Monday, 29 April 2024

 

 

LATEST NEWS SOMANY Ceramics and K R Mangalam University Join Forces to Promote Sustainable Design on World Design Day Smart citizens of Sangrur will teach a lesson to outsider candidates and other parties: Meet Hair TIPS Industries Reports Blockbuster Performance PEC inks MoU with Shri Mata Vaishno Devi University (SMVDU), Katra, Jammu for joint research and academic collaborations ''It's an occasion for rejoicing, for fun and frolic'' : Prof. (Dr.) Baldev Setia, Director PEC Rati Galani: A Trailblazer in Indian Entertainment Honored with the Visionary Leaders of Bharat 2024 Award Benefits of using PDF to JPG converters online for image extraction District Administration Budgam bids warm farewell to outgoing SSP Al Tahir Gillani Expenditure Observer Baramulla PC reviews preparations in Budgam H&UDD hosts training cum interactive session on water bodies rejuvenation; experts share best practices SVEEP: DEO Srinagar organizes Human Chain Event to raise awareness on Importance of Voting Justice Tashi Rabstan inspects progress on upcoming Munsiff Court Akhnoor Atal Dulloo assesses functioning of BOPEE General/ Police/ Expenditure Observers for 02-Srinagar PC hold joint meeting with Officers at SKICC Expenditure Observer reviews enforcement of ECI regulations on election expenditure in Rajouri Expenditure Observer of Baramulla PC chairs review meeting at Baramulla Atal Dulloo reviews flood management, mitigation plan for Kashmir Director Agriculture reviews Agriculture scenario in Kashmir amid prevailing weather conditions Punjab CEO Sibin C Launches Dedicated Whatsapp Channel Despite several hiccups, procurement process runs smoothly in district Moga Renowned JK Para Cricketer Amir becomes Brand Ambassador of Chandigarh Based Aryans Group of Colleges

 

Lok Sabha Elections 2024- Sibin C directs district authorities to take immediate action against spread of misleading information

Chief Electoral Officer Sibin C holds high-level meeting with all Deputy Commissioners, Commissioners of Police and SSPs

Election Commision Punjab, ECI, Chief Electoral Officer Punjab, Sibin C
Listen to this article

Web Admin

Web Admin

5 Dariya News

Chandigarh , 12 Mar 2024

Punjab Chief Electoral Officer (CEO) Sibin C on Tuesday has directed all Deputy Commissioners (DCs), Commissioners of Police (CPs), and Senior Superintendent of Police (SSPs) to promptly refute any misinformation or misleading information spread during the 2024 Lok Sabha elections.

The CEO categorically asked authorities for appropriate utilization of social media platforms for this purpose, while also stressing the importance of using various social media platforms to disseminate essential messages and information to voters during the elections.

During a high-level meeting conducted via video conferencing with all deputy commissioners, police commissioners, and SSPs of Punjab at the office of the Chief Electoral Officer, Sibin C stressed the need for transparent and unbiased conduct of elections without any pressure.

The CEO reiterated that election staff must adhere to the instructions of the Election Commission of India (ECI) diligently, and any negligence will not be tolerated. Erring officials and employees will face appropriate disciplinary action.

He said that any complaints during the election process must be resolved within the timeframe set by the ECI. He instructed that any incidents occurring in any district should be reported immediately to enable prompt action. He exhorted district officials to act swiftly and strategically during the elections.

Sibin C also urged the officials for implementing the slogan 'Is vaar 70 paar' to increase the voter turnout. He instructed all districts to intensify efforts by identifying areas where voter turnout decreased during the previous elections.

Likewise, the CEO directed that any requests for permissions from political parties during the election process should be processed within the designated time frame. He said that district authorities should conduct meetings with political party representatives to inform them about the Election Commission's guidelines and regulations.

He instructed the Deputy Commissioners, who also serve as District Election Officers, to issue directives to relevant officers and employees to cover or remove photographs of political figures from all government buildings once the model code of conduct is enforced. Additionally, the CEO encouraged district officials to ensure adequate facilities for election staff and voters, and to optimize polling station arrangements.      

During this meeting, Sibin C received updates on the election activities in all districts and also collected feedback. He provided necessary directives to district officials and urged them to promptly establish committees/teams/cells as per the guidelines of the ECI.

At the meeting, ADGP and Nodal Officer for Lok Sabha Elections, MM Farooqui, provided detailed information regarding security concerns during the elections. He reiterated that the Punjab Police and other security forces were dedicated to conducting the elections transparently and peacefully.

Meanwhile, the meeting was attended by Additional Chief Electoral Officers Harish Nayyar and Abhijeet Kaplish, Joint Chief Electoral Officer Sakkatar Singh Bal, other officials from the office of the Chief Electoral Officer and representatives from the Punjab Police.

ਲੋਕ ਸਭਾ ਚੋਣਾਂ-2024- ਜ਼ਿਲ੍ਹਾ ਅਧਿਕਾਰੀ ਗਲਤ ਜਾਣਕਾਰੀਆਂ ਤੇ ਸੂਚਨਾਵਾਂ ਦਾ ਤੁਰੰਤ ਖੰਡਨ ਕਰਨ: ਸਿਬਿਨ ਸੀ

ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਉੱਚ ਪੱਧਰੀ ਮੀਟਿੰਗ

ਚੰਡੀਗੜ੍ਹ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨੂੰ ਹਦਾਇਤ ਕੀਤੀ ਹੈ ਕਿ ਲੋਕ ਸਭਾ ਚੋਣਾਂ-2024 ਦੌਰਾਨ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਗਲਤ ਜਾਣਕਾਰੀ ਜਾਂ ਸੂਚਨਾ ਫੈਲਦੀ ਹੈ ਤਾਂ ਉਸ ਦਾ ਖੰਡਨ ਤੁਰੰਤ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਮਕਸਦ ਲਈ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਯੋਗ ਵਰਤੋਂ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਜ਼ੋਰ ਦਿੱਤਾ ਕਿ ਚੋਣਾਂ ਦੌਰਾਨ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਵੋਟਰਾਂ ਤੱਕ ਜ਼ਰੂਰੀ ਸੰਦੇਸ਼ ਅਤੇ ਜਾਣਕਾਰੀਆਂ ਪਹੁੰਚਾਉਣ ਲਈ ਵੀ ਕੀਤੀ ਜਾਵੇ। 

 ਮੁੱਖ ਚੋਣ ਅਧਿਕਾਰੀ ਦੇ ਦਫਤਰ ਵਿਚ ਵੀਡੀਓ ਕਾਨਫਰੰਸਿੰਗ ਜ਼ਰੀਏ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ ਐਸਐਸਪੀਜ਼ ਨਾਲ ਇਕ ਉੱਚ ਪੱਧਰੀ ਮੀਟਿੰਗ ਕਰਦਿਆਂ ਸਿਬਿਨ ਸੀ ਨੇ ਕਿਹਾ ਕਿ ਚੋਣਾਂ ਬਿਨਾਂ ਪੱਖਪਾਤ ਤੋਂ ਪਾਰਦਰਸ਼ੀ ਅਤੇ ਬਿਨਾਂ ਕਿਸੇ ਦਬਾਅ ਦੇ ਕਰਵਾਈਆ ਜਾਣ। ਉਨ੍ਹਾਂ ਕਿਹਾ ਕਿ ਚੋਣ ਅਮਲਾ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਨੂੰ ਇੰਨ-ਬਿੰਨ ਲਾਗੂ ਕਰਵਾਉਣ ਲਈ ਪਾਬੰਦ ਹੈ ਅਤੇ ਕਿਸੇ ਵੀ ਪ੍ਰਕਾਰ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਲਾਹਪ੍ਰਵਾਹੀ ਕਰਨ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇਗੀ। 

 ਉਨ੍ਹਾਂ ਕਿਹਾ ਕਿ ਚੋਣ ਪ੍ਰਕਿਰਿਆ ਦੌਰਾਨ ਕਿਸੇ ਵੀ ਪ੍ਰਕਾਰ ਦੀ ਸ਼ਿਕਾਇਤ ਦਾ ਨਿਪਟਾਰਾ ਭਾਰਤੀ ਚੋਣ ਕਮਿਸ਼ਨ ਵੱਲੋਂ ਤੈਅ ਸਮਾਂ ਸੀਮਾ ਅੰਦਰ ਕੀਤਾ ਜਾਣਾ ਲਾਜ਼ਮੀ ਹੈ। ਉਨ੍ਹਾਂ ਹਦਾਇਤ ਕੀਤੀ ਕਿ ਕਿਸੇ ਵੀ ਜ਼ਿਲ੍ਹੇ ਵਿਚ ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਦੀ ਤੁਰੰਤ ਸੂਚਨਾ ਦਿੱਤੀ ਜਾਵੇ ਤਾਂ ਜੋ ਲੋੜੀਂਦੇ ਕਦਮ ਚੁੱਕੇ ਜਾ ਸਕਣ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਫੁਰਤੀ ਅਤੇ ਚੁਸਤੀ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ। 

 ਸਿਬਿਨ ਸੀ ਨੇ ਕਿਹਾ ਕਿ ਪੋਲਿੰਗ ਪ੍ਰਤੀਸ਼ਤਤਾ ਵਧਾਉਣ ਲਈ 'ਇਸ ਵਾਰ 70 ਪਾਰ' ਦੇ ਨਾਅਰੇ ਨੂੰ ਅਮਲੀ ਜਾਮਾ ਪਹਿਣਾਉਣ ਲਈ ਸਾਰੇ ਜ਼ਿਲ੍ਹੇ ਉਨ੍ਹਾਂ ਇਲਾਕਿਆਂ ਦੀ ਸ਼ਨਾਖਤ ਕਰਕੇ ਗਤੀਵਿਧੀਆਂ ਵਧਾਉਣ ਜਿੱਥੇ ਪਿਛਲੀਆਂ ਚੋਣਾਂ ਦੌਰਾਨ ਵੋਟ ਪ੍ਰਤੀਸ਼ਸ਼ਤਾ ਘੱਟ ਰਹੀ ਸੀ। ਇਸਦੇ ਨਾਲ ਹੀ ਉਨ੍ਹਾਂ ਨਿਰਦੇਸ਼ ਦਿੱਤੇ ਕਿ ਚੋਣ ਪ੍ਰਕਿਰਿਆ ਦੌਰਾਨ ਜੇਕਰ ਕੋਈ ਵੀ ਸਿਆਸੀ ਪਾਰਟੀ ਕਿਸੇ ਪ੍ਰਕਾਰ ਦੀ ਇਜਾਜ਼ਤ ਮੰਗਦੀ ਹੈ ਤਾਂ ਉਸ ਦਾ ਨਿਪਟਾਰਾ ਨਿਰਧਾਰਿਤ ਸਮਾਂ ਸੀਮਾ ਅੰਦਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਅਧਿਕਾਰੀ ਸਿਆਸੀ ਪਾਰਟੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਦੇ ਨੁਮਾਇੰਦਿਆਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਤੇ ਨਿਯਮਾਂ ਤੋਂ ਜਾਣੂੰ ਕਰਵਾਉਂਦੇ ਰਹਿਣ। 

 ਉਨ੍ਹਾਂ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਕਿਹਾ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਸਾਰੀਆਂ ਸਰਕਾਰੀ ਇਮਾਰਤਾਂ 'ਤੇ ਲੱਗੀਆਂ ਸਿਆਸੀ ਸਖਸ਼ੀਅਤਾਂ ਦੀਆਂ ਤਸਵੀਰਾਂ ਨੂੰ ਹਟਾਉਣ/ਢੱਕਣ ਲਈ ਸਬੰਧਤ ਅਧਿਕਾਰੀਆਂ/ਕਰਮਚਾਰੀਆਂ ਨੂੰ ਹੁਣ ਤੋਂ ਹੀ ਹਦਾਇਤਾਂ ਜਾਰੀ ਕਰ ਦਿੱਤੀਆਂ ਜਾਣ। ਇਸ ਦੇ ਨਾਲ ਹੀ ਮੁੱਖ ਚੋਣ ਅਧਿਕਾਰੀ ਨੇ ਚੋਣ ਅਮਲੇ ਅਤੇ ਵੋਟਰਾਂ ਨੂੰ ਜ਼ਰੂਰੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਅਤੇ ਸਰਬੋਤਮ ਪੋਲਿੰਗ ਸਟੇਸ਼ਨ ਬਣਾਉਣ ਲਈ ਜ਼ਿਲ੍ਹਾ ਅਧਿਕਾਰੀਆਂ ਨੂੰ ਪ੍ਰੇਰਿਤ ਕੀਤਾ। 

 ਇਸ ਮੌਕੇ ਸਿਬਿਨ ਸੀ ਨੇ ਸਾਰੇ ਜਿਲ੍ਹਿਆਂ ਦੀਆਂ ਚੋਣ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ ਤੇ ਫੀਡਬੈਕ ਵੀ ਲਈ। ਉਨ੍ਹਾਂ ਜ਼ਿਲ੍ਹਾ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾਂ-ਨਿਰਦੇਸ਼ ਜਾਰੀ ਕੀਤੇ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਬਣਾਈਆਂ ਜਾਣ ਵਾਲੀਆਂ ਕਮੇਟੀਆਂ/ਟੀਮਾਂ/ਸੈੱਲਾਂ ਨੂੰ ਸਮੇਂ ਸਿਰ ਬਣਾ ਲੈਣ ਲਈ ਕਿਹਾ। ਮੀਟਿੰਗ ਦੌਰਾਨ ਏਡੀਜੀਪੀ-ਕਮ-ਲੋਕ ਸਭਾ ਚੋਣਾਂ ਦੇ ਨੋਡਲ ਅਧਿਕਾਰੀ ਐਮ.ਐਮ. ਫਾਰੂਕੀ ਨੇ ਚੋਣਾਂ ਦੌਰਾਨ ਸੁਰੱਖਿਆ ਨਾਲ ਜੁੜੇ ਮੁੱਦਿਆਂ ਬਾਬਤ ਵਿਸਥਾਰ ਵਿਚ ਜਾਣਕਾਰੀ ਦਿੱਤੀ। 

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਬਾਕੀ ਸੁਰੱਖਿਆ ਫੋਰਸਾਂ ਚੋਣਾਂ ਨੂੰ ਪਾਰਦਰਸ਼ੀ ਅਤੇ ਸ਼ਾਤੀ ਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਵਚਨਬੱਧ ਹਨ। ਮੀਟਿੰਗ ਦੌਰਾਨ ਵਧੀਕ ਮੁੱਖ ਚੋਣ ਅਧਿਕਾਰੀ ਹਰੀਸ਼ ਨੱਈਅਰ ਤੇ ਅਭਿਜੀਤ ਕਪਲਿਸ਼, ਜੁਆਇੰਟ ਮੁੱਖ ਚੋਣ ਅਧਿਕਾਰੀ ਸਕੱਤਰ ਸਿੰਘ ਬੱਲ ਤੋਂ ਇਲਾਵਾ ਮੁੱਖ ਚੋਣ ਅਧਿਕਾਰੀ ਦੇ ਦਫਤਰ ਵਿਚਲੇ ਹੋਰ ਅਧਿਕਾਰੀ ਤੇ ਪੰਜਾਬ ਪੁਲਿਸ ਦੇ ਅਧਿਕਾਰੀ ਹਾਜ਼ਰ ਸਨ। 

लोक सभा मतदान-2024- जि़ला अधिकारी गलत जानकारियों और सूचनाओं का तुरंत खंडन करें: सिबिन सी

मुख्य निर्वाचन अधिकारी सिबिन सी द्वारा सभी डिप्टी कमिश्नरों, पुलिस कमिश्नरों और एसएसपीज़ के साथ उच्च स्तरीय मीटिंग  

चंडीगढ़

पंजाब के मुख्य निर्वाचन अधिकारी सिबिन सी ने सभी डिप्टी कमिश्नरों, पुलिस कमिश्नरों और एसएसपीज़ को हिदायत की है कि लोक सभा मतदान- 2024 के दौरान यदि किसी भी प्रकार की कोई गलत जानकारी या सूचना फैलती है तो उसका खंडन तुरंत किया जाये। उन्होंने कहा कि इस मकसद के लिए सोशल मीडिया प्लेटफार्मों का योग्य प्रयोग किया जा सकता है। इसके साथ ही उन्होंने ज़ोर दिया कि मतदान के दौरान अलग- अलग सोशल मीडिया प्लेटफार्मों का प्रयोग वोटरों तक ज़रूरी संदेश और जानकारियां पहुँचाने के लिए भी किया जाये।  

मुख्य निर्वाचन अधिकारी के दफ़्तर में वीडियो कॉन्फ्रेंसिंग के ज़रिये पंजाब के सभी डिप्टी कमिश्नरों, पुलिस कमिश्नरों और एसएसपीज़ के साथ एक उच्च स्तरीय मीटिंग करते हुए सिबिन सी ने कहा कि मतदान बिना पक्षपात के पारदर्शी और बिना किसी दबाव के करवाए जाएँ। उन्होंने कहा कि चुनावी अमला भारत निर्वाचन आयोग की हिदायतों की पालना को यथावत लागू करवाने के लिए पाबंद है और किसी भी प्रकार की ढील बर्दाश्त नहीं की जायेगी। लापरवाही करने वाले अधिकारियों और कर्मचारियों के विरुद्ध बनती कार्यवाही की जायेगी।  

उन्होंने कहा कि चुनाव प्रक्रिया के दौरान किसी भी प्रकार की शिकायत का निपटारा भारत निर्वाचन आयोग की तरफ से तय समय-सीमा के अंदर किया जाना अनिवार्य है। उन्होंने हिदायत की कि किसी भी जि़ले में यदि कोई घटना घटती है तो इसकी तुरंत सूचना दी जाये, जिससे ज़रुरी कदम उठाए जा सकें। उन्होंने जि़ला अधिकारियों को मतदान के दौरान फुर्ती और चुस्ती के साथ काम करने के लिए प्रेरित किया।  

सिबिन सी ने कहा कि पोलिंग प्रतिशतता बढ़ाने के लिए ‘इस बार 70 पार’ के नारे को अमली जामा पहनाने के लिए सभी जि़ले उन इलाकों की शिनाख़्त करके गतिविधियां बढ़ाएं जहाँ पिछले मतदान के दौरान वोट प्रतिशतता कम रही थी। इसके साथ ही उन्होंने निर्देश दिए कि चुनाव प्रक्रिया के दौरान यदि कोई भी राजनैतिक पार्टी किसी प्रकार की इजाज़त मांगती है तो उसका निपटारा निर्धारित समय-सीमा के अंदर किया जाये। उन्होंने कहा कि जि़ला अधिकारी राजनैतिक पार्टियों के साथ मीटिंगें करके उनके प्रतिनिधियों को निर्वाचन आयोग की हिदायतों और नियमों से अवगत करवाते रहें। 

उन्होंने डिप्टी कमिश्नरों-कम-जि़ला निर्वाचन अधिकारियों को कहा कि चुनाव आचार संहिता लगने के बाद सभी सरकारी इमारतों पर लगी राजनैतिक शख्सियतों की तस्वीरों को हटाने / ढकने के लिए सम्बन्धित अधिकारियों/ कर्मचारियों को अब से ही हिदायतें जारी कर दी जाएँ। इसके साथ ही मुख्य निर्वाचन अधिकारी ने चुनावी अमले और वोटरों को ज़रूरी सुविधाएं मुहैया करवाने के लिए और सर्वोत्त्म पोलिंग स्टेशन बनाने के लिए जि़ला अधिकारियों को प्रेरित किया।  

इस मौके पर सिबिन सी ने सभी जिलों की चुनावी गतिविधियों के बारे में जानकारी हासिल की और फीडबैक भी ली। उन्होंने जि़ला अधिकारियों को ज़रूरी दिशा-निर्देश जारी किये और भारत निर्वाचन आयोग की हिदायतों के अनुसार बनाईं जाने वाली कमेटियां/ टीमें/ सैल को समय पर बना लेने के लिए कहा। मीटिंग के दौरान एडीजीपी- कम- लोक सभा मतदान के नोडल अधिकारी एम.एम. फारूकी ने मतदान के दौरान सुरक्षा के साथ जुड़े मुद्दों संबंधी विस्तार में जानकारी दी। 

उन्होंने कहा कि पंजाब पुलिस और बाकी सुरक्षा फोर्स मतदान को पारदर्शी और शांतिपूर्ण ढंग से पूरा करने के लिए वचनबद्ध हैं। मीटिंग के दौरान अतिरिक्त मुख्य निर्वाचन अधिकारी हरीश नय्यर और अभिजीत कपलिश, ज्वाइंट मुख्य निर्वाचन अधिकारी सकत्तर सिंह बल के अलावा मुख्य निर्वाचन अधिकारी के दफ़्तर वाले अन्य अधिकारी और पंजाब पुलिस के अधिकारी उपस्थित थे।  

 

Tags: Election Commision Punjab , ECI , Chief Electoral Officer Punjab , Sibin C

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD