Saturday, 27 April 2024

 

 

LATEST NEWS 65th Annual Convocation of Govt. College of Education Chandigarh Ratan Group has signed an agreement with Claremont University of America Main Ladega Review Underdog Story Narrated With A Lot Of Heart, Starring Akash Pratap Singh Governor Shiv Pratap Shukla releases Souvenir of Pensioner’s Welfare Association Ideathon 2K24 held at CGC Jhanjeri, 160 teams from various colleges participated Chief Secretary Anurag Verma Visits Grain Market Khanna, Takes Stock Of Wheat Procurement Raju Shooter Escape Case: Punjab Police Arrests Escapee Gangster, 10 Aides From Punjab And J&K Gurjit Singh Aujla pays tribute to the martyrs of Jallianwala Bagh Bhagwant Mann Aap Govt Should Immediately Anounce Award For Land Acquired For Northern Byepass: Preneet Kaur Preneet Kaur and Dr. Balbir Singh trying to usurp land of farmers illegally without paying even a single penny to them: N. K Sharma Jammu PC records 71.91% voter turnout in second Phase of Lok Sabha Elections Scrutiny of nomination papers completed for 02-Srinagar PC Celebration of Democracy: Border villages come alive with enthusiastic voters DC Bandipora Shakeel ul Rehman chairs Road Safety meeting DC Ramban Baseer-Ul-Haq Chaudhary visits land sinking site in village Parnote to assess damage DLSA conducts OSC Bemina, DHEW Mission Shakti Srinagar DEO Ganderbal Shyambir inspects arrangements at DCRC, visits several polling stations of Ganderbal AC Nomination filing process commences for Baramulla PC ECI establishes 109 special polling stations in Jammu PC Mann campaigned for AAP candidate in Khadoor Sahib, addressed a huge public rally in Patti Chief Minister Bhagwant Mann campaigns for AAP candidate Pawan Kumar Tinu in Jalandhar, huge turnout testifies Tinu's big win

 

CGC organises conference on impact of AI innovations on businesses

CGC Landran, Landran, Chandigarh Group Of Colleges, Satnam Singh Sandhu, Rashpal Singh Dhaliwal
Listen to this article

Web Admin

Web Admin

5 Dariya News

Landran , 09 Mar 2024

A two-day international conference discussing the Impact of Artificial Intelligence (AI) innovations on business and computing practices was organised by the Chandigarh Business School of Administration (CBSA) CGC Landran, in collaboration with Startup Accelerator Chamber of Commerce (SACC), India. It brought together academic researchers, industry experts, and educators to discuss how advancements in AI Technologies would shape businesses and management strategies in the near future. The conference aimed to highlight the implications and impact of these tech-innovations on the industry through a series of panel discussions, and interactive sessions. 

A souvenir was also released to mark the occasion. The discussions at the two-day conference revolved around four topics namely - Advancements in AI led data analytics techniques; Impact of AI in domains of Marketing, HR, Finance and Operation management; New trends in AI innovations in computing practices and new trends in AI innovations in sustainable practices. 

Dr. Christopher Cook, Executive Director for Admissions and Recruitment, University of Idaho, USA, joined the conference as Chief Guest. Other distinguished guests gracing this event were Mr. Yadu Kumar Yadav, Deputy Director (NPC), Under DPIIT, Ministry of Commerce & Industry, Govt. of India; Mr. Aman Gulati Deputy Director NPC, DPIIT, Minister of Commerce and Industry, Govt. of India; Ms. Liji Thomas, seasoned technologist and thought leader; Mr Navdeep Singh Gill, Founder and CEO, Xenon Stack and Mr. Vineet Khurana CEO, SACC India. They were welcomed by Dr. P.N. Hrisheekesha, Campus Director, CGC Landran, and Prof. (Dr.) Ramandeep Saini, Director Principal, CBSA.

In keeping with CGC’s concerted efforts at creating enhanced industry-academia dialogue and idea exchange, this conference provided a great opportunity facilitating interdisciplinary dialogue and collaboration on the transformative role that AI would play in shaping the future of business and computing, said Prof. (Dr.) Ramandeep Saini, Director Principal, CBSA, CGC Landran. By fostering cross-sectoral engagement and knowledge exchange, this conference helped our students to have a better understanding of AI technologies and their responsible integration into society, she added. 

ਸੀਜੀਸੀ ਵੱਲੋਂ ਕਾਰੋਬਾਰਾਂ ’ਤੇ ਏਆਈ ਨਵੀਨਤਾਵਾਂ ਦੇ ਪ੍ਰਭਾਵ ਸੰਬੰਧੀ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ

ਲਾਂਡਰਾਂ

ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਐਡਮਿਨਸਟ੍ਰੇਸ਼ਨ (ਸੀਬੀਐਸਏ) ਸੀਜੀਸੀ ਲਾਂਡਰਾਂ ਵੱਲੋਂ ਸਟਾਰਟਅੱਪ ਅਕਸੇਲੇਰੇਟਰ ਚੈਂਬਰ ਆਫ ਕਾਮਰਸ, ਇੰਡੀਆ ਦੇ ਸਹਿਯੋਗ ਨਾਲ, ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਵਪਾਰ ਅਤੇ ਕੰਪਿਊਟਿੰਗ ਅਭਿਆਸਾਂ ’ਤੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਦੇ ਪ੍ਰਭਾਵ ਸੰਬੰਧੀ ਵਿਚਾਰ ਚਰਚਾ ਕੀਤੀ ਗਈ। 

ਇਸ ਕਾਨਫਰੰਸ ਨੇ ਵਿਸ਼ਵ ਭਰ ਦੇ ਅਕਾਦਮਿਕ ਖੋਜਕਰਤਾਵਾਂ, ਉਦਯੋਗਿਕ ਮਾਹਰਾਂ ਅਤੇ ਸਿੱਖਿਅਕਾਂ ਨੂੰ ਇੱਕ ਮੰਚ ’ਤੇ ਇਕੱਤਰ ਕੀਤਾ ਅਤੇ ਏਆਈ ਟੈਕਨਾਲੋਜੀ ਵਿੱਚ ਕੀਤੀ ਜਾਣ ਵਾਲੀ ਤਰੱਕੀ ਨਾਲ ਨੇੜਲੇ ਭਵਿੱਖ ਵਿੱਚ ਕਾਰੋਬਾਰਾਂ ਅਤੇ ਉਨ੍ਹਾਂ ਦੀਆਂ ਪ੍ਰਬੰਧਨ ਰਣਨੀਤੀਆਂ ’ਤੇ ਪੈਣ ਵਾਲੇ ਅਸਰ ਬਾਰੇ ਆਪਣੇ-ਆਪਣੇ ਵਿਚਾਰ ਰੱਖੇ। ਇਸ ਦਾ ਮੁੱਖ ਉਦੇਸ਼ ਪੈਨਲ ਵਿਚਾਰ ਵਟਾਂਦਰੇ ਅਤੇ ਇੰਟਰਐਕਟਿਵ ਸੈਸ਼ਨਾਂ ਦੀ ਲੜੀ ਜ਼ਰੀਏ ਉਦਯੋਗ ਉੱਤੇ ਇਨ੍ਹਾਂ ਤਕਨੀਕੀ ਨਵੀਨਤਾਵਾਂ ਦੇ ਪ੍ਰਭਾਵਾਂ ਨੂੰ ਉਜਾਗਰ ਕਰਨਾ ਸੀ। 

ਇਸ ਪ੍ਰੋਗਰਾਮ ਦੌਰਾਨ ਇੱਕ ਸੋਵੀਨਾਰ ਵੀ ਜਾਰੀ ਕੀਤਾ ਗਿਆ। ਇਸ ਕਾਨਫ਼ਰੰਸ ਵਿੱਚ ਮੁੱਖ ਮਹਿਮਾਨ ਵਜੋਂ ਯੂਨੀਵਰਸਿਟੀ ਆਫ਼ ਆਇਡਾਹੋ, ਅਮਰੀਕਾ ਦੇ ਦਾਖ਼ਲਾ ਅਤੇ ਭਰਤੀ ਲਈ ਕਾਰਜਕਾਰੀ ਨਿਰਦੇਸ਼ਕ ਡਾ ਕ੍ਰਿਸਟੋਫ਼ਰ ਕੁੱਕ ਸ਼ਾਮਲ ਹੋਏ। ਇਸ ਮੌਕੇ ਉਨ੍ਹਾਂ ਨਾਲ ਸ਼੍ਰੀ ਯਾਦੂ ਕੁਮਾਰ ਯਾਦਵ, ਡਿਪਟੀ ਡਾਇਰੈਕਟਰ (ਐਨਪੀਸੀ), ਡੀਪੀਆਈਆਈਟੀ, ਵਣਜ ਅਤੇ ਉਦਯੋਗ ਮੰਤਰਾਲੇ, ਭਾਰਤ ਸਰਕਾਰ, ਸ੍ਰੀ ਅਮਨ ਗੁਲਾਟੀ ਡਿਪਟੀ ਡਾਇਰੈਕਟਰ ਐਨਪੀਸੀ, ਡੀਪੀਆਈਆਈਟੀ, ਵਣਜ ਅਤੇ ਉਦਯੋਗ ਮੰਤਰੀ, ਭਾਰਤ ਸਰਕਾਰ, ਸ਼੍ਰੀਮਤੀ ਲੀਜੀ ਥਾਮਸ, ਤਜਰਬੇਕਾਰ ਟੈਕਨਾਲੋਜਿਸਟ ਅਤੇ ਵਿਚਾਰ ਆਗੂ; ਸ਼੍ਰੀ ਨਵਦੀਪ ਸਿੰਘ ਗਿੱਲ, ਬਾਨੀ ਅਤੇ ਸੀਈਓ, ਐਕਸਨਨ ਸਟੈਕ ਅਤੇ ਸ਼੍ਰੀ ਵਿਨੀਤ ਖੁਰਾਨਾ ਸੀਈਓ, ਐਸਏਸੀਸੀ ਇੰਡੀਆ ਆਦਿ ਨੇ ਵੀ ਵਿਸ਼ੇਸ਼ ਮਹਿਮਾਨਾਂ ਵਜੋਂ ਆਪਣੀ ਹਾਜ਼ਰੀ ਲਗਾਈ। 

ਸਾਰੇ ਪਹੁੰਚੇ ਮਹਿਮਾਨਾਂ ਦਾ ਡਾ. ਪੀ.ਐਨ. ਰਿਸ਼ੀਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ ਲਾਂਡਰਾਂ, ਪ੍ਰੋ. (ਡਾ.) ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ ਸੀਬੀਐਸਏ ਵੱਲੋਂ ਸਵਾਗਤ ਕੀਤਾ ਗਿਆ। ਦੋ ਰੋਜ਼ਾ ਇਸ ਕਾਨਫਰੰਸ ਵਿੱਚ ਚਾਰ ਵਿਿਸ਼ਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਜਿਨ੍ਹਾਂ ਵਿੱਚ ਏਆਈ ਆਧਾਰਿਤ ਡੇਟਾ ਵਿਸ਼ਲੇਸ਼ਣ ਤਕਨੀਕਾਂ ਵਿੱਚ ਤਰੱਕੀ, ਮਾਰਕੀਟਿੰਗ, ਐਚਆਰ, ਵਿੱਤ ਅਤੇ ਸੰਚਾਲਨ ਪ੍ਰਬੰਧਨ ਦੇ ਡੋਮੇਨ ਵਿੱਚ ਏਆਈ ਦੇ ਪ੍ਰਭਾਵ; ਕੰਪਿਊਟਿੰਗ ਅਭਿਆਸਾਂ ਵਿੱਚ ਏਆਈ ਨਵੀਨਤਾਵਾਂ ਵਿੱਚ ਨਵੇਂ ਰੁਝਾਨ ਅਤੇ ਟਿਕਾਊ ਅਭਿਆਸਾਂ ਵਿੱਚ ਨਵੀਨਤਾਵਾਂ ਵਿੱਚ ਨਵੇਂ ਰੁਝਾਨ ਆਦਿ, ਸ਼ਾਮਲ ਸਨ।

ਇਸ ਦੌਰਾਨ ਪ੍ਰੋ.(ਡਾ.)ਰਮਨਦੀਪ ਸੈਣੀ, ਡਾਇਰੈਕਟਰ ਪ੍ਰਿੰਸੀਪਲ, ਸੀਬੀਐਸਏ, ਸੀਜੀਸੀ ਲਾਂਡਰਾਂ ਨੇ ਉਦਯੋਗਿਕ ਅਕਾਦਮਿਕ ਪਾੜੇ ਨੂੰ ਖਤਮ ਕਰਨ ਸੰਬੰਧੀ ਗੱਲਬਾਤ ਅਤੇ ਵਿਚਾਰਾਂ ਦੇ ਆਦਾਨ ਪ੍ਰਦਾਨ ਲਈ ਸੀਜੀਸੀ ਵੱਲੋਂ ਕੀਤੇ ਜਾ ਰਹੇ ਵਿਸ਼ੇਸ਼ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਸ ਕਾਨਫਰੰਸ ਨੇ ਵਪਾਰ ਅਤੇ ਕੰਪਿਊਟਿੰਗ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਏਆਈ ਦੀ ਪਰਿਵਰਤਨਕਾਰੀ ਭੂਮਿਕਾ ’ਤੇ ਅੰਤਰ ਅਨੁਸ਼ਾਸਨੀ ਸੰਵਾਦ ਅਤੇ ਸਹਿਯੋਗ ਦਾ ਵਧੀਆ ਮੌਕਾ ਪ੍ਰਦਾਨ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਅੰਤਰ-ਖੇਤਰੀ ਰੁਝੇਵਿਆਂ ਅਤੇ ਗਿਆਨ ਦੇ ਆਦਾਨ-ਪ੍ਰਦਾਨ ਨੂੰ ਬੜਾਵਾ ਦੇ ਕੇ ਇਸ ਕਾਨਫੰਰਸ ਨੇ ਸਾਡੇ ਵਿਿਦਆਰਥੀਆਂ ਨੂੰ ਏਆਈ ਤਕਨਾਲੋਜੀ ਦੀ ਬਿਹਤਰ ਸਮਝ ਅਤੇ ਸਮਾਜ ਵਿੱਚ ਉਨ੍ਹਾਂ ਦੇ ਜ਼ਿੰਮੇਵਾਰ ਏਕੀਕਰਨ ਵਿੱਚ ਮਦਦ ਕੀਤੀ ਹੈ।

सीजीसी ने बिज़नेस पर एआई इनोवेशन के प्रभाव पर इंटरनॅशनल कांफ्रेंस का आयोजन किया

लांडरां

सीजीसी लांडरां के चंडीगढ़ बिजनेस स्कूल ऑफ एडमिनिस्ट्रेशन (सीबीएसए) ने स्टार्टअप एक्सेलेरेटर चैंबर ऑफ कॉमर्स, इंडिया के सहयोग से आर्टिफिशियल इंटेलिजेंस (एआई) इनोवेशन के बिज़नेस और कंप्यूटिंग प्रथाओं पर प्रभाव के बारे में चर्चा करने के लिए  दो- दिवसीय इंटरनेशनल कांफ्रेंस का आयोजन किया। इस सम्मेलन ने अकादमिक रिसर्चरस, इंडस्ट्री एक्सपर्ट्स और शिक्षकों को निकट भविष्य में एआई प्रौद्योगिकी में प्रगति के व्यवसायों और उनकी प्रबंधन रणनीतियों पर पड़ने वाले प्रभाव पर अपने विचार साझा करने के लिए, एक मंच पर एकत्रित होने का अवसर दिया। 

इस कांफ्रेंस का उद्देश्य इंडस्ट्रीज़ पर इन टेक इनोवेशन के प्रभाव को जानना था। इसमें पैनल चर्चा और इंटरैक्टिव सेशन आयोजित किये गये। इस खास अवसर को चिन्हित करने के लिए सोवेनियर  भी जारी किया गया। इस कांफ्रेंस में चीफ गेस्ट के रूप में यूनिवर्सटी ऑफ आईडाहो, यूएसए, के एडमिशन एंड रिक्रूटमेंट  के एग्जीक्यूटिव डायरेक्टर  डॉ. क्रिस्टोफर कुक शामिल हुए। इसके साथ ही इस अन्य प्रतिष्ठित अतिथियों में शामिल हुए मि. यादव कुमार यादव, डिप्टी डायरेक्टर (एनपीसी), अंडर डीपीआईआईटी, मिनिस्ट्री ऑफ कॉमर्स एंड इंडस्ट्री, गवर्नमेंट ऑफ इंडिया, मि. अमन गुलाटी, डिप्टी डायरेक्टर एनपीसी, डीपीआईआईटी, गवर्नमेंट ऑफ इंडिया और मि. लिजी थॉमस, सीज़नेड टेक्नोलॉजिस्ट और थॉट रिसर्चर।

डॉ. पी.एन. ऋषीकेशा, कैम्पस डायरेक्टर, सीजीसी लांडरां, प्रो. (डॉ.) रमनदीप सैनी, डायरेक्टर प्रिंसिपल, सीबीएसए ने सभी का स्वागत किया। इस दो-दिवसिय कांफ्रेंस में चार विषयों पर चर्चा की गई। इनमें – एआई-आधारित डेटा विश्लेषण तकनीकों में प्रगति, विपणन, मानव संसाधन, वित्त और संचालन प्रबंधन के क्षेत्रों में एआई का प्रभाव; कंप्यूटिंग प्रथाओं में एआई नवाचारों में नए रुझान और टिकाऊ प्रथाओं में नवाचारों में नए रुझान, शामिल रहे।

प्रो (डॉ.) रमनदीप सैनी, डायरेक्टर प्रिंसिपल, सीबीएसए, सीजीसी लांडरां ने कहा उन्नत उद्योग-अकादमिक संवाद और आईडिया आदान-प्रदान को बढ़ावा देने के अनुरूप सीजीसी के सतत प्रयासों के अंतर्गत, इस सम्मेलन ने व्यापार और कंप्यूटिंग के भविष्य को आकार देने में एआई द्वारा निभाई जाने वाली परिवर्तनकारी भूमिका पर अंतःविषय संवाद और सहयोग की सुविधा प्रदान करने का एक बहुत अच्छा अवसर प्रदान किया। उन्होंने कहा कि क्रॉस सैक्टोरल इंगेजमैंट और नॉलेज एक्स्चेंज को बढ़ावा देकर, इस सम्मेलन ने हमारे छात्रों को एआई प्रौद्योगिकी की बेहतर समझ और समाज में उनके जिम्मेदार एकीकरण की बेहतर समझ प्रदान की है।

 

Tags: CGC Landran , Landran , Chandigarh Group Of Colleges , Satnam Singh Sandhu , Rashpal Singh Dhaliwal

 

 

related news

 

 

 

Photo Gallery

 

 

Video Gallery

 

 

5 Dariya News RNI Code: PUNMUL/2011/49000
© 2011-2024 | 5 Dariya News | All Rights Reserved
Powered by: CDS PVT LTD