Wednesday, 01 May 2024

 

 

LATEST NEWS DC Jammu Sachin Kumar Vaishya reviews preparedness for SANJY- 2024 Post Rainfall Scenario: DC Bandipora Shakeel ul Rehman conducts comprehensive tour of low-lying areas in Bandipora & Hajin DC Kupwara Ayushi Sudan visits flash flood hit Doban Kachama village Doda admin Harvinder Singh accords grand farewell to retiring PWD Engineers Divisional Commissioner Kashmir Vijay Kumar Bidhuri reviews departure arrangements for Hajj Pilgrims Chief Secretary Atal Dulloo assesses damages caused by incessant rains, flood-like situation Vaccination camp held for Hajj pilgrims of Doda district RAC clears 13 cases at Doda DC Srinagar Dr. Bilal Mohi-Ud-Din Bhat conducts night tour of city DEO Shopian Faz Lul Haseeb reviews arrangements for Home Voting & Postal Voting General, Police, Expenditure Observers for Srinagar PC hold interaction with contesting candidates 2 more candidates file Nomination Papers for Baramulla PC Advisor Rajeev Rai Bhatnagar reviews progress of major health projects Heatwave & Dry eyes: Here are the tips to ease discomfort 100 youths, including Congress youth leader Dr Jitendra Singh Mann, join BJP Ram Nath Kovind Releases commemorative coins of Babuji Maharaj marking his 125th birth anniversary Punjab CEO Undertakes A New Initiative: 'Voting Invitation' To Be Sent To Voters To Participate In The Biggest Festival Of Democracy - Sibin C Farmers support Gurjeet Singh Aujla BJP is the biggest supporter of reservations for SC, ST, and OBC My Victory In Ludhiana Will Send A Message To The Entire Nation Against Backstabbers Says Warring CM Bhagwant Mann met Arvind Kejriwal in jail today, shared Kejriwal's message

 

Punjab enhances vigil across the state to conduct a free and fair elections, Punjab CEO Sibin C assures ECI team

ECI holds inter-state meeting with Punjab, Haryana and Chandigarh to review the preparation of Lok Sabha elections

Sibin C, Election Commision Punjab, ECI, Chief Electoral Officer Punjab, Lok Sabha Elections 2024, General Elections 2024, CEO Punjab, Chunav Ka Parv, Desh Ka Garv, The CEO Punjab, No Voter To Be Left Behind
Listen to this article

Web Admin

Web Admin

5 Dariya News

Chandigarh , 02 Apr 2024

A team of Election Commission of India (ECI) led by Deputy Election Commissioners Hirdesh Kumar and Ajay Bhadoo held an inter-state meeting on Tuesday with top bureaucrats, police officers, nodal officers from different departments and senior officials from enforcement agencies including Income Tax, ED, Customs and other officials from Punjab, Haryana, and Chandigarh to review election arrangements and law and order coordination in view of the Lok Sabha elections 2024.

Giving the information, Punjab Chief Electoral Officer (CEO) Sibin C said that during the meeting, the ECI team directed state teams to enhance vigilance on the state borders and state authorities assured to further strengthen interstate coordination for conducting smooth electoral process. The team specifically stressed the need for vigilance over the interstate check posts across neighboring states to ensure no cross-border movement of illicit cash, liquor, drugs or freebies takes place.

The CEO further said the ECI team has been informed that state officials have been asked to step up seizures with support from adjoining border states and instill fear of administration among violators to conduct a free and fair election in the state. The team specifically urged Police and CRPF teams to keep strict vigilance and help curtail the drug menace. "We have enhanced vigil across the state to conduct a free and fair elections, Punjab CEO Sibin C assures ECI team."

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਭਾਰਤੀ ਚੋਣ ਕਮਿਸ਼ਨ ਦੀ ਟੀਮ ਨੂੰ ਦਿਵਾਇਆ ਭਰੋਸਾ; ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਪੰਜਾਬ ਭਰ 'ਚ ਵਧਾਈ ਚੌਕਸੀ

ਲੋਕ ਸਭਾ ਚੋਣਾਂ ਦੀ ਤਿਆਰੀ ਦੀ ਸਮੀਖਿਆ ਲਈ ਕਮਿਸ਼ਨ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਕੀਤੀ ਅੰਤਰ-ਰਾਜੀ ਮੀਟਿੰਗ

ਚੰਡੀਗੜ੍ਹ

ਭਾਰਤੀ ਚੋਣ ਕਮਿਸ਼ਨ ਦੀ ਟੀਮ ਵੱਲੋਂ ਅੱਜ ਉਪ ਚੋਣ ਕਮਿਸ਼ਨਰ ਹਿਰਦੇਸ਼ ਕੁਮਾਰ ਅਤੇ ਅਜੇ ਭਾਦੂ ਦੀ ਅਗਵਾਈ ਵਿੱਚ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ, ਪੁਲਿਸ ਅਧਿਕਾਰੀਆਂ, ਵੱਖ-ਵੱਖ ਵਿਭਾਗਾਂ ਦੇ ਨੋਡਲ ਅਫ਼ਸਰਾਂ ਅਤੇ ਇਨਕਮ ਟੈਕਸ, ਈਡੀ, ਕਸਟਮਜ਼ ਸਮੇਤ ਇਨਫੋਰਸਮੈਂਟ ਏਜੰਸੀਆਂ ਦੇ ਸੀਨੀਅਰ ਅਧਿਕਾਰੀਆਂ ਨਾਲ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਚੋਣ ਪ੍ਰਬੰਧਾਂ ਤੇ ਕਾਨੂੰਨ ਵਿਵਸਥਾ ਦੇ ਤਾਲਮੇਲ ਦੀ ਸਮੀਖਿਆ ਕਰਨ ਲਈ ਅੰਤਰ-ਰਾਜੀ ਮੀਟਿੰਗ ਕੀਤੀ ਗਈ।  

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਕਮਿਸ਼ਨ ਦੀ ਟੀਮ ਨੇ ਸੂਬੇ ਦੀਆਂ ਚੋਣ ਟੀਮਾਂ ਅਤੇ ਸਬੰਧਤ ਏਜੰਸੀਆਂ ਨੂੰ ਸਰਹੱਦਾਂ 'ਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ। ਇਸ ਦੌਰਾਨ ਸੂਬੇ ਦੇ ਅਧਿਕਾਰੀਆਂ ਨੇ ਚੋਣ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਅੰਤਰਰਾਜੀ ਤਾਲਮੇਲ ਨੂੰ ਹੋਰ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ। 

ਕਮਿਸ਼ਨ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਗੁਆਂਢੀ ਰਾਜਾਂ ਦੀਆਂ ਅੰਤਰ-ਰਾਜੀ ਚੈਕ ਪੋਸਟਾਂ 'ਤੇ ਹੋਰ ਚੌਕਸੀ ਦੀ ਲੋੜ 'ਤੇ ਜ਼ੋਰ ਦਿੱਤਾ ਤਾਂ ਜੋ ਗੈਰ-ਕਾਨੂੰਨੀ ਨਕਦੀ, ਸ਼ਰਾਬ, ਨਸ਼ੀਲੇ ਪਦਾਰਥਾਂ ਜਾਂ ਮੁਫਤ ਦੀਆਂ ਚੀਜ਼ਾਂ ਦੀ ਸਰਹੱਦ ਪਾਰ ਤੋਂ ਰੋਕ ਨੂੰ ਯਕੀਨੀ ਬਣਾਇਆ ਜਾ ਸਕੇ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਮਿਸ਼ਨ ਦੀ ਟੀਮ ਨੂੰ ਜਾਣਕਾਰੀ ਦਿੱਤੀ ਕਿ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਅਧਿਕਾਰੀਆਂ ਨੂੰ ਨਾਲ ਲੱਗਦੇ ਸਰਹੱਦੀ ਰਾਜਾਂ ਦੇ ਸਹਿਯੋਗ ਨਾਲ ਗੈਰ ਕਾਨੂੰਨੀ ਸਮਾਨ ਦੀਆਂ ਜ਼ਬਤੀਆਂ ਵਧਾਉਣ ਅਤੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਲਈ ਕਿਹਾ ਗਿਆ ਹੈ। 

ਉੱਥੇ ਹੀ ਕਮਿਸ਼ਨ ਦੀ ਟੀਮ ਨੇ ਵਿਸ਼ੇਸ਼ ਤੌਰ 'ਤੇ ਪੁਲਿਸ ਅਤੇ ਸੀਆਰਪੀਐਫ ਦੀਆਂ ਟੀਮਾਂ ਨੂੰ ਸਖ਼ਤ ਨਿਗਰਾਨੀ ਰੱਖਣ ਅਤੇ ਨਸ਼ਿਆਂ ਨੂੰ ਰੋਕਣ ਵਿੱਚ ਸਹਿਯੋਗ ਕਰਨ ਦੀ ਅਪੀਲ ਕੀਤੀ। ਇਸ ਦੌਰਾਨ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਮਿਸ਼ਨ ਦੀ ਟੀਮ ਨੂੰ ਯਕੀਨ ਦਿਵਾਇਆ ਕਿ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਚੌਕਸੀ ਵਧਾ ਦਿੱਤੀ ਗਈ ਹੈ ਅਤੇ ਯੋਗ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।  

पंजाब के मुख्य निर्वाचन अधिकारी सिबिन सी ने भारत निर्वाचन आयोग की टीम को दिलाया भरोसा; स्वतंत्र और निष्पक्ष मतदान करवाने के लिए पंजाब भर में बढ़ाई चौकसी

लोक सभा मतदान की तैयारी की समीक्षा के लिए आयोग ने पंजाब, हरियाणा और चंडीगढ़ के अधिकारियों के साथ की अंतरराज्यीय मीटिंग

चंडीगढ़

भारत निर्वाचन आयोग की टीम की तरफ से आज उप निर्वाचन आयुक्त हिरदेश कुमार और अजय भादू के नेतृत्व में पंजाब, हरियाणा और चंडीगढ़ के उच्च प्रशासनिक अधिकारियों, पुलिस अधिकारियों, अलग- अलग विभागों के नोडल अफ़सरों और इनकम टैक्स, ईडी, कस्टमज़ समेत इनफोरसमैंट एजेंसियों के सीनियर अधिकारियों के साथ लोक सभा मतदान 2024 के मद्देनज़र निर्वाचन प्रबंधों और कानून व्यवस्था के तालमेल की समीक्षा करने के लिए अंतरराज्यीय मीटिंग की गई।

इस सम्बन्धी जानकारी देते हुये पंजाब के मुख्य निर्वाचन अधिकारी सिबिन सी ने बताया कि मीटिंग के दौरान आयोग की टीम ने राज्य की चुनाव टीमों और सम्बन्धित एजेंसियों को सरहदों पर चौकसी बढ़ाने के निर्देश दिए। इस दौरान राज्य के अधिकारियों ने निर्वाचन प्रक्रिया को सुचारू ढंग के साथ चलाने के लिए अंतरराज्यीय तालमेल को और मज़बूत करने का भरोसा दिया। 

आयोग की टीम ने विशेष तौर पर पड़ोसी राज्यों की अंतरराज्यीय चैक पोस्टों पर और चौकसी की ज़रूरत पर ज़ोर दिया जिससे ग़ैर-कानूनी नकदी, शराब, नशीले पदार्थों या मुफ़्त की चीजों की सरहद पार से रोक को यकीनी बनाया जा सके। मुख्य निर्वाचन अधिकारी सिबिन सी ने आयोग की टीम को जानकारी दी कि राज्य में स्वतंत्र और निष्पक्ष मतदान करवाने के लिए अधिकारियों को साथ लगते सरहदी राज्यों के सहयोग के साथ ग़ैर कानूनी समान की जब्तियां बढ़ाने और चुनाव आचार संहिता का उल्लंघन करने वालों के विरुद्ध सख़्त कानूनी कार्यवाही करने के लिए कहा गया है। 

वहीं आयोग की टीम ने विशेष तौर पर पुलिस और सीआरपीएफ की टीमों को सख़्त निगरानी रखने और नशों को रोकने में सहयोग करने की अपील की। इस दौरान पंजाब के मुख्य निर्वाचन अधिकारी सिबिन सी ने आयोग की टीम को यकीन दिलाया कि राज्य में स्वतंत्र और निष्पक्ष मतदान करवाने के लिए चौकसी बढ़ा दी गई है और योग्य कार्यवाही अमल में लाई जा रही है।

 

Tags: Sibin C , Election Commision Punjab , ECI , Chief Electoral Officer Punjab , Lok Sabha Elections 2024 , General Elections 2024 , CEO Punjab , Chunav Ka Parv , Desh Ka Garv , The CEO Punjab , No Voter To Be Left Behind

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD