Monday, 13 May 2024

 

 

ਖ਼ਾਸ ਖਬਰਾਂ ਮੈਂ ਦੁਬਾਰਾ ਜੇਲ੍ਹ ਚੱਲਿਆ ਗਿਆ ਤਾਂ ਭਾਜਪਾ ਵਾਲੇ ਮੁਫ਼ਤ ਬਿਜਲੀ, ਪਾਣੀ ਅਤੇ ਇਲਾਜ ਰੋਕ ਦੇਣਗੇ - ਕੇਜਰੀਵਾਲ ਗਜੇਂਦਰ ਸਿੰਘ ਸ਼ੇਖਾਵਤ ਨੇ ਮੁਹਾਲੀ ਵਿੱਚ ਵੋਟਰਾਂ ਨੂੰ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਲਈ ਕਿਹਾ ਯਾਦ ਰੱਖਿਓ 1 ਜੂਨ 1984, ਇਸ ਦਿਨ ਹੀ ਐਤਕੀਂ ਤੁਸੀਂ ਵੋਟਾਂ ਪਾਉਣੀਆਂ ਨੇ: ਸੁਖਬੀਰ ਸਿੰਘ ਬਾਦਲ ਨੇ ਪੰਜਾਬੀਆਂ ਨੂੰ ਕੀਤੀ ਅਪੀਲ ਲੋਕਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਵਿਕਾਸ ਦੀ ਗੱਲ ਕਰੇ ਕਾਂਗਰਸ, ਭਾਜਪਾ ਤੇ ਆਪ : ਐਨ. ਕੇ. ਸ਼ਰਮਾ ਆਈਸਾਈਟ ਚੈਰੀਟੇਬਲ ਆਈ ਹਸਪਤਾਲ ਦੇ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਅੱਖਾਂ ਦਾ ਕੈਂਪ ਲਗਾਇਆ ਗਿਆ ਭਗਵਾਨ ਪਰਸ਼ੂਰਾਮ ਦੀ ਗਣਨਾ ਸਪਤ ਚਿਰੰਨਜੀਵੀ ਮਹਾਪੁਰਸ਼ਾ ਵਿੱਚ ਕੀਤੀ ਜਾਂਦੀ ਹੈ : ਰਾਜਿੰਦਰ ਸਿੰਘ ਨੰਬਰਦਾਰ ਚੰਡੀਗੜ੍ਹ 'ਚ ਲੋਕਾਂ ਦਾ ਭਾਰੀ ਸਮਰਥਨ, ਇਸ ਵਾਰ ਭਾਜਪਾ 400 ਦਾ ਅੰਕੜਾ ਜ਼ਰੂਰ ਪਾਰ ਕਰੇਗੀ : ਜਤਿੰਦਰ ਪਾਲ ਮਲਹੋਤਰਾ ਆਪ ਤੇ ਅਕਾਲੀ ਕਿਸਾਨ ਵਿਰੋਧੀ, ਪੰਜਾਬ ਦੇ ਵਿਕਾਸ ਲਈ ਦੋਨਾਂ ਨੂੰ ਹਰਾਉਣਾ ਜਰੂਰੀ : ਜੀਤਮਹਿੰਦਰ ਸਿੰਘ ਸਿੱਧੂ ਸ੍ਰੀ ਅਨੰਦਪੁਰ ਸਾਹਿਬ ਤੋਂ ਮਾਈਨਿੰਗ ਮਾਫੀਆ ਦਾ ਸਫਾਇਆ ਕਰਾਂਗਾ : ਡਾ ਸੁਭਾਸ਼ ਸ਼ਰਮਾ ਗੁਰਬਾਜ ਸਿੰਘ ਸਿੱਧੂ ਨੇ ਪਿਤਾ ਦੇ ਲਈ ਮੰਗੀਆਂ ਵੋਟਾਂ ਅਸੀਂ ਤੁਹਾਡੇ ਲਈ ਸਕੂਲ ਅਤੇ ਹਸਪਤਾਲ ਬਣਾਏ, ਬਿਜਲੀ ਅਤੇ ਪਾਣੀ ਮੁਫਤ ਕੀਤਾ, ਇਸ ਲਈ ਮੈਨੂੰ ਜੇਲ ਭੇਜਿਆ : ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਨੇ ਅਮਿਤ ਸ਼ਾਹ ਨਾਲ ਕੀਤਾ ਸਮਝੌਤਾ, ਕੇਜਰੀਵਾਲ ਨੂੰ ਛੱਡ ਕੇ ਪੰਜਾਬ ’ਚ ਵੱਖਰੀ ਆਪ ਸਰਕਾਰ ਬਣਾਉਣਗੇ : ਸੁਖਬੀਰ ਸਿੰਘ ਬਾਦਲ ਆਪ ਦੱਸੇ ਕਿ ਉਹ ਭ੍ਰਿਸ਼ਟਾਚਾਰ ਵਿਚ ਫਸੇ ਅਰਵਿੰਦ ਕੇਜਰੀਵਾਲ ਦਾ ਬਚਾਅ ਕਿਉਂ ਕਰ ਰਹੀ ਹੈ: ਹਰਸਿਮਰਤ ਕੌਰ ਬਾਦਲ ਕਾਂਗਰਸ ਦੀ ਸਥਿਤੀ ਮਜ਼ਬੂਤ; ਸਾਬਕਾ ਵਿਧਾਇਕ ਜੱਸੀ ਖੰਗੂੜਾ ਦੀ ਪਾਰਟੀ 'ਚ ਵਾਪਸੀ ਸਾਬਕਾ ਸਰਪੰਚ ਸਾਥੀਆਂ ਸਮੇਤ ਅਕਾਲੀ ਦਲ ਨੂੰ ਅਲਵਿਦਾ ਕੇ ਕਾਂਗਰਸ ਵਿੱਚ ਸ਼ਾਮਲ ਕਾਂਗਰਸ ਨੇ ਲੋਕ ਸਭਾ ਵਿੱਚ ਜਿੱਤ ਲਈ ਇੱਕਜੁੱਟ ਹੋਕੇ ਕੀਤੀ ਅਪੀਲ ਮੋਦੀ ਸ਼ਾਹ ਦੀ ਜੋੜੀ ਨੂੰ ਜੇ ਕਿਸੇ ਨੇ ਮਾਤ ਦਿੱਤੀ ਹੈ ਤਾਂ ਉਹ ਪੰਜਾਬ ਦੇ ਲੋਕ ਹੀ ਹਨ : ਗੁਰਜੀਤ ਸਿੰਘ ਔਜਲਾ ਮਨੀਸ਼ ਤਿਵਾੜੀ ਨੇ ਕਿਰਨ ਖੇਰ ਦੇ ਬਿਆਨ ਨਾਲ ਭਾਜਪਾ ਦਾ ਮੂੰਹ ਬੰਦ ਕਰ ਦਿੱਤਾ ਕੇਂਦਰ ਸਰਕਾਰ ਦੇ ਗਲਤ ਫੈਸਲਿਆਂ ਕਾਰਨ 750 ਤੋਂ ਵੱਧ ਕਿਸਾਨਾਂ ਦੀ ਮੌਤ : ਵਿਜੇ ਇੰਦਰ ਸਿੰਗਲਾ ਪੰਜਾਬ ਨੂੰ ਕਰਜ਼ੇ 'ਚ ਡੁੱਬਣਾ ਹੀ ਭਗਵੰਤ ਮਾਨ ਸਰਕਾਰ ਦੀ ਉਪਲਬਧੀ : ਗਜੇਂਦਰ ਸਿੰਘ ਸ਼ੇਖਾਵਤ ਮੋਗਾ ਦੀ ਨੈਸ਼ਨਲ ਲੋਕ ਅਦਾਲਤ ਵਿੱਚ 5483 ਕੇਸਾਂ ਦਾ ਨਿਪਟਾਰਾ

 

ਸੰਜੈ ਟੰਡਨ ਦੇ 57ਵੇਂ ਜਨਮਦਿਨ ਮੌਕੇ ਤੇ ਇਕੱਠਾ ਹੋਇਆ 778 ਯੂਨਿਟ ਖੂੰਨ

ਟੰਡਨ ਦੰਪਤੀ ਦੀ ਪ੍ਰੇਰਣਾਦਾਈ ਕਹਾਣਿਆਂ ਅਤੇ ਕੋਟਸ ਦੀ ਕੁਲੈਕਸ਼ਨ-ਸਨਰੇਜਡਾਟਮੀ ਵੈਬਸਾਇਟ ਦਾ ਪੀਯੂਸ਼ ਗੋਇਲ ਨੇ ਕੀਤਾ ਉਦਘਾਟਨ

Web Admin

Web Admin

5 Dariya News

ਚੰਡੀਗੜ੍ਹ , 10 Sep 2020

ਭਾਜਪਾ ਦਿਗੱਜ ਸੰਜੇ ਟੰਡਨ ਦੇ ੫੭ਵੇਂ ਜਨਮਦਿਨ ਮੌਕੇ ਤੇ ਟ੍ਰਾਈਸਿਟੀ ਦੇ ਦਸ ਥਾਂਵਾਂ ਤੇ ਆਯੋਜਤ ਕੀਤੇ ਗਏ ਬਲਡ ਡੋਨੇਸ਼ਨ ਕੈਂਪ ਵਿਚ ਖੂੰਨਦਾਨਿਆ ਦੂਆਰਾ ਕੋਰੋਨਾ ਦੇ ਖੌਫ ਨੂੰ ਦਰਕਿਨਾਰ ਕਰ ਵੱਡੇ ਉਤਸ਼ਾਹ ਦੇ ਵਿਚਕਾਰ ਕੁਲ 778 ਖੂੰਨ ਯੁਨਿਟਸ ਇੱਕਠੇ ਹੋਏ। ਸੰਜੇ ਟੰਡਨ ਦੀ ਕੋਂਪਿਟੇਂਟ ਫਾਉਂਡੇਸ਼ਨ ਨੇ ਟ੍ਰਾਈਸਿਟੀ ਦੇ ਸਾਰੇ ਬਲਡ ਬੈਂਕਾਂ-ਪੀਜੀਆਈ ਬਲਡ ਬੈਂਕ, ਜੀਐਮਸੀਐਚ 32 ਬਲਡ ਸੇਂਟਰ, ਜੀਐਮਐਸਐਚ 16, ਰੋਟਰੀ ਬਲਡ ਬੈਂਕ, ਮੋਹਾਲੀ ਅਤੇ ਪੰਚਕੂਲਾ ਵਿਖੇ ਸਿਵਿਲ ਹਸਪਤਾਲਾਂ ਦੇ ਨਾਲ ਗਠਬੰਧਨ ਕਰ ਕੋਰੋਨਾ ਮਹਾਮਾਰੀ ਦੇ ਦੌਰਾਨ ਇਕ ਸ਼ੂਭ ਮੌਕੇ ਤੇ ਹੁਣ ਤਕ ਦਾ ਸਭ ਤੋਂ ਵੱਡਾ ਖੂੰਨਦਾਨ ਕੈਂਪ ਆਯੋਜਨ ਕੀਤਾ।ਖੂੰਨਦਾਨ ਕਰਣ ਵਾਲੀਆਂ 'ਚ ਰੈਗੂਲਰ ਡੋਨਰਸ, ਸੰਗਠਨ ਦੇ ਵਰਕਰ, ਪਾਰਟੀ ਦੇ ਮੈਂਬਰਸ ਅਤੇ ਕਰਮਚਾਰੀ ਸ਼ਾਮਲ ਸਨ। ਇਹ ਕੈਂਪ ਭਾਰਤੀ ਮਜਦੂਰ ਸੰਘ, ਲਘੂ ਉਧਯੌਗ ਭਾਰਤੀ, ਨੈਸ਼ਨਲ ਕਰਪਸ਼ਨ ਕੰਟ੍ਰੋਲ ਐਂਡ ਹਿਯੂਮਨ ਵੈਲਫੇਅਰ ਆਰਗਨਾਇਜੈਸ਼ਨ ਦੇ ਸਹਿਯੌਗ ਤੋਂ ਪੀਜੀਆਈ ਵਿਖੇ ਜਾਕਿਰ ਹਾਲ ਅਤੇ ਬਲਡ ਬੈਂਕ, ਰੋਟਰੀ ਬਲਡ ਬੈਂਕ, ਸੇਕਟਰ ੪੩ ਵਿਖੇ ਕਾਮਯੂਨਿਟੀ ਸੇਂਟਰ, ਚੰਡੀਗੜ੍ਹ ਫੇਸ 2 ਵਿਖੇ ਇੰਡਸਟ੍ਰਿਅਲ ਏਰਿਆ ਦੇ ਸ਼ਿਵ ਮਾਨਸ ਮੰਦਰ, ਮੋਲੀ ਜਾਗਰਾਂ ਡਿਸਪੈਂਸਰੀ, ਮੋਹਾਲੀ ਅਤੇ ਪੰਚਕੂਲਾ ਵਿਖੇ ਕੋਂਪੀਟੇਂਟ ਸਿਨਰਜੀ ਅਤੇ ਸਟੈਨ ਪ੍ਰੌਫੇਸ਼ਨਲਸ ਦੇ ਆਫਿਸਾ ਵਿਚ ਆਯੌਜਤ ਕੀਤਾ ਗਿਆ। ਸਾਰੇ ਬਲਡ ਡੋਨਰਾਂ ਨੂੰ ਆਯੋਜਕਾਂ ਦੂਆਰਾ ਸਰਟੀਫਿਕੇਟਸ ਅਤੇ ਮੌਮੇਂਟੋ ਦੇ ਨਾਲ ਨਾਲ ਸੰਜੈ ਟੰਡਨ ਨੇ ਅਪਣੇ ਵਲੋਂ ਸੈਨੀਟਾਇਜਰਾਂ ਦੀ ਬੋਤਲਾਂ ਅਤੇ ਮਾਕਸ ਸਰੂਪ ਭੇਂਟ ਕੀਤੇ।

ਇਸ ਤੋਂ ਪਹਿਲਾਂ ਇਨ੍ਹਾਂ ਖੂੰਨਦਾਨ ਕੈਂਪਾਂ ਦਾ ਉਦਘਾਟਨ ਕੇਂਦਰੀ ਰੇਲ ਅਤੇ ਵਪਾਰ ਮੰਤਰੀ ਪੀਯੂਸ਼ ਗੋਇਲ ਨੇ ਭਾਜਪਾ ਦੇ ਆਰਥਕ ਮਾਮਲਿਆਂ ਦੇ ਕੌਮੀ ਬੁਲਾਰੇ ਗੋਪਾਲ ਕ੍ਰਿਸ਼ਨ ਅਗਰਵਾਲ, ਸੰਜੇ ਟੰਡਨ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਟੰਡਨ ਦੀ ਮੌਜੂਦਗੀ ਵਿਚ ਵੈਬੀਨਾਰ ਦੇ ਰਾਰੀ ਕੀਤਾ ਜਿਸਦੇ ਬਾਅਦ 'ਆਤਮਨਿਰਭਰ ਭਾਰਤ' ਤੇ ਵੀ ਸੰਬੋਧਨ ਹੋਇਆ। ਅਪਣੇ ਸੰਬੋਧਨ ਨੇ ਇਸ ਗਲ੍ਹ ਤੇ ਜੌਰ ਦਿਤਾ ਕਿ ਕੋਰੋਨਾ ਨੇ ਭਾਵੇਂ ਪੂਰੀ ਦੁਨਿਆਂ ਨੂੰ ਝਝਕੋਰ ਕੇ ਰੱਖ ਦਿਤਾ ਹੋਵੇ ਪ੍ਰੰਤੂ ਇਸ ਮਹਾਮਾਰੀ ਨੇ ਸਾਰਿਆਂ ਦੀ ਅੱਖਾਂ ਖੌਲ ਦਿਤਿਆ  ਹਨ ਅਤੇ ਇਕ ਵਾਰ ਫੇਰ ਤੋਂ ਜੀਵਨ ਨੂੰ ਸੁਧਾਰਣ ਲਈ ਮਜਬੂਰ ਕਰ ਦਿਤਾ ਹੈ। ਇਸੇ ਵਿਚਕਾਰ ਭਾਰਤ ਨੇ ਜਿਸ ਤਰਾਂ੍ਹ ਬੇਹਤਰੀਨ ਰਿਕਵਰੀ ਰੇਟ ਅਤੇ ਆਰਥਕ ਗਤਿਵਿਧਿਆਂ ਸੂਚਾਰੁ ਕਰ ਕੋਵਿਡ ਦੇ ਖਿਲਾਫ ਜੰਗ ਲੜੀ ਹੈ ਉਹ ਪੂਰੇ ਵਿਸ਼ਵ ਦੇ ਲਈ ਮਿਸਾਲ ਹੈ । ਉਨ੍ਹਾਂ ਨੇ ਭਰੋਸਾ ਦੁਵਾਇਆ ਕਿ ਪ੍ਰਧਾਨਮੰਤਰੀ ਨਰੇਂਦਰ ਮੌਦੀ ਦੇ ਕੁਸ਼ਲ ਲੀਡਰਸ਼ਿਪ ਵਿਚ ਦੇਸ਼ ਹੋਰ ਜਿਆਦਾ ਉਨੰਤੀ ਕਰ ਹੋਰ ਮੁਲਕਾਂ ਨੂੰ ਨਿਰਭਰਤਾ ਦਾ ਪਾਠ ਪੜਾਏਗਾ। ਇਸ ਮੌਕੇ ਤੇ ਗੋਪਾਲ ਕ੍ਰਿਸ਼ਨ ਅਗਰਵਾਲ ਨੇ ਸੰਜੇ ਟੰਡਨ ਨੂੰ ਵਧਾਇਆ ਵਿਅਕਤ ਕਰਦੇ ਹੋਏ ਉਨਾਂ੍ਹ ਨੂੰ ਪਰਿਵਾਰ ਅਤੇ ਸਮਾਜ ਦੇ ਪ੍ਰਤੀ ਵਚਨਬੱਧ ਦੇ ਨਾਲ ਨਾਲ ਰਾਜਨੈਤਿਕ ਅਤੇ ਸਮਾਜਕ ਉਤਥਾਨ ਦਾ ਨਾਇਕ ਦਸਿਆ।ਵੈਬੀਨਾਰ ਦੇ ਦੌਰਾਨ ਪੀਯੂਸ਼ ਗੋਇਲ ਨੇ ਸੰਜੇ ਟੰਡਨ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਟੰਡਨ ਦੀ ਪ੍ਰੇਰਣਾਦਾਈ ਕਹਾਣਿਆਂ ਦੀ ਕੁਲ਼ੇਕਸ਼ਨ ਦੀ ਵੈਬਸਾਇਟ – ਸਨਰੇਜਡਾਟਮੀ ਨੂੰ ਵੀ ਲਾਂਚ ਕੀਤਾ। ਪ੍ਰਿਆ ਟੰਡਨ ਨੇ ਦਸਿਆ ਕਿ ਇਸ ਕੁਲੇਕਸ਼ਨ ਵਿਚ ਲਗਭਗ 7000 ਕੋਟਸ ਅਤੇ ਕਰੀਬ 800 ਕਹਾਣਿਆਂ ਹਨ ਜੋ ਲੋਕਾਂ ਨੁੰ ਪ੍ਰੇਰਣਾ ਦੇਵੇਗੀ।ਪੂਰੇ ਦਿਨ ਸੰਜੇ ਟੰਡਨ ਨੁੰ ਵਧਾਇਆਂ ਦੇਣ ਦਾ ਤਾਂਤਾ ਲਗਿਆ ਰਿਹਾ ਜਿਸ ਦੌਰਾਨ ਸ਼ਾਮ ਨੁੰ ਇਕ ਹੋਰ ਵੈਬਿਨਾਰ ਦੇ ਰਾਹੀਂ ਇਕ ਵਰਚੂਅਲ ਕੱਪ ਆਫ ਟੀ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪਾਰਟੀ ਵਰਕਰਾਂ, ਸੁਭਚਿੰਤਕਾ ਅਤੇ ਸ਼ਹਿਰਵਾਸਿਆਂ ਤੋਂ ਰੂਬਰੁ ਹੋਏ ਅਤੇ ਵਧਾਇਆਂ ਪ੍ਰਾਪਤ ਕੀਤੀਆਂ।  

 

Tags: Piyush Goyal , Sanjay Tandon , Commerce and Industry Minister , BJP , Bharatiya Janata Party , New Delhi , PGI Blood Bank , GMCH-32 Blood Center , GMSH-16 Rotary Blood Bank

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD