Friday, 05 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਦੀ ‘ਮੇਰੀ ਰਸੋਈ’ ਸਕੀਮ ਨਾਲ ਜ਼ਿਲ੍ਹੇ ਦੇ 2 ਲੱਖ 70 ਹਜ਼ਾਰ ਪਰਿਵਾਰਾਂ ਨੂੰ ਹੋਵੇਗਾ ਲਾਭ- ਮੋਹਿੰਦਰ ਭਗਤ ਅਮਿੱਟ ਯਾਦਾਂ ਛੱਡਦਾ ਪਿੰਡ ਸੀਚੇਵਾਲ ਦਾ ਪੰਜ ਰੋਜ਼ਾ ਖੇਡ ਮੇਲਾ ਸੰਪੰਨ ਪੰਜਾਬ ਸਰਕਾਰ ਦੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਸੂਬੇ ’ਚੋਂ ਨਸ਼ਿਆਂ ਦੇ ਖਾਤਮੇ ਲਈ ਜਨ ਅੰਦੋਲਨ ਬਣੀ : ਮੋਹਿੰਦਰ ਭਗਤ ਇਵੇਟ ਕੂਪਰ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਡੈਲਸੀ ਰੋਡਰਿਗਜ਼ ਨੇ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ ਹਰਿਆਣਾ ਸਾਰੇ ਵਿਭਾਗਾਂ ਨੂੰ ਆਪਣੇ 5 ਸਾਲਾਂ ਦਾ ਰੋਡਮੈਪ ਏਆਈ ਟੂਲ 'ਤੇ ਅਪਲੋਡ ਕਰਨ ਦੇ ਨਾਇਬ ਸਿੰਘ ਸੈਣੀ ਨੇ ਦਿੱਤੇ ਨਿਰਦੇਸ਼ ਨਾਇਬ ਸਿੰਘ ਸੈਣੀ ਨੇ ਮਾਰਚ 2027 ਤੱਕ 12 ਫੁੱਟ ਦੀ ਹਰ ਸੜਕ ਨੂੰ 18 ਫੁੱਟ ਚੌੜਾ ਕਰਨ ਦੇ ਨਿਰਦੇਸ਼ ਦਿੱਤੇ ਸੂਬੇ ਵਿੱਚ ਸਾਰੇ ਯੋਗ ਪਰਿਵਾਰਾਂ ਨੂੰ ਦਿੱਤੀ ਜਾਵੇਗੀ ਰਿਹਾਇਸ਼ੀ ਸਹੂਲਤ : ਨਾਇਬ ਸਿੰਘ ਸੈਣੀ ਪ੍ਰੋ. ਅਸੀਮ ਕੁਮਾਰ ਘੋਸ਼ ਨੇ ਨੌਜਵਾਨਾਂ ਨੂੰ ਰੁਜ਼ਗਾਰ ਸਿਰਜਕ ਬਣ ਕੇ ‘ਵਿਕਸਿਤ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਦੀ ਕੀਤੀ ਅਪੀਲ ਹਰਿਆਣਾ ਦੇ ਵੱਖ-ਵੱਖ ਬੋਰਡਾਂ ਅਤੇ ਕਮਿਸ਼ਨਾਂ ਦੇ ਨਵ-ਨਿਯੁਕਤ ਚੇਅਰਮੈਨਾਂ, ਵਾਈਸ-ਚੇਅਰਮੈਨਾਂ ਅਤੇ ਮੈਂਬਰਾਂ ਨੇ ਪੰਚਕੂਲਾ ਵਿੱਚ ਸੰਭਾਲਿਆ ਅਹੁਦਾ ਗੌਰਵ ਗੌਤਮ ਨੇ ਹਰਿਆਣਾ ਦੇ 23 ਉੱਤਮ ਖਿਡਾਰੀਆਂ ਨੂੰ ਸੀਨੀਅਰ ਅਤੇ ਜੂਨੀਅਰ ਕੋਚਾਂ ਦੇ ਨਿਯੁਕਤੀ ਪੱਤਰ ਸੌਂਪੇ 1 ਕਿਲੋਵਾਟ ਖਪਤਕਾਰਾਂ ਦੇ ਘਰ ਬਿਨਾਂ ਬੈਂਕ ਗਾਰੰਟੀ ਲੱਗੇਗਾ ਸੋਲਰ ਸਿਸਟਮ, ਬਿਜਲੀ ਬਿੱਲ ਹੋਵੇਗਾ ਜ਼ੀਰੋ : ਅਨਿਲ ਵਿਜ ਹਰਿਆਣਾ ਵਿੱਚ ਨਿਯਮਾਂ ਦੇ ਸਰਲੀਕਰਨ ਨਾਲ ਵਧੀ ਕਾਰੋਬਾਰੀ ਸੁਗਮਤਾ ਸੂਬੇ ਦੇ ਸਰਕਾਰੀ ਪੌਲੀਟੈਕਨਿਕ ਸੰਸਥਾਵਾਂ ਵਿੱਚ ਸ਼ੁਰੂ ਹੋਣਗੇ ਨਵੇਂ ਰੁਜ਼ਗਾਰਮੁਖੀ ਕੋਰਸ : ਮਹੀਪਾਲ ਢਾਂਡਾ ਰਾਜ ਸਰਕਾਰ ਸੂਬੇ ਦੇ ਸਰਕਾਰੀ ਹਸਪਤਾਲਾਂ ਨੂੰ ਅਤਿ-ਆਧੁਨਿਕ ਸਹੂਲਤਾਂ ਦੇਣ ਲਈ ਚੁੱਕ ਰਹੀ ਹੈ ਕਦਮ : ਆਰਤੀ ਸਿੰਘ ਰਾਓ ਗੁਰੂਗ੍ਰਾਮ ਵਾਸੀਆਂ ਲਈ ਵੱਡੀ ਸੌਗਾਤ ਨਾਂਗਲ ਚੌਧਰੀ ਵਿੱਚ 11.65 ਕਰੋੜ ਦੀ ਲਾਗਤ ਨਾਲ ਬਣੇਗਾ ਅਤਿ-ਆਧੁਨਿਕ ਕਮਿਊਨਿਟੀ ਹੈਲਥ ਸੈਂਟਰ : ਆਰਤੀ ਸਿੰਘ ਰਾਓ ਮੁੱਖ ਸਕੱਤਰ ਨੂੰ ਹਰਿਆਣਾ ਰਾਈਟ ਟੂ ਸਰਵਿਸ ਕਮਿਸ਼ਨ ਦੇ ਚੀਫ਼ ਕਮਿਸ਼ਨਰ ਦਾ ਵਾਧੂ ਚਾਰਜ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਯੂਕੇ ‘ਚ ਕਤਲ ਕੇਸ ਪਿੱਛੋਂ ਸਿੱਖਾਂ ਨੂੰ ਨਿਸ਼ਾਨਾ ਬਣਾਉਣ ’ਤੇ ਸੱਜੇ ਪੱਖੀ ਪਾਰਟੀਆਂ ਨੂੰ ਲਿਆ ਆੜੇ ਹੱਥੀਂ ਹਰ ਇਕ ਇਨਸਾਨ ਸਾਈਕਲਿੰਗ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਵੇ : ਵਿਧਾਇਕ ਰੁਪਿੰਦਰ ਸਿੰਘ ਹੈਪੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਐਲਾਨ ਤੋਂ 24 ਘੰਟਿਆਂ ਦੇ ਅੰਦਰ, ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੁਆਰਾ ਮਨਮਾਨੇ ਢੰਗ ਨਾਲ ਫੀਸਾਂ ਵਿੱਚ ਵਾਧੇ ‘ਤੇ ਰੋਕ ਲਈ ਕਾਨੂੰਨ ਦਾ ਖਰੜਾ ਬਣਾਉਣ ਦੇ ਹੁਕਮ

 

ਵੂਮੈਨ ਕਲਾਸਿਕਲ ਡਾਂਸਰਜ਼ ਆੱਫ ਇੰਡੀਆ ਉੱਤੇ ਡਾ. ਆਰੋਹੀ ਵਾਲੀਆ ਚੀਮਾ ਵੱਲੋਂ ਲਿੱਖੀ ਕਿਤਾਬ ਰਿਲੀਜ਼

Web Admin

Web Admin

5 ਦਰਿਆ ਨਿਊਜ਼

ਪਟਿਆਲਾ , 29 Apr 2014

Last updated on: Apr 29, 2014, 00:00 IST

ਡਾ. ਜਸਪਾਲ ਸਿੰਘ, ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ਮਿਤੀ: 29/04/2014 ਨੂੰ ਵਿਸ਼ਵ ਨ੍ਰਿਤ ਦਿਵਸ ਦੇ ਮੌਕੇ 'ਤੇ  ਡਾ. ਆਰੋਹੀ ਵਾਲੀਆ ਚੀਮਾ, ਅਸਿਸਟੇਂਟ ਪ੍ਰੋਫੈਸਰ, ਨ੍ਰਿਤ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਵੱਲੋਂ ਲਿੱਖੀ ਕਿਤਾਬ ਵੂਮੈਨ ਕਲਾਸਿਕਲ ਡਾਂਸਰਜ਼ ਆੱਫ ਇੰਡੀਆ ਰਿਲੀਜ਼ ਕੀਤੀ ।  ਇਸ ਕਿਤਾਬ ਵਿੱਚ ਕੱਥਕ,  ਕੂਚੀਪੂੜੀ,  ਭਰਤਨਾਟਿਯਮ, ਓਡੀਸੀ, ਕੱਥਕਲੀ, ਮਨੀਪੁਰੀ, ਮੋਹਿਨੀਅਟਮ ਦੀਆਂ 48 ਮਹਿਲਾ ਕਲਾਕਾਰਾਂ ਦਾ ਵਰਨਣ ਹੈ ।  ਡਾ. ਆਰੋਹੀ ਵਾਲੀਆ ਚੀਮਾ ਵੱਲੋਂ ਲਗਭਗ ਹਰੇਕ ਸਾਲ ਵਿਸ਼ਵ ਨ੍ਰਿਤ ਦਿਵਸ ਦੇ ਮੌਕੇ 'ਤੇ ਕਿਤਾਬ ਰਿਲੀਜ਼ ਕਰਵਾਉਣ ਕਰਕੇ ਡਾ. ਜਸਪਾਲ ਸਿੰਘ ਨੇ ਲੇਖਿਕਾ ਦੀ ਮਿਹਨਤ ਅਤੇ ਲਗਨ ਦੀ ਪ੍ਰਸ਼ੰਸ਼ਾ ਕੀਤੀ ।  ਡਾ. ਆਰੋਹੀ ਵਾਲੀਆ ਚੀਮਾ ਨੇ ਹੁਣ ਤੱਕ ਫੋਕ ਡਾਂਸਿਜ਼ ਆੱਫ ਪੰਜਾਬ (2008), 31 ਇਮਪਾਰਟੈਂਟ ਇੰਟਰਨੈਸ਼ਨਲ ਡੈਜ (2008), ਅਭਿਨਯ ਦਰਪਨ (2009),  ਅਜੋਕੀ ਔਰਤ: ਦਸ਼ਾ ਅਤੇ ਦਿਸ਼ਾ (2010),  ਫੋਕ ਡਾਂਸਿਜ਼ ਆੱਫ ਨਦਰਨ ਇੰਡੀਆ (2011), ਗਲੀਮਪਸਿਜ਼ ਆੱਫ ਇੰਡੀਅਨ ਕਲਾਸਿਕਲ ਡਾਂਸਿਜ਼ (2013) ਅਤੇ  ਵੂਮੈਨ ਕਲਾਸਿਕਲ ਡਾਂਸਰਜ਼ ਆੱਫ ਇੰਡੀਆ (2014),  ਕਿਤਾਬਾਂ ਲਿਖੀਆਂ ਹਨ ।  ਇਸ ਮੌਕੇ 'ਤੇ  ਡਾ. ਜਸਵਿੰਦਰ ਸਿੰਘ, ਡੀਨ ਅਕਾਦਮਿਕ ਮਾਮਲੇ, ਡਾ. ਨਵਜੋਤ ਕਸੇਲ, ਡੀਨ ਫੈਕਲਟੀ ਆੱਫ ਆਰਟਸ ਅਤੇ ਕਲਚਰ, ਡਾ. ਡੇਜ਼ੀ ਵਾਲੀਆ, ਪ੍ਰੋਫੈਸਰ ਅਤੇ ਮੁਖੀ ਨ੍ਰਿਤ ਵਿਭਾਗ, ਸ਼੍ਰੀ ਐਸ.ਕੇ. ਆਹਲੂਵਾਲੀਆ, ਸਾਬਕਾ ਡਵੀਜ਼ਨਲ ਕਮਿਸ਼ਨਰ, ਪਟਿਆਲਾ, ਡਾ. ਦੀਪਕ ਮਨਮੋਹਨ, ਸ. ਪਰਮਜੀਤ ਸਿੰਘ ਸਿੱਧੂ (ਪੰਮੀ ਬਾਈ), ਡਾ. ਜੋਧ ਸਿੰਘ, ਸ. ਆਰ.ਪੀ.ਐਸ. ਚੀਮਾ ਅਤੇ ਰਮਾ ਭੱਲਾ ਹਾਜ਼ਰ ਸਨ ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD