ਸਮਾਜ ਭਲਾਈ ਅਤੇ ਵਿਕਾਸ ਕੰਮਾਂ ਲਈ ਸਰਗਰਮ ਸੰਸਥਾਵਾਂ ਅਤੇ ਸੁਸਾਇਟੀਆਂ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਵਿੱਤੀ ਮਦਦ ਤਹਿਤ ਕੈਬਨਿਟ ਮੰਤਰੀ ਪੰਜਾਬ ਬ੍ਰਮ ਸ਼ੰਕਰ ਜਿੰਪਾ ਨੇ ਦੀਪ ਨਗਰ ਵੈਲਫੇਅਰ ਸੁਸਾਇਟੀ ਨੂੰ ਕਲੋਨੀ ਦੇ ਵਿਕਾਸ ਲਈ 50 ਹਜ਼ਾਰ ਰੁਪਏ ਗ੍ਰਾਂਟ ਦਾ ਚੌਕ ਸੌਂਪਿਆ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਖੇਤਰ ਵਿਚ ਬੇਮਿਸਾਲ ਵਿਕਾਸ ਲਈ ਵਚਨਬੱਧ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਮੁੱਖ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਸੂਬੇ ਦੇ ਹਰ ਖੇਤਰ ਵਿਚ ਬੇਮਿਸਾਲ ਵਿਕਾਸ ਕਰਵਾ ਰਹੀ ਹੈ, ਜਿਸ ਦੇ ਚੱਲਦਿਆਂ ਸ਼ਹਿਰਾਂ ਅਤੇ ਪਿੰਡਾਂ ਦੀ ਨੁਹਾਰ ਵਿਚ ਵੱਡਾ ਸੁਧਾਰ ਹੋਣ ਦੇ ਨਾਲ-ਨਾਲ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਮਿਲੀ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵੀ ਕੰਮਾਂ ਵਿਚ ਲੱਗੀਆਂ ਸੰਸਥਾਵਾਂ ਅਤੇ ਸੁਸਾਇਟੀਆਂ ਦੇ ਭਵਿੱਖ ਵਿਚ ਹਰ ਸੰਭਵ ਮਦਦ ਯਕੀਨੀ ਬਣਾਈ ਜਾਵੇਗੀ, ਤਾਂ ਜੋ ਵਿਕਾਸ ਕੰਮਾਂ ਵਿਚ ਕੋਈ ਰੁਕਾਵਟ ਨਾ ਜਾਵੇ।
ਉਨ੍ਹਾਂ ਭਰੋਸਾ ਦਿੱਤਾ ਕਿ ਲੋਕ ਹਿੱਤ ਅਤੇ ਸਮਾਜਿਕ ਕੰਮਾਂ ਵਿਚ ਸਰਗਰਮ ਸਭਾਵਾਂ, ਸੁਸਾਇਟੀਆਂ ਅਤੇ ਸੰਸਥਾਵਾਂ ਨੂੰ ਲੋੜ ਪੈਣ ’ਤੇ ਭਲਾਈ ਕੰਮਾਂ ਲਈ ਹਰ ਸੰਭਵ ਮਦਦ ਯਕੀਨੀ ਬਣਾਈ ਜਾਵੇਗੀ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰੁਕਮਣ ਗੁਪਤਾ, ਸੰਤੋਸ਼ ਕੁਮਾਰ, ਜਤਿੰਦਰ ਕੁਮਾਰ, ਰਘੂ, ਲਖਨ, ਦਵਿੰਦਰ ਕੁਮਾਰ, ਕਿਸ਼ਨ ਕੁਮਾਰ ਤੋਂ ਇਲਾਵਾ ਸੁਸਾਇਟੀ ਦੇ ਹੋਰ ਮੈਂਬਰ ਵੀ ਮੌਦੂਰ ਸਨ।
कैबिनेट मंत्री ब्रम शंकर जिंपा ने दीप नगर वेलफेयर सोसायटी को समाज भलाई कार्यों के लिए दिया 50 हजार रुपए की ग्रांट का चैक
होशियारपुर
समाज भलाई व विकास कार्यों के लिए सरगर्म संस्थाओं व सोसायटियों को पंजाब सरकार की ओर से दी जा रही वित्तिय मदद के अंतर्गत कैबिनेट मंत्री पंजाब ब्रम शंकर जिंपा ने दीप नगर वेलफेयर सोसायटी को कालोनी के विकास के लिए 50 हजार रुपए की ग्रांट का चैक सौंपा। उन्होंने कहा कि पंजाब सरकार हर क्षेत्र में बेमिसाल विकास के लिए वचनबद्ध है।
कैबिनेट मंत्री ने कहा कि मुख्य मंत्री भगवंत सिंह मान के नेतृत्व में पंजाब सरकार प्रदेश के हर क्षेत्र में बेमिसाल विकास करवा रही है, जिसके चलते शहरों व गांवों की नुहार में बड़ा सुधार होने के साथ-साथ बुनियादी ढांचे को नई मजबूती मिली है। उन्होंने कहा कि समाज सेवी कार्यों में लगी संस्थाओं व सोसायटियों की भविष्य में हर संभवन मदद यकीनी बनाई जाएगी ताकि विकास कार्यों में कोई रुकावट न आए।
उन्होंने भरोसा दिया कि जन हित व सामाजिक कार्यों में सरगर्म सभाओं, सोसायटियों व संस्थाओं को जरुरत पडऩे पर भलाई कार्यों के लिए हर संभव मदद यकीनी बनाई जाएगी। इस मौके पर सोसायटी के प्रधान रुकमन गुप्ता, संतोष कुमार, जतिंदर कुमार, रघु, लखन, दविंदर कुमार, किशन कुमार के अलावा सोसायटी के अन्य सदस्य भी मौजूद थे।