Friday, 24 July 2026

 

 

ਖ਼ਾਸ ਖਬਰਾਂ ਹੁਣ ਉੱਤਰਾਖੰਡ ਵਿੱਚ ਪੇਪਰ ਲੀਕ ਹੋ ਗਏ, ਪ੍ਰਧਾਨ ਮੰਤਰੀ ਜੀ ਇਹ ਕਦੋਂ ਰੁਕਣਗੇ?- ਕੇਜਰੀਵਾਲ ਬੱਚਿਆਂ ਨੇ ਫਾਸਟ ਟ੍ਰੈਕ ਕੋਰਟ ਨਹੀਂ, ਧਰਮਿੰਦਰ ਪ੍ਰਧਾਨ ਦਾ ਅਸਤੀਫਾ ਮੰਗਿਆ ਹੈ ਨਰਿੰਦਰ ਕੌਰ ਭਰਾਜ ਨੇ ਪਿੰਡ ਰੂਪਾਹੇੜੀ ਵਿਖੇ 18.16 ਲੱਖ ਰੁਪਏ ਦੀ ਲਾਗਤ ਨਾਲ ਸਾਂਝੇ ਜ਼ਮੀਨਦੋਜ਼ ਪਾਈਪਲਾਈਨ ਸਿੰਚਾਈ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਕੁਲਤਾਰ ਸਿੰਘ ਸੰਧਵਾਂ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਸ਼ਾ ਮੁਕਤੀ ਮੋਰਚਾ ਦੇ ਬਲਾਕ ਕੋਆਰਡੀਨੇਟਰਾਂ ਨੂੰ ਸ਼ਨਾਖਤੀ ਕਾਰਡ ਕੀਤੇ ਜਾਰੀ ਸਰਹੱਦ ਪਾਰੋਂ ਚੱਲ ਰਹੇ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ 6 ਅਧੁਨਿਕ ਪਿਸਤੌਲਾਂ, 1 ਕਿਲੋ ਹੈਰੋਇਨ, 10 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਸਰਕਾਰ ਵਿਦਿਆਰਥੀਆਂ ਦੀਆਂ ਭਾਵਨਾਵਾਂ ਤੋਂ ਭਲੀ-ਭਾਂਤ ਜਾਣੂ, ਵਿਦਿਆਰਥੀ ਆਪਣੇ ਅੰਦੋਲਨ ਦੇ ਸਿਆਸੀ ਅਗਵਾ ਹੋਣ ਤੋਂ ਰਹਿਣ ਸਾਵਧਾਨ : ਸੁਨੀਲ ਜਾਖੜ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਮਾਜਿਕ ਸੁਰੱਖਿਆ ਵਿਭਾਗ ਨੂੰ ਆਂਗਣਵਾੜੀ ਵਰਕਰਾਂ ਲਈ ਘੱਟੋ-ਘੱਟ 60 ਲੱਖ ਰੁਪਏ ਦਾ ਜੀਵਨ ਬੀਮਾ ਯਕੀਨੀ ਬਣਾਉਣ ਦੇ ਨਿਰਦੇਸ਼ ਪੰਜਾਬ ਸਰਕਾਰ ਦੀ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਾਉਣ ਦੀ ਮੁਹਿੰਮ ਜੰਗੀ ਪੱਧਰ 'ਤੇ ਜਾਰੀ ਭੋਜਨ ਸੁਰੱਖਿਆ ਤੋਂ ਪੋਸ਼ਣ ਸੁਰੱਖਿਆ ਵੱਲ ਵਧ ਰਿਹਾ ਪੰਜਾਬ ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ’ਤੇ ਦਿੱਤਾ ਜ਼ੋਰ ਕਿਸੇ ਵੀ ਵਪਾਰੀ ਦੀ ਸਮੱਸਿਆ ਨੂੰ ਬੇਲੋੜਾ ਲਮਕਣ ਨਹੀਂ ਦਿੱਤਾ ਜਾਵੇਗਾ : ਪੂਨਮਦੀਪ ਕੌਰ ਸੜਕ ਹਾਦਸਿਆਂ ਦੇ ਪੀੜਤਾਂ ਦੀ ਮਦਦ ਕਰਨ ਵਾਲੇ 'ਰਾਹਵੀਰ' ਹੋਣਗੇ 25 ਹਜ਼ਾਰ ਰੁਪਏ ਨਕਦ ਇਨਾਮ ਨਾਲ ਸਨਮਾਨਿਤ : ਨਵਜੋਤ ਕੌਰ ਬੇਸਹਾਰਾ ਪਸ਼ੂਆਂ ਨਾਲ ਵਾਪਰਦੇ ਹਾਦਸਿਆਂ ਦੇ ਪੀੜਤਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਪ੍ਰਸ਼ਾਸਨ ਵਚਨਬੱਧ : ਨਵਜੋਤ ਕੌਰ ਨਵਜੋਤ ਕੌਰ ਵੱਲੋਂ ‘ਠੋਸ ਕੂੜਾ ਪ੍ਰਬੰਧਨ ਨਿਯਮ 2026’ ਦੀ ਇੰਨ-ਬਿੰਨ ਪਾਲਣਾ ਦੇ ਆਦੇਸ਼ ਟ੍ਰਾਈਡੈਂਟ ਲਿਮਟਿਡ ਦਾ ਵਿੱਤੀ ਸਾਲ 2026-27 ਦੀ ਪਹਿਲੀ ਤਿਮਾਹੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰਨ ਲਈ ਆਪਸੀ ਤਾਲਮੇਲ ਨਾਲ ਕੀਤੇ ਜਾਣ ਕਾਰਜ : ਅਮਿਤ ਕੁਮਾਰ ਪੰਚਾਲ ਸ਼ਾਮਚੁਰਾਸੀ ਹਲਕੇ ਦੇ ਹਰ ਲੋੜਵੰਦ ਤੱਕ ਸਹੂਲਤਾਂ ਪਹੁੰਚਾਉਣਾ ਸਾਡੀ ਤਰਜੀਹ - ਡਾ. ਰਵਜੋਤ ਸਿੰਘ ਵਿਦਿਆਰਥੀਆਂ ਖ਼ਿਲਾਫ਼ ਐਨਐਸਏ ਲਗਾਉਣਾ ਨਿੰਦਣਯੋਗ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਕੁਲਜੀਤ ਸਿੰਘ ਰੰਧਾਵਾ ਵੱਲੋਂ 88ਵੀਂ, 89ਵੀਂ ਅਤੇ 90ਵੀਂ ਬੱਸ ਰਵਾਨਾ ਮੋਹਿੰਦਰ ਭਗਤ ਵੱਲੋਂ ਲੁਧਿਆਣਾ ਵਿਖੇ ਬਾਗਬਾਨੀ ਵਿਕਾਸ ਕੇਂਦਰ ਦੇ ਨਿਰਮਾਣ ਕਾਰਜਾਂ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ : ਕੁਲਵੰਤ ਸਿੰਘ ਦੀ ਦੇਖ-ਰੇਖ ਹੇਠ ਮੋਹਾਲੀ ਹਲਕੇ ਤੋਂ 86ਵੀਂ, 87ਵੀਂ ਅਤੇ 88ਵੀਂ ਬੱਸ ਰਵਾਨਾ

 

ਬੀਣੇਵਾਲ ਚ ਹੋਈ ਕਾਗਰਸ ਉਮੀਦਵਾਰ ਅਬਿੰਕਾ ਸੋਨੀ ਦੇ ਹੱਕ ਚ ਭਾਰੀ ਚੋਣ ਰੈਲੀ

ਸੁਨੀਲ ਚੌਹਾਨ ਦੀ ਅਗਵਾਈ ਚ ਭਾਰੀ ਗਿਣਤੀ ਚ ਮੋਟਰਸਾਈਕਲਾ ਤੇ ਨੋਜਵਾਨਾ ਨੇ ਕੀਤਾ ਭਰਵਾ ਸਵਾਗਤ

Web Admin

Web Admin

5 ਦਰਿਆ ਨਿਊਜ਼ (ਅਸ਼ਵਨੀ ਸ਼ਰਮਾ)

ਗੜਸ਼ੰਕਰ , 21 Apr 2014

Last updated on: Apr 21, 2014, 00:00 IST

ਸ਼੍ਰੀ ਅਨੰਦਪੁਰ ਸਾਹਿਬ ਤੋ ਕਾਗਰਸ ਪਾਰਟੀ ਦੀ ਉਮੀਦਵਾਰ ਸ਼੍ਰੀਮਤੀ ਅਬਿੰਕਾ ਸੋਨੀ ਦੀ ਬੀਣੇਵਾਲ ਬੀਤ ਵਿਖੇ ਕਾਗਰਸੀ ਆਗੂ ਸੁਨੀਲ ਚੋਹਾਨ ਦੀ ਅਗਵਾਈ ਚ ਭਾਰੀ ਗਿਣਤੀ ਚ ਲੋਕਾਂ ਦੇ ਇੱਕਠ ਚ ਚੌਣ ਰੈਲੀ ਕੀਤੀ ਗਈ।ਸਭ ਤੋ ਪਹਿਲਾ ਸ਼ੀ੍ਰਮਤੀ ਅਬਿੰਕਾ ਸੋਨੀ ਨੂੰ ਭਾਰੀ ਗਿਣਤੀ ਚ ਯੂਥ ਕਾਗਰਸ ਦੇ ਨੌਜਵਾਨਾ ਮੋਟਰਸਾਈਕਲਾ ਦੇ ਕਾਫਲੇ ਚ ਸੁਨੀਲ ਚੌਹਾਨ ਦੀ ਅਗਵਾਈ ਚ ਡੱਲੇਵਾਲ ਤੋ ਕਾਗਰਸ ਪਾਰਟੀ ਤੇ ਸ਼੍ਰੀਮਤੀ ਅਬਿੰਕਾ ਸੋਨੀ ਦੇ ਅਕਾਸ਼ ਗਜਾਉਦੇ ਨਾਅਰੇ ਨਾਲ ਰੈਲੀ ਵਾਲੀ ਥਾ ਤੇ ਲਿਆਏ।ਭਾਰੀ ਇੱਕਠ ਨੂੰ ਦੇਖਦੇ ਹੋਏ ਸ਼੍ਰੀਮਤੀ ਅਬਿੰਕਾ ਸੋਨੀ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਅੱਜ ਦੀ ਇਸ ਰੈਲੀ ਨੇ ਸਾਬਤ ਕਰ ਦਿਤਾ ਹੈ ਕਿ ਅਕਾਲ਼ੀ ਦਲ ਭਾਜਪਾ ਦੇ ਦਿਨ ਲੱਦ ਚੁੱਕੇ ਹਨ ਅਤੇ ਕਾਗਰਸ ਪਾਰਟੀ ਦੀ ਜਿੱਤ ਯਕੀਨੀ ਹੈ।ਉਹਨਾ ਨੇ ਕਿਹਾ ਕੇਦਰ ਚ ਕਾਗਰਸ ਦੀ ਸਰਕਾਰ ਬਣਨ ਤੇ ਬੀਤ ਇਲਾਕੇ ਦੇ ਨਾਲ-ਨਾਲ ਗੜਸ਼ੰਕਰ ਦਾ ਵਿਸ਼ੇਸ਼ ਤੋਰ ਤੇ ਧਿਆਨ ਕਰਦੇ ਹੋਏ ਵਿਕਾਸ ਲਈ ਗਰਾਟਾ ਦਿਤੀਆ ਜਾਣਗੀਆ।ਉਹਨਾ ਨੇ ਕਿਹਾ ਕਿ ਮੇਰੇ ਰਾਜ ਸਭਾ ਮੈਬਰ ਅਤੇ ਕੇਦਰੀ ਮੰਤਰੀ ਹੁੰਦਿਆ ਪਹਿਲਾ ਵੀ ਕਿਸੇ ਲਾਲਚ ਤੋ ਵਗੈਰ ਮੈ ਇਸ ਇਲਾਕੇ ਲਈ ਗਰਾਟਾ ਭੇਜ ਚੁੱਕੀ ਹਾ ਜੋਕਿ ਇਥੋ ਦੇ ਕਾਗਰਸ ਪਾਰਟੀ ਦੇ ਆਗੂਆ ਵਲੋ ਤੁਹਾਨੂੰ ਦਿਤੀਆ ਗਈਆ ਹਨ।

ਅਬਿੰਕਾ ਸੋਨੀ ਨੇ ਸਾਰੇ ਕਾਗਰਸੀ ਆਗੂਆ ਤੇ ਵਰਕਰਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਕਾਗਰਸ ਪਾਰਟੀ ਦੀਆ ਨੀਤੀਆ ਤੇ ਕੀਤੇ ਵਿਕਾਸ ਦੇ ਕੰਮਾ ਨੂੰ ਘਰ-ਘਰ ਤੱਕ ਪਹੁੰਚਾਉਣ ਚ ਦਿਨ ਰਾਤ ਇੱਕ ਕਰ ਰਹੇ ਹਨ।ਇਸ ਚੋਣ ਰੈਲੀ ਚ ਹਿਮਾਚਲ ਪ੍ਰਦੇਸ਼ ਦੇ ਕੈਬਨਿਟ ਮੰਤਰੀ ਮੁਕੇਸ਼ ਅਗਨੀਹੋਤਰੀ, ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਸੁਨੀਲ ਚੋਹਾਨ, ਠਾਕੁਰ ਕ੍ਰਿਸ਼ਨ ਦੇਵ ਗੁੱਡੀ, ਐਡਵੋਕੇਟ ਪੰਕਜ ਕ੍ਰਿਪਾਲ, ਰਜਿੰਦਰ ਪ੍ਰਸਾਦ ਸੋਨੀ, ਕੇਵਲ ਕ੍ਰਿਸ਼ਨ ਚੌਹਾਨ ਪਵਨ ਕਟਾਰੀਆ ਆਦਿ ਨੇ ਵੀ ਸ਼੍ਰੀਮਤੀ ਅਬਿੰਕਾ ਸੋਨੀ ਦੇ ਹੱਕ ਵੋਟ ਪਾਉਣ ਦੀ ਅਪੀਲ ਕੀਤੀ।ਇਸ ਰੈਲੀ ਚ ਗੁਰਦਾਸ ਰਾਮ ਚੌਹਾਨ, ਜਗਤ ਰਾਮ ਕਿਸਾਣਾ, ਪਿੰਕਾ ਭੂੰਬਲਾ, ਵਿਜੇ ਧੀਮਾਨ, ਸੁਰਿੰਦਰ ਕੁਮਾਰ, ਦਰਸ਼ਨਾ ਦੇਵੀ, ਰਕਸ਼ਾ ਦੇਵੀ, ਰੂਪ ਲਾਲ ਚੌਹਾਨ, ਰਾਮ ਦਾਸ ਕਟਾਰੀਆ, ਅਛਰ ਰਾਮ, ਰਛਪਾਲ ਫੌਜੀ, ਅਸ਼ਵਨੀ ਨੰਬੜਦਾਰ, ਹਰੀ ਕਿਸ਼ਨ, ਬਿੱਲਾ, ਮੁਲਖ ਰਾਜ, ਚੂਹੜਾ ਰਾਮ, ਭਜਨ ਚੌਹਾਨ, ਸੂਬੇਦਾਰ ਪਰਸੋਤਮ, ਰਾਜੀਵ ਰਾਣਾ, ਸੁਖਦੇਵ ਕਿਸਾਣਾ, ਸ਼ਤੀਸ ਮਹਿੰਦਵਾਣੀ, ਕਿਸ਼ਨ ਚੰਦ ਪੰਚ, ਕੈ ਜੀਤ, ਨਿਕੂ ਟਿੱਬੀਆ, ਗੋਪਾਲ ਗੋਗਨਾ, ਬਲਰਾਜ ਗੋਗਨਾ, ਦੇਵੀ ਦਿਆਲ, ਹਰੀਸ਼ ਪੁਰੀ ਆਦਿ ਤੋ ਇਲਾਵਾ ਭਾਰੀ ਗਿਣਤੀ ਚ ਇਲਾਕੇ ਦੇ ਲੋਕ ਹਾਜਰ ਸਨ। ਆਖਰ ਚ ਸੁਨੀਲ ਚੌਹਾਨ ਨੇ ਸ਼੍ਰੀਮਤੀ ਅਬਿੰਕਾ ਸੋਨੀ ਨੂੰ ਯਕੀਨ ਦਵਾਇਆ ਕਿ ਇਥੋ ਭਾਰੀ ਬਹੁਮਤ ਨਾਲ ਜਿਤਾ ਕੇ ਉਹਨਾ ਨੂੰ ਭੇਜਿਆ ਜਾਵੇਗਾ।

 

Tags:

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD