Thursday, 04 June 2026

 

 

ਖ਼ਾਸ ਖਬਰਾਂ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ ਅਜੀਤਪਾਲ ਸਿੰਘ ਕੋਹਲੀ ਵੱਲੋਂ ਲੀਲਾ ਭਵਨ ਤੋਂ ਥਾਪਰ ਚੌਂਕ ਤੱਕ 2.25 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਸੜਕ ਲੋਕਾਂ ਨੂੰ ਸਮਰਪਿਤ ਦੋ ਰੋਜ਼ਾ “ਐਡਵਾਂਸਡ ਟੈਕਨੋਲੋਜੀਕਲ ਇੰਟਰਵੈਨਸ਼ਨ ਇਨ ਸਮਾਰਟ ਫਾਰਮਿੰਗ” ਵਰਕਸ਼ਾਪ ਦਾ ਆਯੋਜਨ ਰਾਜਨੀਤਿਕ ਪਾਰਟੀਆਂ ਨੂੰ ਐਸ.ਆਈ.ਆਰ. ਦੇ ਸੋਧੇ ਹੋਏ ਸ਼ਡਿਊਲ ਬਾਰੇ ਜਾਣੂ ਕਰਵਾਇਆ ਆਊਟਸੋਰਸ ਸਿਹਤ ਵਿਭਾਗ ਮੁਲਾਜ਼ਮ ਯੂਨੀਅਨ ਪੰਜਾਬ ਜਥੇਬੰਦੀ ਵੱਲੋਂ ਡਾ. ਬਲਵੀਰ ਸਿੰਘ ਨਾਲ ਕੀਤੀ ਗਈ ਮੀਟਿੰਗ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਜਾਵੇ : ਵਧੀਕ ਡਿਪਟੀ ਕਮਿਸ਼ਨਰ ਨਾਇਬ ਸਿੰਘ ਸੈਣੀ ਦੀ ‘ਗੋ ਗਲੋਬਲ’ ਅਪ੍ਰੋਚ ਨੂੰ ਮਿਲੀ ਨਵੀਂ ਰਫ਼ਤਾਰ ਹਿਸਾਰ ਦੇ 10 ਪਿੰਡਾਂ ਦੇ ਕਿਸਾਨ ਵਫਦ ਨੇ ਸ਼ਰੂਤੀ ਚੌਧਰੀ ਨਾਲ ਕੀਤੀ ਮੁਲਾਕਾਤ ਪ੍ਰਧਾਨ ਮੰਤਰੀ ਨੇ ਮਹਿਲਾਵਾਂ ਨੂੰ ਫੈਸਲਾ ਲੈਣ ਦੀ ਪ੍ਰਕਿਰਿਆ ਦੇ ਕੇਂਦਰ ਵਿੱਚ ਸਥਾਪਤ ਕਰਨ ਦਾ ਕੀਤਾ ਕਾਰਜ : ਨਾਇਬ ਸਿੰਘ ਸੈਣੀ ਹਰਿਆਣਾ ਵਿੱਚ 24 ਸਾਲ ਬਾਅਦ ਵੋਟਰ ਸੂਚੀਆਂ ਦੀ ਵਿਸ਼ੇਸ਼ ਗੰਭੀਰ ਪੁਨਰੀਖਣ ਪ੍ਰਕਿਰਿਆ, 15 ਜੂਨ ਤੋਂ ਸ਼ੁਰੂ ਹੋਵੇਗੀ ਘਰ-ਘਰ ਤਸਦੀਕ ਮੁਹਿੰਮ ਭਗਵੰਤ ਮਾਨ ਸਰਕਾਰ ਨੇ ‘ਮੁੱਖ ਮੰਤਰੀ ਸਿਹਤ ਯੋਜਨਾ’ ਦਾ ਕੀਤਾ ਵਿਸਥਾਰ ਸੇਵਾਮੁਕਤ ਆਈਏਐਸ ਅਧਿਕਾਰੀ ਸੰਜੇ ਗੁਪਤਾ ਨੇ ਪੀਐਸਈਆਰਸੀ ਦੇ ਚੇਅਰਪਰਸਨ ਵਜੋਂ ਅਹੁਦਾ ਸੰਭਾਲਿਆ ਮਾਨ ਸਰਕਾਰ ਵੱਲੋਂ ਸਭ ਤੋਂ ਵੱਡੀ ਸੀਵਰੇਜ ਸਫਾਈ ਮੁਹਿੰਮ ਦੀ ਸ਼ੁਰੂਆਤ ਹਰਪਾਲ ਸਿੰਘ ਚੀਮਾ ਨੇ ਮੁਲਾਜ਼ਮ ਯੂਨੀਅਨਾਂ ਨਾਲ ਉੱਚ ਪੱਧਰੀ ਮੀਟਿੰਗਾਂ ਦੀ ਕੀਤੀ ਪ੍ਰਧਾਨਗੀ, ਲੰਬਿਤ ਮਸਲਿਆਂ ਦੇ ਜਲਦੀ ਹੱਲ ਦੇ ਦਿੱਤੇ ਨਿਰਦੇਸ਼ ਐਮਆਰਐਸਏਐਫਪੀਆਈ ਦੇ ਦੋ ਕੈਡਿਟਾਂ ਨੇ ਏਐਫਸੀਏਟੀ ਵਿੱਚ ਦੇਸ਼ ਭਰ ਵਿੱਚੋਂ ਹਾਸਲ ਕੀਤਾ ਦੂਜਾ ਤੇ ਛੇਵਾਂ ਰੈਂਕ 5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ ਭਗਵੰਤ ਮਾਨ ਸਰਕਾਰ ਨੇ ਪ੍ਰਾਈਵੇਟ ਸਕੂਲਾਂ ਵੱਲੋਂ ਮਨਮਰਜ਼ੀ ਦੀਆਂ ਫੀਸਾਂ ਵਧਾਉਣ 'ਤੇ ਲਾਈ ਰੋਕ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ

 

ਵੈਸਟ ਹਾਈਲੈਂਡਰ ਨੇ 10 ਦਿਨਾਂ ਵਿਚ ਨਿਊਜ਼ੀਲੈਂਡ ਦੇ 10 ਡਿਪੈਂਡੈਂਟ ਵੀਜ਼ੇ ਲਗਵਾਏ, ਜੀਵਨ ਸਾਥੀ ਨਾਲ ਨਿਊਜ਼ੀਲੈਂਡ ਸੈਟਲ ਹੋਣਾ ਹੋਇਆਂ ਸੁਖਾਲਾ

ਨਿਊਜ਼ੀਲੈਂਡ ਸਰਕਾਰ ਬਿਨਾਂ ਲਾਇਸੈਂਸ ਵਾਲੇ ਏਜੰਟਾਂ ਦੇ ਕੇਸ ਰੱਦ ਕਰ ਦਿੰਦੀ ਹੈ- ਡਾਇਰੈਕਟਰ ਪਰਵਿੰਦਰ ਕੌਰ

Web Admin

Web Admin

5 Dariya News

ਐਸ.ਏ.ਐਸ. ਨਗਰ (ਮੁਹਾਲੀ) , 09 Oct 2016

Last updated on: Oct 09, 2016, 00:00 IST

ਚੰਡੀਗੜ੍ਹ ਦੇ ਸੈਕਟਰ 34 ਅਤੇ ਮੁਹਾਲੀ ਦੇ ਫ਼ੇਜ਼ 7 ਵਿਚ ਸਥਿਤ ਵੈਸਟ ਹਾਈਲੈਂਡਰ ਇਮੀਗ੍ਰੇਸ਼ਨ ਗਰੁੱਪ ਵੱਲੋਂ ਪਿਛਲੇ 10 ਦਿਨਾਂ ਵਿਚ ਨਿਊਜ਼ੀਲੈਂਡ ਦੇ 10 ਡਿਪੈਂਡੈਂਟ ਵੀਜ਼ੇ ਲਗਵਾਉਣ ਦਾ ਇਕ ਨਿਵੇਕਲਾ ਰਿਕਾਰਡ ਕਾਇਮ ਕੀਤਾ ਹੈ।ਜ਼ਿਕਰੇਖਾਸ ਹੈ ਕਿ ਇਹ ਸਾਰੇ ਵੀਜ਼ੇ ਨਿਊਜ਼ੀਲੈਂਡ ਗਏ ਵਿਦਿਆਰਥੀਆਂ ਦੇ ਪਤੀ ਪਤਨੀਆਂ ਦੇ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵੈਸਟ ਹਾਈਲੈਂਡਰ ਦੇ ਡਾਇਰੈਕਟਰ ਪਰਵਿੰਦਰ ਕੌਰ, ਜੋ ਕਿ  ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਰਕਾਰ ਤੋਂ ਮਾਨਤਾ ਪ੍ਰਾਪਤ ਸਲਾਹਕਾਰ ਹਨ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆਂ ਕਿ ਇਨਾ ਦੋਹਾਂ ਦੇਸ਼ਾਂ ਲਈ ਫਾਈਲ ਤਿਆਰ ਕਰਦੇ ਸਮੇਂ ਜ਼ਰੂਰੀ ਅਹਿਤਿਆਤ ਰੱਖਣਾ ਜ਼ਰੂਰੀ ਹੁੰਦਾ ਹੈ। ਜੇਕਰ ਫਾਈਲ ਸਹੀ ਤਰੀਕੇ ਨਾਲ ਤਿਆਰ ਕੀਤੀ ਜਾਵੇ ਤਾਂ ਯਕੀਨਨ ਵਿਦਿਆਰਥੀ ਵੀਜ਼ੇ ਦੇ ਨਾਲ ਨਾਲ ਡਿਪੈਂਡਟ ਵੀਜ਼ੇ ਦੀ ਮੌਕੇ ਕਿਤੇ ਵੱਧ ਜਾਂਦੇ ਹਨ।ਪਰਵਿੰਦਰ ਕੌਰ ਅਨੁਸਾਰ ਆਮ ਤੋਰ ਤੇ ਕੁੱਝ ਵਿਦਿਆਰਥੀ ਅਣਜਾਣਪੁਣੇ ਵਿਚ ਬਿਨਾਂ ਲਾਇਸੈਂਸ ਵਾਲੇ ਏਜੰਟਾਂ ਦੇ ਹੱਥ ਚੜ ਕੇ ਆਪਣਾ ਕੇਸ ਖ਼ਰਾਬ ਕਰ ਲੈਦੇ ਹਨ।

ਪਰਵਿੰਦਰ ਕੌਰ ਅਨੁਸਾਰ ਨਿਊਜ਼ੀਲੈਂਡ ਸਰਕਾਰ ਦੇ ਨਿਯਮਾਂ ਅਨੁਸਾਰ ਕਿਸੇ ਵੀ ਤਰਾਂ ਦੇ ਵੀਜ਼ੇ ਲਈ ਮਾਨਤਾ ਪ੍ਰਾਪਤ ਸਲਾਹਕਾਰ ਤੋਂ ਲਗਵਾਉਣੇ ਜ਼ਰੂਰੀ ਹਨ। ਬਿਨਾਂ ਲਾਇਸੈਂਸ ਧਾਰਕ ਵਾਲੇ ਏਜੰਟਾਂ ਦੇ ਲਗਵਾਏ ਗਏ ਕੇਸ ਨਿਊਜ਼ੀਲੈਂਡ ਵਿਚ ਰੱਦ ਕਰ ਦਿਤੇ ਜਾਂਦੇ ਹਨ।ਸਿਰਫ਼ 10 ਦਿਨਾਂ ਵਿਚ ਲਗਵਾਏ ਗਏ 10 ਡਿਪੈਂਡਟ ਵੀਜ਼ਿਆਂ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆਂ ਕਿ ਇਨ੍ਹਾਂ ਵਿਚ ਦੋ ਕੇਸ ਅਜਿਹੇ ਵੀ ਸਨ ਜਿਨ੍ਹਾਂ ਨੂੰ ਇਕ ਇਕ ਵਾਰ ਰਿਫ਼ਿਊਜਲ ਮਿਲ ਚੁੱਕਾ ਸੀ। ਜਦ ਕਿ ਉਨ੍ਹਾਂ ਵੱਲੋਂ ਦੋ ਦੋ ਵਾਰ ਵੀ ਰਿਫ਼ਿਊਜੀ ਮਿਲੇ ਕੇਸਾਂ ਦੇ ਵੀਜ਼ੇ ਲਗਵਾਏ ਗਏ ਹਨ। ਵੈਸਟ ਹਾਈਲੈਂਡਰ ਵੱਲੋਂ ਲਗਾਏ ਨਿਊਜ਼ੀਲੈਂਡ ਸਟੂਡੈਂਟ ਡਿਪੈਂਡੈਂਟ ਵੀਜ਼ਾ ਮਿਲਣ ਵਾਲਿਆਂ ਵਿਚ ਗੁਰਚਰਨ ਸਿੰਘ, ਵਰਿੰਦਰਜੀਤ ਸਿੰਘ, ਧਵਨ ਦੇਸਾਈ, ਮਨਪ੍ਰੀਤ ਸਿੰਘ ਧਾਲੀਵਾਲ, ਜਗਜੀਤ ਸਿੰਘ, ਬਲਜੀਤ ਸਿੰਘ, ਗੁਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਸੁਖਪ੍ਰੀਤ ਸਿੰਘ, ਕਰਮਜੀਤ ਸਿੰਘ ਹਨ।

 

Tags: West Highlander Immigration

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD