Sunday, 19 July 2026

 

 

 

Controller Communications Accounts, Punjab Telecom Circle, Chandigarh celebrated “A Decade of International Yoga Day”

11th International Day of Yoga, International Day of Yoga, Yoga Day, International Day of Yoga 2025, Yoga for One Earth One Health, Department of Telecommunications, Punjab Telecom Circle

Web Admin

Web Admin

5 Dariya News

Chandigarh , 21 Jun 2025

Last updated on: Jun 21, 2025, 21:56 IST

The Nodal office for the Ministry of Communications, Department of Telecommunications (DoT), New Delhi  in the State of Punjab celebrate International Yoda Day (IDY) in Chandigarh under the flagship  of Sh. Akshay Gupta, Dy CCA.  All the officers and the officials participated in the IDY with full vigor and vitality.

In the inaugural address Sh. Akshay Gupta mentioned the theme of the Yoga 2025 i.e Yoga for one Earth one Health aligning Yoga with sustainability and global wellbeing.  Speaking on the  importance of Yoga, Sh. Gupta  said that  Yoga is a practice of going into the within to connect the body, mind and spirit, and to experience a deeper sense of being.   

Sh. Gupta mentioned the quote of famous Mr. Mark Stephens who said that “A basic aim in doing yoga is to relieve suffering through clearer awareness and healthy actions.”  On this day the office had specially invited an expert Yoga Instructor, under whose guidance the staff performed various Aasnaas.  All the officers and the officials participated in the IDY with full vigor and vitality to fulfill the dream of Hon’ble Prime Minister to make everyone fit and healthy.

नियंत्रक संचार लेखा, पंजाब दूरसंचार सर्किल, चंडीगढ़  ने “अंतर्राष्ट्रीय योग दिवस का एक दशक”मनाया


चंडीगढ़

पंजाब राज्य में संचार मंत्रालय, दूरसंचार विभाग (डीओटी), नई दिल्ली के नोडल कार्यालय ने चंडीगढ़ में डिप्टी सीसीए श्री अक्षय गुप्ता की अध्यक्षता में अंतर्राष्ट्रीय योग दिवस 2025 मनाया।उद्घाटन भाषण में श्री अक्षय गुप्ता ने योग 2025 की थीम का उल्लेख किया, अर्थात एक पृथ्वी एक स्वास्थ्य के लिए योग, जो योग को स्थिरता और वैश्विक कल्याण के साथ जोड़ता है। योग के महत्व पर बोलते हुए, श्री गुप्ता ने कहा कि योग शरीर, मन और आत्मा को जोड़ने और अस्तित्व की गहरी भावना का अनुभव करने के लिए भीतर जाने का एक अभ्यास है। 

श्री गुप्ता ने प्रसिद्ध श्री मार्क स्टीफेंस के कथन उल्लिखित किया, जिन्होंने कहा था कि "योग करने का एक मूल उद्देश्य स्पष्ट जागरूकता और स्वस्थ कार्यों के माध्यम से पीड़ा को दूर करना है।"कार्यालय ने विशेष रूप से एक विशेषज्ञ योग प्रशिक्षक को आमंत्रित किया था, जिसके मार्गदर्शन में कर्मचारियों ने विभिन्न आसन किए। सभी अधिकारियों और कर्मचारियों ने माननीय प्रधान मंत्री के सभी को फिट और स्वस्थ बनाने के सपने को पूरा करने के लिए पूरे जोश और उत्साह के साथ अंतर्राष्ट्रीय योग दिवस में भाग लिया।

ਪੰਜਾਬ ਟੈਲੀਕਾਮ ਸਰਕਲ, ਚੰਡੀਗੜ੍ਹ ਦੇ ਸੰਚਾਰ ਲੇਖਾ ਕੰਟਰੋਲਰ ਵੱਲੋਂ "ਅੰਤਰਰਾਸ਼ਟਰੀ ਯੋਗ ਦਿਵਸ ਦਾ ਇੱਕ ਦਹਾਕਾ" ਮਨਾਇਆ


ਚੰਡੀਗੜ੍ਹ

ਪੰਜਾਬ ਰਾਜ ਵਿੱਚ ਸੰਚਾਰ ਮੰਤਰਾਲੇ, ਦੂਰਸੰਚਾਰ ਵਿਭਾਗ (DoT) ਦੇ ਨੋਡਲ ਦਫ਼ਤਰ ਵੱਲੋਂ ਡਿਪਟੀ ਸੀਸੀਏ ਸ਼੍ਰੀ ਅਕਸ਼ੈ ਗੁਪਤਾ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ 2025 ਮਨਾਇਆ।ਉਦਘਾਟਨੀ ਭਾਸ਼ਣ ਵਿੱਚ, ਸ਼੍ਰੀ ਅਕਸ਼ੈ ਗੁਪਤਾ ਨੇ ਯੋਗ 2025 ਦੇ ਥੀਮ, ਭਾਵ ਇੱਕ ਧਰਤੀ ਇੱਕ ਸਿਹਤ ਲਈ ਯੋਗ, ਦਾ ਜ਼ਿਕਰ ਕੀਤਾ, ਜੋ ਯੋਗ ਨੂੰ ਸਥਿਰਤਾ ਅਤੇ ਵਿਸ਼ਵਵਿਆਪੀ ਤੰਦਰੁਸਤੀ ਨਾਲ ਜੋੜਦਾ ਹੈ। ਯੋਗ ਦੀ ਮਹੱਤਤਾ 'ਤੇ ਬੋਲਦੇ ਹੋਏ, ਸ਼੍ਰੀ ਗੁਪਤਾ ਵੱਲੋਂ ਕਿਹਾ ਕਿ ਯੋਗ ਸਰੀਰ, ਮਨ ਅਤੇ ਆਤਮਾ ਨੂੰ ਜੋੜਨ ਅਤੇ ਹੋਂਦ ਦੀ ਡੂੰਘੀ ਭਾਵਨਾ ਦਾ ਅਨੁਭਵ ਕਰਨ ਲਈ ਅੰਦਰ ਜਾਣ ਦਾ ਅਭਿਆਸ ਹੈ। 

ਸ਼੍ਰੀ ਗੁਪਤਾ ਵੱਲੋਂ ਮਸ਼ਹੂਰ ਸ਼੍ਰੀ ਮਾਰਕ ਸਟੀਫਨਸ ਦਾ ਹਵਾਲਾ ਦਿੱਤਾ ਜਿਨ੍ਹਾਂ ਵੱਲੋਂ ਕਿਹਾ ਸੀ ਕਿ "ਯੋਗ ਕਰਨ ਦੇ ਮੂਲ ਉਦੇਸ਼ਾਂ ਵਿੱਚੋਂ ਇੱਕ ਸਪਸ਼ਟ ਜਾਗਰੂਕਤਾ ਅਤੇ ਸਿਹਤਮੰਦ ਕਿਰਿਆਵਾਂ ਦੁਆਰਾ ਦੁੱਖਾਂ ਨੂੰ ਦੂਰ ਕਰਨਾ ਹੈ।"ਦਫਤਰ ਵੱਲੋਂ ਵਿਸ਼ੇਸ਼ ਤੌਰ 'ਤੇ ਇੱਕ ਮਾਹਰ ਯੋਗ ਇੰਸਟ੍ਰਕਟਰ ਨੂੰ ਸੱਦਾ ਦਿੱਤਾ ਸੀ ਜਿਸਦੀ ਅਗਵਾਈ ਹੇਠ ਕਰਮਚਾਰੀਆਂ ਨੇ ਵੱਖ-ਵੱਖ ਆਸਣ ਕੀਤੇ। ਸਾਰੇ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਅੰਤਰਰਾਸ਼ਟਰੀ ਯੋਗ ਦਿਵਸ ਵਿੱਚ ਹਿੱਸਾ ਲਿਆ ਤਾਂ ਜੋ ਮਾਨਯੋਗ ਪ੍ਰਧਾਨ ਮੰਤਰੀ ਦੇ ਸਾਰਿਆਂ ਨੂੰ ਤੰਦਰੁਸਤ ਅਤੇ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਪੂਰਾ ਕੀਤਾ ਜਾ ਸਕੇ।

 

Tags: 11th International Day of Yoga , International Day of Yoga , Yoga Day , International Day of Yoga 2025 , Yoga for One Earth One Health , Department of Telecommunications , Punjab Telecom Circle

 

 

related news

 

 

 

5 Dariya News RNI Code: PUNMUL/2011/49000
© 2011-2026 | 5 Dariya News | All Rights Reserved
Powered by: CDS PVT LTD