Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਆਰੀਅਨਜ਼ ਯੂਟੀਸੀਏ ਦੇ ਚੰਦਰ ਸ਼ੇਖਰ ਆਜ਼ਾਦ ਟੀ-20 ਟੂਰਨਾਮੈਂਟ ਦਾ ਸਿੱਖਿਆ ਸਾਥੀ ਬਣਿਆ

ਇਸ ਮੌਕੇ ਪ੍ਰਸਿੱਧ ਸੂਫੀ ਗਾਇਕ ਅਲੀ ਬ੍ਰਦਰਜ਼ ਨੇ ਪੇਸ਼ਕਾਰੀ ਕੀਤੀ

Aryans Group of Colleges, Aryan College, Rajpura, Aryans Group of Colleges Rajpura, Dr. Parveen Kataria, Dr. Anshu Kataria, Sanjay Tandon

Web Admin

Web Admin

5 Dariya News

ਮੋਹਾਲੀ , 10 Feb 2025

Last updated on: Feb 10, 2025, 00:00 IST

ਚੰਡੀਗੜ੍ਹ ਵਿੱਚ ਪਹਿਲਾ ਫਰੈਂਚਾਈਜ਼ੀ ਆਧਾਰਿਤ ਕ੍ਰਿਕਟ ਟੂਰਨਾਮੈਂਟ, ‘ਚੰਦਰ ਸ਼ੇਖਰ ਆਜ਼ਾਦ ਟੀ-20 ਟੂਰਨਾਮੈਂਟ’, ਯੂਟੀ ਕ੍ਰਿਕੇਟ ਐਸੋਸੀਏਸ਼ਨ (UTCA) ਦੁਆਰਾ ਆਯੋਜਿਤ ਕੀਤਾ ਗਿਆ, ਤਾਊ ਦੇਵੀ ਲਾਲ ਸਟੇਡੀਅਮ, ਸੈਕਟਰ 3 ਵਿੱਚ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਦੇ ਨਾਲ ਸ਼ੁਰੂ ਹੋਇਆ। ਇਸ ਸਮਾਗਮ ਵਿੱਚ ਨਾਮਵਰ ਮਹਿਮਾਨਾਂ, ਫ੍ਰੈਂਚਾਈਜ਼ੀ ਖਿਡਾਰੀਆਂ, ਟੀਮ ਦੇ ਖਿਡਾਰੀਆਂ, ਫ੍ਰੈਂਚਾਇਜ਼ੀ ਦੇ ਮਾਲਕਾਂ, ਕ੍ਰਿਕਟ ਪ੍ਰਸ਼ੰਸਕਾਂ ਨੇ ਸ਼ਿਰਕਤ ਕੀਤੀ।

ਮੁੱਖ ਮਹਿਮਾਨਾਂ ਵਿੱਚ ਸ਼. ਰਾਜੀਵ ਵਰਮਾ (ਆਈਏਐਸ), ਯੂਟੀ ਚੰਡੀਗੜ੍ਹ ਪ੍ਰਸ਼ਾਸਨ ਦੇ ਮੁੱਖ ਸਕੱਤਰ, ਅਤੇ ਸ੍ਰੀਮਤੀ ਹਰਪ੍ਰੀਤ ਕੌਰ ਬਬਲਾ, ਚੰਡੀਗੜ੍ਹ ਨਗਰ ਨਿਗਮ ਦੀ ਮੇਅਰ ਸ. ਪ੍ਰੇਰਨਾ ਪੁਰੀ (ਆਈ.ਏ.ਐਸ.), ਸਕੱਤਰ, ਖੇਡਾਂ, ਯੂ.ਟੀ. ਅਤੇ ਸ਼. ਸੌਰਭ ਅਰੋੜਾ, ਪੀ.ਸੀ.ਐਸ., ਡਾਇਰੈਕਟਰ, ਸਪੋਰਟਸ, ਸ਼. ਵਿਨੈ ਪ੍ਰਤਾਪ ਸਿੰਘ, ਆਈਏਐਸ, ਆਬਕਾਰੀ ਅਤੇ ਕਰ ਕਮਿਸ਼ਨਰ, ਹਰਿਆਣਾ ਅਤੇ ਯੂਟੀਸੀਏ ਦੇ ਪ੍ਰਧਾਨ ਸ਼੍ਰੀ. ਸੰਜੇ ਟੰਡਨ ਅਤੇ ਟੂਰਨਾਮੈਂਟ ਦੇ ਚੇਅਰਮੈਨ ਡਾ. ਰੁਪੇਸ਼ ਸਿੰਘ ਨੇ ਹਿਸਾ ਲਿਆ।

ਸ਼ਾਮ ਸਮੇਂ ਪ੍ਰਸਿੱਧ ਸੂਫੀ ਗਾਇਕ ਅਲੀ ਬ੍ਰਦਰਜ਼ ਨੇ ਵੱਖ-ਵੱਖ ਗੀਤ ਗਾਏ ਅਤੇ ਪੇਸ਼ਕਾਰੀ ਕੀਤੀ। ਇਸ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਡਾ. ਅੰਸ਼ੂ ਕਟਾਰੀਆ, ਚੇਅਰਮੈਨ, ਆਰੀਅਨਜ਼ ਗਰੁੱਪ ਆਫ਼ ਕਾਲਜਿਜ਼, ਰਾਜਪੁਰਾ, ਨੇੜੇ ਚੰਡੀਗੜ੍ਹ; ਯੂਟੀਸੀਏ ਦੇ ਜਨਰਲ ਸਕੱਤਰ ਦੇਵੇਂਦਰ ਸ਼ਰਮਾ, ਕਾਰਜਕਾਰੀ ਕਮੇਟੀ ਦੇ ਮੈਂਬਰ ਸੀਏ ਅਲੋਕ ਕ੍ਰਿਸ਼ਨ, ਯੁਵਰਾਜ ਮਹਾਜਨ, ਰਵਿੰਦਰ ਸਿੰਘ, ਹਰੀ ਸਿੰਘ ਖੁਰਾਣਾ, ਅਤੇ ਡੇਨੀਅਲ ਬੈਨਰਜੀ, ਸਤਲੁਜ ਗਰੁੱਪ ਆਫ਼ ਸਕੂਲਜ਼ ਦੇ ਮੈਨੇਜਿੰਗ ਡਾਇਰੈਕਟਰ ਰਿਕ੍ਰਿਤ ਸਰਾਏ ਨੇ ਹਿਸਾ ਲਿਆ।

ਕੁੱਲ 33 ਮੈਚ ਖੇਡੇ ਜਾਣਗੇ। ਪੁਸ਼ਟੀ ਕੀਤੀਆਂ ਟੀਮਾਂ ਵਿੱਚ HIIMS ਹਾਕਸ (ਅਚਾਰੀਆ ਮਨੀਸ਼ ਦੀ ਮਲਕੀਅਤ), ਤਲਨੋਆ ਟਾਈਗਰਜ਼ (ਹਰਕਿਰਨ ਸਿੰਘ ਦੀ ਮਲਕੀਅਤ), ਪੰਜਾਬ ਪੈਂਥਰਜ਼ (ਪ੍ਰਾਂਸ਼ ਗਿਲਹੋਤਰਾ ਦੀ ਮਲਕੀਅਤ), ਵਾਈਲਡ ਵੁੱਡ ਵਾਰੀਅਰਜ਼ (ਸੁਖਦੇਵ ਸਿੰਘ ਦੀ ਮਲਕੀਅਤ), ਸਿਟੀ ਚੈਲੇਂਜਰਜ਼ (ਅਨਿਲ ਦੀਵਾਨ ਦੀ ਮਲਕੀਅਤ), ਅਤੇ ਮਨੋਹਰ ਮਾਵਰਿਕਸ (ਤਰਨ ਇੰਦਰ ਸਿੰਘ ਬੰਨੀ ਦੀ ਮਲਕੀਅਤ) ਸ਼ਾਮਲ ਹਨ।

 

Tags: Aryans Group of Colleges , Aryan College , Rajpura , Aryans Group of Colleges Rajpura , Dr. Parveen Kataria , Dr. Anshu Kataria , Sanjay Tandon

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD