Saturday, 04 May 2024

 

 

LATEST NEWS Another jolt to Akali Dal Badal, Aam Aadmi Party gains more strength in Amritsar Lok Sabha constituency Mann's mega road show in Patiala, campaigned for Dr Balbir, said 'Punjab banega hero, es baar 13-0' Harpratap Ajnala roared in favor of Gurjeet Singh Aujla 13 Best Maahi Khan Web Series List (Updated 2024)| 5 Dariya News Erstwhile SAD govt instrumental in developing Greater Mohali area and bringing in international airport, institutions and IT sector : Sukhbir Singh Badal Ankur Jain Net Worth [May 2024]: Know the Income & Wealth Details of American Entrepreneur Nearly 300 people, including Congress Secretary and Joint Secretary, joined BJP DEO Sakshi Sawhney holds meeting to finalize arrangements for smooth nomination process DEO Sakshi Sawhney chairs meeting with political parties regarding filling of nominations DEO Sakshi Sawhney chairs meeting with political parties regarding filling of nominations Ludhiana administration ensuring smooth and hassle-free wheat procurement season: Sakshi Sawhney BJP will end reservation if assumes power once again: Partap Singh Bajwa Ludhiana extends red carpet welcome to Raja Warring iLEAD’s Managedia 2024 Witnesses 45 Colleges Participating in 40+ Events With 4000+ Footfalls Voting to Take Place in Haryana on May 25 - Chief Electoral Officer, Sh. Anurag Agarwal DC Ashika Jain Boosts the Morale of Meritorious Students of Class 10 and 10+2 of Govt Schools Yash Birla Net Worth 2024: Know the Fortune of Indian Industrialists Yash Birla 4th International Conference on Computational Methods in Science & Technology organised by CGC Landran DEO Srinagar Dr. Bilal Mohi-Ud-Din organizes ‘Jashn e Jugalbandi’ under SVEEP at historical Polo View Market DC Bandipora Shakeel-ul-Rehman Rather embarks on 02-day extensive field tour to Gurez Chief Secretary Atal Dulloo reviews IT Deptts' initiatives aimed at enhancing citizen services, govt efficiency

 

Gurjit Singh Aujla started the election campaign by paying obeisance at Gurudwara Baba Chhajjoji

Gurjeet Singh Aujla, Punjab, Congress, Amritsar, Punjab Congress
Listen to this article

Web Admin

Web Admin

5 Dariya News

Amritsar , 20 Apr 2024

Congress Lok Sabha candidate from Amritsar Gurjit Singh Aujla today started his election campaign by paying obeisance at Gurudwara Brahma Giani Baba Chhajjoji, Manawala . After this he addressed the people at GD Goenka School and village Bishambarpura. He said that the Bharatiya Janata Party government, which has been ruling the country for the last ten years, has pushed the country towards destruction.

Participated in the felicitation ceremony of GD Goenka School

Gurjit Singh Aujla participated in the felicitation ceremony organized at GD Goenka School today. During this, he met the teachers and also answered their questions. Aujla said that at present people are being divided in the name of religion in the country, the economic situation is also worsening, in such a situation it has become necessary to form a Congress government for the progress of the country.

Addressed people in village Bishambarpura

Gurjit Singh Aujla addressed the people in village Bishambarpura. He said that last time people voted in large numbers to make him a Lok Sabha member from Amritsar parliamentary constituency. After which he served the people of the area wholeheartedly and did their work on priority basis. 

Now the party has once again rewarded him by giving him a ticket from Amritsar Lok Sabha constituency, for which I have come to request you to understand the urgency of the times and vote as much as possible and make the Congress Party candidates win and there will be prosperity in the country again. He said that Congress Party is the only party which understands the sentiments of the people. 

Presently along with him are Babar Singh Aujla, Bhinderpal Aujla, Sukhraj Randhawa, Kirtan Bir Singh, Ritesh Sharma PA, Gurmeet Singh, Samitra Singh, Surinder Singh, Titu, Sukhwinder Singh, Iqbal Singh, Nirmal Singh, Manga Singh, Jagtar Singh, Madhu Gandhi, Chairman Mahabir Singh, Pradhan Sumittar Singh, Jaswant Singh, Lal Singh, Ravi Sher Singh, Meja Singh, Lakkha Singh, Santokh Singh and Bhajan Singh etc. workers were present there.

ਗੁਰਜੀਤ ਔਜਲਾ ਨੇ ਗੁਰਦੁਆਰਾ ਬਾਬਾ ਛੱਜੋ ਜੀ ਵਿਖੇ ਨਤਮਸਤਕ ਹੋ ਕੇ ਕੀਤਾ ਆਪਣੀ ਚੋਣ ਮੁਹਿੰਮ ਦਾ ਆਰੰਭ

ਅਧਿਆਪਕਾਂ ਦੇ ਸਵਾਲਾਂ ਦੇ ਦਿੱਤੇ ਜਵਾਬ

ਅੰਮ੍ਰਿਤਸਰ

ਅੰਮ੍ਰਿਤਸਰ ਤੋਂ ਕਾਂਗਰਸ ਦੇ ਉਮੀਦਵਾਰ ਸ੍ਰੀ ਗੁਰਜੀਤ ਸਿੰਘ ਔਜਲਾ ਨੇ ਅੱਜ ਦੂਜੇ ਦਿਨ ਗੁਰਦੁਆਰਾ ਬ੍ਰਹਮ ਗਿਆਨੀ ਬਾਬਾ ਸਜੋ ਮਾਨਾਵਾਲਾ ਵਿਖੇ ਨਤਮਸਤਕ ਹੋ ਕੇ ਆਪਣੀ ਚੋਣ ਮੁਹਿੰਮ ਦਾ ਆਰੰਭ ਕੀਤਾ। ਉਨਾਂ ਨੇ ਜੀ. ਡੀ. ਗੋਇਨਿਕਾ ਪਬਲਿਕ ਸਕੂਲ ਮਾਨਾਵਾਲਾ ਅਤੇ ਪਿੰਡ ਬਿਸ਼ੰਬਰਪੁਰਾ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦੱਸ ਸਾਲਾਂ ਤੋਂ ਦੇਸ਼ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਦੇਸ਼ ਨੂੰ ਨਿਵਾਣਾ ਵਿੱਚ ਧਕੇਲ ਦਿੱਤਾ ਹੈ। ਉਹਨਾਂ ਕਿਹਾ ਕਿ ਦੇਸ਼ ਵਿੱਚ ਧਰਮਾਂ ਦੇ ਨਾਂ ਤੇ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ, ਆਰਥਿਕ ਹਾਲਤ ਵੀ ਨਿਘਰਦੀ ਜਾ ਰਹੀ ਹੈ ਜਿਸ ਲਈ ਦੇਸ਼ ਦੀ ਤਰੱਕੀ ਲਈ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਣਾ ਲਾਜਮੀ ਹੋ ਗਿਆ ਹੈ। 

ਉਹਨਾਂ ਨੇ ਅੱਜ ਜੀ ਡੀ ਗੋਇਨਕਾ ਸਕੂਲ ਚ ਅਧਿਆਪਕਾਂ ਨਾਲ ਮੀਟਿੰਗ ਕੀਤੀ ਅਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦਿੱਤੇ। 

ਉਹਨਾਂ ਕਿਹਾ ਕਿ ਤੁਹਾਡੇ ਵੱਲੋਂ ਮੈਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਅੰਮ੍ਰਿਤਸਰ ਪਾਰਲੀਮੈਂਟਰੀ ਹਲਕੇ ਤੋਂ ਲੋਕ ਸਭਾ ਮੈਂਬਰ ਬਣਾਇਆ ਗਿਆ ਸੀ, ਜਿਸ ਤੇ ਮੈਂ ਦਿਲੋਂ ਹੋ ਕੇ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਅਤੇ ਉਨ੍ਹਾਂ ਦੇ ਦੇ ਕੰਮ ਵੀ ਪਹਿਲ ਦੇ ਆਧਾਰ ਤੇ ਕਰਵਾਏ। ਹੁਣ ਫਿਰ ਪਾਰਟੀ ਨੇ ਮੈਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਇੱਕ ਵਾਰ ਫਿਰ ਟਿਕਟ ਦੇ ਕੇ ਨਿਵਾਜਿਆ ਹੈ, ਜਿਸ ਲਈ ਮੈਂ ਆਪ ਦੇ ਸਨਮੁੱਖ ਇੱਹ ਬੇਨਤੀ ਕਰਨ ਆਇਆ ਹਾਂ ਕਿ ਸਮੇਂ ਦੀ ਨਜਾਕਤ ਨੂੰ ਸਮਝਦਿਆਂ ਹੋਇਆਂ ਵੱਧ ਚੜ ਕੇ ਵੋਟਾਂ ਪਾ ਕੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਓ ਤਾਂ ਜੋ ਦੇਸ਼ ਵਿੱਚ ਇੱਕ ਵਾਰ ਫਿਰ ਖੁਸ਼ਹਾਲੀ ਪਰਤ ਸਕੇ। 

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੀ ਹੈ। ਇਸ ਸਮੇਂ ਹੋਰਨਾਂ ਤੋਂ ਇਲਾਵਾ ਉਹਨਾਂ ਨਾਲ ਬਾਬਰ ਸਿੰਘ ਔਜਲਾ, ਭਿੰਦਰਪਾਲ ਔਜਲਾ, ਸੁਖਰਾਜ ਰੰਧਾਵਾ, ਕੀਰਤਨ ਬੀਰ ਸਿੰਘ, ਗੁਰਮੀਤ ਸਿੰਘ, ਸਮਿੱਤਰ ਸਿੰਘ, ਸੁਰਿੰਦਰ ਸਿੰਘ, ਟੀਟੂ, ਸੁਖਵਿੰਦਰ ਸਿੰਘ, ਇਕਬਾਲ ਸਿੰਘ, ਨਿਰਮਲ ਸਿੰਘ, ਮੰਗਾ ਸਿੰਘ, ਜਗਤਾਰ ਸਿੰਘ, ਪ੍ਰਿੰਸੀਪਲ ਮਧੂ ਗਾਂਧੀ, ਚੇਅਰਮੈਨ ਮਹਾਬੀਰ ਸਿੰਘ, ਪ੍ਰੈਜੀਡੈਂਟ ਸੁਮਿੱਤਰ ਸਿੰਘ, ਜਸਵੰਤ ਸਿੰਘ, ਲਾਲ ਸਿੰਘ, ਰਵੀ ਸ਼ੇਰ ਸਿੰਘ, ਮੇਜਾ ਸਿੰਘ, ਲੱਖਾ ਸਿੰਘ, ਸੰਤੋਖ ਸਿੰਘ ਅਤੇ ਭਜਨ ਸਿੰਘ ਆਦਿ ਵਰਕਰ ਹਾਜ਼ਰ ਸਨ।

गुरजीत सिंह औजला ने चुनाव अभियान की शुरूआत गुरुद्वारा बाबा छज्जोजी में माथा टेक कर की

अध्यापकों के सवालों के दिए जवाब

अमृतसर

अमृतसर से कांग्रेस के लोकसभा उम्मीदवार गुरजीत सिंह औजला ने आज दूसरे दिन गुरुद्वारा ब्रह्म ज्ञानी बाबा साजो मानावाला में माथा टेककर अपने चुनाव अभियान की शुरुआत की। इसके बाद उन्होंने जीडी गोइंका स्कूल और गांव बिशंबरपुरा में लोगों को संबोधित किया। उन्होंने कहा कि पिछले दस वर्षों से देश पर शासन कर रही भारतीय जनता पार्टी की सरकार ने देश को विनाश की ओर धकेल दिया है।

जीडी गोइंका स्कूल के सम्मान समारोह में लिया हिस्सा 

गुरजीत सिंह औजला ने आज जीडी गोइंका स्कूल में आयोजित सम्मान समारोह में हिस्सा लिया। इस दौरान उन्होंने अध्यापकों से मुलाकात की ओर उसके सवालों के भी जवाब दिए। औजला ने कहा कि इस समय देश में धर्म के नाम पर लोगों को बांटा जा रहा है, आर्थिक स्थिति भी खराब हो रही है, ऐसे में देश की तरक्की के लिए कांग्रेस पार्टी की सरकार बनाना जरूरी हो गया है। 

गांव बिशंबरपुरा में लोगों को किया संबोधित 

गुरजीत सिंह औजला ने गांव बिश्मबरपुरा में लोगों को संबोधित किया। उन्होंने कहा कि पिछली बार लोगों से भारी संख्या में वोट डालकर उन्हें अमृतसर संसदीय क्षेत्र से लोकसभा सदस्य बनाया है।  जिसके बाद उन्होंने पूरे दिल से क्षेत्र के लोगों की सेवा की और उनके कार्यों को प्राथमिकता के आधार पर किया। अब पार्टी ने उन्हें एक बार फिर से अमृतसर लोकसभा क्षेत्र से टिकट देकर पुरस्कृत किया है, जिसके लिए मैं आपसे अनुरोध करने आया हूं कि समय की नजाकत को समझते हुए अधिक से अधिक वोट करें और कांग्रेस पार्टी के उम्मीदवारों को जिताएं देश में फिर से खुशहाली लायें। 

उन्होंने कहा कि कांग्रेस पार्टी ही एकमात्र ऐसी पार्टी है जो लोगों की भावनाओं को समझती है। इस समय उनके साथ बाबर सिंह औजला, भिंडरपाल औजला, सुखराज रंधावा, कीर्तन बीर सिंह, रितेश शर्मा पीए,  गुरुमीत सिंह, समित्र सिंह, सुरिंदर सिंह, टीटू, सुखविंदर सिंह, इकबाल सिंह, निर्मल सिंह, मंगा सिंह, जगतार सिंह , सहित प्रधान मधु गांधी, चेयरमैन महाबीर सिंह, प्रधान सुमित्तर सिंह, जसवन्त सिंह, लाल सिंह, रवि शेर सिंह, मेजा सिंह, लक्खा सिंह, संतोख सिंह व भजन सिंह आदि कार्यकर्ता उपस्थित थे।

 

Tags: Gurjeet Singh Aujla , Punjab , Congress , Amritsar , Punjab Congress

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD