Saturday, 18 May 2024

 

 

ਖ਼ਾਸ ਖਬਰਾਂ ਡਾ.ਐਸ.ਪੀ.ਸਿੰਘ ਓਬਰਾਏ ਦੇ ਯਤਨਾਂ ਸਦਕਾ ਜਲੰਧਰ ਜ਼ਿਲ੍ਹੇ ਦੇ ਨੌਜਵਾਨ ਦਾ ਮ੍ਰਿਤਕ ਸਰੀਰ ਭਾਰਤ ਪਹੁੰਚਿਆ ਸਾਬਕਾ ਐਮਸੀ ਕੁਲਦੀਪ ਸਿੰਘ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ 'ਚ ਸ਼ਾਮਲ ਦੋ ਸਾਲਾਂ ਵਿੱਚ ਸਾਡੀ ਸਰਕਾਰ ਅਤੇ ਮੇਰੇ ਕੀਤੇ ਕੰਮ ਦੇਖ ਲਓ, ਫੇਰ ਜੋ ਮਰਜ਼ੀ ਫੈਸਲਾ ਕਰੋ: ਮੀਤ ਹੇਅਰ ਸੀਪੀਆਈ ਐਮ.ਐਲ. (ਲਿਬਰੇਸ਼ਨ) ਵੱਲੋਂ ਗੁਰਜੀਤ ਔਜਲਾ ਦੇ ਹੱਕ ਵਿੱਚ ਚੋਣ ਰੈਲੀ ਸਨੌਰ ’ਚ ਐਨ ਕੇ ਸ਼ਰਮਾ ਦੇ ਚੋਣ ਦਫਤਰ ਦਾ ਉਦਘਾਟਨ ਖਰੜ ਵਿਖੇ ਉਸਾਰੀ ਹੋ ਰਹੇ ਸ੍ਰੀ ਰਾਮ ਮੰਦਿਰ ਦਾ ਦੌਰਾ ਕਰਨ ਲਈ ਮਾਨਯੋਗ ਰਾਜਪਾਲ ਪੰਜਾਬ ਨੂੰ ਬੇਨਤੀ ਪੱਤਰ : ਸ਼ਸ਼ੀ ਪਾਲ ਜੈਨ ਪ੍ਰਨੀਤ ਕੌਰ ਤੇ ਡਾ. ਗਾਂਧੀ ਪਟਿਆਲਾ ਪਾਰਲੀਮਾਨੀ ਹਲਕੇ ਲਈ ਇਕ ਵੀ ਵੱਡਾ ਪ੍ਰਾਜੈਕਟ ਨਹੀਂ ਲਿਆ ਸਕੇ: ਐਨ ਕੇ ਸ਼ਰਮਾ ਵੀਰਇੰਦਰ ਅਗਰਵਾਲ, ਜ਼ਿਲ੍ਹਾ ਅਤੇ ਸੈਸ਼ਨ ਜੱਜ, ਫਿਰੋਜੁਪਰ ਵੱਲੋਂ ਕੇਂਦਰੀ ਜ਼ੇਲ੍ਹ, ਫਿਰੋਜਪੁਰ ਦਾ ਕੀਤਾ ਦੌਰਾ 'ਵੋਟ ਰਨ ਮੈਰਾਥਨ' 'ਚ ਵਿਦਿਅਰਥੀਆਂ ਤੇ ਪਟਿਆਲਵੀਆਂ ਨੇ ਉਤਸ਼ਾਹ ਨਾਲ ਲਿਆ ਹਿੱਸਾ ਸ਼ਿਵਾਲਿਕ ਪਬਲਿਕ ਸਕੂਲ, ਰੂਪਨਗਰ ਦੇ ਸੀ.ਬੀ.ਐਸ.ਈ. ਦੀ ਪ੍ਰੀਖਿਆਵਾਂ 'ਚ ਸਥਾਨ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਵੀਪ ਗੀਤ ਦਾ ਪੋਸਟਰ ਰਿਲੀਜ਼ ਈਵੀਐੱਮਜ਼ ਦੀ ਦੂਜੀ ਰੈਂਡਮਾਈਜ਼ੇਸ਼ਨ- ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜਨਰਲ ਅਬਜ਼ਰਵਰ ਰਾਕੇਸ਼ ਸ਼ੰਕਰ ਦੀ ਅਗਵਾਈ ਵਿੱਚ ਹੋਈ ਰੈਂਡਮਾਈਜ਼ੇਸ਼ਨ ਸਫ਼ਰ ਦੌਰਾਨ 50,000 ਰੁਪਏ ਜਾਂ ਇਸ ਤੋਂ ਵੱਧ ਦੀ ਨਕਦ ਰਾਸ਼ੀ ਲਈ ਢੁੱਕਵੇਂ ਦਸਤਾਵੇਜ ਰੱਖਣਾ ਜ਼ਰੂਰੀ- ਰਿਟਰਨਿੰਗ ਅਫ਼ਸਰ ਵਿਨੀਤ ਕੁਮਾਰ ਲੋਕ ਸਭਾ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪੂਰੀ ਤਰ੍ਹਾਂ ਕੀਤੀ ਜਾਵੇ ਪਾਲਣਾ : ਜਨਰਲ ਅਬਜ਼ਰਵਰ ਜ਼ਿਲ੍ਹਾ ਚੋਣ ਅਫ਼ਸਰ ਕੋਮਲ ਮਿੱਤਲ ਦੀ ਦੇਖ-ਰੇਖ ’ਚ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਈਜੇਸ਼ਨ ਕੀਤੀ ਗਈ ਪੰਜਾਬੀ ਸਾਵਧਾਨ ਰਹਿਣ,'ਆਪ' ਤੇ ਕਾਂਗਰਸ ਇੱਕੋ ਥਾਲੀ 'ਦੇ ਚੱਟੇ-ਬੱਟੇ : ਡਾ: ਸੁਭਾਸ਼ ਸ਼ਰਮਾ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਰਾਜੇਸ਼ ਧੀਮਾਨ ਦੀ ਨਿਗਰਾਨੀ ਵਿਚ ਹੋਈ ਵੋਟਿੰਗ ਮਸ਼ੀਨਾਂ ਦੀ ਸਪਲੀਮੈਂਟਰੀ ਰੈਂਡੇਮਾਇਜੇਸ਼ਨ ਜ਼ਿਲ੍ਹਾ ਚੋਣ ਅਫ਼ਸਰ ਡਾ. ਸੇਨੂ ਦੁੱਗਲ ਦੀ ਨਿਗਰਾਨੀ ਹੇਠ ਹੋਈ ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ ਅਨੰਦਪੁਰ ਸਾਹਿਬ ਹਲਕੇ ਅੰਦਰ ਆਉਂਦਾ ਗੜ੍ਹਸ਼ੰਕਰ ਗ੍ਰੀਨ ਚੋਣਾਂ ਦੇ ਮਾਡਲ ਵਜੋਂ ਨਿੱਤਰੇਗਾ ਪੰਜਾਬ 'ਚ 13 ਹਜ਼ਾਰ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਸ਼ਨਾਖ਼ਤ, ਸੁਰੱਖਿਆ ਦੇ ਕੀਤੇ ਪੁੱਖਤਾ ਪ੍ਰਬੰਧ - ਅਰਪਿਤ ਸ਼ੁਕਲਾ

 

ਜੀਰਕਪੁਰ ਪੁਲਿਸ ਵੱਲੋ ਕਾਰ ਸਵਾਰ ਤਿੰਨ ਦੋਸ਼ੀ 72 ਬੋਤਲਾ ਸ਼ਰਾਬ ਨਜਾਇਜ ਸਮੇਤ ਕਾਬੂ

ਸਤਿੰਦਰ ਸਿੰਘ IPS ਸੀਨੀਅਰ ਪੁਲਿਸ ਕਪਤਾਨ, ਜਿਲ੍ਹਾ

 Crime News Punjab, Punjab Police, Police, Crime News, S.A.S. Nagar Police, Mohali Police

Web Admin

Web Admin

5 Dariya News

ਜੀਰਕਪੁਰ , 20 Jun 2021

ਐਸ.ਏ.ਐਸ ਨਗਰ ਜੀ ਵੱਲੋ ਮਾੜੇ ਅਨਸਰਾ ਵਿਰੁੱਧ ਵਿਢੀ ਸਪੈਸਲ ਮੁਹਿੰਮ ਤਹਿਤ ਜਾਰੀ ਕੀਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ:ਰਵਜੋਤ ਕੋਰ ਗਰੇਵਾਲ IIPS, ਪੁਲਿਸ ਕਪਤਾਨ (ਦਿਹਾਤੀ), ਅਤੇ ਸ੍ਰੀ ਅਮਰੋਜ ਸਿੰਘ PPS ਉਪ ਕਪਤਾਨ ਪੁਲਿਸ, ਸਬ ਡਵੀਜਨ ਜੀਰਕਪੁਰ ਜੀ ਦੀ ਨਿਗਰਾਨੀ ਹੇਠ INSP. ਉਂਕਾਰ ਸਿੰਘ ਮੁੱਖ ਅਫਸਰ ਥਾਣਾ ਜੀਰਕਪੁਰ ਦੀ ਯੋਗ ਅਗਵਾਈ ਵਿੱਚ ਥ: ਅਜੀਤ ਸਿੰਘ ਸਮੇਤ ਹੋਲਦਾਰ ਰਵਿੰਦਰ ਸਿੰਘ, ਹੌਲ: ਅਮਰਜੀਤ ਸਿੰਘ, ਸਿਪਾਹੀ ਕਰਮਵੀਰ ਸਿੰਘ ਅਤੇ ਪੀ.ਐਚ.ਜੀ ਅਮਰਜੀਤ ਸਿੰਘ ਦੇ ਨਸ਼ਿਆ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਮੈਟਰੋ ਮਾਲ ਵੀ.ਆਈ.ਪੀ ਰੋਡ ਜੀਰਕਪੁਰ ਮੌਜੂਦ ਸੀ ਤਾ ਮੁਖਬਰ ਖਾਸ ਵੱਲੋ ਇਤਲਾਹ ਮਿਲੀ ਕਿ ਇਕ ਕਾਰ ਟੈਕਸੀ ਨੰਬਰ PB-011-6796 ਵਿੱਚ ਸਾਗਰ ਸ਼ਰਮਾ ਨਾਮ ਦਾ ਵਿਅਕਤੀ ਟੈਕਸੀ ਚਲਾਉਣ ਦੀ ਆੜ ਵਿਚ ਚੰਡੀਗੜ ਅਤੇ ਹਰਿਆਣਾ ਤੋ ਸਸਤੇ ਭਾਅ ਦੀ ਸ਼ਰਾਬ ਲਿਆ ਕੇ ਜੀਰਕਪੁਰ ਵਿਚ ਵਿੰਟੇਜ ਹੋਟਲ ਸਿੰਘਪੁਰਾ ਚੌਕ ਜੀਰਕਪੁਰ ਦੀ ਬੈਕਸਾਈਡ ਆਪਣੀ ਕਾਰ ਖੜੀ ਕਰਕੇ ਸ਼ਰਾਬ ਮਹਿੰਗੇ ਭਾਅ ਤੇ ਵੇਚਣ ਦਾ ਧੰਦਾ ਕਰਦਾ ਹੈ ਇਸ ਧੰਦੇ ਵਿਚ ਇਸ ਨਾਲ ਰਾਹੁਲ ਗਰੋਵਰ ਅਤੇ ਗੌਰਵ ਬੱਤਰਾ ਵੀ ਸ਼ਾਮਲ ਹਨ ਜੋ ਤੁਰੰਤ ਐਕਸਾਈਜ ਵਿਭਾਗ ਨੂੰ ਸੂਚਿਤ ਕੀਤਾ ਗਿਆ ਜੋ ਐਕਸਾਈਜ ਵਿਭਾਗ ਦੇ ਇੰਸਪੈਕਟਰ ਲਖਮੀਰ ਚੰਦ, ਇੰਸਪੈਕਟਰ ਜਸਪ੍ਰੀਤ ਸਿੰਘ ਸਮੇਤ ਆਪਣੀ ਟੀਮ ਦੇ ਹਾਜਰ ਆਏ ਅਤੇ ਸਾਮਲ ਪੁਲਿਸ ਪਾਰਟੀ ਹੋਏ। ਪੁਲਿਸ ਪਾਰਟੀ ਵੱਲੋ ਜਾਬਤਾ ਅਨੁਸਾਰ ਮੁਖਬਰ ਖਾਸ ਦੀ ਇਤਲਾਹ ਪਰ ਮੌਕਾ ਤੇ ਰੋਡ ਕੀਤਾ ਅਤੇ ਦੋਸ਼ੀਆਨ ਨੂੰ ਗ੍ਰਿਫਤਾਰ ਕਰਕੇ ਲੋੜੀਂਦੀ ਪੁਲਿਸ ਕਾਰਵਾਈ ਕੀਤੀ ਗਈ। ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛ ਪੜਤਾਲ ਜਾਰੀ ਹੈ ਅਤੇ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਸ਼ਰਾਬ ਕਿਥੋ ਲੈ ਕੇ ਆਉਂਦੀ ਗਈ ਤੇ ਕਿਥੇ ਵੇਚਿਆ ਜਾ ਰਿਹਾ ਹੈ

ਦਰਜ ਮੁਕੱਦਮਾ :- ਮੁਕੱਦਮਾ ਨੰ.362 ਮਿਤੀ 19.6.2021 ਅ/ਧ 61/1/14, 78 (2) ਐਕਸਾਇਜ ਐਕਟ

ਥਾਣਾ ਜੀਰਕਪੁਰ

ਗ੍ਰਿਫਤਾਰ ਦੋਸ਼ੀ:- (ੳ). ਸਾਗਰ ਸ਼ਰਮਾ ਪੁੱਤਰ ਬਜਿੰਦਰ ਸ਼ਰਮਾ ਵਾਸੀ ਮਕਾਨ ਨੰਬਰ 882/13, ਮਹਾਵੀਰ ਕਲੌਨੀ ਪਾਣੀਪਤ

(ਅ), ਰਾਹੁਲ ਗਰੋਵਰ ਪੁੱਤਰ ਪ੍ਰੀਤਮ ਲਾਲ ਗਰੋਵਰ ਵਾਸੀ ਮਕਾਨ ਨੰਬਰ 442,

ਜਵਾਹਰ ਨਗਰ ਮੰਡੀ ਆਦਮਪੁਰ ਥਾਣਾ ਜਵਾਹਰ ਨਗਰ ਜਿਲਾ ਹਿਸਾਰ (ੲ), ਗੌਰਵ ਬੱਤਰਾ ਪੁੱਤਰ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 370, ਵਾਰਡ ਨੰਬਰ 10 ਹਰਪਾਲ ਚੌਕ ਟੋਹਾਣਾ ਥਾਣਾ ਟੋਹਾਣਾ ਸਿਟੀ ਜਿਲਾ ਫਤਿਹਾਬਾਦ

ਕਾਰ ਟੈਕਸੀ ਨੰਬਰ PB-01AA-6796 ਮਾਰਕਾ Hyundai Xcent 23 ਬੋਤਲਾ ਮੈਕ ਡਬਲ ਫਾਰ ਸੇਲ ਇੰਨ ਯੂ.ਟੀ ਚੰਡੀਗੜ

22 ਬੋਤਲਾ ਜੋਨੀ ਵਾਕਰ ਬਲੈਕ ਲੇਬਲ ਫਾਰ ਸੇਲ ਇੰਨ ਯੂ.ਟੀ ਚੰਡੀਗੜ

12 ਬੋਤਲਾ ਬਲੈਡਰ ਪ੍ਰਾਈਡ ਫਾਰ ਸੇਲ ਇੰਨ ਯੂ.ਟੀ ਚੰਡੀਗੜ 07 ਬੋਤਲਾ ਇੰਮਪੀਰੀਅਲ ਬਲਿਊ ਫਾਰ ਸੇਲ ਇੰਨ ਯੂ.ਟੀ ਚੰਡੀਗੜ 08 ਬੋਤਲਾ ਠੇਕਾ ਦੇਸੀ ਮਾਰਕਾ ਸੰਤਰਾ ਫਾਰ ਸੇਲ ਇੰਨ ਯੂ.ਟੀ ਚੰਡੀਗੜ

 

Tags: Crime News Punjab , Punjab Police , Police , Crime News , S.A.S. Nagar Police , Mohali Police

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD