Monday, 17 June 2024

 

 

ਖ਼ਾਸ ਖਬਰਾਂ ਪੰਜਾਬੀ ਕੁੜੀਆਂ ਨੇ ਛੂਹੀਆਂ ਬੁਲੰਦੀਆਂ: ਦੋ ਧੀਆਂ ਭਾਰਤੀ ਹਵਾਈ ਫ਼ੌਜ ਵਿੱਚ ਅਫ਼ਸਰ ਬਣੀਆਂ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਦੇ ਦੋ ਕੈਡਿਟਾਂ ਨੇ ਛੂਹਿਆ ਆਸਮਾਨ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਨਗਰ ਨਿਗਮ ਕਮਿਸ਼ਨਰ ਨੂੰ ਨਾਲ ਲੈਕੇ ਕਲੋਨੀਆਂ ਦਾ ਦੌਰਾ ਸੀਆਈਆਈ ਜਲੰਧਰ ਜ਼ੋਨ ਨੇ ਐਲਪੀਯੂ ਵਿਖੇ ਏਆਈ ਅਤੇ ਚੈਟਜੀਪੀਟੀ 'ਤੇ ਵਰਕਸ਼ਾਪ ਦਾ ਆਯੋਜਨ ਕੀਤਾ ਡਰੋਨ ਤਕਨਾਲੋਜੀ ਨਾਲ ਪੰਜਾਬ ਵਿੱਚ ਕੀਤਾ ਜਾ ਰਿਹਾ ਮਹਿਲਾ ਕਿਸਾਨਾਂ ਦਾ ਸਸ਼ਕਤੀਕਰਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਬ ਡਵੀਜ਼ਨਲ ਹਸਪਤਾਲ ਧੂਰੀ ਦੇ ਨਵੇਂ ਬਲਾਕ ਦੇ ਉਸਾਰੀ ਕਾਰਜਾਂ ਦਾ ਨਿਰੀਖਣ ਪਾਣੀ ਬਚਾਓ, ਪੰਜਾਬ ਬਚਾਓ ਦੇ ਨਾਅਰੇ ਹੇਠ ਸਾਉਣੀ ਦੀਆਂ ਫਸਲਾਂ ਸਬੰਧੀ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਐਸ.ਡੀ.ਐਮਜ਼ ਖੁਦ ਨਿਗਰਾਨੀ ਕਰਨ : ਪਰਨੀਤ ਸ਼ੇਰਗਿੱਲ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ ਵਿੱਚ 431200 ਨਾਗਰਿਕਾਂ ਦਾ ਮੁਫਤ ਇਲਾਜ ਤੇ 60709 ਲੈਬ ਟੈਸਟ : ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਮੈਡੀਕਲ ਵਿਦਿਆਰਥੀਆਂ ਲਈ ਰਿਹਾਇਸ਼ ਦਾ ਮੁੱਦਾ ਜਲਦੀ ਹੱਲ ਕੀਤਾ ਜਾਵੇਗਾ, ਡੀ ਸੀ ਆਸ਼ਿਕਾ ਜੈਨ ਨੇ ਮੈਡੀਕਲ ਕਾਲਜ ਦੇ ਡਾਇਰੈਕਟਰ ਨੂੰ ਦਿੱਤਾ ਭਰੋਸਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਵੱਡੀ ਗਿਣਤੀ ਵਿਕਾਸ ਕਾਰਜਾਂ ਬਾਰੇ ਸਮੀਖਿਆ ਮੀਟਿੰਗ ਸਿਹਤ ਵਿਭਾਗ ਨੇ ਮਨਾਇਆ ਵਿਸ਼ਵ ਬਲੱਡ ਡੋਨਰਜ਼ ਡੇਅ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਵੱਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਹੜ੍ਹਾਂ ਤੋਂ ਬਚਾਅ ਲਈ ਬਣਾਈ ਰਣਨੀਤੀ ਦੀ ਸਮੀਖਿਆ ਸੰਭਾਵੀ ਹੜ੍ਹਾਂ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਪੂਰਾ ਤਰ੍ਹਾਂ ਤਿਆਰ : ਕੋਮਲ ਮਿੱਤਲ ਸਰਕਾਰੀ ਜਾਇਦਾਦ ਦੀ ਡੀਫੇਸਮੈਂਟ ਕਰਨ ਵਾਲਿਆਂ ਖਿਲਾਫ਼ ਕੀਤੀ ਜਾਵੇਗੀ ਕਾਰਵਾਈ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਕਿਸਾਨ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਵਿੱਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਨ : ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਲੋਕ ਸੇਵਾ ’ਚ ਸਮਾਜ ਸੇਵੀ ਸੰਸਥਾਵਾਂ ਦਾ ਅਹਿਮ ਯੋਗਦਾਨ : ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਮਾਲੀਆ ਵਧਾਉਣ ਅਤੇ ਖਰਚਿਆਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ 'ਤੇ ਜ਼ੋਰ ਜ਼ਮੀਨ ਦੇ ਇੰਤਕਾਲ ਲਈ 3,000 ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ ਡਿਪਟੀ ਕਮਿਸ਼ਨਰ ਲੁਧਿਆਣਾ ਸਾਕਸ਼ੀ ਸਾਹਨੀ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤਕਨੀਕ ਅਪਣਾਉਣ ਦੀ ਅਪੀਲ

 

ਗੋਲਡਨ ਟੈਂਪਲ ਨੂੰ ਗਲੋਬਲ ਸੈਂਟਰ ਬਣਾਇਆ ਜਾਵੇਗਾ : ਰਾਹੁਲ ਗਾਂਧੀ

ਰਾਹੁਲ ਗਾਂਧੀ ਨੂੰ ਸੁਣਨ ਆਏ ਹਜ਼ਾਰਾਂ ਸਮਰਥਕ

Rahul Gandhi, Gurjeet Singh Aujla, Gurjit Singh Aujla, Punjab, Congress, Amritsar, Punjab Congress, Raj Kumar Verka, O P Soni, Om Parkash Soni, Om Prakash Soni

Web Admin

Web Admin

5 Dariya News

ਅੰਮ੍ਰਿਤਸਰ , 25 May 2024

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਐਲਾਨ ਕੀਤਾ ਕਿ ਜੇਕਰ ਭਾਰਤ ਗਠਜੋੜ ਦੀ ਸਰਕਾਰ ਬਣੀ ਤਾਂ ਹਰਿਮੰਦਰ ਸਾਹਿਬ ਨੂੰ ਗਲੋਬਲ ਸੈਂਟਰ ਬਣਾਇਆ ਜਾਵੇਗਾ। ਉਹਨਾਂ ਕਿਹਾ ਕਿ ਪਿਛਲੀ ਵਾਰ ਜਦੋਂ ਉਹ ਹਰਿਮੰਦਰ ਸਾਹਿਬ ਆਏ ਸਨ ਤਾਂ ਉੱਥੇ ਸੇਵਾ ਕਰਕੇ ਉਨ੍ਹਾਂ ਨੂੰ ਅਥਾਹ ਸ਼ਾਂਤੀ ਮਹਿਸੂਸ ਹੋਈ ਸੀ ਅਤੇ ਉਹ ਪੂਰੀ ਦੁਨੀਆ ਨੂੰ ਇਸ ਸ਼ਾਂਤੀ ਦਾ ਅਹਿਸਾਸ ਕਰਵਾਉਣਾ ਚਾਹੁੰਦੇ ਹਨ। ਇਸ ਲਈ ਉਹ ਜੋ ਵੀ ਕਰ ਸਕਦੇ ਹਨ, ਜ਼ਰੂਰ ਕਰਨਗੇ।  

ਰਾਹੁਲ ਗਾਂਧੀ ਅੱਜ ਅੰਮ੍ਰਿਤਸਰ ਵਿੱਚ ਕਾਂਗਰਸ ਦੇ ਲੋਕ ਸਭਾ ਉਮੀਦਵਾਰ ਗੁਰਜੀਤ ਸਿੰਘ ਔਜਲਾ ਦੇ ਹੱਕ ਵਿੱਚ ਕੀਤੀ ਗਈ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਉਹਨਾਂ ਅੱਗੇ ਕਿਹਾ ਕਿ ਇਸ ਵਾਰ ਦੀਆਂ ਚੋਣਾਂ ਕੋਈ ਮਾਮੂਲੀ ਚੋਣਾਂ ਨਹੀਂ ਹਨ, ਇਹ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਵਿਚਾਰਧਾਰਾ ਦੀ ਲੜਾਈ ਹੈ। ਜਿਸ ਵਿਚ ਨਰਿੰਦਰ ਮੋਦੀ  ਅਤੇ ਭਾਜਪਾ ਦੇ ਸੀਨੀਅਰ ਨੇਤਾ ਸੰਵਿਧਾਨ 'ਤੇ ਹਮਲਾ ਕਰ ਰਹੇ ਹਨ ਅਤੇ ਕਾਂਗਰਸ ਇਸ ਨੂੰ ਬਚਾਉਣ 'ਤੇ ਤੁਲੀ ਹੋਈ ਹੈ। 

ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਪਾਰਟੀ ਦੇ ਨੇਤਾਵਾਂ ਨੇ ਖੁੱਲ੍ਹ ਕੇ ਕਿਹਾ ਹੈ ਕਿ ਜੇਕਰ ਉਹ ਜਿੱਤ ਗਏ ਤਾਂ ਉਹ ਸੰਵਿਧਾਨ ਨੂੰ ਬਦਲ ਦੇਣਗੇ। ਲੋਕ ਸਮਝਦੇ ਹਨ ਕਿ ਸੰਵਿਧਾਨ 70 ਤੋਂ 80 ਸਾਲ ਪੁਰਾਣੀ ਕਿਤਾਬ ਹੈ ਜਦਕਿ ਇਹ ਹਜ਼ਾਰਾਂ ਸਾਲ ਪੁਰਾਣੀ ਹੈ। ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਵਿੱਚ ਹਨ ਅਤੇ ਜੇਕਰ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਸੋਚ ਨੂੰ ਦੇਖੋ ਅਤੇ ਸਮਝੋ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਇਸ ਸੰਵਿਧਾਨ ਵਿੱਚ ਗੁਰੂ ਜੀ ਦੀ ਸੋਚ ਝਲਕਦੀ ਹੈ ਅਤੇ ਇਸ ਸੰਵਿਧਾਨ ਦੀ ਨੀਂਹ ਗੁਰੂ ਜੀ ਨੇ ਰੱਖੀ ਸੀ । 

ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇਸ਼ ਵਿੱਚ ਫਿਰਕੂ ਪਾੜਾ ਪਾ ਰਹੀ ਹੈ, ਨਰਿੰਦਰ ਮੋਦੀ ਦੀ ਸਰਕਾਰ ਵਿੱਚ ਘੱਟ ਗਿਣਤੀਆਂ ਨੂੰ ਖ਼ਤਰਾ ਮਹਿਸੂਸ ਹੋ ਰਿਹਾ ਹੈ। ਭਾਜਪਾ ਦੇ 10 ਸਾਲਾਂ ਦੇ ਰਾਜ ਦੌਰਾਨ ਕਿਸਾਨਾਂ ਨਾਲ ਵੀ ਚੰਗਾ ਸਲੂਕ ਨਹੀਂ ਕੀਤਾ ਗਿਆ, ਤਿੰਨ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ ਦੌਰਾਨ ਉਨ੍ਹਾਂ ਨੂੰ ਅੱਤਵਾਦੀ ਅਤੇ ਮਵਾਲੀ ਕਿਹਾ ਗਿਆ। 

ਉਨ੍ਹਾਂ ਕਿਹਾ ਕਿ ਕਾਂਗਰਸ ਦੀ ਸਰਕਾਰ ਆਉਣ 'ਤੇ ਤਿੰਨ ਕੰਮ ਪਹਿਲ ਦੇ ਆਧਾਰ 'ਤੇ ਕੀਤੇ ਜਾਣਗੇ, ਸਭ ਤੋਂ ਪਹਿਲਾਂ ਕਿਸਾਨਾਂ ਦੀਆਂ ਫਸਲਾਂ ਤੇ ਐਮ.ਐਸ.ਪੀ. ਦਿੱਤੀ ਜਾਵੇਗੀ, ਅਗਨੀਵੀਰ ਯੋਜਨਾ ਨੂੰ ਖਤਮ ਕੀਤਾ ਜਾਵੇਗਾ ਅਤੇ ਫੌਜ ਵਿੱਚ ਪੱਕੀ ਭਰਤੀ ਕੀਤੀ ਜਾਵੇਗੀ।   ਜਿੱਤ ਦੇ ਅਗਲੇ ਮਹੀਨੇ ਤੋਂ ਗਰੀਬ ਔਰਤਾਂ ਦੇ ਖਾਤਿਆਂ 'ਚ 8500 ਰੁਪਏ ਆਉਣੇ ਸ਼ੁਰੂ ਹੋ ਜਾਣਗੇ। 

ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮੁਆਫੀ ਹੋਵੇਗੀ ਅਤੇ ਇਹ ਕਰਜ਼ਾ ਮੁਆਫੀ ਇਕ ਵਾਰ ਨਹੀਂ ਸਗੋਂ ਹਰ ਵਾਰ ਹੋਵੇਗੀ। ਬਾਜ਼ਾਰ ਨੂੰ ਹੁਲਾਰਾ ਦੇਣ ਲਈ ਔਰਤਾਂ ਅਤੇ ਬੇਰੁਜ਼ਗਾਰਾਂ ਨੂੰ ਪੈਸਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਲਈ ਬੀਮਾ  ਸ਼ੁਰੂ ਕੀਤਾ ਜਾਵੇਗਾ ਜੋ ਨੁਕਸਾਨ ਦਾ ਮੁਆਵਜ਼ਾ ਇੱਕ ਮਹੀਨੇ ਦੇ ਅੰਦਰ-ਅੰਦਰ ਦਿੱਤਾ ਜਾਵੇਗਾ। ਉਹਨਾਂ  ਕਿਹਾ ਕਿ ਨਰਿੰਦਰ ਮੋਦੀ ਨੇ ਕੁਝ ਅਰਬਪਤੀ ਪੈਦਾ ਕੀਤੇ ਹਨ ਜਦਕਿ ਅਸੀਂ ਲੱਖਾਂ ਕਰੋੜਪਤੀ ਪੈਦਾ ਕਰਾਂਗੇ ਅਤੇ ਆਪਣੀਆਂ ਸਕੀਮਾਂ ਰਾਹੀਂ ਆਰਥਿਕਤਾ ਨੂੰ ਵੀ ਹੁਲਾਰਾ ਮਿਲੇਗਾ। 

ਅੰਤ 'ਚ ਰਾਹੁਲ ਨੇ ਕਿਹਾ ਕਿ ਅਸੀਂ ਨਫਰਤ ਦੇ ਬਾਜ਼ਾਰ 'ਚ ਪਿਆਰ ਦੀ ਦੁਕਾਨ ਖੋਲ੍ਹਣੀ ਹੈ, ਸਾਰਿਆਂ ਨੂੰ ਨਾਲ ਲੈ ਕੇ ਆਉਣਾ ਹੈ ਅਤੇ ਸਾਰਿਆਂ ਨੂੰ ਸਨਮਾਨ ਦੇਣਾ ਹੈ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ, ਪੰਜਾਬ ਅਬਜ਼ਰਵਰ ਦਵਿੰਦਰ ਯਾਦਵ, ਸੀਨੀਅਰ ਕਾਂਗਰਸੀ ਆਗੂ ਕੇ.ਸੀ.ਵੇਣੂ ਗੋਪਾਲ, ਵਿਸ਼ੇਸ਼ ਆਬਜ਼ਰਵਰ ਹਰੀਸ਼ ਚੌਧਰੀ, ਵਿਰੋਧੀ ਧਿਰ ਦੇ ਨੇਤਾ ਸ੍ਰੀ ਪ੍ਰਤਾਪ ਸਿੰਘ ਬਾਜਵਾ, ਉਪ ਮੁੱਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ, ਸੁਖਬਿੰਦਰ ਸਿੰਘ ਸੁੱਖ ਸਰਕਾਰੀਆ, ਦਿਲਰਾਜ ਸਿੰਘ ਸਰਕਾਰੀਆ,  ਸ਼ਹਿਰੀ ਕਾਂਗਰਸ ਪ੍ਰਧਾਨ ਅਸ਼ਵਨੀ ਕੁਮਾਰ ਪੱਪੂ, ਦਿਹਾਤੀ ਪ੍ਰਧਾਨ ਹਰਪ੍ਰਤਾਪ ਅਜਨਾਲਾ, ਸਾਬਕਾ ਵਿਧਾਇਕ ਸ੍ਰੀ ਸੁਨੀਲ ਦੱਤੀ, ਸਾਬਕਾ ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਡਾ: ਰਾਜਕੁਮਾਰ ਵੇਰਕਾ, ਮਜੀਠਾ ਹਲਕਾ ਇੰਚਾਰਜ ਭਗਵੰਤ ਪਾਲ ਸਿੰਘ ਸੱਚਰ,  ਹਲਕਾ ਅਟਾਰੀ ਦੇ ਇੰਚਾਰਜ ਤਰਸੇਮ ਸਿੰਘ ਡੀ.ਸੀ., ਵਿਧਾਇਕ ਜੁਗਲ ਕਿਸ਼ੋਰ ਸ਼ਰਮਾ ਸਮੇਤ ਸਮੁੱਚੀ ਕਾਂਗਰਸ ਲੀਡਰਸ਼ਿਪ ਅਤੇ ਸਮਰਥਕ ਹਾਜ਼ਰ ਸਨ।

गोल्डन टेंपल को बनाया जायेगा ग्लोबल सेंटर : राहुल गांधी

राहुल गांधी को सुनने के लिए हजारों की तादात में पहुंचे समर्थक

अमृतसर

कांग्रेस नेता राहुल गांधी ने आज ऐलान किया कि अगर इंडिया अलाइंस की सरकार बनेगी तो गोल्डन टेंपल के ग्लोबल सेंटर बनाया जायेगा। राहुल गांधी ने कहा कि पिछली बार जब वो गोल्डन टेंपल आए थे तो वहां सेवा करने के बाद उन्हें बेहद शांति मिली और इसी शांति का एहसास वो पूरी दुनियां को करवाना चाहते हैं। इसलिए वो जो कर सकते हैं वो जरूर करेंगे।

राहुल गांधी आज अमृतसर में कांग्रेस के लोकसभा प्रत्याशी गुरजीत सिंह औजला के हक में आयोजित रैली को संबोधित कर रहे थे। राहुल गांधी ने कहा कि इस बार के चुनाव मामूली लड़ाई नहीं है यह आजादी के बाद पहली बार एक विचारधारा की लड़ाई है। जिसमें  नरेंद्र मोदी जी और बीजेपी के सीनियर नेता संविधान पर आक्रमण कर रहे हैं और कांग्रेस उसे बचाने पर तुली है।

राहुल गांधी ने कहा कि बीजेपी पार्टी के नेताओं ने खुल कर कहा है कि अगर वो जीत गए तो वो संविधान को बदल देंगे। लोग सोचते हैं कि संविधान 70 से 80 साल पुरानी किताब है जबकि यह हजारों साल पुरानी है। उन्होंने कहा कि वो अमृतसर में हैं और अगर आप श्री गुरु नानक देव जी की सोच को देखें ओर समझे तो पता लगेगा कि इस सविधान में गुरु जी की सोच है इस संविधान की नीव गुरु जी ने रखी थी और उनकी सोच ने रखी थी।

उन्होंने कहा कि भारतीय जनता पार्टी देश में सांप्रदायिक विभाजन पैदा कर रही है, नरेंद्र मोदी की सरकार में अल्पसंख्यकों को खतरा महसूस हो रहा है। भाजपा के 10 साल के शासन के दौरान किसानों के साथ भी अच्छा व्यवहार नहीं किया गया, तीन काले कानूनों को रद्द करने के लिए उनके संघर्ष के दौरान उन्हें आतंकवादी कहा गया। उन्होंने कहा कि कांग्रेस आने पर  तीन काम पहल के आधार पर किए जाएंगे जिसमें सबसे पहले एमएसपी दी जाएगी, अग्नीवीर को खत्म किया जाएगा और जीत के अगले महीने से ही गरीब महिलाओं के खाते में 8500 रूपए आने शुरु हो जाएंगे।

उन्होंने कहा कि किसानों के लिए कर्ज माफी की जाएगी और यह कर्ज माफी सिर्फ एक बार नहीं बल्क हर बार की जाएगी। वही मार्केट को बूस्ट देने के लिए महिलाओं को पैसा, बेरोजगारों को पैसा दिया जाएगा।  उन्होंने कहा कि किसानों के लिए बीमा फिर से किया जाएगा जो कि नुक्सान के एक महीने के अंदर ही उन्हें भरपाई कर सके।

प्रधानमंत्री नरेंद्र मोदी के इंटरव्यू पर चुटकी लेते हुए राहुल गांधी ने कहा कि वो कहते हैं कि वो बायोलाजिकल नहीं है और उन्हें परमात्मा ने सारे काम करने के लिए भेजा है।  जबकि राहुल ने कहा कि वो पूछना चाहते हैं कि क्या सिर्फ नरेंद्र मोदी को ही काम करने के लिए परमात्मा ने भेजा है और उन्हें ऐसी फीलिंग कब आती है। उन्होंने कहा कि नरेंद्र मोदी ने कुछ अरबपति बनाए हैं जबकि वो लाखों लखपति बनाएंगे और अपनी योजनाओं के जरिए अर्थव्यवस्था को भी बूस्ट करेंगे।

राहुल ने आखिर में कहा कि नफरत के बाजार में मोहब्बत की दुकान खोलनी है, सबको एक साथ लाना है सबको सम्मान देना है। इस अवसर पर पूर्व केंद्रीय मंत्री शशी थरूर, पंजाब अबजर्वर दविंदर यादव, कांग्रेस सीनियर नेता केसी वेनुगोपाल, स्पेशल नीरिक्षक हरीश चौधरी, नेता प्रतिपक्ष श्री प्रताप सिंह बाजवा, उपमुख्यमंत्री श्री ओम प्रकाश सोनी, सुखबिंदर सिंह सरकारिया, दिलराज सिंह सरकारिया, शहरी कांग्रेस अध्यक्ष अश्वनी कुमार पप्पू, देहाती प्रधान हरप्रताप अजनाला, पूर्व विधायक श्री सुनील दत्ती, पूर्व विधायक इंद्रबीर सिंह बुलारिया, पूर्व विधायक हर प्रताप सिंह अजनाला, मंत्री डॉ. राजकुमार वेरका, मजीठा हलके के प्रभारी भगवंत पाल सिंह सच्चर, अटारी हलके के प्रभारी विधायक तरसेम सिंह डीसी, , आप विधायक जुगल किशोर शर्मा, सहित समूची कांग्रेस लीडर शिप और समर्थक मौजूद थी।

 

Golden Temple will be made a global center : Rahul Gandhi

Thousands of supporters came to listen to Rahul Gandhi

Amritsar

Congress leader Rahul Gandhi today announced that if the India Alliance government is formed, Golden Temple will be the Global Centre. Rahul Gandhi said that the last time he came to the Golden Temple, he felt immense peace after serving there and he wants to make the whole world realize this peace. Therefore, whatever they can do, they will definitely do it.

Rahul Gandhi was addressing a rally organized in favor of Congress Lok Sabha candidate Gurjeet Singh Aujla in Amritsar today. Rahul Gandhi said that this time's elections are not a minor fight, it is a fight of ideology for the first time after independence. In which Narendra Modi ji and senior BJP leaders are attacking the Constitution and Congress is bent on saving it.

Rahul Gandhi said that BJP party leaders have openly said that if they win, they will change the Constitution. People think that the Constitution is a 70 to 80 years old book whereas it is thousands of years old. He said that he is in Amritsar and if you see and understand the thinking of Guru Nanak Ji, then you will know that Guru Ji's thinking is reflected in this Constitution. 

The foundation of this Constitution was laid by Guru Ji and his thinking had laid it.He said that Bharatiya Janata Party is creating communal divide in the country, minorities are feeling threatened in Narendra Modi's government. Farmers were also not treated well during the 10-year BJP rule, they were called terrorists during their struggle to repeal the three black laws. 

He said that when Congress comes, three works will be done on the basis of initiative, first of all, MSP will be given, Agniveer will be abolished and from the next month of victory, Rs 8500 will start coming into the accounts of poor women.

He said that there will be loan waiver for farmers and this loan waiver will not be done just once but every time. To boost the market, money will be given to women and unemployed people.   He said that insurance will be reintroduced for the farmers which can compensate them within a month of the loss.

Taking a dig at Prime Minister Narendra Modi's interview, Rahul Gandhi said that he says that he is not biological and God has sent him to do all the work.   Whereas Rahul said that he wants to ask whether God has sent only Narendra Modi to work and when does he get such a feeling. 

He said that Narendra Modi has created some billionaires while he will create millions of millionaires and will also boost the economy through his schemes.In the end, Rahul said that we have to open a shop of love in the market of hatred, we have to bring everyone together and give respect to everyone. 

On this occasion, former Union Minister Shashi Tharoor, Punjab Observer Davinder Yadav, senior Congress leader KC Venugopal, Special observer Harish Chaudhary, Leader of Opposition Shri Pratap Singh Bajwa, Deputy Chief Minister Shri Om Prakash Soni, Sukhbinder Singh Sarkaria, Dilraj Singh Sarkaria, Urban Congress President Ashwani Kumar Pappu, Rural Head Harpratap Ajnala, Former MLA Mr. Sunil Dutti, Former MLA Inderbir Singh Bularia, Former MLA Har Pratap Singh Ajnala, Minister Dr. Rajkumar Verka, Majitha constituency in-charge Bhagwant Pal Singh Sachar, Attari constituency in-charge MLA Tarsem Singh DC. The entire Congress leadership and supporters including AAP MLA Jugal Kishore Sharma were present.

 

Tags: Rahul Gandhi , Gurjeet Singh Aujla , Gurjit Singh Aujla , Punjab , Congress , Amritsar , Punjab Congress , Raj Kumar Verka , O P Soni , Om Parkash Soni , Om Prakash Soni

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD