Saturday, 04 May 2024

 

 

LATEST NEWS Another jolt to Akali Dal Badal, Aam Aadmi Party gains more strength in Amritsar Lok Sabha constituency Mann's mega road show in Patiala, campaigned for Dr Balbir, said 'Punjab banega hero, es baar 13-0' Harpratap Ajnala roared in favor of Gurjeet Singh Aujla 13 Best Maahi Khan Web Series List (Updated 2024)| 5 Dariya News Erstwhile SAD govt instrumental in developing Greater Mohali area and bringing in international airport, institutions and IT sector : Sukhbir Singh Badal Ankur Jain Net Worth [May 2024]: Know the Income & Wealth Details of American Entrepreneur Nearly 300 people, including Congress Secretary and Joint Secretary, joined BJP DEO Sakshi Sawhney holds meeting to finalize arrangements for smooth nomination process DEO Sakshi Sawhney chairs meeting with political parties regarding filling of nominations DEO Sakshi Sawhney chairs meeting with political parties regarding filling of nominations Ludhiana administration ensuring smooth and hassle-free wheat procurement season: Sakshi Sawhney BJP will end reservation if assumes power once again: Partap Singh Bajwa Ludhiana extends red carpet welcome to Raja Warring iLEAD’s Managedia 2024 Witnesses 45 Colleges Participating in 40+ Events With 4000+ Footfalls Voting to Take Place in Haryana on May 25 - Chief Electoral Officer, Sh. Anurag Agarwal DC Ashika Jain Boosts the Morale of Meritorious Students of Class 10 and 10+2 of Govt Schools Yash Birla Net Worth 2024: Know the Fortune of Indian Industrialists Yash Birla 4th International Conference on Computational Methods in Science & Technology organised by CGC Landran DEO Srinagar Dr. Bilal Mohi-Ud-Din organizes ‘Jashn e Jugalbandi’ under SVEEP at historical Polo View Market DC Bandipora Shakeel-ul-Rehman Rather embarks on 02-day extensive field tour to Gurez Chief Secretary Atal Dulloo reviews IT Deptts' initiatives aimed at enhancing citizen services, govt efficiency

 

BJP's good days became a dream, now Congress will bring happy days - Gurjit Aujla

Gurjeet Singh Aujla, Punjab, Congress, Amritsar, Punjab Congress
Listen to this article

Web Admin

Web Admin

5 Dariya News

Amritsar , 23 Apr 2024

In the Bharatiya Janata Party government, Shri Narendra Modi tortured the people by giving various false and tempting excuses. The slogan given by him 'Good days are coming' has proved to be completely false. 

The truth is that good days for the people can come only in a Congress state, for which it is very important to bring a Congress government in the country. These views were expressed by Congress candidate from Amritsar Lok Sabha constituency, Shri Gurjit Singh Aujla while talking to some people at his home today.

The promise of ending inflation was unmasked

Gurjit Singh Aujla said that the mask has been removed from the faces of those talking about Rs 30 per liter petrol and their real face has been exposed. People know very well that before 2014, during the Congress government of Shri Manmohan Singh, petrol was sold at Rs 60 and gas cylinder at Rs 400, but now it is being sold above Rs 1000 and petrol above Rs 100. intellectuals are being implicated in false cases. 

Communal divisions are being created. Farmers have been camping on the borders of Delhi for more than a year. Bowing to the pressure of the farmers, the struggle was suddenly stopped by announcing the withdrawal of the law, but till now the notification had not been issued, due to which the farmers had to start the struggle again. 

He said that the Aam Aadmi Party People voted by people with great enthusiasm, but it could not live up to the expectations of the people. Drug abuse could not be stopped even during his two years of rule. Corruption is also rampant. That is why now those who are waiting for good days to make the country prosperous should vote for Congress. 

He appealed to vote for the Congress party for the bright future of the country. At present, former MLA Jugal Kishore Sharma, Sukhraj Randhawa, Harpan Aujla, Bhinderpal Singh, Pawan Kumar Rakhra, Dharampal Ladi, Mandeep Mahalanwala, Happy Sarpanch Gujjapir, Sonu Jandiala, Gurmej Pradhan Jethuwal, Prakash Sarai, Sonu Rania, Lali Meerankot, Baba Kinder, Ashok Kumar, Deepu Bhalwan, party leaders and workers were present.

Many families left AAP and joined Congress.

Today, giving a shock to the Aam Aadmi Party, some AAP workers have left the party and joined Congress.  Bikram Gill, Pratap Ramgadiya, Karan Lodhi (all villages Jagdev Kala), Ranjit Gill, Pratap Gill, Karan Sandhu, Luv Sandhu (all Raja Sansi), Vishal Shah Khate and Arsh Khanowal joined Congress under the leadership of Mandeep Mahalanwala. 

Joind Congress. Gurjit Aujla made them all join the party office by wearing party mufflers. After joining the party, he said that he had joined the party after being influenced by the policies of the Congress. He assured Shri Gurjit Aujla that he would work hard for the party and win with an overwhelming majority.


ਅੱਛੇ ਦਿਨਾਂ ਲਈ ਭਾਜਪਾ ਨਹੀਂ ਕਾਂਗਰਸ ਦੀ ਸਰਕਾਰ ਲਿਆਉਣ ਦੀ ਜਰੂਰਤ - ਗੁਰਜੀਤ ਔਜਲਾ

ਅੰਮ੍ਰਿਤਸਰ

ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸ੍ਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਨੂੰ ਕਈ ਤਰ੍ਹਾਂ ਦੇ ਝੂਠੇ ਅਤੇ ਲੁਭਾਵਣੇ ਸਬਜ਼ਬਾਗ ਵਿਖਾ ਕੇ ਸਤਾ ਤੇ ਕਾਬਜ ਹੋਈ ਸੀ। ਉਨ੍ਹਾਂ ਵੱਲੋਂ ਦਿਤਾ ਗਿਆ ਅੱਛੇ ਦਿਨ ਆਨੇ ਵਾਲੇ ਹੈਂ ਦਾ ਨਾਅਰਾ ਬਿਲਕੁਲ ਝੂਠਾ ਸਾਬਤ ਹੋਇਆ ਹੈ। ਹਕੀਕਤ ਇਹ ਹੈ ਕਿ ਲੋਕਾਂ ਦੇ ਅੱਛੇ ਦਿਨ ਸਿਰਫ ਕਾਂਗਰਸ ਦੇ ਰਾਜ ਵਿੱਚ ਹੀ ਆ ਸਕਦੇ ਹਨ ਜਿਸ ਲਈ ਦੇਸ਼ ਵਿੱਚ ਕਾਂਗਰਸ ਦੀ ਸਰਕਾਰ ਲਿਆਉਣਾ ਬਹੁਤ ਜਰੂਰੀ ਹੈ। ਇਸ ਗੱਲ ਦਾ ਪ੍ਰਗਟਾਵਾ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਅੱਜ ਆਪਣੇ ਗ੍ਰਹਿ ਗੱਲਬਾਤ ਕਰਦਿਆਂ ਕੁਝ ਚੋਣਵੇਂ ਪੱਤਰਕਾਰਾਂ ਨਾਲ ਕੀਤਾ। 

ਉਹਨਾਂ ਕਿਹਾ ਕਿ 30 ਰੁਪਏ ਪ੍ਰਤੀ ਲਿਟਰ ਪੈਟਰੋਲ ਦੀਆਂ ਗੱਲਾਂ ਕਰਨ ਵਾਲਿਆਂ ਦੇ ਚਿਹਰਿਆਂ ਤੋਂ ਨਕਾਬ ਉਤਰ ਚੁੱਕਾ ਹੈ ਅਤੇ ਉਹਨਾਂ ਦਾ ਅਸਲੀ ਚਿਹਰਾ ਨੰਗਾ ਹੋ ਚੁੱਕਾ ਹੈ। ਲੋਕ ਭਲੀ ਪ੍ਰਕਾਰ ਜਾਣਦੇ ਹਨ ਕਿ 2014 ਤੋਂ ਪਹਿਲਾਂ ਸ੍ਰੀ ਮਨਮੋਹਨ ਸਿੰਘ ਦੀ ਕਾਂਗਰਸੀ ਸਰਕਾਰ ਸਮੇਂ ਪੈਟਰੋਲ 60 ਅਤੇ ਗੈਸ ਸਿਲੰਡਰ 400 ਰੁਪਏ ਨੂੰ ਮਿਲਦਾ ਸੀ ਜੋ ਹੁਣ 1000 ਤੋਂ ਉੱਪਰ ਅਤੇ ਪੈਟਰੋਲ 100 ਤੋਂ ਪਾਰ  ਵਿਕ ਰਿਹਾ ਹੈ। ਪੱਤਰਕਾਰਾਂ ਅਤੇ ਬੁੱਧੀਜੀਵੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ। 

ਫਿਰਕੂ ਵੰਡੀਆਂ ਪਾਈਆਂ ਜਾ ਰਹੀਆਂ ਹਨ। ਕਿਸਾਨ ਇਕ ਸਾਲ ਤੋਂ ਵੱਧ ਸਮੇਂ ਲਈ ਦਿੱਲੀ ਬਾਰਡਰਾਂ ਤੇ ਡੇਰੇ ਲਾਈ ਬੈਠੇ ਰਹੇ। ਕਿਸਾਨਾਂ ਦੇ ਦਬਾਅ ਅੱਗੇ ਝੁਕਦਿਆਂ ਉਸ ਸਮੇਂ ਅਚਾਨਕ ਕਾਨੂੰਨ ਵਾਪਸ ਲੈਣ ਦਾ ਐਲਾਨ ਕਰਕੇ ਸੰਘਰਸ਼ ਰੁਕਵਾਇਆ ਪਰ ਨੋਟੀਫਿਕੇਸ਼ਨ ਹਾਲਾਂ ਤੱਕ ਵੀ ਜਾਰੀ ਨਹੀਂ ਕੀਤਾ ਗਿਆ, ਜਿਸ ਤੇ ਕਿਸਾਨਾਂ ਨੂੰ ਮੁੜ ਸੰਘਰਸ਼ ਸ਼ੁਰੂ ਕਰਨਾ ਪਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜਿਸ ਨੂੰ ਲੋਕਾਂ ਨੇ ਬੜੇ ਚਾਅ ਨਾਲ ਵੋਟਾਂ ਪਾ ਕੇ ਜਤਾਇਆ ਸੀ ਵੀ ਲੋਕਾਂ ਦੀਆਂ ਆਸਾਂ ਤੇ ਖਰੀ ਨਹੀਂ ਉਤਰ ਸਕੀ। 

ਉਸਦੇ ਦੋ ਸਾਲ ਦੇ ਰਾਜ ਵਿੱਚ ਵੀ ਨਸ਼ਾ ਨਹੀਂ  ਰੁਕ ਸਕਿਆ। ਕਰੱਪਸ਼ਨ ਦਾ ਵੀ ਪੂਰੀ ਤਰਾਂ ਬੋਲ ਬਾਲਾ ਹੈ। ਉਹਨਾਂ ਦੇਸ਼ ਦੇ ਸੁਨਹਿਰੀ ਭਵਿੱਖ  ਲਈ ਕਾਂਗਰਸ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ  ਕੀਤੀ। ਇਸ ਸਮੇਂ ਸਾਬਕਾ ਐਮ.ਐਲ.ਏ. ਜੁਗਲ ਕਿਸ਼ੋਰ ਸ਼ਰਮਾ, ਸੁਖਰਾਜ ਰੰਧਾਵਾ, ਹਰਪਨ ਔਜਲਾ, ਭਿੰਦਰਪਾਲ ਸਿੰਘ, ਪਵਨ ਕੁਮਾਰ ਰੱਖੜਾ, ਧਰਮਪਾਲ ਲਾਡੀ, ਮਨਦੀਪ ਮਹਿਲਾਂ ਵਾਲਾ, ਹੈਪੀ ਸਰਪੰਚ ਗੁੱਝਾਪੀਰ, ਸੋਨੂ ਜੰਡਿਆਲਾ, ਗੁਰਮੇਜ ਪ੍ਰਧਾਨ ਜੇਠੂਵਾਲ, ਪ੍ਰਗਟ ਸਰਾਏ, ਸੋਨੂ ਰਾਣੀਆ, ਲਾਲੀ ਮੀਰਾਂਕੋਟ, ਬਾਬਾ ਕਿੰਦਰ, ਅਸ਼ੋਕ ਕੁਮਾਰ, ਦੀਪੂ ਭਲਵਾਨ ਪਾਰਟੀ ਆਗੂ ਅਤੇ ਵਰਕਰਜ ਹਾਜ਼ਰ ਸਨ।

ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ

ਆਮ ਆਦਮੀ ਪਾਰਟੀ ਨੂੰ ਝਟਕਾ ਦਿੰਦਿਆਂ ਆਮ ਆਦਮੀ ਪਾਰਟੀ ਦੇ ਕੁਝ ਵਰਕਰ ਪਾਰਟੀ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਸ਼ਾਮਿਲ ਹੋਣ ਵਾਲਿਆਂ ਵਿੱਚ ਬਿਕਰਮ ਗਿੱਲ, ਪ੍ਰਤਾਪ ਰਾਮਗੜੀਆ, ਕਰਨ ਲੋਧੀ ( ਸਾਰੇ ਪਿੰਡ ਜਗਦੇਵ ਕਲਾ ) ਰਣਜੀਤ ਗਿੱਲ, ਪ੍ਰਤਾਪ ਗਿੱਲ, ਕਰਨ ਸੰਧੂ, ਲਵ ਸੰਧੂ ( ਸਾਰੇ ਰਾਜਾ ਸਾਂਸੀ ) ਵਿਸ਼ਾਲ ਸ਼ਾਹ ਖਤਰਾਏ ਅਤੇ ਅਰਸ਼ ਖਾਨੋਵਾਲ ਮਨਦੀਪ ਮਹਿਲਾਂ ਵਾਲਾ ਦੀ ਅਗਵਾਈ ਵਿੱਚ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। 

ਉਕਤ ਸਾਰਿਆਂ ਨੂੰ ਸ੍ਰੀ ਗੁਰਜੀਤ ਔਜਲਾ ਨੇ ਪਾਰਟੀ ਦਫਤਰ ਵਿੱਚ ਪਾਰਟੀ ਦੇ ਮਫਲਰ ਪਾ ਕੇ ਸ਼ਾਮਿਲ ਕੀਤਾ। ਪਾਰਟੀ ਵਿੱਚ ਸ਼ਾਮਲ ਹੋਣ ਉਪਰੰਤ ਇਹਨਾਂ ਦੱਸਿਆ ਕਿ ਉਹ ਸਾਰੇ ਕਾਂਗਰਸ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਵਿੱਚ ਸ਼ਾਮਿਲ ਹੋਏ ਹਨ। ਉਨਾਂ ਸ੍ਰੀ ਗੁਰਜੀਤ ਔਜਲਾ ਨੂੰ ਯਕੀਨ ਦਵਾਇਆ ਕਿ ਉਹ ਪਾਰਟੀ ਲਈ ਸਿਰ ਤੋੜ ਮਿਹਨਤ ਕਰਨਗੇ ਅਤੇ ਉਹਨਾਂ ਨੂੰ ਵੱਡੀ ਲੀਡ ਨਾਲ ਜਿਤਾਉਣਗੇ।

भाजपा के अच्छे दिन बना सपना, अब कांग्रेस लाएगी खुशहाली के दिन - गुरजीत औजला

अमृतसर

भारतीय जनता पार्टी की सरकार में श्री नरेंद्र मोदी ने तरह-तरह के झूठे और लुभावने बहाने दिखाकर जनता पर अत्याचार किया। उनके द्वारा दिया गया 'अच्छे दिन आने वाले हैं ' का नारा पूरी तरह से झूठा साबित हुआ है। सच तो यह है कि जनता के अच्छे दिन कांग्रेस राज्य में ही आ सकते हैं, जिसके लिए देश में कांग्रेस की सरकार लाना बहुत जरूरी है। यह विचार लोकसभा क्षेत्र अमृतसर से कांग्रेस प्रत्याशी श्री गुरजीत सिंह औजला ने आज अपने घर पर कुछ  बातचीत करते हुए व्यक्त किये।

महंगाई खत्म करने के वादे का उतरा नकाब

गुरजीत सिंह औजला ने कहा कि 30 रुपये प्रति लीटर पेट्रोल की बात करने वालों के चेहरे से नकाब उतर गया है और उनका असली चेहरा उजागर हो गया है। लोग भलीभांति जानते हैं कि 2014 से पहले श्री मनमोहन सिंह की कांग्रेस सरकार के समय पेट्रोल 60 रुपये और गैस सिलेंडर 400 रुपये बिकता था, जो अब 1000 रुपये से ऊपर और पेट्रोल 100 रुपये से ऊपर बिक रहा है। पत्रकारों और बुद्धिजीवियों को झूठे मुकदमों में फंसाया जा रहा है। 

साम्प्रदायिक विभाजन किए जा रहे हैं। किसानों ने एक साल से ज्यादा समय से दिल्ली की सीमाओं पर डेरा डाला हुआ है। किसानों के दबाव के आगे झुकते हुए उस समय अचानक कानून वापस लेने की घोषणा कर संघर्ष रोक दिया गया था, लेकिन अब तक अधिसूचना जारी नहीं की गयी थी, जिस पर किसानों को फिर से संघर्ष शुरू करना पड़ा।उन्होंने कहा कि जिस आम आदमी पार्टी को लोगों ने बड़े उत्साह से वोट दिया, वह लोगों की उम्मीदों पर खरी नहीं उतर सकी। 

उनके दो साल के शासनकाल में भी नशाखोरी नहीं रुक सकी। भ्रष्टाचार का भी पूरा बोलबाला है। इसीलिए अब देश को खुशहाल बनाने के लिए अच्छे दिनों की प्रतीक्षा करने वालों को कांग्रेस को वोट देना चाहिए। उन्होंने देश के सुनहरे भविष्य के लिए कांग्रेस पार्टी को वोट देने की अपील की।

 इस समय पूर्व विधायक जुगल किशोर शर्मा, सुखराज रंधावा, हरपन औजला, भिंडरपाल सिंह, पवन कुमार रखड़ा, धर्मपाल लाडी, मनदीप महलांवाला, हैप्पी सरपंच गुज्जापीर, सोनू जंडियाला, गुरमेज प्रधान जेठूवाल, प्रकाश सराय, सोनू रानिया, लाली मीरांकोट, बाबा किंदर, अशोक कुमार, दीपू भलवान पार्टी के नेता व कार्यकर्ता मौजूद रहे।

आप को छोड़ कांग्रेस में शामिल हुए कई परिवार

आज आम आदमी पार्टी को झटका देते हुए आप के कुछ कार्यकर्ता पार्टी छोड़कर कांग्रेस में शामिल हो गए हैं। जिसमें बिक्रम गिल, प्रताप रामगड़िया, करण लोधी (सभी गांव जगदेव कला), रणजीत गिल, प्रताप गिल, करण संधू, लव संधू (सभी राजा सांसी), विशाल शाह खाते और अर्श खानोवाल, मनदीप महलानवाला के नेतृत्व में कांग्रेस में शामिल हुए। 

श्री गुरजीत औजला ने इन सभी को पार्टी मफलर पहनाकर पार्टी कार्यालय में शामिल किया। पार्टी में शामिल होने के बाद उन्होंने कहा कि वह कांग्रेस की नीतियों से प्रभावित होकर पार्टी में शामिल हुए हैं। उन्होंने श्री गुरजीत औजला को आश्वासन दिया कि वह पार्टी के लिए कड़ी मेहनत करेंगे और भारी बहुमत के साथ जीत हासिल करेंगे।

 

Tags: Gurjeet Singh Aujla , Punjab , Congress , Amritsar , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD