Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਰਿਆਤ ਬਾਹਰਾ ਵੱਲੋਂ ਮੈਨੇਜਮੈਂਟ ਐਜੂਕੇਸ਼ਨ ਨੂੰ ਵਿਸ਼ਵ ਪੱਧਰ 'ਤੇ ਲਿਆਉਣ ਲਈ ਅਨੋਖੀ ਪਹਿਲ

ਡਾ. ਬਲਰਾਮ ਡੋਗਰਾ
ਡਾ. ਬਲਰਾਮ ਡੋਗਰਾ

Web Admin

Web Admin

5 Dariya News (ਰਜਨੀਕਾਂਤ ਗਰੋਵਰ)

ਕੁਰਾਲੀ , 23 Feb 2017

Last updated on: Feb 23, 2017, 00:00 IST

ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ ਸਟਡੀਜ ਨੇ ਪੀ.ਆਰ.ਐਮ.ਈ. (ਪ੍ਰਿੰਸੀਪਲ ਫਾਰ ਰਿਸਪਾਸਿੰਬਲ ਮੈਨੇਜਮੈਂਟ ਐਜੂਕੇਸ਼ਨ) ਦੇ ਨਾਲ ਮਿਲਕੇ ਇਕ ਅਜਿਹੀ ਪਹਿਲ ਕੀਤੀ ਹੈ, ਜਿਸ ਦਾ ਮਿਸ਼ਨ ਮੈਨੇਜਮੈਂਟ ਐਜੂਕੇਸ਼ਨ ਰਿਸਰਚ ਅਤੇ ਵਿਚਾਰਿਕ ਨੁਮਾਇੰਦਗੀ ਦੇ ਰੁਪਾਂਤਰਣ ਨੂੰ ਵਿਸ਼ਵ ਪੱਧਰ 'ਤੇ ਲਿਆਉਣਾ ਹੈ । ਪੀ.ਆਰ.ਐਮ.ਈ.,ਜਿਸਨੂੰ 'ਯੂਨਾਇਟੇਡ ਨੈਸ਼ਨ ਗਲੋਬਲ ਕਾਮਪੈਕਟ' ਲੀਡਰਸ ਸਮਿਟ ਇਨ ਜੇਨੇਵਾ ਨੇ ਸ਼ੁਰੂ ਕੀਤਾ ਹੈ ਅਤੇ ਇਹ ਸਯੁੰਕਤ ਰਾਸ਼ਟਰ ਅਤੇ ਬਿਜਨੈਸ ਸਕੂਲਸ ਦੇ ਵਿਚ ਪਹਿਲ ਵਿਵਸਿਥਤ ਸਬੰਧ ਹੈ। ਇਸਦੇ ਲਈ ਇਹ ਉਤਰਦਾਈ ਪ੍ਰਬੰਧਨ ਸਿੱਖਿਆ ਦੀ ਰੁਪਰੇਖਾ ਅਤੇ ਸਮੁਦਾਇਆਂ ਦੇ ਸਿੱਖਿਆ ਵਿਕਾਸ ਦੇ ਲਈ ਪੈਮਾਨੇ ਤੈਅ ਕਰੇਗਾ। ਇਸਦੇ ਨਾਲ ਹੀ ਇਹ 'ਯੂਨਾਇਟੇਡ ਨੈਂਸ਼ਨ ਸਸਟੇਲੇਬਲ ਡਿਵੈਲਪਮੈਂਟ ਗੋਲਸ ' ਦੇ ਪ੍ਰਤੀ ਜਾਗਰੂਕਤਾ ਵੀ ਫੈਲਾਏਗਾ। ਇਸ ਮੌਕੇ 'ਤੇ ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ ਮੈਨੇਜਮੈਂਟ ਸਟਡੀਜ ਦੇ ਡੀਨ ਪ੍ਰੋਫੈਸਰ ਡਾ. ਬਲਰਾਮ ਡੋਗਰਾ ਨੇ ਕਿਹਾ ਕਿ ਪੀ.ਆਰ.ਐਮ.ਈ. ਦੇ 6 ਆਦਰਸ਼ ਅੰਤਰਾਸ਼ਟਰੀ ਪੱਧਰ 'ਤੇ ਮਾਨਯ ਮੁੱਲਾਂ ਤੋਂ ਪ੍ਰੇਰਿਤ ਹਨ। ਡਾ. ਡੋਗਰਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਮੈਨੇਮਜੈਂਟ ਐਜੂਕੇਸ਼ਨ ਸੰਸਥਾਨਾਂ ਵਿਚ ਲਗਾਤਾਰ ਬਿਹਤਰੀ ਦੇ ਲਈ ਇਕ ਅਜਿਹੀ ਪ੍ਰਕਿਰਿਆ ਦੀ ਸਥਾਪਨਾ ਕਰਨਾ ਚਾਹੁੰਦਾ ਹੈ, ਜਿਸ ਨਾਲ ਬਿਜਨੈਸ ਲੀਡਰਸ ਦੀ ਨਵੀਂ ਪੀੜੀ ਸਾਹਮਣੇ ਆ ਸਕੇ ਅਤੇ ਇਹ ਲੀਡਰਸ 21ਵੀਂ ਸ਼ਤਾਬਦੀ ਵਿਚ ਆਉਣ ਵਾਲੀ ਸਮਾਜਿਕ ਅਤੇ ਵਿਵਸਾਇਕ ਚੁਣੌਤੀਆਂ ਨੂੰ ਸੁਲਝਾਉਣ ਵਿਚ ਸਮਰਥ ਹੋਣ। ਯੂ.ਐਸ.ਐਮ.ਐਸ. ਦੇ ਫੈਕਲਿਟੀ ਮੈਂਬਰਸ ਅਮਨਦੀਪ ਸਿੰਘ ਨੇ ਮੈਨੇਜਮੈਂਟ ਦੇ ਵਿਦਿਆਰਥੀਆਂ ਨੂੰ ਦੱਸਿਆ ਕਿ ਪੀ.ਆਰ.ਐਮ.ਈ. ਵਿਚ ਸ਼ਾਮਲ ਹੋਣ ਦੇ ਕੀ ਲਾਭ ਹਨ। ਪੀ.ਆਰ.ਐਮ.ਈ. ਨਾਲ ਜੁੜੇ ਲੋਕਾਂ ਨੂੰ ਸਯੁੰਕਤ ਰਾਸ਼ਟਰ ਵੱਲੋਂ ਸਮਰਥਿਤ ਅਤੇ ਅੰਤਰਾਸ਼ਟਰੀ ਪੱਧਰ 'ਤੇ ਮਾਨਸ ਮੁੱਲਾਂ ਦੇ ਪ੍ਰਤੀ ਆਪਣੀ ਕੋਸ਼ਿਸ਼ਾਂ ਦੇ ਲਈ ਵਧਾਈ ਦਿੱਤੀ ਗਈ। ਇਸ ਤੋਂ ਇਲਾਵਾ ਉਨ੍ਹਾਂ ਸਥਾਨਕ ਅਤੇ ਵਿਸ਼ਵ ਸਿੱਖਿਆ ਸਮੁਦਾਇਆਂ ਦੇ ਕੋਲ ਆਉਣ ਦਾ ਮੌਕਾ ਵੀ ਹਾਸਿਲ ਹੋਇਆ, ਜੋ ਅਜਿਹੇ ਪ੍ਰੋਗਰਾਮਾਂ ਅਤੇ ਸਮਾਯੋਜਨਾ ਨਾਲ ਜੁੜੇ ਹਨ, ਜਿਸਦੇ ਵੱਲੋਂ 21ਵੀਂ ਸ਼ਤਾਬਦੀ ਵਿਚ ਆਉਣ ਵਾਲੀ ਸਮਾਜਿਕ ਅਤੇ ਵਿਵਸਾਇਕ ਚੁਣੌਤੀਆਂ ਨੂੰ ਸੁਲਝਾਉਣ ਵਿਚ ਮਦਦ ਮਿਲਦੀ ਹੈ। 

 

Tags: Rayat Bahra University

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD