Friday, 05 June 2026

 

 

ਖ਼ਾਸ ਖਬਰਾਂ 144 ਸਾਲਾਂ ਦੌਰਾਨ ਕਿਸੇ ਸਰਕਾਰ ਨੇ ਨਹਿਰਾਂ ਚੋਂ ਪਾਣੀ ਨਹੀਂ ਲੈਣ ਦਿੱਤਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਬਣੇ ਕਿਸਾਨਾਂ ਦੇ ਮਸੀਹਾ : ਮਨਵਿੰਦਰ ਸਿੰਘ ਗਿਆਸਪੁਰਾ ਤਰੁਨਪ੍ਰੀਤ ਸਿੰਘ ਸੌਂਦ, ਹਰਦੀਪ ਸਿੰਘ ਮੁੰਡੀਆਂ ਅਤੇ ਵਿਧਾਇਕਾਂ ਦੀ ਮੌਜੂਦਗੀ ਵਿੱਚ ਜਗਰੂਪ ਸਿੰਘ ਸੇਹ ਨੇ ਸੰਭਾਲਿਆ ਜ਼ਿਲ੍ਹਾ ਪ੍ਰੀਸ਼ਦ ਲੁਧਿਆਣਾ ਦੇ ਚੇਅਰਮੈਨ ਦਾ ਅਹੁਦਾ ਹਿਮਾਂਸ਼ੂ ਜੈਨ ਨੇ ਲੁਧਿਆਣਾ ਵਿੱਚ ਐਸ.ਆਈ.ਆਰ. ਗਤੀਵਿਧੀਆਂ ਦੇ ਸੁਚਾਰੂ ਸੰਚਾਲਨ ਲਈ ਜ਼ਿਲ੍ਹਾ ਪੱਧਰੀ ਨੋਡਲ ਅਫ਼ਸਰਾਂ ਅਤੇ ਸਹਾਇਕ ਨੋਡਲ ਅਫ਼ਸਰਾਂ ਨਾਲ ਕੀਤੀ ਮੀਟਿੰਗ ਡਾ ਬਲਬੀਰ ਸਿੰਘ ਨੇ ਛੋਟੀ ਮਸਜਿਦ ਨੇੜੇ 20 ਲੱਖ ਦੀ ਲਾਗਤ ਨਾਲ ਕਰਵਾਈ ਪ੍ਰੋਜੈਕਟ ਦੀ ਸ਼ੁਰੂਆਤ ਸਮਾਜ ਦਾ ਹਰ ਵਰਗ ਨਸ਼ਿਆਂ ਦੇ ਖਾਤਮੇ ਲਈ ਆਪਣਾ ਯੋਗਦਾਨ ਪਾਵੇ : ਅਮਨ ਅਰੋੜਾ ਹਰਪਾਲ ਸਿੰਘ ਚੀਮਾ ਵੱਲੋਂ ਮੁਲਾਜ਼ਮ ਯੂਨੀਅਨਾਂ ਨਾਲ ਮੁਲਾਕਾਤ ਸ਼ਿਮਲਾ ਪਹਾੜੀ ਚੌਕ ਦੀ ਸਾਲਾਂ ਪੁਰਾਣੀ ਪਾਣੀ ਭਰਨ ਦੀ ਸਮੱਸਿਆ ਦਾ ਹੱਲ ਪੰਜਾਬ ਪੁਲਿਸ ਵੱਲੋਂ ਵੱਡੀ ਅੱਤਵਾਦੀ ਸਾਜਿਸ਼ ਨਾਕਾਮ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਡਿਸਟਰਿਕਟ ਗਵਰਨਰ ਰਵੀ ਪ੍ਰਕਾਸ਼ ਵੱਲੋਂ ਅਧਿਕਾਰਤ ਦੌਰਾ ਕੀਤਾ ਗਿਆ ਪੰਜਾਬ ਸਰਕਾਰ ਦੀ ਅਗਵਾਈ ਵਿਚ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਰਾਹ ਖੋਲ੍ਹੇਗਾ ਜ਼ਿਲ੍ਹਾ ਪ੍ਰਸ਼ਾਸਨ : ਡਾ. ਹਿਮਾਂਸ਼ੂ ਅਗਰਵਾਲ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਮਜ਼ਬੂਤ ਕਰਨ ਲਈ ਅੰਮ੍ਰਿਤਸਰ ਕੇਂਦਰੀ ਵਿੱਚ ਅਹਿਮ ਮੀਟਿੰਗ ਆਯੋਜਿਤ ਨਸ਼ਿਆਂ ਦੇ ਜੜੋਂ ਖਾਤਮੇ ਲਈ ਵਿਲੇਜ ਅਤੇ ਵਾਰਡ ਡਿਫੈਂਸ ਕਮੇਟੀਆਂ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਨਾਲ ਮਿਲਕੇ ਨਿਭਾਉਣ ਅਹਿਮ ਭੂਮਿਕਾ : ਲਖਵੀਰ ਸਿੰਘ ਰਾਏ ਡਾ. ਸੋਨਾ ਥਿੰਦ ਵੱਲੋਂ ਸਪੈਸ਼ਲ ਇੰਟੈਂਸਿਵ ਰਵੀਜਨ ਦੇ ਰਿਵਾਈਜਡ ਸ਼ਡਿਊਲ ਤੋਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਕਰਵਾਇਆ ਜਾਣੂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ : ਮੋਗਾ ਵਿੱਚ ਲੋਕਾਂ ਹੁਣ ਤੱਕ 8.61 ਕਰੋੜ ਰੁਪੈ ਤੋਂ ਵਧੇਰੇ ਦਾ ਕਰਵਾਇਆ ਮੁਫਤ ਇਲਾਜ ਐਡਵੋਕੈਟ ਅਮਰਪਾਲ ਸਿੰਘ ਨੇ ਪਿੰਡ ਚਾਚੋਕੇ ਵਿੱਖੇ ਪਿੰਡ ਦੇ ਵਿਕਾਸ ਕਾਰਜਾਂ ਅਤੇ ਲੋਕ ਭਲਾਈ ਦੇ ਮੁੱਦਿਆਂ ਸਬੰਧੀ ਪਿੰਡ ਵਾਸੀਆਂ ਨਾਲ ਕੀਤੀ ਮੀਟਿੰਗ ਅਮਨ ਅਰੋੜਾ ਦੇ ਯਤਨਾਂ ਸਦਕਾ ਪਿੰਡ ਅਕਬਰਪੁਰ ਦੀ 789 ਏਕੜ ਜ਼ਮੀਨ ਨੂੰ ਅਜ਼ਾਦੀ ਤੋਂ ਬਾਅਦ ਪਹਿਲੀ ਵਾਰ ਮਿਲੇਗਾ ਨਹਿਰੀ ਪਾਣੀ ਸ੍ਰੀ ਆਨੰਦਪੁਰ ਸਾਹਿਬ ਹੈਰੀਟੇਜ ਸਟਰੀਟ ਪ੍ਰਾਜੈਕਟ ਨੂੰ ਪ੍ਰਵਾਨਗੀ, ਕਿਲ੍ਹਾ ਸ੍ਰੀ ਅਨੰਦਗੜ੍ਹ ਸਾਹਿਬ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਜੋੜੇਗੀ ਹੈਰੀਟੇਜ ਸਟਰੀਟ : ਭਗਵੰਤ ਸਿੰਘ ਮਾਨ ਪੰਜਾਬ ਪੁਲਿਸ ਦੀ ਲੋਕ-ਕੇਂਦਰਿਤ ਪੁਲਿਸਿੰਗ ਨਾਲ ਲੋਕਾਂ ਦਾ ਭਰੋਸਾ ਹੋਇਆ ਮਜ਼ਬੂਤ, ਉਦਯੋਗ ਅਤੇ ਨਿਵੇਸ਼ ਲਈ ਬਣਿਆ ਸੁਰੱਖਿਅਤ ਮਾਹੌਲ ਵਪਾਰੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਨਾਲੋ ਨਾਲ ਨਿਪਟਾਰਾ ਯਕੀਨੀ ਬਣਾਉਣ ਅਧਿਕਾਰੀ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ਹੜ੍ਹ ਸੁਰੱਖਿਆ ਕਾਰਜ ਨਿਰਧਾਰਤ ਸਮੇਂ ਅੰਦਰ ਯਕੀਨੀ ਬਣਾਉਣ ਦੀ ਹਦਾਇਤ ਸੀਨੀਅਰ ਸਿਟੀਜ਼ਨਾਂ ਦੇ ਕੰਮ ਪਹਿਲ ਦੇ ਆਧਾਰ ਤੇ ਕੀਤੇ ਜਾਣ : ਡਾ.ਸੋਨਾ ਥਿੰਦ

 

ਬਾਦਲ ਸਰਕਾਰ ਦੇ ਰਾਜ ' ਚ ਅਰੌਤਾਂ, ਬੱਚੇ ਅਤੇ ਨੋਜਵਾਨ ਨਹੀ ਸੁਰਖਿਅਤ : ਲੀਨਾ ਟਪਾਰੀਆ

ਰਵਨੀਤ ਬਿੱਟੂ ਲਈ ਹਲਕਾ ਪੂਰਬੀ 'ਚ ਘਰ ਘਰ ਜਾਕੇ ਮੰਗੀਆਂ ਵੋਟਾਂ

ਹਲਕਾ ਪੂਰਬੀ ਘਰ ਘਰ ਜਾ ਰਵਨੀਤ ਬਿੱਟੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਦੇ ਲੀਨਾ ਟਪਾਰੀਆ ਅਤੇ ਹੋਰ ।

Web Admin

Web Admin

5 ਦਰਿਆ ਨਿਊਜ਼ (ਅਜੈ ਪਾਹਵਾ)

ਲੁਧਿਆਣਾ , 22 Apr 2014

Last updated on: Apr 22, 2014, 00:00 IST

ਜਿਲ੍ਹਾ ਮਹਿਲਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਲੀਨਾ ਟਪਾਰੀਆਂ ਨੇ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹਕ ਵਿੱਚ ਡੋਰ ਟੂ ਡੋਰ ਵੋਟਾਂ ਮੰਗ ਕੇ ਕਾਂਗਰਸ ਦੇ ਚੋਣ ਪ੍ਰਚਾਰ ਨੂੰ ਹੁਲਾਰਾ ਦਿੱਤਾ। ਇਸ ਮੋਕੇ ਸ੍ਰੀਮਤੀ ਟਪਾਰੀਆ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਵਿੱਚ ਅਰੌਤਾਂ ਅਤੇ ਬੱਚੇ ਸੁਰਖਿਅਤ ਨਹੀ ਹਨ, ਥਾਂ ਥਾਂ ਤੇ ਮਾਸੂਮ ਬੱਚੀਆਂ ਅਤੇ ਅਰੌਤਾਂ ਦੀ ਗੁੰਡਾ ਅਨਸਰਾ ਵੱਲੋ ਪੱਤ ਰੋਲੀ ਜਾ ਰਹੀ ਹੈ। ਉਹਨਾਂ ਕਿਹਾ ਕਿ ਲੋਕ ਨਹੀ ਭੁੱਲੇ ਕਿਸ ਤਰਾਂ ਯੂਥ ਅਕਾਲੀ ਦਲ ਦੇ ਗੁੰਡਾ ਅਨਸਰਾ ਨੇ ਅ੍ਰਮਿਤਸਰ ਵਿੱਚ ਆਪਣੀ ਧੀ ਦੀ ਇਜੱਤ ਬਚਾਉਣ ਵਾਲੇ ਥਾਣੇਦਾਰ ਦੇ ਸ਼ਰੇਬਜਾਰ ਗੋਲੀਆਂ ਮਾਰਕੇ ਹਤਿਆ ਕਰ ਦਿੱਤੀ, ਕਿਸ ਤਰਾਂ ਫਰੀਦਕੋਟ ਵਿੱਚ ਇਕ ਮਾਸੂਮ ਬਾਲੜੀ ਦੇ ਮਾਪਿਆਂ ਦੇ ਸਾਹਮਣੇ ਯੂਥ ਅਕਾਲੀ ਦਲ ਦੇ ਗੁੰਡੇ ਸ਼ਰੇਆਮ ਉਸ ਨੂੰ ਅਗਵਾ ਕਰਕੇ ਲੈ ਗਏ, ਕਿਸ ਤਰਾਂ ਤਰਨਤਾਰ ਵਿੱਚ ਇਕ ਦਲਿਤ ਅਰੌਤ ਦੀ ਪੁਲਿਸ ਮੁਲਾਜਮਾਂ ਨੇ ਕੁੱਟਮਾਰ ਕੀਤੀ, ਲੁਧਿਆਣਾ ਵਿੱਚ ਇਕ ਐਸ ਪੀ ਦੀ ਹੀ ਯੂਥ ਅਕਾਲੀਆਂ ਨੇ ਲੱਤ ਤੋੜ ਦਿੱਤੀ, ਡਿਊਟੀ ਤੇ ਤਾਇਨਾਤ ਇਕ ਤਹਿਸੀਲਦਾਰ ਦੀ ਕੱਪੱੜੇ ਉਤਾਰਕੇ ਕੁੱਟਮਾਰ ਕੀਤੀ, ਹੁਣ ਸਮਾਂ ਆ ਗਿਆ ਹੈ ਕਿ ਇਸ ਸਰਕਾਰ ਨੂੰ ਸਬਕ ਸਿਖਾਇਆ ਜਾਵੇ। ਉਹਨਾਂ ਕਿਹਾ ਕਿ ਇਸੇ ਤਰਾਂ ਹੀ ਨੋਜਵਾਨਾਂ ਨੂੰ ਨਸ਼ੇ ਦੀ ਦਲ ਦਲ ਵਿੱਚ ਧੱਕ ਕੇ ਪੰਜਾਬ ਦੀ ਆਉਣ ਵਾਲੀ ਪੀੜੀ ਨੂੰ ਸੱਤਾਧਾਰੀ ਆਗੂ ਬਰਬਾਦ ਕਰ ਰਹੇ ਹਨ ਸਮਾਜ ਦੀ ਸੇਵਾ ਲਈ ਚੁਣੀ ਸਰਕਾਰ ਦੇ ਵੱਡੇ ਆਗੂਆਂ ਦਾ ਨਸ਼ਾ ਸਮਗਲਿੰਗ ਵਿੱਚ ਨਾਮ ਆਉਣ ਵੀ ਸਮਾਜ ਲਈ ਘਾਤਕ ਹੈ ਜੇਕਰ ਹੁਣ ਹੀ ਇਹਨਾਂ ਤੇ ਲੋਕਾਂ ਨੇ ਆਪਣੀ ਵੋਟ ਦੀ ਤਾਕਤ ਨਾਲ ਨਕੇਲ ਨਾ ਪਾਈ ਤਾਂ ਆਉਣ ਵਾਲੇ ਸਮੇ ਵਿੱਚ ਜਿਸ ਪੰਜਾਬ ਦੀ ਜਵਾਨੀ ਨੂੰ ਦੁਨੀਆਂ ਅੰਦਰ ਮੰਨਿਆ ਜਾਂਦਾ ਹੈ ਉਹ ਰਹਿੰਦੇ ਸਮੇ ਦੀ ਗੱਲ ਬਣ ਜਾਵੇਗੀ । ਉਹਨਾਂ ਕਿਹਾ ਕਿ ਹਰ ਵਰਗ ਤੇ ਬਾਦਲ ਸਰਕਾਰ ਨੇ ਆਤਿਆਚਾਰ ਕੀਤਾ ਹੈ ਜੇ ਪੰਜਾਬ ਦੀਆਂ ਬੇਰੋਜਗਾਰ ਲੜਕੀਆਂ ਨੇ ਸਰਕਾਰ ਤੋ ਆਪਣਾ ਹਕ ਮੰਗਿਆ ਤਾਂ ਸੱਤਾਧਾਰੀ ਮੰਤਰੀਆਂ ਨੇ ਉਹਨਾਂ ਦੀ ਸ਼ਰੇਆਮ ਕੁੱਟਮਾਰ ਕੀਤੀ। ਇਸ ਮੋਕੇ ਉਹਨਾਂ ਦੇ ਨਾਲ ਹੋਰਨਾਂ ਤੋ ਇਲਾਵਾ ਅਰੂਣਾਂ ਟਪਾਰੀਆ, ਹਰਦੀਪ ਕੌਰ, ਅਲਕਾ ਮਲਹੌਤਰਾ, ਗੁਰਪ੍ਰੀਤ ਸਿੱਧੂ, ਨੀਲਮ ਦੱਤਾ, ਰਾਧਾ ਸਹਿਗਲ,ਮਧੂ ਸਰਮਾਂ, ਰਮੇਸ਼ ਕੌਰ, ਸਰੋਜ ਬਾਲਾ, ਪ੍ਰੇਮ ਲੱਤਾ, ਊਸ਼ਾ ਵਿਜ, ਪਰਮਜੀਤ ਕੌਰ, ਕਮਲ ਸਿੰਗਲਾ, ਸੋਨੂੰ ਸਹਿਗਲ ਆਦਿ ਹਾਜਰ ਸਨ

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD