਟਲ ਐਜੁਕੇਸ਼ਨ ਗਾਈਡ ਲਾਈਨਜ਼ ਫੇਜ 2, ਸ੍ਰੀ ਰਾਜੀਵ ਕਪੂਰ ਵੀਨਕੌਂਸ ਐਕਸਪਰਟ ਇੰਡੀਆ ਫੇਜ 5, ਸ੍ਰੀ ਭਿੰਦਰ ਸਿੰਘ ਅਬਰੋਡ ਐਡਵਾਈਜਰਜ਼ ਸੰਨੀ ਇਨਕਲੇਵ ਸੈਕਟਰ 125 ਖਰੜ, ਸ਼ਿਫਾਲੀ ਨੰਦਾ, ਫਿਊਚਰ ਸੇਪਰਜ਼ ਕੰਸਲਟੈਂਟਜ਼ ਪ੍ਰਾਈਵੇਟ ਲਿਮ: ਐਸ.ਸੀ.ਐਫ 62ਫੇਜ਼-11, ਨਸੀਬ ਸਿੰਘ ਨਿੰਬਲ ਇੰਮੀਗਰੇਸ਼ਨ ਕੰਸਲਟੈਂਸੀ ਐਸ.ਸੀ.ਐਫ 41 ਫੇਜ਼ 10, ਅਮਨਦੀਪ ਸਿੰਘ ਗੋਲਡਨ ਗਲੋਬ ਐਜੁਕੇਸ਼ਨ ਐਂਡ ਮਾਈਗ੍ਰੇਸ਼ਨ ਕੰਸਲਟੈਂਸ ਐਸ.ਸੀ.ਐਫ਼ 63 ਫੇਜ਼ 3ਬੀ2, ਰਾਜੇਸ ਠਾਕੁਰ ਡਾਈਨੇਮਿਕ ਇੰਟਰਨੈਸ਼ਨਲ ਗਰੁੱਪ ਐਸ.ਸੀ.ਐਫ 98 ਫੇਜ਼-11, ਕੁਲਵਿੰਦਰ ਸਿੰਘ, ਐਕਸਪਰਟ ਕਰੀਅਰ ਐਸ.ਸੀ.ਓ. ਨੰਬਰ 665 ਸੈਕਟਰ 70, ਅਰੁਣਾ ਮਿਸ਼ਰਾ ਵਰਲਡ ਵਾਈਡ ਇੰਗਲਿਸ ਐਕਡਮੀ ਐਸ.ਸੀ.ਐਫ 81 ਫੇਜ਼ 11, ਰਵੀ ਪਾਲ ਸਿੰਘ ਡਿਫਾਈਨ ਓਵਰਸ਼ੀਜ਼ ਇੰਮੀਗਰੇਸ਼ਨ ਐਸ.ਸੀ.ਓ 50 ਨਿਊ ਸਨੀ ਇੰਨਕਲੇਵ ਖਰੜ, ਕਲਪਨਾ ਰਾਣੀ ਵਰਲਡ ਐਵੀਨਿਊ ਐਜੂਕੇਸ਼ਨ ਕੰਸਲਟੈਂਟ ਐਸ.ਸੀ.ਐਫ.ਨੰਬਰ 1 ਫੇਜ਼-5, ਰਾਹੁਲ ਦੇਵ ਆਰ.ਐਮ.ਆਰ.ਇੰਮੀਗਰੇਸ਼ਨ ਐਸ.ਸੀ.ਐਫ 19 ਫੇਜ਼ 05, ਦੀਪਕ ਸੈਣੀ ਸਟੱਡੀ ਕਰਾਫਟ ਐਸ.ਸੀ.ਓ.ਨੰਬਰ 4-5 ਫੇਜ਼-11, ਹਰਪ੍ਰੀਤ ਸਿੰਘ ਵੈਨਚੁਰਾ ਇੰਮੀਗਰੇਸ਼ਨ ਕੰਸਲਟੈਂਟਸ ਐਸ.ਸੀ.ਐਫ.ਨੰਬਰ 72 ਫੇਜ਼-2, ਇਕਬਾਲ ਸਿੰਘ ਸਕਿੱਲ ਟਰਿੱਲ ਕੰਸਲਟੈਂਟਸ ਐਸ.ਸੀ.ਐਫ 19 ਫੇਜ਼ -3ਏ, ਹਰਦੀਪ ਰਾਜ ਇੰਨਫਨਿਟੀ ਕਰੀਅਰ ਸਲੀਊਸ਼ਨ ਸਰਵਸਿਜ਼ ਐਸ.ਸੀ.ਐਫ ਨੰ:20 ਫੇਜ਼-11, ਬਲਜੀਤ ਕੌਰ ਗੌਡ ਸਕਸੈਸ ਕੰਸਲਟੈਂਟਸ ਐਸ.ਸੀ.ਐਫ 49 ਫੇਜ਼ 3 ਬੀ 2, ਦਾਤਾਰ ਸਿੰਘ ਵੈਸਟਰਨ ਵਰਲਡ ਕੰਸਲਟੈਂਟਸ ਐਸ.ਸੀ.ਓ. 48 ਸੈਕਟਰ 125 ਖਰੜ, ਤਰਨਪਾਲ ਸਿੰਘ ਅਰਨੇਜ਼ਾ ਕੁਈਅਨ ਐਂਡ ਕਿੰਗ ਓਵਰਸ਼ੀਜ ਐਸ.ਸੀ.ਐਫ 31 ਫੇਜ਼ 10, ਬਿਨੈ ਪ੍ਰਵਾਹਕਰ 7-ਓਸੀਅਨਜ਼ ਬਲੀਊ ਐਜੂਕੇਸ਼ਨ ਸਰਵਿਸ਼ਜ ਐਸ.ਸੀ.ਓ 56 ਸੈਕਟਰ 125 ਖਰੜ, ਸੁਖਜੀਤ ਕੌਰ ਧਾਲੀਵਾਲ ਈਗਲਜ਼ ਇੰਮੀਗਰੇਸ਼ਨ ਸਰਵਿਸ਼ਜ਼ ਐਸ.ਸੀ.ਓ. 673 ਸੈਕਟਰ 70, ਰੇਖਾ ਪਰਮਰ ਐਚ.ਪੀ.ਐਸ.ਏ.-ਆਇਲਸ ਐਂਡ ਇੰਮੀਗਰੇਸ਼ਨ ਕੰਸਲਟੈਂਸੀ, ਐਸ.ਸੀ.ਓ 653 ਸੈਕਟਰ 70, ਰਾਜਵੀਰ ਸਿੰਘ ਛਿਕਾਰਾ ਮਾਰਵਲ ਐਜੁਕੇਸ਼ਨ ਗਰੁੱਪ ਐਸ.ਸੀ.ਓ.12-13 ਈਜ਼ੀ ਡੇਅ ਦੇ ਉੱਪਰ ਜੀਰਕਪੁਰ, ਪਰਮਜੀਤ ਕੌਰ ਵਰਲਡ ਐਡਵਾਈਜ਼ਰ ਇੰਮੀਗਰੇਸ਼ਨ ਕੰਸਲਟੈਂਟ ਐਸ.ਸੀ.ਓ 665 ਸੈਕਟਰ-70, ਕੁਲਜੀਤ ਸਿੰਘ ਗੁਰੂਕੁਲ ਇੰਟਰਨੈਸ਼ਨਲ ਐਸ.ਸੀ.ਐਫ ਨੰਬਰ 65 ਫੇਜ਼ 3ਬੀ 2, ਸੀਤਲ ਸਿੰਘ ਸਟੈਪਅਪ ਐਜੁਕੇਸ਼ਨ ਐਸ.ਸੀ.ਓ13 ਫੇਜ਼ -5, ਭੁਪਿੰਦਰ ਸਿੰਘ ਓਜ਼ ਏਸ਼ੀਆ ਮਾਈਗ੍ਰੇਸ਼ਨ ਸਰਵਸਿਜ਼ ਐਸ.ਸੀ.ਐਫ 06 ਫੇਜ਼ 02 , ਨੇਹਾ ਭਗੋਤਰਾ ਦਾ ਰਾਈਜਿੰਗ ਕੰਸਲਟੈਂਟ ਪ੍ਰਾਪਰਟੀ ਨੰ:443 ਪਿੰਡ ਮੁੰਡੀ ਖਰੜ, ਪਰਵੇਜ਼ ਖਿਲਚੀ ਸ਼ਾਈਨ ਫਿਊਚਰ ਵਰਲਡ ਵਾਈਡ ਕੰਸਲਟੈਂਟਸ ਪ੍ਰਾਈਵੇਟ ਲਿਮ: ਐਸ.ਸੀ.ਓ33 ਸੈਕਟਰ 125 ਖਰੜ ਅਤੇ ਸੰਦੀਪ ਸਿੰਘ ਫਾਰਐਵਰ ਟ੍ਰੇਵਲਰ ਐਸ.ਸੀ ਐਫ 47ਫੇਜ਼-10 ਸ਼ਾਮਿਲ ਸਨ। ਇਨ੍ਹਾਂ ਤੋਂ ਬਿਨ੍ਹਾਂ ਹੋਰ ਟਰੈਵਲ ਏਂਜੰਟ ਅਣਅਧਿਕਾਰਤ ਹਨ। ਉਨ੍ਹਾਂ ਦੱਸਿਆ ਕਿ ਅਣ-ਅਧਿਕਾਰਤ ਟਰੈਵਲ ਏਜੰਟਾਂ ਰਾਂਹੀ ਵਿਦੇਸ਼ ਜਾਣ ਵਾਲੇ ਵਿਅਕਤੀ ਧੋਖੇ ਦਾ ਸ਼ਿਕਾਰ ਹੋ ਜਾਦੇ ਹਨ ਅਤੇ ਬਾਅਦ ਵਿਚ ਅਜਿਹੇ ਫਰਜ਼ੀ ਟਰੈਵਲ ਏਜੰਟ ਠੱਗੀ ਮਾਰ ਕੇ ਗਾਇਬ ਹੋ ਜਾਂਦੇ ਹਨ।