ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਸ੍ਰੀ ਸੁਨੀਲ ਜਾਖੜ ਜੀ ਦੀ ਹਾਜ਼ਰੀ ਵਿੱਚ ਮੁਹਾਲੀ ਜ਼ਿਲ੍ਹੇ ਦੇ ਰੁਪਿੰਦਰ ਸਿੰਘ ਬੇਦਵਾਨ (ਰੂਪਾ ਸੁਹਾਣਾ), ਅਰਵਿੰਦਰ ਸਿੰਘ ਜੈਲਦਾਰ, ਗੁਰਵਿੰਦਰ ਸਿੰਘ ਟਿਵਾਣਾ, ਰਣਦੀਪ ਸਿੰਘ ਰੂਬਲ ਬੇਦਵਾਨ ਅਤੇ ਜਗਜੋਤ ਸਿੰਘ ਸਿੱਧੂ (ਸੁਹਾਣਾ) ਆਪਣੇ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ। ਇਨ੍ਹਾਂ ਨੌਜਵਾਨ ਆਗੂਆਂ ਨੂੰ ਪਾਰਟੀ ਵਿੱਚ ਜੀ ਆਇਆਂ ਨੂੰ।