Saturday, 27 April 2024

 

 

LATEST NEWS DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win CM Bhagwant Mann pays obeisance at the religious places of holy city Amritsar Atal Dulloo for promotion of heritage tourism across JK Micro Observers imparted Training at Poonch DC Bandipora Shakeel ul Rehman visits S. K Stadium Ensure rideable surface of city roads within 2 days: Div Com to SSCL & PWD DEO Kupwara inspects Polling Stations at Langate DEO Bandipora visits polling stations in Block Aloosa of 15-Bandipora AC Election teams reach all 365 Polling Stations across Samba 138 polling teams deployed in Sunderbani-Kalakote AC ahead of polling for 5-Jammu PC DC Bandipora Shakeel ul Rehman reviews performance of R&B department 22 candidates file nominations from 02-Srinagar Parliamentary Constituency on last date of filing Justice Tashi Rabstan reviews facilities at J&K Yateem Khana AS College organises Election Mascot-Making Competition to espouse electoral participation

 

Punjab Police & Excise Department Jointly Keeping Vigil Around Bootleggers

SPL DGP Arpit Shukla Accompanied By PETC Varun Roojam Chairs State-Level Meeting Of DCs & CPS/SSPS

Arpit Shukla, Punjab Police, Police, Punjab Admin, Special Director General of Police, Spl DGP, Varun Roojam
Listen to this article

Web Admin

Web Admin

5 Dariya News

Chandigarh , 26 Mar 2024

To ensure free, fair and peaceful forthcoming General Elections 2024, Special Director General of Police (Spl DGP) Law and Order Arpit Shukla on Tuesday, directed all the Police officers to work as one team with the Excise and Taxation department to keep vigil around the bootleggers. The Special DGP accompanied by Punjab Excise and Taxation Commissioner (PETC) Varun Roojam was virtually chairing a state-level meeting of senior officers of the Excise and Taxation Department and all the Deputy Commissioners and CPs/SSPs of the state at Punjab Police Headquarters here. 

Punjab Financial Commissioner, Taxation Vikas Pratap also joined the meeting through VC. Pertinently, to keep a tab at drug trafficking and liquor smuggling, Punjab Police have already laid well-coordinated strong inter-state at all the sealing points of 10 border districts in the state, which share boundaries with four border states and UT Chandigarh. The 10 inter-state border districts include Pathankot, Sri Muktsar Sahib, Fazilka, Ropar, SAS Nagar, Patiala, Sangrur, Mansa, Hoshiarpur and Bathinda.

Special DGP Arpit Shukla asked all the CPs/SSPs to take Excise officers along while conducting checking of vehicles at static or mobile nakas and ensure effective action against people found indulged in selling/smuggling of illicit or spurious liquor. He also directed officers to intensify checking at villages, especially in Mand areas, which are infamous for making Lahan (raw material used to make liquor). 

He also asked them to take preventive action against bootleggers/unscrupulous elements, who are history-sheeters or facing criminal cases under serious offences. Meanwhile, PETC Varun Roojam asked the officers to keep vigil at dilapidated buildings, marriage palaces, godowns and other suspected points where liquor can be stored. He also suggested the officers concerned to thoroughly probe the records of L-17A license bearers.

ਪੰਜਾਬ ਪੁਲਿਸ ਤੇ ਆਬਕਾਰੀ ਵਿਭਾਗ ਸਾਂਝੇ ਤੌਰ 'ਤੇ ਬੂਟਲੇਗਰਸ 'ਤੇ ਰੱਖੇਗਾ ਕੜੀ ਨਜ਼ਰ

ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਪੀਈਟੀਸੀ ਵਰੁਣ ਰੂਜਮ ਨਾਲ ਡੀਸੀਜ਼ ਤੇ ਸੀਪੀਜ਼/ਐਸਐਸਪੀਜ਼ ਦੀ ਸੂਬਾ ਪੱਧਰੀ ਮੀਟਿੰਗ ਦੀ ਕੀਤੀ ਪ੍ਰਧਾਨਗੀ 

ਚੰਡੀਗੜ੍ਹ

ਆਗਾਮੀ ਆਮ ਚੋਣਾਂ 2024 ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚਾੜ੍ਹਨ ਲਈ, ਸਪੈਸ਼ਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਸਪੈਸ਼ਲ ਡੀਜੀਪੀ) ਕਾਨੂੰਨ ਅਤੇ ਵਿਵਸਥਾ ਅਰਪਿਤ ਸ਼ੁਕਲਾ ਨੇ ਅੱਜ ਸਾਰੇ ਪੁਲਿਸ ਅਧਿਕਾਰੀਆਂ ਨੂੰ ਆਬਕਾਰੀ ਤੇ ਕਰ ਵਿਭਾਗ ਨਾਲ ਮਿਲ ਕੇ ਟੀਮ ਵਜੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਬੂਟਲੇਗਰਸ ‘ਤੇ ਪੈਣੀ ਨਜ਼ਰ ਰੱਖੀ ਜਾ ਸਕੇ। ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਸਪੈਸ਼ਲ ਡੀਜੀਪੀ ਪੰਜਾਬ ਨੇ ਆਬਕਾਰੀ ਤੇ ਕਰ ਕਮਿਸ਼ਨਰ (ਪੀਈਟੀਸੀ) ਵਰੁਣ ਰੂਜ਼ਮ ਨਾਲ ਆਬਕਾਰੀ ਤੇ ਕਰ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਤੇ ਸੀਪੀਜ਼/ਐਸਐਸਪੀਜ਼ ਨਾਲ ਵਰਚੁਅਲ ਤੌਰ ‘ਤੇ ਸੂਬਾ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀ। 

ਇਸ ਤੋਂ ਇਲਾਵਾ ਪੰਜਾਬ ਵਿੱਤ ਕਮਿਸ਼ਨਰ, ਕਰ ਵਿਕਾਸ ਪ੍ਰਤਾਪ ਵੀਡੀਓ ਕਾਨਫਰੰਸ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਨਸ਼ੇ ਅਤੇ ਸ਼ਰਾਬ ਦੀ ਤਸਕਰੀ 'ਤੇ ਕੜੀ ਨਜ਼ਰ ਰੱਖਣ ਲਈ, ਪੰਜਾਬ ਪੁਲਿਸ ਨੇ ਪਹਿਲਾਂ ਹੀ ਸੂਬੇ ਦੇ 10 ਸਰਹੱਦੀ ਜ਼ਿਲ੍ਹਿਆਂ, ਜਿਹਨਾਂ ਦੀਆਂ ਸਰਹੱਦਾਂ ਚਾਰ ਸਰਹੱਦੀ ਸੂਬਿਆਂ ਅਤੇ ਯੂ.ਟੀ. ਚੰਡੀਗੜ੍ਹ ਨਾਲ ਲੱਗਦੀਆਂ ਹਨ, ਦੇ ਸਾਰੇ ਸੀਲਿੰਗ ਪੁਆਇੰਟਾਂ 'ਤੇ ਬਿਹਤਰ ਤਾਲਮੇਲ ਵਾਲੇ ਮਜ਼ਬੂਤ ਅੰਤਰ-ਰਾਜੀ ਨਾਕੇ ਲਗਾਏ ਹਨ। 

ਇਹਨਾਂ 10 ਅੰਤਰ-ਰਾਜੀ ਸਰਹੱਦੀ ਜ਼ਿਲ੍ਹਿਆਂ ਵਿੱਚ ਪਠਾਨਕੋਟ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਰੋਪੜ, ਐਸਏਐਸ ਨਗਰ, ਪਟਿਆਲਾ, ਸੰਗਰੂਰ, ਮਾਨਸਾ, ਹੁਸ਼ਿਆਰਪੁਰ ਅਤੇ ਬਠਿੰਡਾ ਸ਼ਾਮਲ ਹਨ। ਸਪੈਸ਼ਲ ਡੀਜੀਪੀ ਅਰਪਿਤ ਸ਼ੁਕਲਾ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਟੈਟਿਕ ਜਾਂ ਮੋਬਾਈਲ ਨਾਕਿਆਂ 'ਤੇ ਵਾਹਨਾਂ ਦੀ ਚੈਕਿੰਗ ਦੌਰਾਨ ਆਬਕਾਰੀ ਅਧਿਕਾਰੀਆਂ ਨੂੰ ਨਾਲ ਲੈ ਜਾਣ ਦੀ ਹਦਾਇਤ ਕੀਤੀ ਤਾਂ ਜੋ ਗੈਰ-ਕਾਨੂੰਨੀ ਜਾਂ ਨਕਲੀ ਸ਼ਰਾਬ ਵੇਚਣ/ਤਸਕਰੀ ਕਰਨ ਵਾਲੇ ਵਿਅਕਤੀਆਂ ਵਿਰੁੱਧ ਪ੍ਰਭਾਵੀ ਕਾਰਵਾਈ ਨੂੰ ਯਕੀਨੀ ਬਣਾਇਆ ਜਾ ਸਕੇ। 

ਉਨ੍ਹਾਂ ਨੇ ਅਧਿਕਾਰੀਆਂ ਨੂੰ ਪਿੰਡਾਂ ਖਾਸ ਕਰਕੇ ਮੰਡ ਖੇਤਰ ਜੋ ਲਾਹਣ (ਸ਼ਰਾਬ ਬਣਾਉਣ ਲਈ ਵਰਤਿਆ ਜਾਣ ਵਾਲਾ ਕੱਚਾ ਮਾਲ) ਬਣਾਉਣ ਲਈ ਬਦਨਾਮ ਹਨ, ਵਿੱਚ ਚੈਕਿੰਗ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਅਧਿਕਾਰੀਆਂ ਨੂੰ ਬੁਟਲੇਗਰਸ/ਸ਼ਰਾਰਤੀ ਅਨਸਰਾਂ, ਜੋ ਅਪਰਾਧੀ ਪਿਛੋਕੜ ਵਾਲੇ ਹਨ ਜਾਂ ਜਿਹਨਾਂ ਵਿਰੁੱਧ ਗੰਭੀਰ ਅਪਰਾਧਾਂ ਅਧੀਨ ਅਪਰਾਧਿਕ ਮਾਮਲੇ ਦਰਜ ਹਨ, ਵਿਰੁੱਧ ਕਾਰਵਾਈ ਕਰਨ ਲਈ ਵੀ ਕਿਹਾ।

ਜ਼ਿਕਰਯੋਗ ਹੈ ਕਿ ਪੀਈਟੀਸੀ ਵਰੁਣ ਰੂਜ਼ਮ ਨੇ ਅਧਿਕਾਰੀਆਂ ਨੂੰ ਖੰਡਰ ਇਮਾਰਤਾਂ, ਮੈਰਿਜ ਪੈਲੇਸਾਂ, ਗੋਦਾਮਾਂ ਅਤੇ ਹੋਰ ਸ਼ੱਕੀ ਸਥਾਨਾਂ, ਜਿੱਥੇ ਸ਼ਰਾਬ ਸਟੋਰ ਕੀਤੀ ਜਾ ਸਕਦੀ ਹੈ, 'ਤੇ ਚੌਕਸੀ ਰੱਖਣ ਲਈ ਕਿਹਾ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਐਲ-17ਏ ਲਾਇਸੰਸਧਾਰਕਾਂ ਦੇ ਰਿਕਾਰਡ ਦੀ ਡੂੰਘਾਈ ਨਾਲ ਜਾਂਚ ਕਰਨ ਦਾ ਵੀ ਸੁਝਾਅ ਦਿੱਤਾ।

पंजाब पुलिस और आबकारी विभाग साझे तौर पर शराब तस्करी पर रखेगा कड़ी नजऱ  

स्पैशल डीजीपी अर्पित शुक्ला ने पीईटीसी वरुण रूजम के साथ डीसीज़ और सीपीज़/एसएसपीज़ की राज्य स्तरीय बैठक की अध्यक्षता की

चंडीगढ़

आगामी आम चुनाव 2024 को स्वतंत्र, निष्पक्ष और शांतिपूर्ण ढंग से पूरा करने के लिए स्पैशल डायरैक्टर जनरल ऑफ पुलिस (स्पैशल डीजीपी) कानून और व्यवस्था अर्पित शुक्ला ने आज सभी पुलिस अधिकारियों को आबकारी और कराधान विभाग के साथ मिलकर टीम के रूप में काम करने के निर्देश दिए, जिससे शराब तस्करी पर पैनी नजऱ रखी जा सके। आज यहाँ पंजाब पुलिस हैडक्वाटर में स्पैशल डीजीपी पंजाब ने आबकारी और कराधान कमिश्नर (पीईटीसी) वरुण रूज़म के साथ आबकारी और कराधान विभाग के सीनियर अधिकारियों और राज्य के सभी डिप्टी कमिश्नरों और सीपीज़/एसएसपीज़ के साथ वर्चुअल रूप से राज्य स्तरीय बैठक की अध्यक्षता की। 

इसके अलावा पंजाब वित्त कमिश्नर, कराधान विकास प्रताप वीडियो कॉन्फ्रेंस के द्वारा मीटिंग में शामिल हुए। जि़क्रयोग्य है कि नशे और शराब की तस्करी पर कड़ी नजऱ रखने के लिए पंजाब पुलिस ने पहले ही राज्य के 10 सरहदी जिलों, जिनकी सरहदें चार राज्यों और यू.टी. चंडीगढ़ के साथ लगती हैं, के सभी सीलिंग प्वइंट्स पर बेहतर तालमेल वाले मज़बूत अंतर-राज्यीय नाके लगाए हैं। इन 10 अंतर-राज्यीय सरहदी जिलों में पठानकोट, श्री मुक्तसर साहिब, फाजिल्का, रोपड़, एसएएस नगर, पटियाला, संगरूर, मानसा, होशियारपुर और बठिंडा शामिल हैं।  

स्पैशल डीजीपी अर्पित शुक्ला ने सभी सीपीज़/एसएसपीज़ को स्टैटिक या मोबाइल नाकों पर वाहनों की चैकिंग के दौरान आबकारी अधिकारियों को साथ ले जाने की हिदायत की, जिससे ग़ैर-कानूनी या नकली शराब बेचने/तस्करी करने वाले व्यक्तियों के विरुद्ध प्रभावी कार्यवाही को सुनिश्चित बनाया जा सके। उन्होंने अधिकारियों को गाँवों ख़ासकर मंड क्षेत्र जो लाहन (शराब बनाने के लिए इस्तेमाल किया जाने वाला कच्चा माल) बनाने के लिए बदनाम हैं, में चैकिंग तेज करने के निर्देश दिए। उन्होंने अधिकारियों को शराब तस्करों/असामाजिक तत्वों, जो आपराधिक पृष्ठभूमि वाले हैं या जिनके विरुद्ध गंभीर अपराधों के अधीन आपराधिक मामले दर्ज हैं, के विरुद्ध कार्यवाही करने के लिए भी कहा।  

जि़क्रयोग्य है कि पीईटीसी वरुण रूज़म ने अधिकारियों को खंडहर इमारतों, मैरिज पैलेसों, गोदामों और अन्य संदिग्ध स्थानों, जहाँ शराब स्टोर की जा सकती है, पर चौकसी रखने के लिए कहा। उन्होंने सम्बन्धित अधिकारियों को एल-17ए लाइसंसधारकों के रिकॉर्ड की गहराई से जांच करने का भी सुझाव दिया।

 

Tags: Arpit Shukla , Punjab Police , Police , Punjab Admin , Special Director General of Police , Spl DGP , Varun Roojam

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD