Saturday, 27 April 2024

 

 

LATEST NEWS Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC

 

CGC Landran wins overall champions trophy at IKGPTU’s 25th Inter College Athletics Meet

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 20 Mar 2024

Athletes from CGC Landran have brought laurels to the institution by clinching the overall champions’ trophy at the recently held 25th Annual Inter College Athletics Meet of I.K. Gujral Punjab Technical University (I.K.G.P.T.U), Kapurthala. Bagging a rich haul of 41 medals which included 21 gold medals, 09 silver medals and 11 bronze medals, the athletes from CGC outshone more than 40 teams participating in the athletic meet from the University’s affiliated colleges across Punjab. 

CGC’s B.Tech, ECE student, Kirat Mehta, was conferred with the Best Athlete (Male) trophy while another B.Tech, CSE student, Mukul Dhamu, set a new record of 1.58 meters in the High Jump category at the athletics meet. Other athletes who made their mark at the event with their outstanding performances included B.Tech students- Komal who bagged two gold medals in the 800-metre race and 400-metre hurdles (women) and Vaidai who won gold in the 3,000-metre race (women).

Rashpal Singh Dhaliwal, President, CGC Landran applauded the students for this remarkable feat and congratulated them for bringing glory to CGC. He appreciated their hard work, training and discipline and assured them of CGC’s full support in every aspect of their journey towards participation in future sports events.

This inter college athletics event saw student athletes competing in 16 games including track and field games such as Races, Relay races, Hurdles, High-Jump, Long Jump, Shotput, Discuss Throw, Javelin Throw, Hammer Throw, among others. 

ਸੀਜੀਸੀ ਲਾਂਡਰਾਂ ਨੇ ਆਈਕੇਜੀਪੀਟੀਯੂ ਦੀ 25ਵੀਂ ਅੰਤਰ ਕਾਲਜ ਅਥਲੈਟਿਕਸ ਮੀਟ ਵਿੱਚ ਜਿੱਤੀ ਓਵਰਆਲ ਚੈਂਪੀਅਨ ਟਰਾਫੀ

ਵਿਦਆਰਥੀਆਂ ਨੇ ਕੁੱਲ 41 ਤਗਮੇ ਜਿੱਤ ਕੇ ਅਦਾਰੇ ਦਾ ਨਾਮ ਕੀਤਾ ਰੌਸ਼ਨ

ਲਾਂਡਰਾਂ

ਸੀਜੀਸੀ ਲਾਂਡਰਾਂ ਦੇ ਐਥਲੀਟਾਂ ਨੇ ਆਈਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ (ਆਈਕੇਜੀਪੀਟੀਯੂ), ਕਪੂਰਥਲਾ ਦੀ 25ਵੀਂ ਸਾਲਾਨਾ ਅੰਤਰ ਕਾਲਜ ਐਥਲੈਟਿਕਸ ਮੀਟ ਵਿੱਚ ਹਿੱਸਾ ਲਿਆ ਅਤੇ ਓਵਰਆਲ ਚੈਂਪੀਅਨਜ਼ ਟਰਾਫੀ ਜਿੱਤ ਕੇ ਸੰਸਥਾ ਦਾ ਨਾਂ ਰੌਸ਼ਨ ਕੀਤਾ ਹੈ। ਇਸ ਦੌਰਾਨ ਸੀਜੀਸੀ ਦੇ ਵਿਿਦਆਰਥੀ ਐਥਲੀਟਾਂ ਨੇ 21 ਸੋਨ ਤਗਮੇ, 9 ਚਾਂਦੀ ਅਤੇ 11 ਕਾਂਸੀ ਦੇ ਤਗਮੇ ਸਣੇ ਕੁੱਲ 41 ਤਗਮੇ ਜਿੱਤ ਕੇ ਪੰਜਾਬ ਭਰ ਵਿੱਚ ਯੂਨੀਵਰਸਿਟੀ ਦੇ ਮਾਨਤਾ ਪ੍ਰਾਪਤ ਕਾਲਜਾਂ ਦੀਆਂ ਅਥਲੈਟਿਕ ਮੀਟ ਵਿੱਚ ਭਾਗ ਲੈਣ ਵਾਲੀਆਂ 40 ਤੋਂ ਵੱਧ ਟੀਮਾਂ ਨੂੰ ਪਛਾੜ ਦਿੱਤਾ।

ਸੀਜੀਸੀ ਦੇ ਬੀ ਟੈਕ ਈਸੀਈ ਦੇ ਵਿਿਦਆਰਥੀ ਕੀਰਤ ਮਹਿਤਾ ਨੂੰ ਸਰਵੋਤਮ ਅਥਲੀਟ (ਪੁਰਸ਼) ਟਰਾਫੀ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਬੀ ਟੈਕ, ਸੀਐਸਈ ਦੇ ਇੱਕ ਹੋਰ ਵਿਿਦਆਰਥੀ ਮੁਕੁਲ ਧਾਮੂ ਨੇ ਐਥਲੈਟਿਕਸ ਮੀਟ ਵਿੱਚ ਹਾਈ ਜੰਪ ਵਰਗ ਵਿੱਚ 1.58 ਮੀਟਰ ਦਾ ਨਵਾਂ ਰਿਕਾਰਡ ਕਾਇਮ ਕੀਤਾ। ਹੋਰ ਐਥਲੀਟਾਂ ਜਿਨ੍ਹਾਂ ਨੇ ਆਪਣੇ ਸ਼ਾਨਦਾਰ ਪ੍ਰਦਰਸ਼ਨ ਨਾਲ ਖੇਡ ਸਮਾਰੋਹ ਵਿੱਚ ਆਪਣੀ ਪਛਾਣ ਬਣਾਈ, ਉਨ੍ਹਾਂ ਵਿੱਚ ਬੀਟੈਕ ਵਿਿਦਆਰਥੀ ਕੋਮਲ ਜਿਸ ਨੇ 800 ਮੀਟਰ ਦੌੜ ਅਤੇ 400 ਮੀਟਰ ਹਰਡਲਸ ਦੌੜ (ਮਹਿਲਾ) ਵਿੱਚ ਦੋ ਸੋਨ ਤਗਮੇ ਜਿੱਤੇ ਅਤੇ ਵੈਦਈ ਜਿਸ ਨੇ 3,000 ਮੀਟਰ ਦੌੜ (ਮਹਿਲਾ) ਵਿੱਚ ਸੋਨ ਤਮਗਾ ਜਿੱਤਿਆ।

ਸੀਜੀਸੀ ਲਾਂਡਰਾਂ ਦੇ ਪ੍ਰਧਾਨ ਸ.ਰਸ਼ਪਾਲ ਸਿੰਘ ਧਾਲੀਵਾਲ ਨੇ ਵਿਿਦਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਤੇ ਖੁਸ਼ੀ ਪ੍ਰਗਟ ਕੀਤੀ ਅਤੇ ਉਨ੍ਹਾਂ ਨੂੰ ਸੀਜੀਸੀ ਦਾ ਨਾਮ ਰੌਸ਼ਨ ਕਰਨ ਲਈ ਤਹਿ ਦਿਲੋਂ ਵਧਾਈ ਦਿੱਤੀ। ਉਨ੍ਹਾਂ ਨੇ ਵਿਿਦਆਰਥੀਆਂ ਦੀ ਸਖਤ ਮਿਹਨਤ, ਸਿਖਲਾਈ ਅਤੇ ਅਨੁਸ਼ਾਸਨ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਭਵਿੱਖ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਉਨ੍ਹਾਂ ਵਿਿਦਆਰਥੀਆਂ ਦੇ ਸਫ਼ਰ ਦੇ ਹਰ ਪੜਾਅ ਵਿੱਚ ਸੀਜੀਸੀ ਦੇ ਪੂਰਨ ਸਹਿਯੋਗ ਦਾ ਭਰੋਸਾ ਵੀ ਦਿੱਤਾ।

ਇਸ ਅੰਤਰ ਕਾਲਜ ਐਥਲੈਟਿਕਸ ਪ੍ਰੋਗਰਾਮ ਵਿੱਚ ਵਿਿਦਆਰਥੀ ਐਥਲੀਟਾਂ ਨੇ ਟਰੈਕ ਅਤੇ ਫੀਲਡ ਖੇਡਾਂ ਜਿਵੇਂ ਕਿ ਰੇਸ, ਰਿਲੇਅ ਰੇਸ, ਹਰਡਲਜ਼, ਹਾਈ ਜੰਪ, ਲੰਬੀ ਛਾਲ, ਸ਼ਾਟਪੁੱਟ, ਡਿਸਕਸ ਥਰੋ, ਜੈਵਲਿਨ ਥਰੋਅ, ਹੈਮਰ ਥਰੋਅ ਸਮੇਤ 16 ਖੇਡਾਂ ਵਿੱਚ ਹਿੱਸਾ ਲਿਆ।

सीजीसी लांडरां ने आई.के.जी.पी.टी.यू के 25वें इंटर कॉलेज एथलेटिक्स मीट में ओवरआल चैंपियन ट्रॉफी जीती

लांडरां

सीजीसी लांडरां के खिलाड़ियों ने हाल ही में आई.के. गुजराल पंजाब टेक्निकल यूनिवर्सिटी (आई.के.जी.पी.टी.यू), कपूरथला में आयोजित हुए 25वें वार्षिक इंटर कॉलेज एथलेटिक्स मीट में ओवरआल चैंपियन ट्रॉफी जीतकर संस्थान का गौरव बढ़ाया है। प्रतियोगिता में खिलाड़ियों ने 41 मेडल अपने नाम किये, जिसमें 21 गोल्ड मैडल, 09 सिल्वर मैडल और 11 ब्रॉन्ज़ मैडल शामिल थे। सीजीसी के खिलाड़ियों ने एथलेटिक मीट में पंजाब भर के विश्वविद्यालय से संबद्ध कॉलेजों से आईं 40 से अधिक टीम्स को पीछे छोड़, यह खिताब हासिल किया।

एथलेटिक मीट में सीजीसी के बी.टेक, ईसीई छात्र किरत मेहता को बेस्ट एथलीट (पुरुष) ट्रॉफी से सम्मानित किया गया। जबकि एक अन्य बी.टेक, सीएसई के छात्र मुकुल धामू ने हाई जंप केटेगरी में 1.58 मीटर का नया रिकॉर्ड बनाया। इस मीट में अन्य खिलाड़ीयों ने भी अपने उत्कृष्ट प्रदर्शन से संस्थान का नाम रौशन किया। इनमें मुख्य रूप से शामिल रहीं बीटेक  सीएसई की छात्रा कोमल जिस ने 800 मीटर दौड़ और 400 मीटर हर्डल्स (महिलाएं) में दो गोल्ड मैडल जीते और वैदई जिस ने 3,000 मीटर दौड़ (महिलाएं) में गोल्ड मैडल जीता।

सीजीसी लांडरां के प्रेजिडेंट रशपाल सिंह धालीवाल ने इस अद्वितीय जीत के लिए छात्रों की सराहना की और उन्हें बधाई दी। उन्होंने उनकी मेहनत, प्रशिक्षण और अनुशासन की सराहना की और भविष्य में खेल प्रतियोगिताओं में भाग लेने के हर पड़ाव में उन्हें, सीजीसी के पूर्ण समर्थन का आश्वासन भी दिया।

इस इंटर कॉलेज एथलेटिक्स इवेंट में छात्रों ने 16 खेलों में प्रतिस्पर्धा की, जिनमें ट्रैक और फील्ड खेल शामिल थे जैसे रेस, रिले रेस, हर्डल्स, हाई जंप, लॉन्ग जंप, शॉटपुट, डिस्कस थ्रो, जैवेलिन थ्रो और हैमर थ्रो  आदि।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD