Thursday, 02 May 2024

 

 

ਖ਼ਾਸ ਖਬਰਾਂ ਭਗਵੰਤ ਮਾਨ ਨੇ ਜੈ ਕ੍ਰਿਸ਼ਨ ਸਿੰਘ ਰੌੜੀ ਦੀ ਕੀਤੀ ਤਾਰੀਫ਼, ਕਿਹਾ- ਰੌੜੀ ਗੜ੍ਹਸ਼ੰਕਰ ਦੇ ਵਿਕਾਸ ਪ੍ਰਤੀ ਬੇਹੱਦ ਸੰਜੀਦਾ ਸੀਨੀਅਰ ਮਹਿਲਾ ਆਗੂ ਆਪ ਛੱਡ ਕੇ ਐਨ ਕੇ ਸ਼ਰਮਾ ਤੇ ਬਿੱਟੂ ਚੱਠਾ ਦੀ ਹਾਜ਼ਰੀ ’ਚ ਅਕਾਲੀ ਦਲ ’ਚ ਹੋਏ ਸ਼ਾਮਲ ਗ਼ਰੀਬ ਦੀ ਗ਼ਰੀਬੀ ਉਸਦਾ ਬੱਚਾ ਹੀ ਪੜ੍ਹ-ਲਿਖ ਕੇ ਦੂਰ ਕਰ ਸਕਦਾ ਹੈ- ਭਗਵੰਤ ਮਾਨ ਟਰੱਸਟ ਦੀਆਂ ਲੈਬਾਰਟਰੀਆਂ ਤੋਂ ਹਰ ਸਾਲ 12 ਲੱਖ ਤੋਂ ਵਧੇਰੇ ਲੋਕ ਕਰਵਾ ਰਹੇ ਨੇ ਟੈਸਟ : ਡਾ.ਓਬਰਾਏ Chandigarh-Punjab Union of Journalists ਨੇ ਮਈ ਦਿਵਸ 'ਤੇ ਮਨੁੱਖੀ ਲੜੀ ਬਣਾਈ ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਸੂਬੇ ਦੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਮੀਟਿੰਗ ਵੋਟਾਂ ਬਣਾਉਣ ਲਈ ਆਖ਼ਰੀ ਮਿਤੀ 4 ਮਈ: ਘਨਸ਼ਿਆਮ ਥੋਰੀ 1212 ਕਰੋੜ ਦੀ ਅਦਾਇਗੀ ਕਿਸਾਨਾਂ ਨੂੰ ਕੀਤੀ- ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਹਲਕਾ ਮਜੀਠਾ ਦੇ ਕਾਂਗਰਸੀ ਆਗੂਆਂ ਨੇ ਗੁਰਜੀਤ ਸਿੰਘ ਔਜਲਾ ਨਾਲ ਕੀਤੀ ਮੀਟਿੰਗ ਵਿਰੋਧੀ ਪਾਰਟੀਆਂ ਨੂੰ ਪਿੰਡਾਂ ਵਿੱਚ ਬੂਥ ਲਗਾਉਣ ਲਈ ਵਰਕਰ ਤੱਕ ਨਹੀਂ ਲੱਭਣੇ- ਹਰਭਜਨ ਸਿੰਘ ਈ ਟੀ ਓ ਮਜ਼ਦੂਰ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ ਨੇ ਐਨ ਕੇ ਸ਼ਰਮਾ ਦੇ ਹੱਕ ’ਚ ਵਿਸ਼ਾਲ ਰੈਲੀ ਐਲਪੀਯੂ ਦੀ ਪ੍ਰੋ-ਚਾਂਸਲਰ, ਸ਼੍ਰੀਮਤੀ ਰਸ਼ਮੀ ਮਿੱਤਲ, ਆਨਰੇਰੀ ਕਰਨਲ ਰੈਂਕ ਨਾਲ ਸਨਮਾਨਿਤ ਸਾਬਕਾ ਕਾਂਗਰਸੀ ਦਲਵੀਰ ਗੋਲਡੀ ਦੇ ‘ਆਪ’ ‘ਚ ਸ਼ਾਮਲ ਹੋਣ ਨਾਲ ਸੰਗਰੂਰ ਵਿੱਚ ਪਾਰਟੀ ਦੀ ਸਥਿਤੀ ਹੋਈ ਹੋਰ ਮਜ਼ਬੂਤ ਮੀਤ ਹੇਅਰ ਦੀਆਂ ਚੋਣ ਮੀਟਿੰਗਾਂ ਵਿੱਚ ਜੁੜਨ ਲੱਗੇ ਭਾਰੀ ਇਕੱਠ ਕਿਸਾਨਾਂ ਨੇ ਕੀਤਾ ਔਜਲਾ ਦਾ ਸਮਰਥਨ ਲੁਧਿਆਣੇ 'ਚ ਮੇਰੀ ਜਿੱਤ, ਪਿੱਠ 'ਚ ਛੁਰਾ ਮਾਰਨ ਵਾਲਿਆਂ ਲਈ ਇੱਕ ਸਬਕ ਸਿੱਧ ਹੋਵੇਗੀ : ਅਮਰਿੰਦਰ ਸਿੰਘ ਰਾਜਾ ਵੜਿੰਗ ਮੁੱਖ ਮੰਤਰੀ ਭਗਵੰਤ ਮਾਨ ਨੇ ਜੇਲ੍ਹ ਵਿੱਚ ਅਰਵਿੰਦ ਕੇਜਰੀਵਾਲ ਨਾਲ ਕੀਤੀ ਮੁਲਾਕਾਤ ਰਾਜਾ ਵੜਿੰਗ ਦੀ ਜਿੱਤ ਯਕੀਨੀ ਬਣਾਉਣ ਲਈ ਲੁਧਿਆਣਾ 'ਚ ਡੇਰਾ ਲਾਵਾਂਗਾ : ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਨੌਜਵਾਨ ਆਗੂ ਡਾ: ਜਤਿੰਦਰ ਸਿੰਘ ਮਾਨ ਸਮੇਤ 100 ਨੌਜਵਾਨ ਭਾਜਪਾ ਵਿੱਚ ਸ਼ਾਮਲ

 

ਰਵਨੀਤ ਬਿੱਟੂ ਦੇ ਉਲਟ, ਕਾਂਗਰਸ ਨੇ ਹਮੇਸ਼ਾ ਬੇਅੰਤ ਸਿੰਘ ਜੀ ਦੀ ਵਿਰਾਸਤ ਦਾ ਸਨਮਾਨ ਕੀਤਾ ਹੈ : ਅਮਰਿੰਦਰ ਸਿੰਘ ਰਾਜਾ ਵੜਿੰਗ

ਸ਼ਹੀਦਾਂ ਦੀਆਂ ਤਸਵੀਰਾਂ ਸਿਆਸੀ ਫਾਇਦੇ ਲਈ ਨਾ ਵਰਤੋ: ਰਾਜਾ ਵੜਿੰਗ ਨੇ ਰਵਨੀਤ ਬਿੱਟੂ ਦੀ ਕੀਤੀ ਆਲੋਚਨਾ

Amrinder Singh Raja Warring, Congress, Punjab Congress, Amarinder Singh Raja Warring

Web Admin

Web Admin

5 Dariya News

ਚੰਡੀਗੜ੍ਹ , 18 Apr 2024

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਭਾਰਤੀ ਜਨਤਾ ਪਾਰਟੀ ਦੇ ਰਵਨੀਤ ਬਿੱਟੂ ਬਾਰੇ ਇੱਕ ਤਾਜ਼ਾ ਇੰਟਰਵਿਊ ਵਿੱਚ ਦਿੱਤੇ ਬਿਆਨ ਕਿ 'ਕਾਂਗਰਸ ਨੇ ਕਦੇ ਵੀ ਸ਼ਹੀਦ ਬੇਅੰਤ ਸਿੰਘ ਜੀ ਦਾ ਸਤਿਕਾਰ ਨਹੀਂ ਕੀਤਾ' 'ਤੇ ਨਾਰਾਜ਼ਗੀ ਜ਼ਾਹਰ ਕੀਤੀ।  ਰਾਜਾ ਵੜਿੰਗ ਨੇ ਕਾਂਗਰਸ ਪਾਰਟੀ ਦੇ ਸਾਬਕਾ ਮੈਂਬਰ ਰਵਨੀਤ ਸਿੰਘ ਬਿੱਟੂ ਵੱਲੋਂ ਭਾਰਤੀ ਜਨਤਾ ਪਾਰਟੀ ਦੇ ਚੋਣ ਪ੍ਰਚਾਰ ਵਿੱਚ ਸ਼ਹੀਦ ਬੇਅੰਤ ਸਿੰਘ ਜੀ ਦੀ ਤਸਵੀਰ ਦੀ ਵਰਤੋਂ 'ਤੇ ਸਵਾਲ ਚੁੱਕੇ।

ਮੀਡੀਆ ਨੂੰ ਸੰਬੋਧਨ ਕਰਦੇ ਹੋਏ, ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ, “ਬੇਅੰਤ ਸਿੰਘ ਜੀ ਖੁਦ ਰਾਸ਼ਟਰੀ ਲੀਡਰਸ਼ਿਪ ਦੇ ਪ੍ਰਤੀਕ ਸਨ ਅਤੇ ਦੇਸ਼ ਭਰ ਵਿੱਚ ਪਾਰਟੀ ਦਾ ਮਾਣ ਵਧਾਇਆ। ਸ਼ਾਂਤੀ ਦੇ ਪ੍ਰਤੀਕ ਵਜੋਂ ਸਤਿਕਾਰੇ ਜਾਂਦੇ, ਉਨ੍ਹਾਂ ਦੀਆਂ ਕੁਰਬਾਨੀਆਂ ਦੇਸ਼ ਭਰ ਵਿੱਚ ਗੂੰਝਦੀਆਂ ਹਨ। ਹਾਲਾਂਕਿ, ਉਨ੍ਹਾਂ ਦੇ ਪੋਤਰੇ, ਰਵਨੀਤ ਸਿੰਘ ਬਿੱਟੂ, ਜੋ ਹੁਣ ਭਾਜਪਾ ਨਾਲ ਗੱਠਜੋੜ ਕਰ ਚੁੱਕੇ ਹਨ, ਦੁਆਰਾ ਸਿਆਸੀ ਲਾਭ ਲਈ ਉਨ੍ਹਾਂ ਦੀ ਛਵੀ ਦੀ ਵਰਤੋਂ ਕਰਨਾ ਅਫਸੋਸਜਨਕ ਹੈ ਅਤੇ ਬੇਅੰਤ ਸਿੰਘ ਜੀ ਦੀਆਂ ਕੁਰਬਾਨੀਆਂ ਦਾ ਨਿਰਾਦਰ ਹੈ।

ਰਾਜਾ ਵੜਿੰਗ ਨੇ ਟਿੱਪਣੀ ਕੀਤੀ ਕਿ, “ਰਵਨੀਤ ਬਿੱਟੂ ਦੇ ਭਾਜਪਾ ਵਿੱਚ ਸ਼ਾਮਲ ਹੋਣ ਨਾਲ ਬੇਅੰਤ ਸਿੰਘ ਜੀ ਦੀ ਵਿਰਾਸਤ ਉੱਤੇ ਪਹਿਲਾਂ ਹੀ ਪਰਛਾਵਾਂ ਪੈ ਗਿਆ ਹੈ, ਅਤੇ ਉਨ੍ਹਾਂ ਦੀਆਂ ਕਾਰਵਾਈਆਂ ਸਾਬਕਾ ਮੁੱਖ ਮੰਤਰੀ ਦੀ ਵਿਲੱਖਣ ਯਾਦ ਨੂੰ ਗੰਧਲਾ ਕਰਦੀਆਂ ਰਹੀਆਂ ਹਨ। ਅਜਿਹੀਆਂ ਕਾਰਵਾਈਆਂ ਨਾਲ ਬੇਅੰਤ ਸਿੰਘ ਜੀ ਦੀ ਭਾਵਨਾ ਨੂੰ ਢਾਹ ਲੱਗਣ ਦੀ ਸੰਭਾਵਨਾ ਹੈ। ਕਾਂਗਰਸ ਪਾਰਟੀ ਨੇ ਬੇਅੰਤ ਸਿੰਘ ਜੀ ਨੂੰ ਹਮੇਸ਼ਾ ਉਚੇਚੇ ਤੌਰ 'ਤੇ ਰੱਖਿਆ ਹੈ, ਰਵਨੀਤ ਬਿੱਟੂ ਵੱਲੋਂ ਕਾਂਗਰਸ ਭਵਨ ਚੰਡੀਗੜ੍ਹ ਤੋਂ ਉਨ੍ਹਾਂ ਦਾ ਬੁੱਤ ਹਟਾਉਣ ਦੇ ਸਾਰੇ ਦਾਅਵੇ ਝੂਠੇ ਹਨ। 

ਅਸੀਂ ਆਪਣੇ ਆਗੂਆਂ ਅਤੇ ਸ਼ਹੀਦਾਂ ਦਾ ਸਤਿਕਾਰ ਕਰਦੇ ਹਾਂ, ਸ੍ਰੀ ਬਿੱਟੂ ਦੇ ਉਲਟ, ਜਿਸ ਨੇ ਆਪਣੇ ਦਾਦਾ ਜੀ ਦਾ ਨਿਰਾਦਰ ਕੀਤਾ ਹੈ।ਅੰਤ ਵਿੱਚ, ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ, “ਰਾਜਨੀਤਿਕ ਲਾਭ ਲਈ ਆਪਣੇ ਦਾਦਾ ਜੀ ਦੀ ਵਿਰਾਸਤ ਦਾ ਸ਼ੋਸ਼ਣ ਕਰਨ ਤੋਂ ਗੁਰੇਜ਼ ਕਰਨਾ ਲਾਜ਼ਮੀ ਹੈ, ਅਤੇ ਰਵਨੀਤ ਬਿੱਟੂ ਨੂੰ ਇਹ ਸਮਝਣਾ ਚਾਹੀਦਾ ਹੈ। ਪੰਜਾਬ ਦੇ ਲੋਕ ਅਜਿਹੀਆਂ ਚਾਲਾਂ ਨੂੰ ਪਛਾਣਦੇ ਅਤੇ ਨਕਾਰਦੇ ਹਨ। ਸਾਡੇ ਸ਼ਹੀਦਾਂ ਦੀ ਬਹਾਦਰੀ ਸ਼ਰਧਾ ਦੀ ਮੰਗ ਕਰਦੀ ਹੈ, ਅਤੇ ਇਸ ਨੂੰ ਕਮਜ਼ੋਰ ਕਰਨ ਦੀ ਕੋਈ ਵੀ ਕੋਸ਼ਿਸ਼ ਜਨਤਾ ਨੂੰ ਪਸੰਦ ਨਹੀਂ ਆਵੇਗੀ।"

Unlike Ravneet Bittu, Congress Has Always Respected Beant Singh Ji’s Legacy: Amarinder Singh Raja Warring

Don’t Use Martyrs Pictures For Political Gain: Raja Warring Criticizes Ravneet Bittu

Chandigarh

Amarinder Singh Raja Warring, President of the Punjab Pradesh Congress Committee, expressed disapproval in a recent interview regarding Bharatiya Janata Party’s Ravneet Bittu claiming that Congress never respected Shaheed Beant Singh Ji. 

Raja Warring questioned the utilization of Shaheed Beant Singh Ji’s imagery in Bharatiya Janata Party election propaganda by Ravneet Singh Bittu, former member of the Congress party. Addressing the media, the PPCC Chief articulated, “Beant Singh Ji epitomized national leadership and commanded admiration nationwide. 

Revered as a symbol of peace, his sacrifices resonate across the nation. However, the appropriation of his image for political gain by his grandson, Ravneet Singh Bittu, now aligned with the BJP, is regrettable and disrespects the sacrifices of Beant Singh Ji.”

Further elaborating, Raja Warring remarked, “Ravneet Bittu's defection to the BJP has already cast a shadow over Beant Singh Ji's legacy, and his actions continue to tarnish the distinguished memory of the former Chief Minister. 

Such actions are likely to dishearten the spirit of Beant Singh Ji. The Congress party has always kept Beant Singh Ji in high regard, claims by Ravneet Bittu about his statue being removed from Congress Bhawan Chandigarh are all false. We respect our leaders and martyrs, unlike Mr. Bittu who has disrespected his own grandfather.”

Concluding his remarks, the PPCC Chief emphasized, “It is imperative to refrain from exploiting the legacy of his grandfather for political advantage, and Ravneet Bittu should understand the same. The people of Punjab recognize and reject such tactics. The valor of our martyrs demands reverence, and any attempt to undermine it will not find favor with the public.”


रवनीत बिट्टू के विपरीत, कांग्रेस ने हमेशा बेअंत सिंह जी की विरासत का सम्मान किया है: अमरिंदर सिंह राजा वड़िंग

राजनीतिक लाभ के लिए शहीदों की तस्वीरों का इस्तेमाल न करें: राजा वड़िंग ने रवनीत बिट्टू की आलोचना की

चंडीगढ़

पंजाब प्रदेश कांग्रेस कमेटी के अध्यक्ष अमरिंदर सिंह राजा वड़िंग ने हाल ही में एक साक्षात्कार में भारतीय जनता पार्टी के रवनीत बिट्टू के दावे पर असहमति व्यक्त की कि कांग्रेस ने कभी शहीद बेअंत सिंह जी का सम्मान नहीं किया। राजा वड़िंग ने कांग्रेस पार्टी के पूर्व सदस्य रवनीत सिंह बिट्टू द्वारा भारतीय जनता पार्टी के चुनाव प्रचार में शहीद बेअंत सिंह जी की छवि के उपयोग पर सवाल उठाया।

मीडिया को संबोधित करते हुए, पीपीसीसी प्रमुख ने कहा, “बेअंत सिंह जी राष्ट्रीय नेतृत्व के प्रतीक थे और देश भर में उनकी प्रशंसा हुई। शांति के प्रतीक के रूप में प्रतिष्ठित, उनके बलिदान पूरे देश में गूंजते हैं। हालाँकि, उनके पोते रवनीत सिंह बिट्टू, जो अब भाजपा के साथ गठबंधन कर चुके हैं, द्वारा राजनीतिक लाभ के लिए उनकी छवि का इस्तेमाल करना खेदजनक है और बेअंत सिंह जी के बलिदान का अपमान है।

आगे विस्तार से बताते हुए, राजा वारिंग ने टिप्पणी की, “रवनीत बिट्टू के भाजपा में शामिल होने से बेअंत सिंह जी की विरासत पर पहले ही छाया पड़ चुकी है, और उनके कार्य पूर्व मुख्यमंत्री की प्रतिष्ठित स्मृति को धूमिल करना जारी रखे हुए हैं। इस तरह की हरकतों से बेअंत सिंह जी की आत्मा निराश होगी ।' कांग्रेस पार्टी ने हमेशा बेअंत सिंह जी को बहुत सम्मान दिया है, रवनीत बिट्टू द्वारा कांग्रेस भवन चंडीगढ़ से उनकी प्रतिमा हटाए जाने के दावे झूठे हैं। हम अपने नेताओं और शहीदों का सम्मान करते हैं, श्री बिट्टू के विपरीत जिन्होंने अपने दादा का अपमान किया है।''

अपनी टिप्पणी को समाप्त करते हुए, पीपीसीसी प्रमुख ने जोर देकर कहा, “राजनीतिक लाभ के लिए अपने दादा की विरासत का फायदा उठाने से बचना जरूरी है और रवनीत बिट्टू को भी यही समझना चाहिए। पंजाब के लोग ऐसी रणनीति को पहचानते हैं और अस्वीकार करते हैं। हमारे शहीदों की वीरता श्रद्धा की मांग करती है, और इसे कमजोर करने के किसी भी प्रयास को जनता का समर्थन नहीं मिलेगा।'

 

Tags: Amrinder Singh Raja Warring , Congress , Punjab Congress , Amarinder Singh Raja Warring

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD