Sunday, 28 April 2024

 

 

LATEST NEWS Corruption will stop the day Aam Aadmi Party government is formed at the centre : Bhagwant Mann Congress believes in mass welfare, not selective privileges: Manish Tewari Raja Warring Meets Traders And Entrepreneurs, Vows To Find Solutions For Their Plight Jitender Kumar Toti, who was active in Congress, joined BJP along with 100 of his supporters Vote for Congress to counter the anti-people and divisive policies of BJP : Gurjeet Singh Aujla Mission 'AAP' 13-0 will be fulfilled on 4th June, people of Punjab are ready to write a new story: CM Bhagwant Mann High Court's Warning Falls on Deaf Ears: Preneet Kaur Exposes Kejriwal's Indifference to Delhi's Children Undaleeb Kaur appealed for her husband Gurjeet Aujla Aam Aadmi Party's big blow to BJP and Akali Dal in Punjab 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC

 

Unity Bank Builds Presence in Punjab. Opens Seven New Branches to Leverage Growing Business Opportunities

State-of-the-art branches opened in Sectors 7, 22C, 27C & Manimajra in Chandigarh, Mall Road in Amritsar and Model Town & Feroze Gandhi Market in Ludhiana

Commercial, Unity Small Finance Bank Limited, Unity Bank, Ram Raj Badyal, Nikhil Aggarwal
Listen to this article

Web Admin

Web Admin

5 Dariya News

Chandigarh , 20 Mar 2024

Unity Small Finance Bank Limited (Unity Bank), a new age, digital first bank, has established its presence in the land of five rivers – Punjab with the launch of seven new branches. Unity Bank’s foray will leverage the growing business opportunities in the city, provide customers with attractive interest rates on deposits, offer business loans to MSMEs and more importantly offer the citizens of Punjab an opportunity to Bank with a Smarter, Faster and more Convenient Bank.

To mark a strong presence, Unity Bank has opened State-of-the-art branches in Sectors 7, 22, 27 & Mani Majra in Chandigarh, Mall Road in Amritsar and Model Town and Feroze Gandhi Market in Ludhiana. Going forward branches will also be opened in Ambala and Jalandhar. Shri. Ram Raj Badyal, Former DGM, NABARD inaugurated Unity Bank’s branch at Sector 27 in Chandigarh, whereas Shri. Nikhil Aggarwal, CEO, Ernst Pharmacia inaugurated the branch at Sector 7 in Chandigarh.

Unity Bank offers Fixed Deposits to senior citizens an attractive rate of 9.50% p.a.* whereas retail investors will earn 9.00% p.a.*. For Savings Accounts, Unity Bank offers an interest of 7.50% p.a. for deposits greater than Rs. 20 lakhs and upto Rs. 5 crores and 7.25% p.a. for deposits greater than Rs. 5 lakhs and upto Rs, 20 lakhs. Additionally, lockers are also available at competitive rates at select branches.

"We are excited to bring Unity Bank closer to the people of Punjab, a vibrant and dynamic region with immense potential," said Inderjit Camotra, MD & CEO, Unity Bank. "Our digital-first approach seamlessly compliments our growing branch network that enables customers to access a wide range of banking services from the comfort of their homes or on the go.

The state has already built a strong foothold across several industries, including Agro and food processing, tractors and auto components. Additionally with a large Punjabi diaspora settled abroad, it attracts strong remittances which has added to the economic development in the state.

It is also emerging as a hub for entrepreneurship and start-ups, all of which make it a favourable market to build a strong presence in. We are confident that our digital-first approach will resonate with the tech-savvy residents of Punjab, enabling them to manage their finances effortlessly and securely.”

Unity Bank is a Scheduled Commercial Bank, promoted by Centrum Financial Services Ltd. It has deposits base of over Rs 6,000 crores, Total Assets of over Rs 8,000 crores and a network of 158 Retail Bank Branches across India.

Unity Bank’s USPs:-

Digital Onboarding: An innovative digital onboarding process allows customers to open accounts quickly and conveniently from anywhere.

Branch Network: State-of-the-art branches across te city to provide customers with personalized assistance and support.

Attractive Interest Rates: Upto 7.5% p.a. interest on Savings A/cs and upto 9.50% interest p.a. on FDs.

Wealth Management: Solutions across Insurance, Mutual Funds and other asset classes.

For more information about Unity Bank and its services, please visit www.theunitybank.com

यूनिटी बैंक ने पंजाब में विस्तार किया,  बढ़ते व्यावसायिक अवसरों का लाभ उठाने के लिए सात नई शाखाएं खोलीं

नागरिकों को अपने मोबाईल ऐप पर और राज्य में खुली 7 नई शाखाओं पर आसान, सुविधाजनक और स्मार्ट बैंकिंग सेवाएं मिलेंगी

चंडीगढ़

नए युग के डिजिटल फर्स्ट बैंक, यूनिटी स्मॉल फाईनेंस बैंक (यूनिटी बैंक) ने पंजाब में अपना विस्तार करते हुए सात नई शाखाएं खोली हैं। यूनिटी के इस विस्तार से शहर में व्यावसायिक अवसर बढ़ेंगे और ग्राहकों को अपनी जमा पर आकर्षक ब्याज दरें मिलेंगी। साथ ही एमएसएमई को बिज़नेस लोन एवं पंजाब के नागरिकों को ज्यादा स्मार्ट, ज्यादा तेज एवं सुविधाजनक बैंक से बैंकिंग करने का अवसर मिलेगा।

अपनी पहुँच मजबूत बनाने के लिए यूनिटी बैंक ने चंडीगढ़ में सेक्टर 7, 22, 27 और मनि माजरा, अमृतसर में मॉडल टाउन और लुधियाना में फिरोज गांधी बाजार में अपनी अत्याधुनिक शाखाएं खोली हैं। इसके बाद भविष्य में अंबाला और जालंधर में शाखाएं खोली जाएंगी।चंडीगढ़ के सेक्टर 27 में यूनिटी बैंक की शाखा का उद्घाटन श्री. राम राज बडयाल, पूर्व डीजीएम, नाबार्ड ने किया, जबकि चंडीगढ़ के सेक्टर 7 में यूनिटी बैंक की शाखा का उद्घाटन अर्न्स्ट फार्मेशिया के सीईओ, श्री निखिल अग्रवाल ने किया।

यूनिटी बैंक वरिष्ठ नागरिकों को फिक्स्ड डिपॉज़िट पर 9.50 प्रतिशत प्रतिवर्ष की ब्याज दर और रिटेल निवेशकों को 9.00 प्रतिशत प्रतिवर्ष की ब्याज दर प्रदान करता है। बचत खाते पर 20 लाख रुपये से अधिक एवं 5 करोड़ रुपये से कम की राशि के लिए 7.50 प्रतिशत और 5 लाख रुपये से 20 लाख रुपये तक की राशि के लिए 7.25 प्रतिशत प्रतिवर्ष की ब्याज दर प्रदान की जाती है। इसके अलावा, चुनिंदा शाखाओं में लॉकर्स भी बहुत ही प्रतिस्पर्धी दरों पर उपलब्ध हैं।

यूनिटी बैंक के एमडी एवं सीईओ, इंदरजीत कमोत्रा ने कहा, ‘‘हम यूनिटी बैंक को पंजाब के लोगों के नज़दीक लाकर बहुत उत्साहित हैं। इस जीवंत और गतिशील क्षेत्र में अपार संभावनाएं हैं।’’ उन्होंने कहा, ‘‘हमारे डिजिटल-फर्स्ट दृष्टिकोण से हमारी शाखाओं के बढ़ते नेटवर्क को मदद मिलेगी, जिससे ग्राहक अपने घर से या फिर अन्य किसी भी जगह से हमारी बैंकिंग सेवाएं प्राप्त कर पाएंगे। इस राज्य में अनेक उद्योग मजबूत स्थिति में हैं, जिनमें एग्रो और फूड प्रोसेसिंग, ट्रैक्टर्स और ऑटो कंपोनेंट्स उद्योग महत्वपूर्ण हैं।

साथ ही विशाल पंजाबी समुदाय के विदेशों में स्थित होने के कारण बाहर से इस राज्य में काफी पैसा आता है, जिससे इस राज्य में आर्थिक विकास के काफी ज्यादा अवसर मौजूद हैं। यह उद्यमिता और आर्थिक विकास के केंद्र के रूप में भी उभर रहा है। इन सभी कारणों से यहाँ का बाजार बहुत अनुकूल है। हमें विश्वास है कि हमारा डिजिटल-फर्स्ट दृष्टिकोण पंजाब में टेक्नोलॉजी के जागरुक निवासियों के अनुकूल है, और उन्हें सुगमता से एवं सुरक्षित रूप से अपने वित्त का प्रबंधन करने में समर्थ बनाएगा।’’

यूनिटी बैंक एक शेड्यूल्ड कमर्शियल बैंक है, जो सेंट्रम फाईनेंशल सर्विसेज़ लिमिटेड द्वारा प्रमोटेड है। इस बैंक में 6,000 करोड़ रुपये से अधिक राशि जमा है, और इसके कुल एस्सेट 8,000 करोड़ रुपये के हैं। इसके पास भारत में 158 रिटेल बैंक शाखाएं हैं।

यूनिटी बैंक के यूएसपी:-

डिजिटल ऑनबोर्डिंग: एक इनोवेटिव डिजिटल ऑनबोर्डिंग प्रक्रिया द्वारा ग्राहक कहीं से भी तुरंत और आसानी से खाते खोल सकते हैं।

शाखा नेटवर्क: शहर में अत्याधुनिक शाखाएँ  ग्राहकों को व्यक्तिगत सपोर्ट एवं सहायता प्रदान करती हैं।

आकर्षक ब्याज दरें: बचत खातों पर प्रति वर्ष 7.5% तक का ब्याज और एफडी पर प्रति वर्ष 9.50% तक का ब्याज मिलता है।

वैल्थ मैनेजमेंट: बीमा, म्यूचुअल फंड एवं अन्य एसेट वर्गों में सेवाएं उपलब्ध हैं।

यूनिटी बैंक और इसकी सेवाओं के बारे में ज्यादा जानकारी के लिए विज़िट करेंः

www.theunitybank.com

ਯੂਨਿਟੀ ਬੈਂਕ ਨੇ ਪੰਜਾਬ ’ਚ ਵਿਸਤਾਰ ਕੀਤਾ, ਵਧਦੇ ਵਪਾਰਕ ਮੌਕਿਆਂ ਦਾ ਲਾਭ ਲੈਣ ਲਈ ਸੱਤ ਨਵੀਆਂ ਬ੍ਰਾਂਚਾਂ ਖੋਲੀਆਂ

ਨਾਗਰਿਕਾਂ ਨੂੰ ਆਪਣੇ ਮੋਬਾਈਲ ਐਪ ’ਤੇ ਅਤੇ ਰਾਜ ’ਚ ਖੋਲ੍ਹੀਆਂ 7 ਨਵੀਆਂ ਬ੍ਰਾਂਚਾਂ ’ਤੇ ਅਸਾਨ, ਸੁਵਿਧਾਜਨਕ ਅਤੇ ਸਮਾਰਟ ਬੈਂਕਿੰਗ ਸੇਵਾਵਾਂ ਮਿਲਣਗੀਆਂ

ਚੰਡੀਗੜ੍ਹ

ਨਵੇਂ ਯੁੱਗ ਦੇ ਡਿਜੀਟਲ ਫਸਟ ਬੈਂਕ, ਯੂਨਿਟੀ ਸਮਾਲ ਫਾਈਨਾਂਸ ਬੈਂਕ (ਯੂਨਿਟੀ ਬੈਂਕ) ਨੇ ਪੰਜਾਬ ’ਚ ਆਪਣਾ ਵਿਸਤਾਰ ਕਰਦੇ ਹੋਏ ਸੱਤ ਨਵੀਆਂ ਬ੍ਰਾਂਚਾਂ ਖੋਲੀਆਂ ਹਨ। ਯੂਨਿਟੀ ਦੇ ਇਸ ਵਿਸਤਾਰ ਨਾਲ ਸ਼ਹਿਰ ’ਚ ਵਪਾਰਕ ਮੌਕੇ ਵਧਣਗੇ ਅਤੇ ਗ੍ਰਾਹਕਾਂ ਨੂੰ ਆਪਣੀ ਜਮ੍ਹਾਂ ਪੂੰਜੀ ’ਤੇ ਆਕਰਸ਼ਕ ਵਿਆਜ ਦਰਾਂ ਮਿਲਣਗੀਆਂ। ਨਾਲ ਹੀ ਐਮਐਸਐਮਈ ਨੂੰ ਬਿਜਨਸ ਲੋਨ ਅਤੇ ਪੰਜਾਬ ਦੇ ਨਾਗਰਿਕਾਂ ਨੂੰ ਜਿਆਦਾ ਸਮਾਰਟ, ਜਿਆਦਾ ਤੇਜ ਸੁਵਿਧਾਜਨਕ ਬੈਂਕ ਨਾਲ ਬੈਂਕਿੰਗ ਕਰਨ ਦਾ ਮੌਕਾ ਮਿਲੇਗਾ।

ਆਪਣੀ ਪਹੁੰਚ ਮਜਬੂਤ ਬਣਾਉਣ ਦੇ ਲਈ ਯੂਨਿਟੀ ਬੈਂਕ ਨੇ ਚੰਡੀਗੜ੍ਹ ’ਚ ਸੈਕਟਰ 7, 22, 27 ਅਤੇ ਮਨੀ ਮਾਜਰਾ, ਅੰਮ੍ਰਿਤਸਰ ’ਚ ਮਾਡਲ ਟਾਊਨ ਅਤੇ ਲੁਧਿਆਣਾ ’ਚ ਫਿਰੋਜ ਗਾਂਧੀ ਬਜਾਰ ’ਚ ਆਪਣੀਆਂ ਅਤਿਅਧੁਨਿਕ ਬ੍ਰਾਂਚਾਂ ਖੋਲੀਆਂ ਹਨ। ਇਸਦੇ ਬਾਅਦ ਭਵਿੱਖ ’ਚ ਅੰਬਾਲਾ ਅਤੇ ਜਲੰਧਰ ’ਚ ਬ੍ਰਾਂਚਾਂ ਖੋਲੀਆਂ ਜਾਣਗੀਆਂ। ਚੰਡੀਗੜ੍ਹ ਦੇ ਸੈਕਟਰ 27 ਵਿਚ ਯੂਨਿਟੀ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਸ੍ਰੀ ਰਾਮ ਬਡਯਾਲ, ਸਾਬਕਾ ਡੀਜੀਐਮ, ਨਾਬਾਰਡ ਨੇ ਕੀਤਾ, ਜਦੋਂ ਕਿ ਚੰਡੀਗੜ੍ਹ ਦੇ ਸੈਕਟਰ 7 ਵਿਚ ਯੂਨਿਟੀ ਬੈਂਕ ਦੀ ਬ੍ਰਾਂਚ ਦਾ ਉਦਘਾਟਨ ਅਰਨਸਟ ਫਾਰਮੇਸ਼ੀਆ ਦੇ ਸੀਈਓ, ਸ੍ਰੀ ਨਿਖਲ ਅਗਰਵਾਲ ਨੇ ਕੀਤਾ।

ਯੂਨਿਟੀ ਬੈਂਕ ਸੀਨੀਅਰ ਨਾਗਰਿਕਾਂ ਨੂੰ ਫਿਕਸਡ ਡਿਪਾਜਿਟ ’ਤੇ 9.50 ਪ੍ਰਤੀਸ਼ਤ ਹਰ ਵਰ੍ਹੇ ਵਿਆਜ ਦਰ ਅਤੇ ਰਿਟੇਲ ਨਿਵੇਸ਼ਕਾਂ ਨੂੰ 9.00 ਹਰ ਵਰ੍ਹੇ ਦੀ ਵਿਆਜ ਦਰ ਪ੍ਰਦਾਨ ਕਰਦਾ ਹੈ। ਬਚਤ ਖਾਤੇ ’ਤੇ 20 ਲੱਖ ਰੁਪਏ ਨਾਲੋਂ ਜਿਆਦਾ ਅਤੇ 5 ਕਰੋੜ ਰੁਪਏ ਨਾਲੋਂ ਘੱਟ ਦੀ ਰਾਸ਼ੀ ਦੇ ਲਈ 7.50 ਪ੍ਰਤੀਸ਼ਤ ਅਤੇ 5 ਲੱਖ ਰੁਪਏ ਤੋਂ 20 ਲੱਖ ਰੁਪਏ ਤੱਕ ਦੀ ਰਾਸ਼ੀ ਦੇ ਲਈ 7.25 ਪ੍ਰਤੀਸ਼ਤ ਹਰ ਵਰ੍ਹੇ ਦੀ ਵਿਆਜ ਦਰ ਪ੍ਰਦਾਨ ਕੀਤੀ ਜਾਂਦੀ ਹੈ। ਇਸਦੇ ਇਲਾਵਾ, ਚੁਣਿੰਦਾ ਬ੍ਰਾਂਚਾਂ ’ਚ ਲਾਕਰਸ ਵੀ ਬਹੁਤ ਹੀ ਮੁਕਾਬਲੇ ਭਰੀਆਂ ਦਰਾਂ ’ਤੇ ਉਪਲਬਧ ਹਨ।

ਯੂਨਿਟੀ ਬੈਂਕ ਦੇ ਐਮਡੀ ਅਤੇ ਸੀਈਓ, ਇੰਦਰਜੀਤ ਕਾਮੋਤਰਾ ਨੇ ਕਿਹਾ, ‘ਅਸੀਂ ਯੂਨਿਟੀ ਬੈਂਕ ਨੂੰ ਪੰਜਾਬ ਦੇ ਲੋਕਾਂ ਦੇ ਨੇੜੇ ਲਿਆ ਕੇ ਬਹੁਤ ਉਤਸਾਹਿਤ ਹਾਂ। ਇਸ ਜੀਵਿਤ ਅਤੇ ਗਤੀਸ਼ੀਲ ਖੇਤਰ ’ਚ ਬਹੁਤ ਸੰਭਾਵਨਾਵਾਂ ਹਨ।’ ਉਨ੍ਹਾਂ ਨੇ ਕਿਹਾ, ‘ਸਾਡੇ ਡਿਜੀਟਲ ਫਸਟ ਦ੍ਰਿਸ਼ਟੀਕੋਣ ਨਾਲ ਸਾਡੀਆਂ ਬ੍ਰਾਂਚਾਂ ਦੇ ਵਧਦੇ ਨੈਟਵਰਕ ਨੂੰ ਮਦਦ ਮਿਲੇਗੀ, ਜਿਸ ਨਾਲ ਗ੍ਰਾਹਕ ਆਪਣੇ ਘਰੋਂ ਜਾਂ ਫਿਰ ਹੋਰ ਕਿਸੇ ਵੀ ਜਗ੍ਹਾ ਤੋਂ ਸਾਡੀਆਂ ਬੈਂਕਿੰਗ ਸੇਵਾਵਾਂ ਪ੍ਰਾਪਤ ਕਰ ਸਕਣਗੇ।

ਇਸ ਰਾਜ ’ਚ ਅਨੇਕ ਉਦਯੋਗ ਮਜਬੂਤ ਸਥਿਤੀ ’ਚ ਹਨ, ਜਿਨ੍ਹਾਂ ’ਚ ਐਗਰੋ ਅਤੇ ਫੂਡ ਪ੍ਰੋਸੈਸਿੰਗ, ਟਰੈਕਟਰਸ ਅਤੇ ਆਟੋ ਕੰਪੋਨੈਂਟਸ ਉਦਯੋਗ ਮਹੱਤਵਪੂਰਣ ਹਨ। ਨਾਲ ਹੀ ਵਿਸ਼ਾਲ ਪੰਜਾਬੀ ਸਮਾਜ ਦੇ ਵਿਦੇਸ਼ਾਂ ’ਚ ਸਥਿਤ ਹੋਣ ਦੇ ਕਾਰਨ ਬਾਹਰੋਂ ਇਸ ਰਾਜ ’ਚ ਕਾਫੀ ਪੈਸਾ ਆਉਂਦਾ ਹੈ, ਜਿਸ ਨਾਲ ਇਸ ਰਾਜ ’ਚ ਆਰਥਿਕ ਵਿਕਾਸ ਦੇ ਕਾਫੀ ਜਿਆਦਾ ਮੌਕੇ ਮੌਜੂਦ ਹਨ। ਇਹ ਉਦਮਿਤਾ ਅਤੇ ਆਰਥਿਕ ਵਿਕਾਸ ਦੇ ਕੇਂਦਰ ਦੇ ਰੂਪ ’ਚ ਵੀ ਉਭਰ ਰਿਹਾ ਹੈ।

ਇਨ੍ਹਾਂ ਸਾਰੇ ਕਾਰਨਾਂ ਨਾਲ ਇੱਥੋਂ ਦਾ ਬਜਾਰ ਬਹੁਤ ਅਨੁਕੂਲ ਹੈ। ਸਾਨੂੰ ਵਿਸ਼ਵਾਸ ਹੈ ਕਿ ਸਾਡਾ ਡਿਜੀਟਲ ਫਸਟ ਦ੍ਰਿਸ਼ਟੀਕੋਣ ਪੰਜਾਬ ’ਚ ਟੈਕਨੋਲਾਜੀ ਦੇ ਜਾਗਰੁਕ ਨਿਵਾਸੀਆਂ ਦੇ ਅਨੁਕੂਲ ਹੈ ਅਤੇ ਉਨ੍ਹਾਂ ਨੂੰ ਅਸਾਨੀ ਅਤੇ ਸੁਰੱਖਿਅਤ ਰੂਪ ਨਾਲ ਆਪਣੇ ਵਿੱਤ ਦਾ ਪ੍ਰਬੰਧਨ ਕਰਨ ’ਚ ਸਮਰੱਥ ਬਣਾਏਗਾ।’ਯੂਨਿਟੀ ਬੈਂਕ ਇੱਕ ਸ਼ੈਡਯੂਲਡ ਕਮਰਸ਼ੀਅਲ ਬੈਂਕ ਹੈ, ਜਿਹੜਾ ਸੇਂਟ੍ਰਮ ਫਾਈਨੈਂਸ਼ਲ ਸਰਵਿਸੇਜ ਲਿਮਿਟਡ ਵੱਲੋਂ ਪ੍ਰਮੋਟਡ ਹੈ। ਇਸ ਬੈਂਕ ’ਚ 6,000 ਕਰੋੜ ਰੁਪਏ ਤੋਂ ਜਿਆਦਾ ਰਾਸ਼ੀ ਜਮ੍ਹਾਂ ਹੈ ਅਤੇ ਇਸਦੇ ਕੁੱਲ ਅਸੇਟ 8,000 ਕਰੋੜ ਰੁਪਏ ਹਨ। ਇਸਦੇ ਕੋਲ ਭਾਰਤ ’ਚ 158 ਰਿਟੇਲ ਬੈਂਕ ਬ੍ਰਾਂਚਾਂ ਹਨ।

ਯੂਨਿਟੀ ਬੈਂਕ ਦੇ ਯੂਐਸਪੀ:-

ਡਿਜੀਟਲ ਆਨਬੋਰਡਿੰਗ: ਇੱਕ ਇਨੋਵੇਟਿਵ ਡਿਜੀਟਲ ਆਨਬੋਰਡਿੰਗ ਪ੍ਰਕ੍ਰਿਆ ਦੁਆਰਾ ਗ੍ਰਾਹਕ ਕਿਤੋਂ ਵੀ ਤੁਰੰਤ ਅਤੇ ਅਸਾਨੀ ਨਾਲ ਖਾਤਾ ਖੋਲ ਸਕਦੇ ਹਨ।

ਬ੍ਰਾਂਚ ਨੈਟਵਰਕ : ਸ਼ਹਿਰ ’ਚ ਅਤਿਅਧੁਨਿਕ ਬ੍ਰਾਂਚਾਂ ਗ੍ਰਾਹਕਾਂ ਨੂੰ ਵਿਅਕਤੀਗਤ ਸਪੋਰਟ ਅਤੇ ਸਹਾਇਤਾ ਪ੍ਰਦਾਨ ਕਰਦੀਆਂ ਹਨ।

ਆਕਰਸ਼ਕ ਵਿਆਜ ਦਰਾਂ : ਬਚਤ ਖਾਤਿਆਂ ’ਤੇ ਹਰ ਵਰ੍ਹੇ 7.5% ਤੱਕ ਦਾ ਵਿਆਜ ਅਤੇ ਐਫਡੀ ’ਤੇ ਹਰ ਵਰ੍ਹੇ 9.50% ਤੱਕ ਦਾ ਵਿਆਜ ਮਿਲਦਾ ਹੈ।

ਵੈਲਥ ਮੈਨੇਜਮੈਂਟ : ਬੀਮਾ, ਮਿਊਚੂਅਲ ਫੰਡ ਅਤੇ ਹੋਰ ਅਸੇਟ ਵਰਗਾਂ ’ਚ ਸੇਵਾਵਾਂ ਉਪਲਬਧ ਹਨ।

ਯੂਨਿਟੀ ਬੈਂਕ ਅਤੇ ਇਸਦੀਆਂ ਸੇਵਾਵਾਂ ਦੇ ਬਾਰੇ ’ਚ ਜਿਆਦਾ ਜਾਣਕਾਰੀ ਦੇ ਲਈ ਵਿਜਿਟ ਕਰੋ:

www.theunitybank.com

 

Tags: Commercial , Unity Small Finance Bank Limited , Unity Bank , Ram Raj Badyal , Nikhil Aggarwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD