Saturday, 27 April 2024

 

 

LATEST NEWS Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar

 

MP Manish Tewari holds a meeting with party workers

Says: Every segment of society is tormented by the policies of the BJP-led central government; must unite and fight to save the country

Manish Tewari, Punjab Pradesh Congress Committee, Congress, Indian National Congress, Punjab Congress, Punjab
Listen to this article

Web Admin

Web Admin

5 Dariya News

Ropar , 04 Mar 2024

MP from Sri Anandpur Sahib and former Union Minister Manish Tewari held a meeting with party workers today to discuss strategies for the upcoming Lok Sabha elections. Responsibilities were assigned to party workers, and their valuable suggestions were also taken.

During his address, MP Tewari said that the forthcoming Lok Sabha elections will decide the future of the country, which is currently facing problems due to the anti-people policies of the Modi government.He stated that on one side, farmers are being pushed into struggle due to their demands and on the other side, the youth of the country are suffering from the hollow promises and are facing the highest levels of unemployment to date.

The BJP-led government has not only deceived farmers and laborers but has tormented every section of society.MP Tewari asserted that Congress seeks justice for every section of society, which is tormented by their lies. He urged the party workers to go from house to house to expose the lies of the BJP, which is attempting to damage the Constitution written by Dr. B.R. Ambedkar and weakening the country's constitutional institutions. He emphasized that to save the country, it is essential to unite and fight, and it is crucial to bring Congress to power in the upcoming Lok Sabha elections.

Among others present were All India Youth Congress General Secretary Barinder Dhillon, Sarabjit Singh Saini Block President, Shamsher Singh Bhangu President Municipal Council Sri Chamkaur Sahib, Amarjeet Singh Jolly Councilor, Surinder Singh Bikko, Manjinder Singh Ladi Sarpanch, Jaswant Singh, Harbhajan Singh, Dilbag Singh, Gurdeep Singh Lala Khedi, Jimmy Khedi, Gurmeet Singh Khedi, Surinder Singh former Sarpanch Khedi, Gurcharan Singh former Sarpanch, Hemraj Sharma Lasadi, Sukhvinder Singh Mann Sheikhpur.


ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਪਾਰਟੀ ਵਰਕਰਾਂ ਨਾਲ ਕੀਤੀ ਮੀਟਿੰਗ

ਕਿਹਾ: ਸਮਾਜ ਦਾ ਹਰ ਵਰਗ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਤੰਗ;  ਦੇਸ਼ ਨੂੰ ਬਚਾਉਣ ਲਈ ਇਕਜੁੱਟ ਹੋ ਕੇ ਲੜਨਾ ਪਵੇਗਾ

ਰੋਪੜ

ਸ੍ਰੀ ਆਨੰਦਪੁਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਅੱਜ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਕੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਰਣਨੀਤੀ ਬਾਰੇ ਵਿਚਾਰ ਵਟਾਂਦਰਾ ਕੀਤਾ।  ਇਸ ਦੌਰਾਨ ਪਾਰਟੀ ਵਰਕਰਾਂ ਦੀਆਂ ਜ਼ਿੰਮੇਵਾਰੀਆਂ ਤੈਅ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਕੀਮਤੀ ਸੁਝਾਅ ਵੀ ਲਏ ਗਏ। ਇਸ ਮੌਕੇ ਸੰਬੋਧਨ ਕਰਦਿਆਂ, ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਇਸ ਦੇਸ਼ ਦਾ ਭਵਿੱਖ ਤੈਅ ਕਰਨਗੀਆਂ, ਜੋ ਮੌਜੂਦਾ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਨਿੱਤ ਦਿਨ ਸਮੱਸਿਆਵਾਂ ਨਾਲ ਜੂਝ ਰਿਹਾ ਹੈ।  

ਉਨ੍ਹਾਂ ਕਿਹਾ ਕਿ ਇੱਕ ਪਾਸੇ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਅਤੇ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰਨ ਲਈ ਮਜਬੂਰ ਹਨ।  ਦੂਜੇ ਪਾਸੇ ਦੇਸ਼ ਦੇ ਨੌਜਵਾਨ ਇੰਨ੍ਹਾਂ ਦੇ ਖੋਖਲੇ ਵਾਅਦਿਆਂ ਤੋਂ ਦੁਖੀ ਹਨ ਅਤੇ ਬੇਰੁਜ਼ਗਾਰੀ ਦੀ ਦਰ ਹੁਣ ਤੱਕ ਦੇ ਸਭ ਤੋਂ ਉੱਚਲੇ ਪੱਧਰ 'ਤੇ ਪਹੁੰਚ ਗਈ ਹੈ। ਇਸ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੇ ਨਾ ਸਿਰਫ਼ ਕਿਸਾਨਾਂ-ਮਜ਼ਦੂਰਾਂ ਨਾਲ ਧੋਖਾ ਕੀਤਾ ਹੈ, ਸਗੋਂ ਸਮਾਜ ਦੇ ਹਰ ਵਰਗ ਨੂੰ ਧੋਖਾ ਦੇ ਕੇ ਪ੍ਰਤਾੜਿਤ ਕੀਤਾ ਹੈ।ਸੰਸਦ ਮੈਂਬਰ ਤਿਵਾੜੀ ਨੇ ਕਿਹਾ ਕਿ ਕਾਂਗਰਸ ਸਮਾਜ ਦੇ ਹਰ ਵਰਗ ਲਈ ਇਨਸਾਫ਼ ਦੀ ਮੰਗ ਕਰਦੀ ਹੈ, ਜੋ ਇਨ੍ਹਾਂ ਦੇ ਝੂਠਾਂ ਤੋਂ ਦੁਖੀ ਹਨ।  

ਉਨ੍ਹਾਂ ਵਰਕਰਾਂ ਨੂੰ ਘਰ-ਘਰ ਜਾ ਕੇ ਭਾਜਪਾ ਦੇ ਝੂਠ ਦਾ ਪਰਦਾਫਾਸ਼ ਕਰਨ ਲਈ ਕਿਹਾ, ਜੋ ਡਾ. ਬੀ.ਆਰ ਅੰਬੇਦਕਰ ਦੁਆਰਾ ਲਿਖੇ ਸੰਵਿਧਾਨ ਨੂੰ ਨੁਕਸਾਨ ਪਹੁੰਚਾਉਣ ਅਤੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ਨੂੰ ਕਮਜ਼ੋਰ ਕਰਨ ਦਾ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਸਾਨੂੰ ਇਕਜੁੱਟ ਹੋ ਕੇ ਲੜਨਾ ਪਵੇਗਾ।  ਇਸ ਲਈ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ ਸੱਤਾ ਵਿੱਚ ਲਿਆਉਣਾ ਬਹੁਤ ਜ਼ਰੂਰੀ ਹੈ।

ਜਿੱਥੇ ਹੋਰਨਾਂ ਤੋਂ ਇਲਾਵਾ, ਆਲ ਇੰਡੀਆ ਯੂਥ ਕਾਂਗਰਸ ਦੇ ਜਨਰਲ ਸਕੱਤਰ ਬਰਿੰਦਰ ਢਿੱਲੋਂ, ਸਰਬਜੀਤ ਸਿੰਘ ਸੈਣੀ ਬਲਾਕ ਪ੍ਰਧਾਨ, ਸ਼ਮਸ਼ੇਰ ਸਿੰਘ ਭੰਗੂ ਪ੍ਰਧਾਨ ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ, ਅਮਰਜੀਤ ਸਿੰਘ ਜੌਲੀ ਕੌਂਸਲਰ, ਸੁਰਿੰਦਰ ਸਿੰਘ ਬਿੱਕੋਂ, ਮਨਜਿੰਦਰ ਸਿੰਘ ਲਾਡੀ ਸਰਪੰਚ, ਜਸਵੰਤ ਸਿੰਘ, ਹਰਭਜਨ ਸਿੰਘ, ਦਿਲਬਾਗ ਸਿੰਘ, ਗੁਰਦੀਪ ਸਿੰਘ ਲਾਲਾ ਖੇੜੀ, ਜਿੰਮੀ ਖੇੜੀ, ਗੁਰਮੀਤ ਸਿੰਘ ਖੇੜੀ, ਸੁਰਿੰਦਰ ਸਿੰਘ ਸਾਬਕਾ ਸਰਪੰਚ ਖੇੜੀ, ਗੁਰਚਰਨ ਸਿੰਘ ਸਾਬਕਾ ਸਰਪੰਚ, ਹੇਮਰਾਜ ਸ਼ਰਮਾ ਲਸਾੜੀ, ਸੁਖਵਿੰਦਰ ਸਿੰਘ ਮਾਨ ਸ਼ੇਖਪੁਰ ਆਦਿ ਹਾਜ਼ਰ ਸਨ।

सांसद मनीष तिवारी ने की पार्टी कार्यकर्ताओं से बैठक

कहा: भाजपा नेतृत्व वाली केंद्र सरकार की नीतियों से समाज का हर वर्ग प्रताड़ित; देश को बचाने के लिए एकजुट होकर लड़ना होगा

रोपड़

श्री आनंदपुर साहिब से सांसद और पूर्व केंद्रीय मंत्री मनीष तिवारी द्वारा आज पार्टी कार्यकर्ताओं के साथ बैठक करके आगामी लोकसभा चुनाव को लेकर रणनीति पर चर्चा की गई। इस दौरान पार्टी कार्यकर्ताओं की जिम्मेदारियां तय करने के साथ-साथ उनके बहुमूल्य सुझाव भी लिए गए। इस अवसर पर संबोधित करते हुए, सांसद तिवारी ने कहा कि आगामी लोकसभा चुनाव इस देश के भविष्य को तय करेगा, जो मौजूदा मोदी सरकार की जन विरोधी नीतियों के चलते आए दिन परेशानियों का सामना कर रहा है।

उन्होंने कहा कि एक तरफ किसानों के साथ धक्का को रहा है और मजबूरन उन्हें अपनी मांगों को लेकर संघर्ष करना पड़ रहा है। दूसरी ओर, देश का युवा इनके खोखले वायदों से पीड़ित हैं और बेरोजगारी की दर अब तक के सबसे अधिक स्तर पर पहुंच चुकी है। भाजपा के नेतृत्व वाली इस सरकार ने सिर्फ किसानों और मजदूरों को ही नहीं, बल्कि समाज के हर वर्ग को धोखा देकर प्रताड़ित किया है।

सांसद तिवारी ने कहा कि कांग्रेस समाज के हर वर्ग के लिए इंसाफ मांगती है, जो इनके झूठ से प्रताड़ित है। उन्होंने कार्यकर्ताओं से घर-घर जाकर भाजपा के झूठ की पोल खोलने को कहा, जो पार्टी डॉ बी.आर अंबेडकर द्वारा लिखे गए संविधान को ही नुकसान पहुंचाने का काम कर रही है और देश की संवैधानिक संस्थाओं को कमजोर किया जा रहा है। उन्होंने कहा कि देश के को बचाने के लिए हमें एकजुट होकर लड़ना होगा। इसके लिए आगामी लोकसभा चुनाव में कांग्रेस को सत्ता में लाना बहुत जरूरी है।

जहां अन्य के अलावा, ऑल इंडिया यूथ कांग्रेस महासचिव बरिंदर ढिल्ला, सरबजीत सिंह सैनी ब्लॉक प्रधान, शमशेर सिंह भंगू प्रधान म्युनिसिपल काउंसिल श्री चमकौर साहिब, अमरजीत सिंह जौली पार्षद, सुरिंदर सिंह बिक्कों, मनजिंदर सिंह लाडी सरपंच, जसवंत सिंह, हरभजन सिंह, दिलबाग सिंह, गुरदीप सिंह लाला खेड़ी, जिम्मी खेड़ी, गुरमीत सिंह खेड़ी, सुरिंदर सिंह पूर्व सरपंच खेड़ी, गुरचरण सिंह पूर्व सरपंच, हेमराज शर्मा लसाड़ी, सुखविंदर सिंह मान शेखपुर भी मौजूद रहे।

 

Tags: Manish Tewari , Punjab Pradesh Congress Committee , Congress , Indian National Congress , Punjab Congress , Punjab

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD