Thursday, 04 June 2026

 

 

ਖ਼ਾਸ ਖਬਰਾਂ ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦਾ ਮਾਣ-ਸਤਿਕਾਰ ਦਿੱਤਾ ਜਾ ਰਿਹੈ : ਬਰਿੰਦਰ ਕੁਮਾਰ ਗੋਇਲ ਸਰਹੱਦ ਪਾਰੋਂ ਹਥਿਆਰਾਂ ਤੇ ਨਸ਼ਿਆਂ ਦੀ ਤਸਕਰੀ ਵਾਲੇ ਮਾਡਿਊਲ ਨਾਲ ਸਬੰਧਤ ਦੋ ਮੁਲਜ਼ਮ 2.2 ਕਿਲੋ ਹੈਰੋਇਨ ਅਤੇ 6 ਪਿਸਤੌਲਾਂ ਸਣੇ ਕਾਬੂ ਕੇਵਲ ਸਿੰਘ ਢਿੱਲੋਂ ਨੇ ਸੰਭਾਲੀ ਕਮਾਨ, ‘ਮਹਾਰਾਜਾ ਰਣਜੀਤ ਸਿੰਘ ਵਾਲੇ ਪੰਜਾਬ’ ਨੂੰ ਬਣਾਇਆ ਭਾਜਪਾ ਦਾ ਆਦਰਸ਼ 1000 ਰੁਪਏ ਦੀ ਸਹਾਇਤਾ ਬਹੁਤ ਘੱਟ ਅਤੇ ਬਹੁਤ ਦੇਰ ਨਾਲ ਚੁੱਕਿਆ ਗਿਆ ਕਦਮ : ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਵਿੱਚ ਇਸ ਵਾਰ ਬਣੇਗੀ ਡਬਲ ਇੰਜਣ ਵਾਲੀ ਭਾਜਪਾ ਸਰਕਾਰ : ਨਾਇਬ ਸਿੰਘ ਸੈਣੀ ਨਾਇਬ ਸਿੰਘ ਸੈਣੀ ਨੇ ਸਵਰਗੀ ਚੌਧਰੀ ਭਜਨ ਲਾਲ ਦੀ ਬਰਸੀ 'ਤੇ ਦਿੱਤੀ ਸ਼ਰਧਾਂਜਲੀ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਹਰਿਆਣਾ ਦਾ ਵੱਡਾ ਕਦਮ, 100 ਕਰੋੜ ਰੁਪਏ ਦੇ ਗ੍ਰੀਨ ਕਲਾਈਮੇਟ ਫੰਡ ਦੀ ਸਥਾਪਨਾ ਦਾ ਪ੍ਰਸਤਾਵ ਰਾਹੁਲ ਚਾਬਾ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜ਼ਨ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਐਲਪੀਯੂ ਦੀ ਵਿਦਿਆਰਥਣ ਪੂਜਾ ਸਿੰਘ ਨੇ ਰਾਸ਼ਟਰੀ ਰਿਕਾਰਡ ਅਤੇ ਏਸ਼ੀਅਨ ਯੂ20 ਸੋਨ ਤਗਮਾ ਜਿੱਤ ਕੇ ਭਾਰਤੀ ਐਥਲੈਟਿਕਸ ਇਤਿਹਾਸ ਨੂੰ ਦੁਬਾਰਾ ਲਿਖਿਆ ਦਲਵਿੰਦਰਜੀਤ ਸਿੰਘ ਵੱਲੋਂ ਐੱਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਜਨਗਣਨਾ-2027 ਦੇ ਪਹਿਲੇ ਫੇਜ਼ ਦਾ ਕੰਮ ਮੁਕੰਮਲ ਕਰਨ ਵਾਲੇ ਗਿਣਤੀਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਕੀਤਾ ਸਨਮਾਨਿਤ ਬਲਬੀਰ ਸਿੰਘ ਪਨੂੰ ਨੇ 'ਮੁੱਖ ਮੰਤਰੀ ਤੀਰਥ ਯਾਤਰਾ' ਤਹਿਤ ਪਿੰਡ ਦਮੋਦਰ ਤੋਂ ਸ਼ਰਧਾਲੂਆਂ ਦੀ ਬੱਸ ਰਵਾਨਾ ਕੀਤੀ ‘ਮੇਰੀ ਰਸੋਈ’ ਯੋਜਨਾ ਨਾਲ ਲੋੜਵੰਦ ਪਰਿਵਾਰਾਂ ਨੂੰ ਮਿਲੀ ਮਜ਼ਬੂਤੀ : ਬ੍ਰਮ ਸ਼ੰਕਰ ਜਿੰਪਾ ਈ-ਵੇਸਟ ਇਕੱਠਾ ਕਰਨ ਦੀ ਮੁਹਿੰਮ ਤਹਿਤ 1500 ਕਿਲੋਗ੍ਰਾਮ ਇਲੈਕਟ੍ਰਾਨਿਕ ਕੂੜਾ ਵਿਗਿਆਨਕ ਰੀਸਾਈਕਲਿੰਗ ਲਈ ਭੇਜਿਆ ਗਿਆ : ਆਸ਼ਿਕਾ ਜੈਨ ਭਾਰਤ ਦੇ ਨੌਜਵਾਨਾਂ ਨੂੰ ਨੌਕਰੀ ਲੱਭਣ ਵਾਲੇ ਨਹੀਂ, ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਨਾ ਚਾਹੀਦਾ ਹੈ : ਗੁਲਾਬ ਚੰਦ ਕਟਾਰੀਆ 18000 ਰੁਪਏ ਰਿਸ਼ਵਤ ਲੈਂਦਾ ਸਹਾਇਕ ਸਬ-ਇੰਸਪੈਕਟਰ ਵਿਜੀਲੈਂਸ ਬਿਊਰ ਨੇ ਕੀਤਾ ਕਾਬੂ ਜ਼ਿਲ੍ਹਾ ਚੋਣ ਅਫਸਰ ਰਾਹੁਲ ਵੱਲੋਂ ਐਸ.ਆਈ.ਆਰ ਦੇ ਸੋਧੇ ਸ਼ਡਿਊਲ ਸਬੰਧੀ ਰਾਜਨੀਤਿਕ ਪਾਰਟੀਆਂ ਨਾਲ ਮੀਟਿੰਗ ਪੰਜਾਬ ਰਾਜ ਵਿੱਚ ਐਸ.ਆਈ.ਆਰ. ਅਧੀਨ ਘਰੋ-ਘਰੀ ਗਣਨਾ 25 ਜੂਨ 2026 ਤੋਂ ਹੋਵੇਗੀ ਸ਼ੁਰੂ ਭਗਵੰਤ ਸਿੰਘ ਮਾਨ ਸਰਕਾਰ ਦਾ ਲੁਧਿਆਣਾ ਦੇ ਲੋਕਾਂ ਨੂੰ ਵੱਡਾ ਤੋਹਫਾ ਪ੍ਰਧਾਨ ਮੰਤਰੀ ਮੋਦੀ ਦੇ ਨਿਆਂ ਵਿਜ਼ਨ ਨੂੰ ਹਰਿਆਣਾ ਵਿੱਚ ਸਾਕਾਰ ਕਰ ਰਹੀ ਹੈ ਸਰਕਾਰ : ਨਾਇਬ ਸਿੰਘ ਸੈਣੀ ਹਰਿਆਣਾ ਦੀਆਂ ਖੰਡ ਮਿੱਲਾਂ ਨੂੰ ਇੱਕ ਸਾਲ ਵਿੱਚ ਘਾਟੇ ਤੋਂ ਮੁਨਾਫ਼ੇ ਵਿੱਚ ਲਿਆਉਣਾ ਯਕੀਨੀ ਕਰਨ : ਨਾਇਬ ਸਿੰਘ ਸੈਣੀ

 

ਡਾ. ਐੱਲ ਮੁਰੂਗਨ ਨੇ ਵੇਵਸ 2025 ਵਿੱਚ ਭਾਰਤ ਦੀ ਲਾਈਵ ਇਵੈਂਟ ਅਰਥਵਿਵਸਥਾ ‘ਤੇ ਵ੍ਹਾਈਟ ਪੇਪਰ ਜਾਰੀ ਕੀਤਾ

Dr Loganathan Murugan, Dr L Murugan, BJP, Bharatiya Janata Party, Indian Institute of Creative Technology, IICT, WAVES 2025

Web Admin

Web Admin

5 Dariya News

ਮੁੰਬਈ , 03 May 2025

Last updated on: May 05, 2025, 12:41 IST

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਅਤੇ ਸੰਸਦੀ ਮਾਮਲੇ ਰਾਜ ਮੰਤਰੀ, ਡਾ. ਐੱਲ ਮੁਰੂਗਨ ਨੇ “ਭਾਰਤ ਦੀ ਲਾਈਵ ਇਵੈਂਟਸ ਅਰਥਵਿਵਸਥਾ: ਇੱਕ ਰਣਨੀਤਕ ਵਿਕਾਸ ਲਾਜ਼ਮੀ” ਜਾਰੀ ਕੀਤਾ- ਇਹ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਕਮਿਸ਼ਨ ਕੀਤਾ ਗਿਆ ਆਪਣੀ ਤਰ੍ਹਾਂ ਦਾ ਪਹਿਲਾ ਵ੍ਹਾਈਟ ਪੇਪਰ ਹੈ ਅਤੇ ਇਸ ਨੂੰ ਵੇਵਸ 2025 ਦੇ ਜਾਣਕਾਰ ਭਾਗੀਦਾਰਾਂ ਵਿੱਚੋਂ ਇੱਕ ਪ੍ਰੋਗਰਾਮ ਐੱਫਏਕਿਊ ਮੀਡੀਆ ਦੁਆਰਾ ਤਿਆਰ ਕੀਤਾ ਗਿਆ ਹੈ।

ਇਸ ਜਾਰੀ ਪ੍ਰੋਗਰਾਮ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਸੰਜੈ ਜਾਜੂ, ਸੀਨੀਅਰ ਆਰਥਿਕ ਸਲਾਹਕਾਰ, ਸ਼੍ਰੀ ਆਰ. ਕੇ. ਜੇਨਾ, ਸੰਯੁਕਤ ਸਕੱਤਰ ਸ਼੍ਰੀਮਤੀ ਮੀਨੂ ਬਤ੍ਰਾ ਅਤੇ ਸੰਯੁਕਤ ਸਕੱਤਰ (ਪ੍ਰਸਾਰਣ), ਸ਼੍ਰੀ ਪ੍ਰਿਥੁਲ ਕੁਮਾਰ ਮੌਜੂਦ ਸਨ। ਈਵੀਏ ਸਜੀਵ ਅਤੇ ਇਵੈਂਟ ਐੱਫਏਕਿਊ ਦੇ ਮੈਨੇਜਿੰਗ ਡਾਇਰੈਕਟਰ, ਸ਼੍ਰੀ ਦੀਪਕ ਚੌਧਰੀ ਵੀ ਮੌਜੂਦ ਸਨ।

ਵ੍ਹਾਈਟ ਪੇਪਰ ਭਾਰਤ ਦੇ ਤੇਜ਼ੀ ਨਾਲ ਵਧਦੇ ਮਨੋਰੰਜਨ ਉਦਯੋਗ ਦਾ ਵੱਡੇ ਪੱਧਰ ‘ਤੇ ਵਿਸ਼ਲੇਸ਼ਣ ਪੇਸ਼ ਕਰਦਾ ਹੈ, ਜਿਸ ਵਿੱਚ ਉਭਰਦੇ ਰੁਝਾਨਾਂ, ਵਿਕਾਸ ਮਾਰਗਾਂ ਅਤੇ ਖੇਤਰ ਦੇ ਨਿਰੰਤਰ ਵਿਕਾਸ ਦੇ ਲਈ ਰਣਨੀਤਕ ਸਿਫਾਰਸ਼ਾਂ ‘ਤੇ ਚਾਨਣਾ ਪਾਇਆ ਗਿਆ ਹੈ। ਭਾਰਤ ਦਾ ਲਾਈਵ ਇਵੈਂਟ ਲੈਂਡਸਕੇਪ ਇੱਕ ਪਰਿਵਰਤਨ ਦੇ ਦੌਰ ਤੋਂ ਗੁਜ਼ਰ ਰਿਹਾ ਹੈ – ਇੱਕ ਖੰਡਿਤ ਖੇਤਰ ਨਾਲ ਦੇਸ਼ ਦੀ ਸੱਭਿਆਚਾਰਕ ਅਤੇ ਰਚਨਾਤਮਕ ਅਰਥਵਿਵਸਥਾ ਇੱਕ ਢਾਂਚਾਗਤ ਅਤੇ ਪ੍ਰਭਾਵਸ਼ਾਲੀ ਥੰਮ੍ਹ ਵਿੱਚ ਬਦਲ ਰਿਹਾ ਹੈ। 

2024 ਤੋਂ 2025 ਦੀ ਮਿਆਦ ਇੱਕ ਨਿਰਣਾਇਕ ਮੋੜ ਹੈ, ਜਿਸ ਵਿੱਚ ਕੋਲਡਪਲੇਅ ਜਿਹੇ ਅੰਤਰਰਾਸ਼ਟਰੀ ਕਲਾਕਾਰ ਅਹਿਮਦਾਬਾਦ ਅਤੇ ਮੁੰਬਈ ਵਿੱਚ ਪ੍ਰਦਰਸ਼ਨ ਕਰਨਗੇ, ਜੋ ਆਲਮੀ ਪੱਧਰ ਦੇ ਪ੍ਰੋਗਰਾਮਾਂ ਦੀ ਮੇਜ਼ਬਾਨੀ ਦੇ ਲਈ ਭਾਰਤ ਦੀ ਤਤਪਰਤਾ ਦਾ ਸੰਕੇਤ ਹੈ। ਇਸ ਖੇਤਰ ਵਿੱਚ ਪ੍ਰਮੁੱਖ ਰੁਝਾਨਾਂ ਵਿੱਚ ਟੂਰਿਸਟ ਪ੍ਰੋਗਰਾਮ ਦਾ ਉਦੈ ਸ਼ਾਮਲ ਹੈ, ਜਿਸ ਵਿੱਚ ਲਗਭਗ ਪੰਜ ਲੱਖ ਲੋਕ ਲਾਈਵ ਸੰਗੀਤ ਪ੍ਰੋਗਰਾਮਾਂ ਦੇ ਲਈ ਖਾਸ ਤੌਰ ‘ਤੇ ਯਾਤਰਾ ਕਰਦੇ ਹਨ – ਜੋ ਇੱਕ ਮਜ਼ਬੂਤ ਸੰਗੀਤ-ਟੂਰਿਜ਼ਮ ਅਰਥਵਿਵਸਥਾ ਦੇ ਉਦੈ ਦਾ ਸੰਕੇਤ ਦਿੰਦਾ ਹੈ। 

ਪ੍ਰੀਮੀਅਮ ਟਿਕਟਿੰਗ ਸੈਗਮੈਂਟ – ਜਿਵੇਂ ਕਿ ਵੀਆਈਪੀ ਤਜ਼ਰਬੇ, ਕਿਊਰੇਟੇਡ ਐਕਸੈੱਸ ਅਤੇ ਲਗਜ਼ਰੀ ਹੌਸਪੀਟੈਲਿਟੀ- ਵਿੱਚ ਸਾਲ-ਦਰ-ਸਾਲ 100 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਦੇਖਿਆ ਗਿਆ ਹੈ, ਜੋ ਤੇਜ਼ੀ ਨਾਲ ਵਧਦੇ ਅਨੁਭਵ-ਸੰਚਾਲਿਤ ਦਰਸ਼ਕਾਂ ਦੇ ਵੱਲ ਇਸ਼ਾਰਾ ਕਰਦਾ ਹੈ। ਮਲਟੀ-ਸਿਟੀ ਟੂਰ ਅਤੇ ਖੇਤਰੀ ਤਿਉਹਾਰਾਂ ਦੀ ਵਧਦੀ ਪ੍ਰਸਿੱਧੀ ਦੇ ਕਾਰਨ ਟੀਅਰ-2 ਸ਼ਹਿਰਾਂ ਤੋਂ ਭਾਗੀਦਾਰੀ ਵਧੀ ਹੈ।

ਇਹ ਗਤੀ ਨੌਕਰੀਆਂ ਅਤੇ ਪ੍ਰਤਿਭਾ ਵਿਕਾਸ ‘ਤੇ ਇਸ ਖੇਤਰ ਦੇ ਵਧਦੇ ਪ੍ਰਭਾਵ ਵਿੱਚ ਵੀ ਪ੍ਰਤੀਬਿੰਬਿਤ ਹੁੰਦੀ ਹੈ। ਸਿੱਧਾ ਮਨੋਰੰਜਨ ਹੁਣ ਭਾਰਤ ਦੀ ਰਚਨਾਤਮਕ ਅਰਥਵਿਵਸਥਾ ਦੇ ਲਈ ਇੱਕ ਸਾਈਡ ਨੋਟ ਨਹੀਂ ਹੈ; ਇਹ ਇੱਕ ਰਣਨੀਤਕ ਲੀਵਰ ਹੈ ਜੋ ਰੋਜ਼ਗਾਰ ਨੂੰ ਹੁਲਾਰਾ ਦਿੰਦਾ ਹੈ ਅਤੇ ਕੌਸ਼ਲ ਵਿਕਾਸ ਨੂੰ ਅੱਗੇ ਵਧਾਉਂਦਾ ਹੈ। 

ਵਰਤਮਾਨ ਲੈਂਡਸਕੇਪ ਵਿੱਚ ਵੱਡੇ ਪੈਮਾਨੇ ‘ਤੇ ਹੋਣ ਵਾਲੇ ਆਯੋਜਨ ਆਮ ਤੌਰ ‘ਤੇ ਲਗਭਗ 2,000 ਤੋਂ 5,000 ਅਸਥਾਈ ਨੌਕਰੀਆਂ ਪੈਦਾ ਕਰਦੇ ਹਨ, ਜੋ ਰੋਜ਼ੀ-ਰੋਟੀ ਦਾ ਸਮਰਥਨ ਕਰਨ ਅਤੇ ਇੱਕ ਗਤੀਸ਼ੀਲ ਕਾਰਜਬਲ ਨੂੰ ਹੁਲਾਰਾ ਦੇਣ ਵਿੱਚ ਇਸ ਖੇਤਰ ਦੀ ਵਧਦੀ ਭੂਮਿਕਾ ਨੂੰ ਰੇਖਾਂਕਿਤ ਕਰਦਾ ਹੈ।

ਇਸ ਪ੍ਰੋਗਰਾਮ ਵਿੱਚ ਪ੍ਰਮੁੱਖ ਰਿਪੋਰਟਾਂ ਦਾ ਲਾਂਚ ਵੀ ਹੋਇਆ, ਜਿਨ੍ਹਾਂ ਵਿੱਚ ਸੂਚਨਾ ਪ੍ਰਸਾਰਣ ਮੰਤਰਾਲੇ ਦੁਆਰਾ ਮੀਡੀਆ ਅਤੇ ਮਨੋਰੰਜਨ ਖੇਤਰ 2024-25 ‘ਤੇ ਸਟੈਟਿਸਟੀਕਲ ਹੈਂਡਬੁੱਕ, ਬੋਸਟਨ ਕੰਸਲਟਿੰਗ ਗਰੁੱਪ (ਬੀਸੀਜੀ) ਦੁਆਰਾ ‘ਕੰਟੈਂਟ ਤੋਂ ਵਣਜ ਤੱਕ: ਭਾਰਤ ਦੀ ਕ੍ਰਿਏਟਰ ਅਰਥਵਿਵਸਥਾ ਦੀ ਮੈਪਿੰਗ’, ਅਰਨਸਟ ਅਤੇ ਯੰਗ ਦੁਆਰਾ ‘ਏ ਸਟੂਡੀਓ ਕਾਲਡ ਇੰਡੀਆ’ ਅਤੇ ਖੈਤਾਨ ਐਂਡ ਕੰਪਨੀ ਦੁਆਰਾ ‘ਲੀਗਲ ਕਰੰਟਸ: ਭਾਰਤ ਦੇ ਮੀਡੀਆ ਅਤੇ ਮਨੋਰੰਜਨ ਖੇਤਰ 2025 ‘ਤੇ ਇੱਕ ਰੈਗੂਲੇਟਰੀ ਹੈਂਡਬੁੱਕ’ ਸ਼ਾਮਲ ਹੈ।

ਕੇਂਦ੍ਰਿਤ ਨਿਵੇਸ਼, ਨੀਤੀ ਸਮਰਥਨ ਅਤੇ ਇਨਫ੍ਰਾਸਟ੍ਰਕਚਰਲ ਅੱਪਗ੍ਰੇਡਸ ਦੇ ਨਾਲ, ਭਾਰਤ 2030 ਤੱਕ ਆਲਮੀ ਪੱਧਰ ‘ਤੇ ਟੌਪ ਪੰਜ ਲਾਈਵ ਮਨੋਰੰਜਨ ਸਥਲਾਂ ਵਿੱਚੋਂ ਇੱਕ ਦੇ ਰੂਪ ਵਿੱਚ ਖੁਦ ਨੂੰ ਸਥਾਪਿਤ ਕਰਨ ਦੀ ਰਾਹ ‘ਤੇ ਹੈ, ਜਿਸ ਨਾਲ ਆਰਥਿਕ ਵਿਕਾਸ, ਰੋਜ਼ਗਾਰ ਸਿਰਜਣ, ਟੂਰਿਜ਼ਮ ਅਤੇ ਵਧੀ ਹੋਈ ਆਲਮੀ ਸੱਭਿਆਚਾਰਕ ਮੌਜੂਦਗੀ ਦੇ ਲਈ ਨਵੇਂ ਰਸਤੇ ਖੁਲ੍ਹਣਗੇ।

 

Tags: Dr Loganathan Murugan , Dr L Murugan , BJP , Bharatiya Janata Party , Indian Institute of Creative Technology , IICT , WAVES 2025

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD