Monday, 13 May 2024

 

 

ਖ਼ਾਸ ਖਬਰਾਂ ਸੂਬਾ ਕਾਂਗਰਸ ਦੇ ਉਮੀਦਵਾਰ ਵਿਜੇ ਇੰਦਰ ਸਿੰਗਲਾ ਨੇ ਸ੍ਰੀ ਆਨੰਦਪੁਰ ਸਾਹਿਬ ਸੀਟ ਲਈ ਨਾਮਜ਼ਦਗੀ ਪੱਤਰ ਦਾਖਲ ਕੀਤਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋਏ ਸ਼ਾਮਲ ਨਾਮਜ਼ਦਗੀ ਤੋਂ ਬਾਅਦ 'ਪਟਿਆਲੇ ਦਾ ਭਰੋਸਾ ਪ੍ਰਨੀਤ ਕੌਰ' ਰੋਡ ਸ਼ੋਅ ਰਾਹੀਂ ਕੀਤਾ ਸ਼ਕਤੀ ਪ੍ਰਦਰਸ਼ਨ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਤੋਂ ਦਾਖਲ ਕੀਤੇ ਨਾਮਜ਼ਦਗੀ ਪੱਤਰ ਮੇਰੇ ਵਿਰੋਧੀਆਂ ਕੋਲ ਪ੍ਰਾਪਤੀਆਂ ਦੇ ਨਾਂ ’ਤੇ ਵਿਖਾਉਣ ਵਾਸਤੇ ਕੱਖ ਨਹੀਂ: ਐਨ ਕੇ ਸ਼ਰਮਾ ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਲੋਕ ਸਭਾ ਸੀਟ ਤੋਂ ਨਾਮਜ਼ਦਗੀ ਪੱਤਰ ਦਾਖਲ ਕੀਤਾ ਮੀਤ ਹੇਅਰ ਵੱਲੋਂ ਕਾਗਜ਼ ਦਾਖਲ, ਸੰਗਰੂਰ ਦੇ ਵਿਕਾਸ ਦਾ ਏਜੰਡਾ ਅੱਗੇ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪ੍ਰਸਿੱਧ ਪੰਜਾਬੀ ਕਵੀ ਸੁਰਜੀਤ ਪਾਤਰ ਦੀ ਅਰਥੀ ਨੂੰ ਦਿੱਤਾ ਮੋਢਾ ਲੁਧਿਆਣਾ ਵਿੱਚ ਕਾਂਗਰਸ ਹੋਈ ਮਜ਼ਬੂਤ, ਬੈਂਸ ਭਰਾ ਕਾਂਗਰਸ ਵਿੱਚ ਹੋਏ ਸ਼ਾਮਿਲ ਕਾਂਗਰਸ ਨੇ ਹਰ ਗਰੀਬ ਪਰਿਵਾਰ ਨੂੰ ਹਰ ਸਾਲ ਇੱਕ ਲੱਖ ਰੁਪਏ ਦੇਣ ਦਾ ਵਾਅਦਾ ਕੀਤਾ ਸਰਬਪੱਖੀ ਵਿਕਾਸ ਦੀ ਵਚਨਬੱਧਤਾ ਨਾਲ ਅੱਗੇ ਵੱਧ ਰਿਹਾ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਚੋਣ ਪ੍ਰਚਾਰ ਪੰਜਾਬ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ, ਹਰ ਵਰਗ ਦੇ ਚਿਹਰੇ 'ਤੇ ਨਿਰਾਸ਼ਾ ਦੇ ਬੱਦਲ: ਵਿਜੇ ਇੰਦਰ ਸਿੰਗਲਾ ਮਨਮੋਹਨ ਸਿੰਘ ਦੀ ਸਰਕਾਰ ਦੌਰਾਨ ਦੇਸ਼ ਦੇ ਸਭ ਤੋਂ ਵਧੀਆ ਸਾਲ ਸਨ : ਹਰੀਸ਼ ਚੌਧਰੀ ਆਮ ਆਦਮੀ ਪਾਰਟੀ ਪੰਜਾਬ ਤੇ ਦਿੱਲੀ ਵਾਂਗ ਕੇਂਦਰ ਵਿੱਚ ਵੀ ਹੁਣ ਗਾਰੰਟੀਆਂ ਪੂਰੀਆਂ ਕਰੇਗੀ: ਮੀਤ ਹੇਅਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਅਟਾਰੀ ਹਲਕੇ ਵਿੱਚ ਹੋਇਆ ਵਿਸ਼ਾਲ ਇਕੱਠ ਮਾਲਵੇ ਨੂੰ ਰੇਲ ਲਿੰਕ ਰਾਹੀਂ ਚੰਡੀਗੜ੍ਹ ਨਾਲ ਜੋੜਨ ਲਈ ਉਪਰਾਲੇ ਕੀਤੇ ਜਾਣਗੇ : ਮੀਤ ਹੇਅਰ ਸ਼੍ਰੋਮਣੀ ਕਮੇਟੀ ਵੱਲੋਂ ਸਰਹਿੰਦ ਫ਼ਤਹਿ ਦਿਵਸ ਮੌਕੇ ਚੱਪੜਚਿੜੀ ਤੋਂ ਸ੍ਰੀ ਫ਼ਤਹਿਗੜ੍ਹ ਸਾਹਿਬ ਤੱਕ ਸਜਾਇਆ ਗਿਆ ਫ਼ਤਹਿ ਮਾਰਚ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ

 

ਰਾਹੁਲ ਦੱਸੇ ਕਿ ਉਹਨਾਂ ਨੇ ਕਲਾਵਤੀ ਲਈ ਕੀ ਕੀਤਾ ਸੀ- ਤਰੁਣ ਚੁਗ

ਕਿਸਾਨਾਂ ਦੀ ਹੁਣ ਤੱਕ ਦੀ ਮਾੜੀ ਹਾਲਤ ਲਈ ਰਾਹੁਲ ਦੇ ਵੰਸ਼ਜ ਜਿਮੇਵਾਰ:- ਤਰੁਣ ਚੁਗ

ਤਰੁਣ ਚੁਗ
ਤਰੁਣ ਚੁਗ

Web Admin

Web Admin

5 Dariya News

ਚੰਡੀਗੜ੍ਹ , 29 Apr 2015

ਭਾਰਤੀਯ ਜਨਤਾ ਪਾਰਟੀ ਦੇ ਕੋਮੀ ਸੱਕਤਰ ਤਰੁਣ ਚੁਗ ਨੇ ਬਿਆਨ ਜਾਰੀ ਕਰ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਵਲੋ ਕਿਸਾਨਾਂ ਦੇ ਪ੍ਰਤੀ ਵਿਖਾਈ ਜਾ ਰਹੀ ਦਿਖਾਵਟੀ ਹਮਦਰਦੀ ਨੂੰ ਉਹਨਾਂ ਦੇ ਨੋਸਿਖਿਆ ਹੋਣ ਦਾ ਸਬੂਤ ਦੱਸਦੇ ਹੋਏ ਕਿਹਾ ਕਿ ਸਸਤੀ ਸ਼ੋਹਰਤ ਹਾਸਲ ਕਰਣ ਲਈ ਰਾਹੁਲ ਗਾਂਧੀ ਬਚਕਾਨੀ ਅਤੇ ਸਨਸਨੀ ਫੈਲਾਉਣ ਵਾਲੀ ਰਾਜਨੀਤੀ ਕਰ ਰਹੇ ਹਨ। ਸ਼੍ਰੀ ਚੁਗ ਨੇ ਕਿਹਾ ਕਿ 56 ਦਿਨਾਂ ਦੇ ਸ਼ੱਕੀ ਦੇ ਘੇਰੇ ਵਾਲੇ ਆਤਮਚਿੰਤਨ ਤੇ ਬਾਅਦ ਵੀ ਸ਼੍ਰੀ ਰਾਹੁਲ ਗਾਂਧੀ ਕੋਈ ਸੂਝਬੂਝ ਨਹੀ ਵਿਖਾ ਰਹੇ ਹਨ। ਕਿਸਾਨਾਂ ਦੇ ਮੁਦੇ ਤੇ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਦੀ ਪੰਜਾਬ ਯਾਤਰਾ ਨੂੰ ਰਾਜਨੈਤਿਕ ਨੋਟੰਕੀ ਕਰਾਰ ਦਿੰਦੇ ਹੋਏ ਸ਼੍ਰੀ ਚੁਗ ਨੇ ਰਾਹੁਲ ਗਾਂਧੀ ਨੂੰ ਸਵਾਲ ਕੀਤਾ ਹੈ ਕੀ ਰਾਹੁਲ ਗਾਂਧੀ ਨੇ ਇਕ ਕਿਸਾਨ ਦੀ ਉਸ ਵਿਧਵਾ ਕਲਾਵਤੀ ਦੀ ਸਾਰੀ ਸਮੱਸਿਆਵਾਂ ਨੂੰ ਦੂਰ ਕਰ ਦਿੱਤਾ ਹੈ, ਜਿਸਦੇ ਘਰ ਤੇ ਮੀਡਿਆ ਦੇ ਨਾਲ ਪਹੁੰਚ ਕੇ ਉਹਨਾਂ ਨੇ ਵੱਡੇ ਵੱਡੇ ਵਾਅਦੇ ਕੀਤੇ ਸਨ? ਕੀ ਰਾਹੁਲ ਗਾਂਧੀ ਇਸ ਕਿਸਾਨ ਯਾਤਰਾ ਦੇ ਜਰਿਏ ਅਪਣੀ ਪਾਰਟੀ ਦੀ ਦਸ ਸਾਲ ਤੱਕ ਕੇਂਦਰ ਵਿੱਚ ਰਹੀ ਸਰਕਾਰ ਦੀ ਲੂਟ-ਖਸੋਟ ਨੂੰ ਵੀ ਉਜਾਗਰ ਕਰਣਗੇ, ਜਿਸਦੇ ਚਲਦੇ ਕੇਵਲ ਕਲਾਵਤੀ ਦੇ ਪਤੀ ਹੀ ਨਹੀ ਬਲਕਿ ਦੇਸ਼ ਦੇ ਲੱਖਾਂ ਕਿਸਾਨ ਆਤਮਦਾਹ ਕਰਣ ਨੂੰ ਮਜਬੂਰ ਹੋ ਗਏ? 

ਚੁਗ ਨੇ ਕਿਹਾ ਕਿ ਰਾਹੁਲ ਗਾਂਧੀ ਕਿਸਾਨਾਂ ਦੀ ਕੁਦਰਤੀ ਆਪਦਾ ਵਿੱਚ ਖਰਾਬ ਹੋਈ ਫਸਲਾਂ ਦੇ ਮੁਆਵਜੇ ਦੇ ਮੁੱਦੇ ਉੱਤੇ ਰਾਜਨੀਤਕ ਰੋਟੀਆਂ ਸੇਕਣ ਦਾ ਮਹਾਪਾਪ ਕਰ ਰਹੇ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਕਿਸਾਨਾਂ ਦੀ ਇਸ ਦੁੱਖ ਦੀ ਗੜੀ ਵਿੱਚ ਉਹਨਾਂ ਨੂੰ ਰਾਹਤ ਦੇਣ ਲਈ ਪਿੱਛਲੀ ਮਨਮੋਹਨ ਸਿੰਘ ਦੀ ਸਰਕਾਰ, ਜਿਸ ਨੂੰ ਰਿਮੋਟ ਨਾਲ ਸੋਨਿਆ ਜੀ ਅਤੇ ਰਾਹੁਲ ਜੀ ਚਲਾ ਰਹੇ ਸਨ, ਵਲੋ ਜਿਹੜੀ 50 ਫੀਸਦੀ ਖਰਾਬ ਹੋਈ ਫਸਲਾਂ ਦਾ ਹੀ ਮੁਆਵਜਾ ਦੇਣ ਦਾ ਆਧਾਰ ਸੀ, ਉਸ ਨੂੰ ਬਦਲ ਕੇ 33 ਫੀਸਦੀ ਤੱਕ ਵੀ ਖਰਾਬ ਹੋਈ ਕਿਸਾਨਾਂ ਦੀਆਂ ਫਸਲਾਂ ਦਾ ਵੀ ਮੁਆਵਜਾ ਦੇਣ ਦਾ ਉਹਨਾਂ ਦੇ ਹੱਕ ਵਿੱਚ ਫੈਸਲਾ ਕੀਤਾ ਹੈ। ਸ਼੍ਰੀ ਚੁਗ ਨੇ ਰਾਹੁਲ ਗਾਂਧੀ ਵਲੋ ਪੰਜਾਬ ਦੀਆਂ ਮੰਡੀਆਂ ਦੇ ਦੋਰੇ ਨੂੰ ਸਿਰਫ ਅਪਣੀ ਵਿਅਕਤੀਗਤ ਛਵੀ ਨੂੰ ਸੰਵਾਰਨੇ ਦੀ ਕਵਾਇਦ ਦੱਸਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਹਮੇਸ਼ਾਂ ਦੇਸ਼ ਦੇ ਕਿਸਾਨਾਂ, ਖੇਤੀਹਰ ਮਜਦੂਰਾਂ ਸਮੇਤ ਸਮਾਜ ਦੇ ਆਖੀਰ ਨੋਕ ਉੱਤੇ ਖੜੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਹੱਲ ਲਭੱਣ ਲਈ ਅਪਣੀ ਸਰਕਾਰ ਦੀ ਵਚਨਬੱਦਤਾ ਵਿਖਾਈ ਹੈ। ਸ਼੍ਰੀ ਚੁਗ ਨੇ ਕਿਹਾ ਕਿ 2011 ਤੋ 2013 ਤੱਕ ਕਿ ਮਿਆਦ ਵਿੱਚ ਅਕੇਲੇ ਮਹਾਰਾਸ਼ਟਰ ਵਿੱਚ ਅੱਧਾ ਲੱਖ ਕਿਸਾਨਾਂ ਵਲੋ ਕੀਤੇ ਗਏ ਆਤਮਦਾਹ ਉੱਤੇ ਮੋਨ ਰਹਿਣ ਵਾਲੇ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਅੱਜ ਕਿਹੜੇ ਮੁੰਹ ਨਾਲ ਢਡਿਆਲੀ ਅਥਰੂ ਵਗਾ ਕੇ ਕਾਂਗਰਸ ਦੀ ਖੋਖਲੀ ਹੋ ਚੁਕੀ ਨੀਂਹ ਨੂੰ ਭਰਣ ਦੀ ਬੇਤੂਕੀ ਕੋਸ਼ਿਸ਼ ਕਰ ਰਹੇ ਹਨ। 

 

Tags: Tarun Chugh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD