Wednesday, 22 July 2026

 

 

ਖ਼ਾਸ ਖਬਰਾਂ ਮੋਦੀ ਸਰਕਾਰ ਦੀ ਬਰਬਰਤਾ ਦੇ ਸ਼ਿਕਾਰ ਵਿਦਿਆਰਥੀਆਂ ਦੀ ਮਦਦ ਲਈ ਕੇਜਰੀਵਾਲ ਨੇ ਦਿਨ ਭਰ ਹਸਪਤਾਲ, ਥਾਣੇ ਤੋਂ ਲੈ ਕੇ ਜੰਤਰ-ਮੰਤਰ ਤੱਕ ਕੀਤੀ ਭੱਜ-ਦੌੜ ਪੰਜਾਬ ਕੈਬਨਿਟ ਨੇ ਪੰਜਾਬ ਵਿਧਾਨ ਸਭਾ ਦਾ 13ਵਾਂ ਇਜਲਾਸ 3 ਤੋਂ 10 ਅਗਸਤ ਤੱਕ ਸੱਦਣ ਨੂੰ ਦਿੱਤੀ ਪ੍ਰਵਾਨਗੀ ਵਿਧਾਇਕ ਅਜੀਤਪਾਲ ਕੋਹਲੀ ਵਲੋਂ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਸ੍ਰੀ ਅੰਮ੍ਰਿਤਸਰ ਸਾਹਿਬ ਲਈ ਰਵਾਨਾ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ 4 ਬੀ.ਐੱਲ.ਓਜ਼ ਦਾ ਵਿਸ਼ੇਸ਼ ਸਨਮਾਨ ਮੋਗਾ ਗ੍ਰਨੇਡ ਹਮਲੇ ’ਚ ਸ਼ਾਮਲ 3 ਮੁੱਖ ਦੋਸ਼ੀਆਂ ਸਣੇ 17 ਵਿਅਕਤੀਆਂ ਗ੍ਰਿਫ਼ਤਾਰ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵੱਲੋਂ ਪਿੰਡ ਢੱਡੇ ਫਤਹਿ ਸਿੰਘ ਵਿਖੇ ਸਿੰਚਾਈ ਟਿਊਬਵੈੱਲ ਦੇ ਕੰਮ ਦੀ ਸ਼ੁਰੂਆਤ ਪੰਜਾਬ ਵੱਲੋਂ ਆਗਾਮੀ ਖ਼ਰੀਦ ਲਈ ਭੰਡਾਰਨ ਹਿੱਤ ਜਗ੍ਹਾ ਵਾਸਤੇ ਮਹੀਨਾਵਾਰ 12 ਲੱਖ ਮੀਟ੍ਰਿਕ ਟਨ ਅਨਾਜ ਦੀ ਚੁਕਾਈ 'ਤੇ ਜ਼ੋਰ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਦੋ ਆਂਗਣਵਾੜੀ ਵਰਕਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ ਐਮ.ਐਲ.ਏ. ਕੁਲਜੀਤ ਸਿੰਘ ਰੰਧਾਵਾ ਵੱਲੋਂ ਹਮਾਯੂੰਪੁਰ, ਤਸਿੰਬਲੀ, ਬਸੌਲੀ ਅਤੇ ਕਸੌਲੀ ਵਿੱਚ ਲੋਕ ਮਿਲਣੀਆਂ ਸੂਬੇ ਵਿੱਚ 1 ਕਰੋੜ 40 ਲੱਖ ਪੌਦੇ ਲਗਾਉਣ ਦਾ ਟੀਚਾ ਕੀਤਾ ਗਿਆ ਨਿਰਧਾਰਤ -ਨਾਇਬ ਸਿੰਘ ਸੈਣੀ ਹਰਿਆਣਾ ਦੇ ਰਾਜਪਾਲ ਨੇ ਸਪੋਰਟਸ ਇਨਫ੍ਰਾਸਟ੍ਰਕਚਰ ਦੀ ਸਮੀਖਿਆ ਕੀਤੀ ਮੋਦੀ ਸਰਕਾਰ ਦੀ ਬੇਰਹਿਮੀ ਦੇ ਸ਼ਿਕਾਰ ਹੋਏ ਵਿਦਿਆਰਥੀਆਂ ਨਾਲ ਖੜ੍ਹੀ ਹੈ ਆਮ ਆਦਮੀ ਪਾਰਟੀ - ਅਰਵਿੰਦ ਕੇਜਰੀਵਾਲ ਪੰਜਾਬ ਵਿੱਚ ਬਣਾਏ ਜਾਣਗੇ 10 ਲੱਖ ਨਵੇਂ ਰਾਸ਼ਨ ਕਾਰਡ : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਾਤਾਵਰਣ ਸੁਰੱਖਿਆ ਨੂੰ ਬਣਾਓ ਜਨ ਅੰਦੋਲਨ : ਨਾਇਬ ਸਿੰਘ ਸੈਣੀ ਟ੍ਰੀਟੇਡ ਪਾਣੀ ਦਾ ਵਿਗਿਆਨਕ ਅਤੇ ਯੋਜਨਾਬੱਧ ਢੰਗ ਨਾਲ ਵਰਤੋ ਕੀਤੀ ਜਾਵੇ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇਸ਼ ਦਾ ਨੌਜਵਾਨ ਅਤੇ ਕਿਸਾਨ ਸੜਕਾਂ 'ਤੇ ਹੈ, ਪਰ ਗੱਲਬਾਤ ਕਰਨ ਦੀ ਬਜਾਏ ਭਾਜਪਾ ਸਰਕਾਰ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਤਾਕਤ ਦੀ ਵਰਤੋਂ ਕਰ ਰਹੀ ਹੈ : ਬਲਤੇਜ ਪੰਨੂ ਮੁੱਖ ਮੰਤਰੀ ਨਾਲ ਮਿਲੇ ਨੀਟ (ਗਰੈਜੂਏਟ)-2026 ਵਿੱਚ ਅਖਿਲ ਭਾਰਤੀ ਪੱਧਰ 'ਤੇ ਦੂਜਾ ਰੈਂਕ ਪ੍ਰਾਪਤ ਕਰਨ ਵਾਲੇ ਪੰਸ਼ੁਲ ਬੰਸਲ ਲੋਕਤੰਤਰ ਦੀ ਮਜ਼ਬੂਤੀ ਲਈ ਹਰ ਵਿਅਕਤੀ ਆਪਣੀ ਵੋਟ ਜ਼ਰੂਰ ਬਣਵਾਏ - ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਚੋਣ ਅਧਿਕਾਰੀ ਨੇ ਕੀਤੀ ਵਿਸ਼ੇਸ਼ ਗਹਿਣ ਪੁਨਰ-ਨਿਰੀਖਣ 'ਤੇ ਸਮੀਖਿਆ ਮੀਟਿੰਗ ਪ੍ਰਧਾਨ ਮੰਤਰੀ ਮੋਦੀ ਨੇ ਮੈਨੂੰ ਵੇਖਦੇ ਹੀ ਪਛਾਣ ਲਿਆ, ਕਾਰਕੁਨਾਂ ਪ੍ਰਤੀ ਉਨ੍ਹਾਂ ਦਾ ਸਨੇਹ ਬੇਮਿਸਾਲ ਹੈ : ਵਿਨੀਤ ਜੋਸ਼ੀ ਨਾਬਾਰਡ ਨੇ ਬਦਲੀ ਹਰਿਆਣਾ ਦੇ ਗ੍ਰਾਮੀਣ ਆਂਚਲ ਦੀ ਤਸਵੀਰ

 

ਹੋਰੀਜ਼ਨ ਕੋਹਿਨੂਰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਸ਼ਾਹੀ ਜੀਵਨ ਸ਼ੈਲੀ ਦਾ ਇੱਕ ਸੰਪੂਰਨ ਨਜ਼ਾਰਾ ਬਣਨ ਜਾ ਰਿਹਾ ਹੈ : ਸੁਜ਼ੈਨ ਖਾਨ

ਪ੍ਰੋਜੈਕਟ Horizon Belmond ਦੀ Ar. ਤ੍ਰਿਪਤ ਗਿਰਧਰ ਦੁਆਰਾ ਯੋਜਨਾਬੰਦੀ ਕੀਤੀ ਗਈ ਹੈ ਜਿਸਦੀ ਇੰਟੀਰੀਅਰ ਡਿਜ਼ਾਈਨਿੰਗ ਮਸ਼ਹੂਰ ਭਾਰਤੀ ਡਿਜ਼ਾਈਨਰ ਸੁਜ਼ੈਨ ਖਾਨ ਦੁਆਰਾ ਕੀਤੀ ਗਈ ਹੈ।

Commercial, Horizon Kohinoor, Tripat Girdhar, Horizon Belmond

Web Admin

Web Admin

5 Dariya News

ਚੰਡੀਗੜ੍ਹ , 24 Feb 2023

Last updated on: Feb 24, 2023, 00:00 IST

ਹੋਰਾਈਜ਼ਨ ਗਰੁੱਪ, ਦੀ ਵਿਚਾਰ ਧਾਰਾ ਸਿਰਫ ਰੀਅਲ ਅਸਟੇਟ ਵੇਚਣਾ ਨਹੀਂ ਹੈ ਸਗੋਂ ਕੁਝ ਵੱਧ ਕਰਨ ਦੀ ਹੈ। ਇਹ ਕਲਚਰ ਇੱਕ ਦੂੱਜੇ ਦੀ ਅਤੇ ਪੂਰੇ ਸਮਾਜ ਦੀ ਸੇਵਾ ਕਰਦਾ ਹੈ। ਜੋ ਗੱਲ ਹੋਰਾਈਜ਼ਨ ਗਰੁੱਪ ਨੂੰ ਵੱਖਰਾ ਬਣਾਉਂਦੀ ਹੈ ਉਹ ਹੈ ਇਸਦੀ ਟੀਮ ਵਰਕ ਦੀ ਭਾਵਨਾ ਅਤੇ ਦ੍ਰਿਸ਼ਟੀਕੋਣ ਹੈ ਜਿਸ ਵਿੱਚ ਸਾਰੇ ਸਮਾਜ ਦੀ ਮਦਦ ਕਰਨ ਦਾ ਸੱਭਿਆਚਾਰ ਸ਼ਾਮਲ ਹੈ।ਹੋਰੈਜ਼ੋਨ ਗਰੁੱਪ ਦੀ ਟੀਮ ਦੁਆਰਾ ਲਗਾਤਾਰ ਨਵੇਂ ਅਵਿਸ਼ਕਾਰ ਅਤੇ ਕੰਮ ਵਿਚ ਉੱਤਮਤਾ ਦ੍ਵਾਰਾ ਇੱਕ ਦੂੱਜੇ ਦੀ ਮਦਦ ਕਰਨ ਦਾ ਕਲਚਰ ਇਸਨੂੰ ਬਾਕੀਆਂ ਤੋਂ ਵੱਖ ਬਣਾਉਂਦਾ ਹੈ।

ਇੱਕ ਮਾਸਟਰਪੀਸ ਨੂੰ ਕਿਸੀ ਉੱਤਮ ਕਾਰੀਗਰ ਦੀ ਮਦਦ ਤੋਂ ਬਿਨਾ ਤਿਆਰ ਨਹੀਂ ਕੀਤਾ ਜਾ ਸਕਦਾ, ਉੱਤਰੀ ਭਾਰਤ ਵਿੱਚ ਪਹਿਲੀ ਵਾਰ, ਹੋਰੀਜ਼ਨ ਗਰੁੱਪ ਨੇ ਮਸ਼ਹੂਰ ਇੰਟੀਰੀਅਰ ਸੇਲਿਬ੍ਰਿਟੀ ਡਿਜ਼ਾਈਨਰ ਸੁਜ਼ੈਨ ਖਾਨ ਨਾਲ ਕੋਲਲਾਬੋਰੈਟ ਕੀਤਾ ਹੈ, ਜੋ ਸ਼ੋਅ ਫਲੈਟਾਂ ਨੂੰ ਡਿਜ਼ਾਈਨ ਕਰੇਗੀ।ਸੁਜ਼ੈਨ ਖਾਨ ਨੇ Horizon Kohinoor - Horizon Belmond ਦੇ ਵਿਖੇ 5 BHK ਐਕਸਕਲੂਸਿਵ ਡੁਪਲੈਕਸ ਰੈਜ਼ੀਡੈਂਸ ਕੋਲੈਕਸ਼ਨ ਬਾਰੇ ਦਸਦੇ ਹੋਏ ਡਿਜ਼ਾਈਨ ਦੇ ਫਲਸਫੇ, ਇਸਦੀ ਆਧੁਨਿਕਤਾ ਅਤੇ ਇਸਦੇ ਸਦੀਵੀ ਜੀਵਨ ਸ਼ੈਲੀ ਦੇ ਅਨੁਭਵ ਨੂੰ ਦੱਸਿਆ, "ਹੋਰੀਜ਼ਨ ਕੋਹਿਨੂਰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਸ਼ਾਹੀ ਜੀਵਨ ਸ਼ੈਲੀ ਦਾ ਇੱਕ ਸੰਪੂਰਨ ਨਜ਼ਾਰਾ ਬਣਨ ਜਾ ਰਿਹਾ ਹੈ। ਉਸਨੇ ਇਹ ਵੀ ਕਿਹਾ "ਹੋਰਾਈਜ਼ਨ ਬੇਲਮੰਡ ਦੇਸ਼ ਦੇ ਇਸ ਹਿੱਸੇ ਵਿੱਚ ਰਹਿਣ ਦਾ ਨਵਾਂ ਮਿਆਰ ਹੈ।"

Horizon Belmond – Punjab Address of Significance

ਬੇਲਮੰਡ ਯਾਨੀ ਸੁੰਦਰਤਾ, ਇੱਕ ਨਵੇਕਲੀ ਰਿਹਾਇਸ਼ੀ ਪੇਸ਼ਕਸ਼ ਹੈ ਅਤੇ formal & functional ਦੋਵੇਂ ਭਿੰਨ ਭਿੰਨ ਕਿਸਮਾਂ ਦੀ ਕਲਾਤਮਕ ਤਰੀਕੇ ਨਾਲ ਇੱਕ ਵਿਓਂਤਬੰਦੀ ਹੈ।ਪਣੀ ਪਹਿਲੀ ਪੇਸ਼ਕਸ਼ ਦੇ ਨਾਲ Horizon Belmond- Horizon Group, ਰਹਿਣ ਵਾਲੀਆਂ ਥਾਵਾਂ ਨੂੰ ਮੁੜ ਪਰਿਭਾਸ਼ਿਤ ਕਰੇਗਾ, ਸੈਕਟਰ 88 ਵਿਖੇ Horizon Belmond ਇੱਕ ਸੁੰਦਰ ਬੈਕਡ੍ਰੌਪ ਵਿੱਚ ਸੈੱਟ ਕੀਤਾ ਗਿਆ ਹੈ, ਜੋ ਤੁਹਾਨੂੰ ਆਪਣੇ ਸੁੰਦਰ ਆਲੇ ਦੁਆਲੇ ਨਾਲ ਇੱਕ ਸੁਖਦਾਈ ਜੀਵਨ ਪ੍ਰਦਾਨ ਕਰੇਗਾ।

ਹੌਰਾਈਜ਼ਨ ਬੇਲਮੰਡ ਦੇ ਪ੍ਰਬੰਧਕਾਂ ਨੇ ਆਪਣਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ, “ਹੋਰਾਈਜ਼ਨ ਬੇਲਮੰਡ ਕੋਈ ਰੀਅਲ ਅਸਟੇਟ ਪ੍ਰੋਜੈਕਟ ਨਹੀਂ ਹੈ, ਸਗੋਂ ਇੱਕ ਵਿਚਾਰ ਹੈ, ਜੋ ਮੋਹਾਲੀ ਅਤੇ ਚੰਡੀਗੜ੍ਹ ਦੀ ਸਕਾਈਲਾਈਨ ਨੂੰ ਬਦਲਣ ਦੀ ਦਿਲੋਂ ਇੱਛਾ ਰੱਖਦਾ ਹੈ। ਇਹ ਲੋਕਾਂ ਦੇ ਲਗਜ਼ਰੀ ਜੀਵਨ ਦੇ ਅਨੁਭਵ ਕਰਨ ਦੇ ਤਰੀਕੇ ਨੂੰ ਬਦਲਣ ਜਾ ਰਿਹਾ ਹੈ। ਸਾਨੂੰ ਯਕੀਨ ਹੈ ਕਿ ਸਾਡਾ ਦ੍ਰਿਸ਼ਟੀਕੋਣ ਇੱਕ ਅਜਿਹੇ ਸਮਾਜ ਦੀ ਸੇਵਾ ਕਰੇਗਾ।

 

Tags: Commercial , Horizon Kohinoor , Tripat Girdhar , Horizon Belmond

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD