Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਦੇਸ਼ ਦੀ ਵਾਗਡੋਰ ਕਾਗਰਸ ਦੇ ਹੱਥ ਚ ਹੀ ਸੁਰਖਿਅਤ-ਪਾਇਲਟ

Web Admin

Web Admin

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਗੜਸ਼ੰਕਰ , 27 Apr 2014

Last updated on: Apr 27, 2014, 00:00 IST

ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋ ਕਾਗਰਸ ਪਾਰਟੀ ਦੀ ਉਮੀਦਵਾਰ ਅਬਿੰਕਾ ਸੋਨੀ ਦੇ ਚੋਣ ਪ੍ਰਚਾਰ ਲਈ ਅੱਜ ਵਿਧਾਨ ਸਭਾ ਹਲਕਾ ਗੜਸ਼ੰਕਰ ਅਧੀਨ ਆਉਦੇ ਪਿੰਡ ਡੱਲੇਵਾਲ ਬੀਤ ਵਿਖੇ ਸੀਨੀਅਰ ਕਾਗਰਸੀ ਆਗੂ ਪਵਨ ਕਟਾਰੀਆ ਦੀ ਅਗਵਾਈ ਹੇਠ ਇੱਕ ਚੋਣ ਰੈਲੀ ਕੀਤੀ ਜਿਸ ਚ ਕੇਦਰੀ ਮੰਤਰੀ ਅਤੇ ਪ੍ਰਧਾਨ ਕਾਗਰਸ ਕਮੇਟੀ ਰਾਜਸਥਾਨ ਸਚਿਨ ਪਾਇਲਟ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਰੈਲੀ ਚ ਪਹੁੰਚਿਆ ਸਖਸੀਅਤਾ ਨੂੰ ਪਵਨ ਕਟਾਰੀਆ ਨੇ ਜੀ ਆਇਆ ਕਿਹਾ।ਇਸ ਮੌਕੇ ਸੰਬੋਧਨ ਕਰਦਿਆ ਸਚਿਨ ਪਾਇਲਟ ਨੇ ਕਿਹਾ ਕਿ ਦੇਸ਼ ਅੰਦਰ ਸੱਤਾ ਤੇ ਕਾਬਜ ਹੋਣ ਲਈ ਬੀਜੇਪੀ ਦੇਸ਼ ਦੇ ਲੋਕਾਂ ਦੀਆ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ ਅਤੇ ਹਿੰਦੂ, ਮੁਸਲਿਮ, ਸਿੱਖ ਤੇ ਇਸਾਈ ਭਾਈਚਾਰੇ ਨੂੰ ਵੋਟਾ ਪ੍ਰਾਪਤ ਕਰਨ ਲਈ ਤੋੜਿਆ ਜਾ ਰਿਹਾ ਹੈ ਜਦੋਕਿ ਕਾਗਰਸ ਪਾਰਟੀ ਦੇਸ਼ ਦੇ ਲੋਕਾਂ ਨੂੰ ਇੱਕਠੇ ਮਿਲ ਬੈਠਣ ਲਈ ਜੋੜਨ ਦਾ ਕੰਮ ਕਰਦੀ ਹੈ।ਉਹਨਾ ਨੇ ਅਜ ਇਹਨਾ ਵਲੋ ਦੇਸ ਅੰਦਰ ਲੋਕਾ ਨੂੰ ਗੁੰਮਰਾਹ ਕਰਕੇ ਲੋਕ ਹਤੈਸ਼ੀ ਹੋਣ ਦਾ ਰਾਗ ਅਲਾਪਿਆ ਜਾ ਰਿਹਾ ਹੈ ਜਦੋਕਿ ਕੇਦਰ ਦੀ ਯੂਪੀਏ ਸਰਕਾਰ ਨੇ ਲੋਕਾ ਦੇ ਹਿਤ ਲਈ ਜਿਹਨੇ ਵੀ ਪੇਸ਼ ਕੀਤੇ ਇਹਨਾ ਬੀਜੇਪੀ ਦੇ ਲੋਕਾਂ ਨੇ ਉਸ ਦਾ ਵਿਰੋਧ ਕੀਤਾ।ਕੇਦਰ ਸਰਕਾਰ ਵਲੋ ਕਿਸਾਨਾ ਸਿਰ ਚੜਿਆ 70ਹਜਾਰ ਕਰੌੜ ਦਾ ਕਰਜਾ ਮੁਆਫ ਕੀਤਾ ਜਦੋਕਿ ਬੀਜੇਪੀ ਦੇ ਲੋਕ ਇਸ ਕਰਜੇ ਨੂੰ ਵੀ ਮੁਆਫ ਕਰਨ ਦੇ ਹੱਕ ਵਿੱਚ ਨਹੀ ਸਨ।

ਉਹਨਾ ਨੇ ਕਿਹਾ ਕਿ ਬੀਜੇਪੀ ਦੇ ਲੋਕ ਨਿਤ ਦਿਨ ਬਿਆਨ ਜਾਰੀ ਕਰ ਰਹੇ ਹਨ ਜਿਹਨਾ ਚ ਪਿਛਲੇ ਦਿਨੀ ਇਸ ਦੇ ਇੱਕ ਆਗੂ ਨੇ ਦਿਤਾ ਬਿਆਨ ਕਿ ਜਿਹੜੇ ਮੋਦੀ ਨੂੰ ਵੋਟ ਨਹੀ ਦੇਣਗੇ ਉਹ ਪਾਕਿਸਤਾਨ ਚਲੇ ਜਾਣ ਅਤੇ ਸਮੁੰਦਰ ਚ ਡੁਬ ਜਾਣ।ਜੋਕਿ ਲੋਕਾ ਦੀ ਹਤੈਸੀ ਹੋਣ ਦਾ ਪ੍ਰਮਾਣ ਹੈ।ਸਚਿਨ ਪਾਇਲਟ ਨੇ ਕਿਹਾ ਕਿ ਅੱਜ ਜਿਹੜੀ ਬੀਜੇਪੀ ਪਾਰਟੀ ਵਾਲੇ ਲੋਕਾ ਦੇ ਮਸਲਿਆ ਲਈ ਲੋਕ ਸਭਾ ਚ ਇਸ ਤਰਾ ਦੀਆ ਕਰਤੂਤਾ ਕਰਦੀ ਰਹੀ ਹੈ ਉਸ ਨੂੰ ਆਮ ਲੋਕਾ ਤੋ ਵੋਟ ਮੰਗਣ ਦਾ ਕੋਈ ਹੱਕ ਨਹੀ ਹੈ।ਉਹਨਾ ਨੇ ਸ਼੍ਰੀਮਤੀ ਅਬਿੰਕਾ ਸੋਨੀ ਵਾਰੇ ਗਲ ਕਰਦਿਆ ਕਿਹਾ ਕਿ ਉਹਨਾ ਦੀ ਸਖਸੀਅਤ ਕਿਸੇ ਤੋ ਲੁੱਕੀ ਨਹੀ ਹੈ ।ਉਹਨਾ ਨੇ ਕਿਸੇ ਲਾਲਚ ਤੋ ਵਗੈਰ ਪਿਛਲੇ ਲੰਮੇ ਸਮੇ ਤੋ ਤੁਹਾਡੇ ਇਲਾਕਿਆ ਲਈ ਆਪਣੇ ਅਖਤਿਆਰੀ ਫੰਡ ਚੋ ਵਿਕਾਸ ਕਾਰਜਾ ਲਈ ਫੰਡ ਜਾਰੀ ਕੀਤੇ।ਇਸ ਲਈ ਬਿਨਾ ਕਿਸੇ ਲਾਲਚ ਤੋ ਕੀਤੇ ਗਏ ਕੰਮਾ ਕਾਰਨ ਉਹ ਤੁਹਾਡੀ ਵੋਟ ਦੇ ਹੱਕਦਾਰ ਹਨ ਇਸ ਲਈ ਤੁਸੀ ਆਪਣੀ ਵੋਟ ਸ਼੍ਰੀਮਤੀ ਅਬਿੰਕਾ ਸੋਨੀ ਦੇ ਹੱਕ ਚ ਪਾਉ।ਇਸ ਰੈਲੀ ਦੌਰਾਨ ਪਿੰਡ ਮਜਾਰੀ(ਕੋਕਵਾਲ) ਦੇ ਭਾਰੀ ਗਿਣਤੀ ਚ ਨੌਜਵਾਨ ਅਕਾਲੀ ਦਲ ਛੱਡਕੇ ਕਾਗਰਸ ਚ ਸ਼ਾਮਲ ਹੋਏ।ਇਸ ਰੈਲੀ ਚ ਜਿਥੇ ਭਾਰੀ ਗਿਣਤੀ ਚ ਇਲਾਕੇ ਦੇ ਲੋਕਾਂ ਨੇ ਹਾਜਰੀਆ ਲਗਵਾਈਆ ਉਥੇ ਜੰਮੂ ਦੇ ਸਾਬਕਾ ਮੰਤਰੀ ਰਜਿੰਦਰ ਸਿੰਘ, ਰਾਣਾ ਵਰਿੰਦਰ ਸਿੰਘ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸੁਨੀਲ ਚੌਹਾਨ, ਹਰਬੰਸ ਲਾਲ ਕਿਸਾਣਾ, ਠਾਕੁਰ ਕਿਸ਼ਨ ਦੇਵ ਸਿੰਘ ਗੁਡੀ, ਪਵਨ ਕਟਾਰੀਆ, ਕੁਲਭੂਸ਼ਨ ਸੋਰੀ, ਕਮਲ ਕਟਾਰੀਆ, ਭੀਸ਼ਮ ਬਜਾੜ, ਸੰਦੀਪ ਰਾਣਾ, ਲਾਲਾ ਪਿੰਕਰਾਜ ਪੁਰੀ, ਸਰਵਣ ਕਿਸਾਣਾ, ਰਾਣਾ ਬਲਵੀਰ ਸਿੰਘ, ਗੁਰਦਾਸ ਰਾਮ ਚੌਹਾਨ, ਹੰਸ ਰਾਜ ਕਟਾਰੀਆ, ਅਜੈਬ ਸਿੰਘ ਬੋਪਾਰਾਏ, ਰਾਕੇਸ਼ ਕੁਮਾਰ ਸਿਮਰਨ, ਜਰਨੈਲ ਜੈਲਾ, ਪਰਮਜੀਤ ਸਿੰਘ ਮਾਨਸੋਵਾਲ, ਰਾਣਾ ਸ਼ਿਵ ਪਾਲ, ਭੀਮ ਸਿੰਘ, ਰਾਮ ਪ੍ਰਕਾਸ਼ ਕੰਬਾਲਾ, ਵਰਿੰਦਰ ਪ੍ਰਤਾਪ ਸਿੰਘ, ਲਵਲੀ ਨੌਰਵੇ, ਯਸ਼ਪਾਲ ਭੱਠਲ ਆਦਿ ਹਾਜਰ ਸਨ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD