Thursday, 16 May 2024

 

 

ਖ਼ਾਸ ਖਬਰਾਂ ਸੰਜੇ ਟੰਡਨ ਨੇ ਬਾਬਾ ਬਾਗੇਸ਼ਵਰ ਧਾਮ ਤੋਂ ਆਸ਼ੀਰਵਾਦ ਲਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਜੀਰਾ ਅਤੇ ਭਿੱਖੀਵਿੰਡ ਵਿੱਚ ਲਾਲਜੀਤ ਭੁੱਲਰ ਲਈ ਕੀਤਾ ਚੋਣ ਪ੍ਰਚਾਰ ਜਿਹੜੀ ਸਾਜ਼ਿਸ਼ ਤਹਿਤ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਬਣਾਇਆ, ਉਸਨੂੰ ਸਮਝਣ ਪੰਜਾਬੀ : ਸੁਖਬੀਰ ਸਿੰਘ ਬਾਦਲ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸ਼ਹੀਦ ਸੁਖਦੇਵ ਥਾਪਰ ਨੂੰ ਉਨ੍ਹਾਂ ਦੀ ਜਨਮ ਭੂਮੀ ਪਹੁੰਚ ਕੇ ਸ਼ਰਧਾਂਜਲੀ ਭੇਟ ਕੀਤੀ ਕਾਂਗਰਸ ਪਾਰਟੀ ਗਰੀਬ ਪਰਿਵਾਰ ਨੂੰ 8500 ਰੁਪਏ ਪ੍ਰਤੀ ਮਹੀਨਾ ਦੇਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤਿ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਪ੍ਰਚਾਰ ਲਹਿਰ ਆਰੰਭ ਸਾਬਕਾ ਵਿੱਤ ਮੰਤਰੀ ਪਰਮਿੰਦਰ ਢੀਂਡਸਾ ਨੇ ਐਨ ਕੇ ਸ਼ਰਮਾ ਦੀ ਚੋਣ ਮੁਹਿੰਮ ਭਖਾਈ ਪੰਜਾਬ ਦੇ ਕਈ ਲੋਕ ਸਭਾ ਹਲਕਿਆਂ 'ਚ ਆਮ ਆਦਮੀ ਪਾਰਟੀ ਨੂੰ ਮਿਲੀ ਵੱਡੀ ਮਜ਼ਬੂਤੀ, ਵਿਰੋਧੀ ਪਾਰਟੀਆਂ ਦੇ ਕਈ ਵੱਡੇ ਆਗੂ ਹੋਏ 'ਆਪ' 'ਚ ਸ਼ਾਮਲ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸੁਭਾਸ਼ ਚਾਵਲਾ ਆਪਣੇ ਸਮਰਥਕਾਂ ਸਮੇਤ ਭਾਜਪਾ 'ਚ ਸ਼ਾਮਲ ਕਾਂਗਰਸ ਫਸਲਾਂ 'ਤੇ ਐੱਮਐੱਸਪੀ ਦੀ ਗਾਰੰਟੀ ਦੇਵੇਗੀ: ਵਿਜੇ ਇੰਦਰ ਸਿੰਗਲਾ ਸੂਬੇ ਦੀ ਗੱਲ ਛੱਡਣ ਪਹਿਲਾਂ ਆਪਣੇ ਹਲਕੇ ਵਿੱਚ ਸਿਹਤ ਸਹੂਲਤਾਂ ਸੁਧਾਰਨ ਬਲਬੀਰ ਸਿੰਘ : ਐਨ.ਕੇ. ਸ਼ਰਮਾ 15,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਕਾਂਗਰਸੀ ਉਮੀਦਵਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਪਰਿਵਾਰ ਨੇ ਬਠਿੰਡਾ ਸ਼ਹਿਰ 'ਚ ਭਖਾਈ ਚੋਣ ਮੁਹਿੰਮ ਆਮ ਆਦਮੀ ਪਾਰਟੀ ਦੇ ਸ਼ਾਸਨ 'ਚ ਉਨ੍ਹਾਂ ਦੀ ਮਹਿਲਾ ਸੰਸਦ ਮੈਂਬਰ ਵੀ ਸੁਰੱਖਿਅਤ ਨਹੀਂ : ਡਾ. ਸੁਭਾਸ਼ ਸ਼ਰਮਾ ਤੁਹਾਡੇ ਪਿੰਡਾਂ ਦਾ ਜਨਮਿਆ ਹਾਂ ਤੇ ਤੁਹਾਡਾ ਹਰ ਦੁੱਖ-ਸੁੱਖ ਮੇਰਾ ਆਪਣਾ: ਮੀਤ ਹੇਅਰ ਵੋਟਰ ਜਾਗਰੂਕਤਾ ਮੁਹਿੰਮ ਸਵੀਪ ਤਹਿਤ ਕੋਟ ਧਰਮੂ ਵਿਖੇ ਵਾਲ ਪੇਂਟਿੰਗ ਮੁਕਾਬਲੇ ਹੋਏ ਗੁਰਬਾਜ ਸਿੰਘ ਸਿੱਧੂ ਨੂੰ ਲੰਬੀ ਹਲਕੇ ਦੇ ਵਿੱਚ ਮਿਲ ਰਿਹਾ ਭਰਵਾਂ ਸਮਰਥਨ ਸਰਦੂਲਗੜ ਹਲਕੇ 'ਚ ਪੀਣ ਵਾਲੇ ਸਾਫ ਪਾਣੀ ਅਤੇ ਹੋਰ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਕਰਾਂਗੇ ਹੱਲ: ਜੀਤ ਮਹਿੰਦਰ ਸਿੰਘ ਸਿੱਧੂ ਪਿੰਡ ਧਾਰੜ, ਰਾਣਾ ਕਾਲਾ, ਬਾਲੀਆ ਮੰਝਪੁਰ ਤੋਂ ਵੱਡੀ ਗਿਣਤੀ ਵਿੱਚ ਆਪ ਪਾਰਟੀ ਵਿੱਚ ਸ਼ਾਮਿਲ ਹੋਏ ਲੋਕ: ਮੰਤਰੀ ਹਰਭਜਨ ਈ.ਟੀ.ਓ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਮਿਹਨਤ ਸਦਕਾ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਲੋਕ ਲਹਿਰ ਬਣੀ ਲੋਕ ਵੀਹ ਦਿਨਾਂ ਦੇ ਲਾਲਚ ਵਿੱਚ ਅਗਲੇ 5 ਸਾਲ ਬਰਬਾਦ ਨਾ ਕਰਨ-ਬਾਬਰ ਔਜਲਾ

 

ਜਿਸ ਦੇ ਦਿਲ ਵਿੱਚ ਗਰੀਬਾਂ ਲਈ ਦਰਦ, ਉਹ ਗਰੀਬੀ ਦੁਰ ਕਰ ਸਕਦਾ ਹੈ:- ਤਰੁਣ ਚੁਗ

ਤਰੁਣ ਚੁਗ
ਤਰੁਣ ਚੁਗ

Web Admin

Web Admin

5 Dariya News

ਚੰਡੀਗੜ੍ਹ , 02 Apr 2015

ਭਾਰਤੀ ਜਨਤਾ ਪਾਰਟੀ ਦੇ ਕੋਮੀ ਸੱਕਤਰ ਤਰੁਣ ਚੁਗ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਆਜਾਦੀ ਤੋ ਬਾਅਦ 60 ਸਾਲ ਤੋ ਜਿਆਦਾ ਕਾਂਗਰਸ ਸਤੱਾ ਵਿਚ ਰਹੀ ਲੇਕਿਨ ਗਰੀਬਾਂ ਲਈ ਕੁੱਝ ਨਹੀ ਕੀਤਾ। ਦੇਸ਼ ਤੋ ਗਰੀਬੀ ਦੂਰ ਨਹੀ ਹੋਈ, ਜੇ ਕਰ ਹੋਈ ਤਾਂ ਕਾਂਗਰਸ ਦੇ ਨੇਤਾਵਾਂ ਦੀ ਗਰੀਬੀ ਦੂਰ ਹੋਈ ਅਤੇ ਉਹਨਾਂ ਦੇ ਨਜਦੀਕ ਦੇ ਸੇਠਾਂ ਦੀ ਗਰੀਬੀ ਦੂਰ ਹੋਈ ਹੈ। ਸ਼੍ਰੀ ਚੁਗ ਨੇ ਕਿਹਾ ਕਿ ਗਰੀਬੀ ਉਹੀ ਦੁਰ ਕਰ ਸਕਦਾ ਹੈ ਜਿਸਦੇ ਦਿਲ ਵਿੱਚ ਗਰੀਬਾਂ ਲਈ ਦਰਦ ਹੁੰਦਾ ਹੈ, ਗਰੀਬੀ ਉਹੀ ਦੂਰ ਕਰ ਸਕਦਾ ਹੈ ਜਿਸ ਨੇ ਖੁਦ ਗਰੀਬੀ ਵੇਖੀ ਹੋ। ਦੇਸ਼ ਦੀ ਜਨਤਾ ਨੇ ਏਸੇ ਹੀ ਵਿਅਕਤੀ ਨੂੰ ਪ੍ਰਧਾਨਮੰਤਰੀ ਬਣਾਇਆ ਹੈ ਜੋ ਚਾਹ ਵੇਚ ਕੇ ਇਸ ਪਦ ਤੱਕ ਪਹੁੰਚਿਆ ਹੈ ਜਿਸ ਨੇ ਖੁਦ ਗਰੀਬੀ ਵੇਖੀ ਹੈ। ਇਸ ਲਈ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਗਰੀਬਾਂ ਦੇ ਪ੍ਰਤਿਨਿੱਧੀ ਹੈ। ਉਹਨਾਂ ਨੇ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਸਰਕਾਰ ਗਰੀਬਾਂ ਅਤੇ ਪਿਛੜੀਆਂ ਦੇ ਹਿੱਤ ਵਿੱਚ ਕਾਰਜ ਕਰਦੀ ਹੈ।ਅਜਾਦੀ ਦੇ 66 ਸਾਲ ਬਾਅਦ ਵੀ 40 ਫੀਸਦੀ ਪਰਿਵਾਰ ਅਜਿਹੇ ਸਨ ਜਿਹਨਾਂ ਦੇ ਪਾਸ ਬੈਂਕ ਖਾਤਾ ਨਹੀ ਸੀ। ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਨੇ ਦਸ ਮਹੀਨੇ ਦੇ ਅੰਦਰ ਗਰੀਬ ਪਰਿਵਾਰਾਂ ਦੇ 13 ਕਰੋੜ ਤੋ ਜਿਆਦਾ ਬੈਂਕ ਖਾਤੇ ਖੁਲਵਾ ਕੇ ਗਰੀਬਾਂ ਦੇ ਘਰ ਦੀ ਮੁੱਖਧਾਰਾ ਵਿੱਚ ਲਿਆਉਣ ਦਾ ਕਾਰਜ ਕੀਤਾ ਹੈ। ਸ਼੍ਰੀ ਚੁਗ ਨੇ ਕਿਹਾ ਕਿ ਜੋ ਕਾਰਜ ਕਾਂਗਰਸ ਦੇ ਸ਼ਾਸਣਕਾਲ ਵਿੱਚ ਨਹੀ ਹੋਇਆ ਉਹ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਨੇ ਕਈ ਨਵੀ ਯੋਜਨਾਵਾਂ ਦੀ ਸ਼ੁਰੁਆਤ ਕਰ ਉਸਨੂੰ ਪੁਰਾ ਕਰਨ ਦਾ ਰਸਤਾ ਪ੍ਰਸ਼ਸਤ ਕੀਤਾ ਹੈ। ਆਉਣ ਵਾਲੇ ਸਮਾਂ ਵਿੱਚ ਦੇਸ਼ ਵਿੱਚ 24 ਘੰਟੇ ਬਿਜਲੀ ਆਪੁਰਤੀ ਲਈ ਦੀਨ ਦਿਆਲ ਉਪਾਧਿਆਏ ਬਿਜਲੀ ਯੋਜਨਾ ਸ਼ੁਰੂ ਕੀਤੀ ਹੈ। ਇਸਦੇ ਇਲਾਵਾ ਪੜੇ ਲਿਖੇ ਨੋਜਵਾਨਾਂ ਨੂੰ ਰੋਜਗਾਰ ਦਵਾਉਣ, ਕੋਸ਼ਲ ਵਿਕਾਸ ਦੇ ਮਾਧਿਅਮ ਨਾਲ ਨੋਜਵਾਨਾਂ ਦੀ ਕਮਾਈ ਵਧਾਉਣ, ਪਿੰਡਾ, ਕਸਬਿਆਂ ਅਤੇ ਸ਼ਹਿਰਾਂ ਵਿੱਚ ਸਫਾਈ ਰੱਖਣ ਅਤੇ ਕਿਸਾਨਾਂ ਦੇ ਖੇਤਾਂ ਤੱਕ ਪਾਣੀ ਪਹੂੰਚਾਣ ਲਈ ਪ੍ਰਧਾਨਮੰਤਰੀ ਸਿੰਚਾਈ ਯੋਜਨਾ ਜਿਵੇਂ ਪ੍ਰੋਗ੍ਰਾਮ ਮੋਦੀ ਸਰਕਾਰ ਨੇ ਸ਼ੁਰੁ ਕੀਤੇ ਹੈ। 

ਚੁਗ ਨੇ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿੱਚ ਹੋਏ ਭ੍ਰਸ਼ਟਾਚਾਰ ਦੇ ਕਾਰਨ ਕਾਂਗਰਸੀ ਨੇਤਾ 2ਜੀ ਸਪੈਕਟ੍ਰਮ ਅਤੇ ਕੋਇਲਾ ਘੋਟਾਲੇ ਵਿੱਚ ਅਰਬਾਂ ਖਰਬਾਂ ਰੁਪਏ ਖਾ ਗਏ। ਮੋਦੀ ਸਰਕਾਰ ਨੇ ਗਰੀਬਾਂ ਦੇ ਹਿੱਤ ਵਿੱਚ ਸਪੈਕਟ੍ਰਮ ਅਤੇ ਕੋਇਲਾ ਦੀ ਨੀਲਾਮੀ ਦਾ ਫੇਸਲਾ ਕੀਤਾ। ਹੁਣ ਤੱਕ 30 ਫਸਦੀ ਹੀ ਨੀਲਾਮੀ ਹੋਈ ਹੈ ਅਤੇ ਤਿੰਨ ਲੱਖ ਕਰੋੜ ਰੁਪਏ ਤੋ ਜਿਆਦਾ ਰੁਪਏ ਸਰਕਾਰੀ ਖਜਾਨੇ ਵਿੱਚ ਆ ਗਏ ਹੈ। ਸ਼੍ਰੀ ਚੁਗ ਨੇ ਕਿਹਾ ਕਿ ਮੋਦੀ ਸਰਕਾਰ ਨੇ ਮੁਦਰਾ ਬੈਂਕ ਦੀ ਸਥਾਪਨਾ ਦੀ ਘੋਸ਼ਣਾ ਕਰ ਇੱਕ ਬਹੁਤ ਵੱਡਾ ਕਾਰਜ ਕੀਤਾ ਹੈ। ਅੱਜ ਵੱਡੇ ਵੱਡੇ ਉਦੋਗਾਂ ਨੂੰ ਤਾਂ ਅਸਾਨੀ ਨਾਲ ਲੋਣ ਮਿਲ ਜਾਂਦਾ ਹੈ ਲੇਕਿਨ ਗਰੀਬਾਂ ਨੂੰ ਕੋਈ ਲੋਣ ਨਹੀ ਦਿੰਦਾ। ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਸਰਕਾਰ ਨੇ ਮੁਦਰਾ ਬੈਂਕ ਯੋਜਨਾ ਸ਼ੁਰੂ ਕੀਤੀ ਹੈ ਜਿਸਦੇ ਤਹਿਤ ਕੋਈ ਵੀ ਗਰੀਬ ਵਿੱਅਕਤੀ ਪੰਜ ਹਜਾਰ ਰੁਪਏ ਨਾਲ ਪੰਜ ਕਰੋੜ ਰੁਪਏ ਤੱਕ ਦਾ ਲੋਣ ਲੈ ਸਕਦਾ ਹੈ। ਜੋ ਵਿਅਕਤੀ ਛੋਟਾ ਜਿਹਾ ਠੇਲਾ ਚਲਾਂਦਾ ਹੈ ਉਸ ਨੂੰ ਵੀ ਲੋਣ ਮਿਲੇਗਾ ਅਤੇ ਜੋ ਰਿਕਸ਼ਾ ਚਲਾਂਦਾ ਹੈ ਉਸਨੂੰ ਵੀ ਲੋਣ ਮਿਲੇਗਾ। ਸ਼੍ਰੀ ਚੁਗ ਨੇ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਂ ਗੰਗਾ ਨੂੰ ਸਾਫ ਅਤੇ ਸ਼ੁਧ ਬਣਾਉਣ ਦਾ ਕਾਰਜ ਸ਼ੁਰੁ ਕੀਤਾ ਹੈ। ਉਹ ਅਜਿਹੇ ਪ੍ਰਧਾਨਮੰਤਰੀ ਹੈ ਜਿਹਨਾਂ ਨੇ ਜਨਤਾ ਤੋ ਮਿਲੇ ਤੋਹਫਿਆਂ ਦੀ ਨੀਲਾਮੀ ਕਰਵਾ ਕੇ 42 ਕਰੋੜ ਰੁਪਏ ਨਮਾਮਿ ਗੰਗਾ ਪ੍ਰੋਗ੍ਰਾਮ ਵਿੱਚ ਦੇਣ ਦਾ ਵਧਿਆ ਕਾਰਜ ਕੀਤਾ ਹੈ।

 

Tags: Tarun Chugh

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD