Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਹਰਿਆਣਾ ਕੈਬਨਿਟ ਨੇ ਹਾਂਸੀ ਨੂੰ 23ਵਾਂ ਜਿਲ੍ਹਾ ਬਨਾਉਣ ਦੀ ਪ੍ਰਦਾਨ ਕੀਤੀ ਮੰਜੂਰੀ

ਹਾਂਸੀ ਜਿਲ੍ਹਾ ਵਿੱਚ ਹਾਂਸੀ ਅਤੇ ਨਾਰਨੌਂਦ ਵਿਧਾਨਸਭਾ ਖੇਤਰਾਂ ਦੇ 110 ਪਿੰਡ ਹੋਣਗੇ ਸ਼ਾਮਿਲ

Nayab Singh Saini, Haryana, Bharatiya Janata Party, BJP, Haryana Chief Minister, Chief Minister of Haryana, BJP Haryana, Cabinet Decisions Haryana

5 Dariya News

5 Dariya News

5 Dariya News

ਚੰਡੀਗੜ੍ਹ , 17 Dec 2025

Last updated on: Dec 18, 2025, 13:27 IST

ਹਰਿਆਣਾ ਕੈਬਨਿਟ ਦੀ ਅੱਜ ਇੱਥੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਹਾਂਸੀ ਨੂੰ ਨਵਾਂ ਜਿਲ੍ਹਾ ਬਨਾਉਣ ਦੀ ਮੰਜੂਰੀ ਪ੍ਰਦਾਨ ਕੀਤੀ ਗਈ। ਇਸ ਫੈਸਲੇ ਦੇ ਨਾਲ ਹੀ ਹਾਂਸੀ ਹਰਿਆਣਾ ਰਾਜ ਦਾ 23ਵਾਂ ਜਿਲ੍ਹਾ ਹੋਵੇਗਾ। ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਣ ਲਾਲ ਪੰਵਾਰ ਦੀ ਅਗਵਾਈ ਹੇਠ ਗਠਨ ਰਾਜ ਪੁਨਰ ਗਠਨ ਕਮੇਟੀ ਨੇ 9 ਦਸੰਬਰ, 2025 ਨੂੰ ਆਯੋਜਿਤ ਆਪਣੀ ਮੀਟਿੰਗ ਵਿੱਚ ਜਿਲ੍ਹਾ ਹਾਂਸੀ ਦੇ ਗਠਨ ਨੂੱ ਮੰਜੂਰੀ ਦਿੰਦੇ ਹੋਏ ਇਸ ਦੀ ਸਿਫਾਰਿਸ਼ ਕੀਤੀ ਸੀ, ਜਿਸ ਨੂੰ ਬਾਅਦ ਵਿੱਚ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਵੱਲੋਂ ਮੰਜੂਰੀ ਪ੍ਰਦਾਨ ਕੀਤੀ ਗਈ।

ਪ੍ਰਸਤਾਵਿਤ ਜਿਲ੍ਹਾ ਹਾਂਸੀ ਵਿੱਚ ਹਾਂਸੀ ਅਤੇ ਨਾਰਨੌਂਦ ਵਿਧਾਨਸਭਾ ਖੇਤਰਾਂ ਦੇ ਕੁੱਲ 110 ਪਿੰਡ ਸ਼ਾਮਿਲ ਕੀਤੇ ਜਾਣਗੇ, ਜੋ ਮੌਜੂਦਾ ਵਿੱਚ ਹਿਸਾਰ ਜਿਲ੍ਹਾ ਦਾ ਹਿੱਸਾ ਹਨ। ਨਵੇਂ ਜਿਲ੍ਹਾ ਵਿੱਚ ਦੋ ਸਬ-ਡਿਵੀਜਨ ਹੋਣਗੇ-ਹਾਂਸੀ ਅਤੇ ਨਾਰਨੌਂਦ-ਜਿਨ੍ਹਾਂ ਨੂੰ ਹਿਸਾਰ ਜਿਲ੍ਹਾ ਵਿੱਚ ਪ੍ਰਿਥਕ ਕੀਤਾ ਜਾਵੇਗਾ।

ਇਸ ਤੋਂ ਇਲਾਵਾ, ਪ੍ਰਸਤਾਵਿਤ ਜਿਲ੍ਹਾ ਵਿੱਚ ਤਿੰਲ ਤਹਿਸੀਲ -ਹਾਂਸੀ, ਨਾਰਨੌਂਦ ਅਤੇ ਬਾਸ-ਅਤੇ ਇੱਕ ਸਬ-ਤਹਿਸੀਲ, ਖੇੜੀ ਜਾਲਬ ਸ਼ਾਮਿਲ ਹੋਵੇਗੀ। ਜਿਲ੍ਹਾ ਵਿੱਚ ਤਿੰਨ ਬਲਾਕ ਹਾਂਸੀ-1, ਹਾਂਸੀ-2 ਅਤੇ ਨਾਰਨੌਂਦ ਵੀ ਹੋਣਗੇ। ਪ੍ਰਸਤਾਵਿਤ ਜਿਲ੍ਹਾ ਹਾਂਸੀ ਦਾ ਕੁੱਲ ਭੋਗੋਲਿਕ ਖੇਤਰਫਲ ਲਗਭਗ 134976 ਹੈਕਟੇਅਰ ਹੋਵੇਗਾ ਅਤੇ ਇਸ ਦੀ ਅਨੁਮਾਨਿਤ ਆਬਾਦੀ ਲਗਭਗ 5,40,994 ਹੋਵੇਗੀ। 

ਜਿਲ੍ਹਾ ਹਾਂਸੀ ਦੇ ਗਠਨ ਦੇ ਨਾਲ ਹੀ ਹਰਿਆਣਾ ਵਿੱਚ ਜਿਲ੍ਹਿਆਂ ਦੀ ਕੁੱਲ ਗਿਣਤੀ ਵੱਧ ਕੇ 23 ਹੋ ਜਾਵੇਗੀ। ਗੌਰਤਲਬ ਹੈ ਕਿ ਨਾਗਰਿਕ ਕੇਂਦ੍ਰਿਤ ਸੇਵਾਵਾਂ ਤੱਕ ਬਿਹਤਰ ਪਹੁੰਚ ਯਕੀਨੀ ਕਰਨ, ਪ੍ਰਸਾਸ਼ਨਿਕ ਕੁਸ਼ਲਤਾ ਵਧਾਉਣ, ਇੰਟਰ-ਵਿਭਾਗ ਦੇ ਤਾਲਮੇਲ ਵਿੱਚ ਸੁਧਾਰ ਅਤੇ ਹਾਂਸੀ ਖੇਤਰ ਦੇ ਲੋਕਾਂ ਨੂੰ ਸਰਕਾਰੀ ਸੇਵਾਵਾਂ ਦੀ ਪ੍ਰਭਾਵੀ ਅਤੇ ਸਮੇਂਬੱਧ ਉਪਲਬਧਤਾ ਯਕੀਨੀ ਕਰਨ ਦੇ ਉਦੇਸ਼ ਨਾਲ ਹਿਸਾਰ ਦੇ ਡਿਪਟੀ ਕਮਿਸ਼ਨਰ ਵੱਲੋਂ ਇਹ ਪ੍ਰਸਤਾਵ ਹਿਸਾਰ ਡਿਵੀਜਨਲ ਕਮਿਸ਼ਨਰ ਰਾਹੀਂ ਸੂਬਾ ਸਰਕਾਰ ਨੂੰ ਭੇਜਿਆ ਗਿਆ ਸੀ।

ਹਾਂਸੀ ਅਤੇ ਨਾਰਨੌਂਦ ਵਿਧਾਨਸਭਾ ਖੇਤਰਾਂ ਦੇ ਤਹਿਤ ਆਉਣ ਵਾਲੇ ਪਿੰਡਾਂ ਦੀ ਲਿਸਟ ਹੇਠਾਂ ਅਨੁਸਾਰ ਹੈ –

1. ਹਾਂਸੀ ਸ਼ਹਿਰ

2. ਅਨੀਪੁਰਾ

3. ਬਡਾਲਾ

4. ਬਾੜਾ ਹੈੜੀ

5. ਬਾੜਾ ਜੱਗਾ

6. ਬੜਛਪਰ

7. ਬਾਸ ਆਜ਼ਮਸ਼ਾਹਪੁਰ

8. ਬਾਸ ਅਕਬਰਪੁਰ

9. ਬਾਸ ਬਾਦਸ਼ਾਹਪੁਰ

10. ਬਾਸ ਖੁਰਦ ਬੀਜਾਨ

11. ਭਕਲਾਨਾ

12. ਭੈਣੀ ਅਮੀਰਪੁਰ

13. ਭਾਠਲਾ

14. ਭਟੋਲ ਜਾਟਾਨ

15. ਭਟੋਲ ਰਾਗਦਾਨ

16. ਬੀੜ ਹਾਂਸੀ

17. ਬੁਢਾਨਾ

18. ਚਨੋਟ

19. ਡਾਟਾ

20. ਦਿਆਲ ਸਿੰਘ ਕਲੋਨੀ

21. ਡੈਪਲ

22. ਧਮਿਆ

23. ਢਾਣਾ ਖੁਰਦ

24. ਢਾਣਾ ਕਲਾਂ

25. ਢੰਡੇਰੀ

26. ਢਾਣੀ ਬ੍ਰਾਹਮਣ ਮਾਜਰਾ ਰਾਜਪੁਰਾ

27. ਢਾਣੀ ਗੁਜਰਾਂਨ

28. ਢਾਣੀ ਕੇਂਦੁ

29. ਢਾਣੀ ਕੁਮਹਾਰਨ

30. ਢਾਣੀ ਕੁੰਦਨਪੁਰ

31. ਢਾਣੀ ਪਾਲ

32. ਢਾਣੀ ਪੀਰਾਨ

33. ਖੇੜਾ ਰਾਗਦਾਨ

34. ਖੇੜੀ ਗਗਨ

35. ਖੇੜੀ ਜਲਾਬ

36. ਖੇੜੀ ਲੋਚਬ

37. ਖੇੜੀ ਰੋਜ਼ ਅਤੇ ਖੇੜੀ ਸ਼ਿਓਰਨ

38. ਕਿੰਨਰ

39. ਕੋਥ ਕਲਾਂ

40. ਕੋਥ ਖੁਰਦ

41. ਕੁਲਾਨਾ

42. ਕੁੰਭਾ

43. ਕੁਤੁਬਪੁਰ

44. ਲਾਲਪੁਰਾ

45. ਲੋਹਾਰੀ ਰਾਘੋ

46. ਮਦਨ ਹੈੜੀ

47. ਮਾਢਾ

48. ਮਹਿੰਦਾ

49. ਮਹਿਜਦ

50. ਮਾਜਰਾ

51. ਮਾਮਨਪੁਰਾ

52. ਮਸੂਦਪੁਰ

53. ਮਿਲਕਪੁਰ

54. ਮਿਰਚਪੁਰ

55. ਮੁਹਾਲਾ

56. ਮੋਠ ਕਰਨੈਲ ਸਾਹਬ

57. ਮੋਠ ਰਾਗਡਾਨ

58. ਮੁਜਾਦਪੁਰ

59. ਨਾਡਾ

60. ਨਾਰਨੌਂਦ

61. ਨਾਰਨੌਂਦ ਔਂਗਸ਼ਾਹਪੁਰ

62. ਪਾਲੀ

63. ਪੇਟਵਾਰ

64. ਪ੍ਰੇਮਨਗਰ

65. ਢਾਣੀ ਪੀਰਾਂਵਾਲੀ

66. ਢਾਣੀ ਪੁਰੀਆ

67. ਢਾਣੀ ਰਾਜੁ

68. ਢਾਣੀ ਸਕਰੀ

69. ਢਾਣੀ ਠਾਕਰੀਆ

70. ਧਰਮ ਖੇੜੀ

71. ਗੜ੍ਹੀ

72. ਗੜ੍ਹੀ ਅਜੀਮਾ

73. ਗਮਾਡਾ

74. ਘਿਰਾਏ

75. ਗੁਰਾਨਾ

76. ਹੈਬਤਪੁਰ

77. ਹਾਜਮਪੁਰ

78. ਜਮਾਵੜੀ

79. ਜਾਮਨੀ ਖੇੜੀ

80. ਜੀਤਪੁਰਾ

81. ਕਾਂਗਸਰ

82. ਕਵਾਰੀ

83. ਕਾਪੜੋ

84. ਖਾਡਾ ਖੇੜੀ

85. ਖਾਨਪੁਰ

86. ਖਰਬਲਾ

87. ਖਰਕੜਾ

88. ਪੁਠੀ ਮੰਗਲਖਾ

89. ਪੁਠੀ ਸਮੈਨ

90. ਰਾਜਪੁਰਾ

91. ਰਾਜਥਲ

92. ਰਾਖੀ ਖਾਸ

93. ਰਾਖੀ ਸ਼ਾਹਪੁਰ

94. ਰਾਮਾਇਣ

95. ਰਾਮਪੁਰਾ

96. ਰੌਸ਼ਨ ਖੇੜਾ ਮਾਜਰਾ ਖਰਬਲਾ

97. ਸੈਨੀਪੁਰਾ

98. ਸ਼ੇਖਪੁਰਾ

99. ਸਿੰਦਰ

100. ਸਿੰਦਵਾ ਖਾਸ

101. ਸਿੰਦਵਾ ਰਾਘੋ

102. ਸੀਸਰ

103. ਸਿਆਏ ਬੋਲਾ

104. ਸਿਸਾਏ ਕਾਲੀਰਾਵਣ

105. ਸੋਰਖੀ

106. ਸੋਲਚਾਨੀ

107. ਸੁਲਤਾਨਪੁਰ

108. ਥੁਰਾਨਾ

109. ਉਗਲਨ

110. ਉਮਰਾ

 

 

Tags: Nayab Singh Saini , Haryana , Bharatiya Janata Party , BJP , Haryana Chief Minister , Chief Minister of Haryana , BJP Haryana , Cabinet Decisions Haryana

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD